Sad Song - Vichhora | Shamsher Cheena | Sudesh Kumari | Limousine | Full Official Video

Поділитися
Вставка
  • Опубліковано 14 гру 2024

КОМЕНТАРІ • 3,2 тис.

  • @Mrpunjabofficial
    @Mrpunjabofficial 4 місяці тому +60

    ਮੇਰੇ ਕੁਮੈਟ ਨੂੰ ਲਾਇਕ ਕਰ ਦਿਓ‌ ਜਦੋ ਵੀ ਸੁਣਦਾ ਇਹ ਗੀਤ ਤਾਂ ਮੈਂ ਵੀ ਦੁਵਾਰਾ ਫਿਰ ਇਹ ਗੀਤ ਸੁਣ ਸਕਾ🙏

  • @Gill-Manjot_Photography
    @Gill-Manjot_Photography 11 місяців тому +854

    2024 ale ਲਬਾਓ ਹਾਜ਼ਰੀ 🥺😢

  • @jellypardhan8926
    @jellypardhan8926 Рік тому +80

    ਛੋਟੀ ਜਿਹੀ ਉਮਰ ਵਿਚ ਬਹੁਤ ਸੁਣਦੇ ਸੀ ਇਹ ਗਾਣਾ ਪਰ ਜਦੋਂ ਅਕਲ ਆਈ ਤਾਂ ਪਤਾ ਲੱਗਿਆ ਵਿਛੋੜਾ ਕਿਹਨੂੰ ਕਹਿੰਦੇ ਐਵੇਂ ਕਿਸ ਦੇ ਚੱਕਰ ਚ ਆਪਣਾ ਟਾਈਮ ਤੇ ਆਪਣੀ ਜ਼ਿੰਦਗੀ ਖਰਾਬ ਕੀਤੀ ਓਹਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ ਚਲ ਕੋਈ ਨਾ ਰੱਬ ਖੁਸ਼ ਰੱਖੇ 🙏

  • @baljindersinghtung4844
    @baljindersinghtung4844 2 роки тому +205

    ਨੈਣ ਮੁਹੱਬਤਾਂ ਕਰਦੇ 😖
    ਦਿੱਲ ਹਰਜਾਨੇ ਭਰਦੇ ਨੇ 😭
    🥵🥵

    • @GaganSingh-mu3rw
      @GaganSingh-mu3rw 2 роки тому +1

      💔💔

    • @beantmehra913
      @beantmehra913 Рік тому +1

      KIA baat a

    • @babaljotsingh3104
      @babaljotsingh3104 Рік тому

      ਏਸ singr da v divorce ho gya 😢sad

    • @jaskarnghumaan206
      @jaskarnghumaan206 Рік тому

      ਨੈਣ ਮੁਹੱਬਤਾਂ ਕਰਦੇ 😖
      ਦਿੱਲ ਹਰਜਾਣੇ ਭਰਦੇ ਨੇ 💔

    • @HarshMaraha
      @HarshMaraha 10 місяців тому

      ਨੈਣ ਮੁਹੱਬਤਾਂ ਕਰਦੇ ਨੇ
      ਦਿੱਲ ਹਰਜਾਨੇ ਭਰਦੇ ਨੇ

  • @vickynoori3810
    @vickynoori3810 Рік тому +186

    13 ਸਾਲ ਹੋ ਗਏ ਇਸ ਗਿਤ ਨੂੰ ਸੂਣਦੇ ਹੂਣ ਬੀ ਉਨ੍ਹਾਂ ਹਿ ਵੱਧੀਆਂ ਲੱਗਦਾ ਹੋਰ ਕੌਣ ਸੂਣਦਾ 2023 ਚ ਦੱਸੋ

  • @pardeepsidhu1976
    @pardeepsidhu1976 2 роки тому +126

    ਮੈਨੂੰ ਕੋਈ ਨੀ ਛਡੱ ਕੇ ਗਈ ਤਾਂ ਵੀ ਗੀਤ ਸੁਣੇ ਬਿਨਾ ਨੀਂਦ ਨੂੰ ਆਉਂਦੀ😇

  • @MajhiMehkma
    @MajhiMehkma 3 роки тому +135

    ਬੇਦਿਲ ਜੀ ਨੇ ਜਿਨ੍ਹਾਂ ਸੋਹਣਾ ਗੀਤ ਲਿਖਿਆ ਉਹਨਾਂ ਹੀ ਸੋਹਣਾ ਗਾਇਆ ਵੀ ਹੈ ਸ਼ਮਸ਼ੇਰ ਨੇ

  • @AmritpalSingh-uw4xx
    @AmritpalSingh-uw4xx 11 місяців тому +95

    ਹੱਸਣਾ ਉਸਦੀ ਆਦਤ ਸੀ‌ ਅਸੀ ਗਲਤ ਅੰਦਾਜ਼ਾ ਲਾ ਬੈਠੇ,
    ਉਹ ਹੱਸਦੇ ਹੱਸਦੇ ਵਸ ਰਹੇ ਤੇ ਅਸੀਂ ਆਪਣਾ ਆਪ ਗੁਆ ਬੈਠੇ ਼਼

  • @fariyadsandhu5055
    @fariyadsandhu5055 Рік тому +123

    Bhut ਵਧੀਆ ਸੀ ਪੁਰਾਣੇ song ਅੱਜ ਕਲ ਦੇ ਸਿੰਗਰਾਂ ਵਿੱਚ ਕੌਟਰੁਵਰਸੀ ਆ ਪਰ a ਸਿੰਗਰ ਕੀਤੇ ਕੌਟਰੁਵਰਸੀ ਤੋ ਦੂਰ ਸੀ ਕੌਣ ਕੌਣ ਸੁਣਦਾ 2023 vich ❤️❤️

  • @AmandeepSingh-nv9vh
    @AmandeepSingh-nv9vh 2 роки тому +190

    ਬਹੁਤ ਰੋਇਆਂ ਇਹ ਗਾਣਾ ਸੁਣ ਕੇ ਖੋ ਪਾਉਂਦਾ ਅੱਜ ਵੀ ਕਿਨਾਂ ਸੋਹਣਾ ਸਮਾਂ ਸੀ ਕੋਈ ਫ਼ਿਕਰ ਨਹੀਂ ਸੀ ਰੱਬ ਵੀ ਯਾਦ ਨਹੀਂ ਸੀ,,,,
    ਮੈਂ ਵੀ ਆਖਾਂ ਹੌਲ ਜਹੇ ਕਿਉ ਪੈਂਦੇ ਹਾਣਦੀਏ,,,,

  • @LakhwinderSingh-lr9xm
    @LakhwinderSingh-lr9xm 3 роки тому +418

    ਆਹ ਹੁੰਦੇ ਨੇ ਗੀਤ ਰੂਹ ਨੂੰ ਛੂਣ ਆਲੇ ❤️❤️💖

  • @bhullarbeant1643
    @bhullarbeant1643 2 роки тому +193

    ਬਹੁਤ ਆਸਿਕ਼ ਰਵਾਏ ਸੀ ਇਹਨਾ ਗਾਣਿਆ ਨੇ

  • @officialharry6675
    @officialharry6675 7 місяців тому +181

    2024 ਵਾਲੇ ਹਾਜਰੀ ਲਾਓ 😅

  • @DavinderSingh-sn2ut
    @DavinderSingh-sn2ut Рік тому +104

    ਓਦੋਂ ਤਾਂ ਪਤਾ ਨੀ ਪਰ ਹੁਣ ਇਹ ਗੀਤ ਸੁਣ ਕੇ ਬਹੁਤ ਹੌਲ ਪੈਂਦਾ 😢😢

  • @GurpreetSingh-ux5pt
    @GurpreetSingh-ux5pt 9 місяців тому +83

    2024 de march ch kon kon sun reya ehh song❤❤❤❤

  • @lakhasingh647
    @lakhasingh647 2 роки тому +270

    ਕਿਸ ਕਿਸ ਨੇ ਵਿਛੜਨ ਤੋਂ ਬਾਅਦ ਇਹ ਗਾਣਾ ਸੁਣਿਆ miss old days

    • @singaasingaa7404
      @singaasingaa7404 Рік тому +1

      🥺

    • @sandhu1842
      @sandhu1842 Рік тому +3

      ਵਿਛੋੜੇ ਪਿੱਛੋਂ ਮੈਂ ਬਹੁਤ ਸਣਿਆਂ ਇਹ ਗੀਤ , ਬਹੁਤ ਯਾਦ ਕਰਦਾਂ ਆਪਣੀਂ ਜਾਨ ਨੂੰ

    • @gursevaksingh4940
      @gursevaksingh4940 Рік тому

      😔 @H 😔 Sandhu 😔 pppppppppppppppppppppppppppppppppppppppppppppppppppppppppppppppppppppppppppppppppppppppppppppppp0pppp0pp0p0000p 😔 0 😔 0ppppp 😔 p0 😔😔😎😂😀🔥 0p 😔 pp0pp0p 😔 ppp 😔 ppppppp 😔👍🎉😘❤️ pp 😔😔 p 😔😔 pp 😔 p 😔 p 😔 p 😔🎉 ppp 😔🎉 ppp 😔 0p 😔 p 😔 p 😔😔😔 pppppp 😔 p 😔 p 😔 p 😔😔😔🔥p 😔😀pp 😔ppppppppppppppppppppppppp 😔pppppp 😔ppppppp 😔p 😔pp 😔pppp 😔p 😔pppp 😔pppppppppppppppppppppppppppp 😔pppp 😔pp 😔pp 😔p 😔p 😔pp 😔p 😔ppp 😔pppp 😔pp 😔p 😔p 😔p 😔p 😔p 😔pp 😔pp 😔p 😔p 😔pppppp 😔pppp 😔p 😔p 😔p 😔p 😔pppp 😔😔pp 😔ppp 😔p 😔p 😔pp 😔😔p 😔p 😔ppp 😔😔😔😔😔

    • @Goldy242
      @Goldy242 Рік тому +3

      ਬਾਈ ਓਏ 💔😭

    • @amansidhu5822
      @amansidhu5822 Рік тому +2

      Hanji 22 💔💔💔💔😭😭😭😭😭

  • @robinkhehra4247
    @robinkhehra4247 3 роки тому +774

    ਅੱਜ ਵੀ ਰੋਣਾ 😭😭😭 ਆਉਦਾ ਇਹ ਗਾਣਾ ਸੁਣ ਕਿ, ਕੋਣ ਕੋਣ 2021 ਸੁਣਦਾ ਜਰੂਰ ਦੱਸੇ ਯਰ, ਮੈਂ ਤਾਂ ਦਿਲ ਭਰ ਕਿ ਅੱਜ ਸੁਣਦਾ ਪਿਆ I Miss you😘💤 Those Days

  • @harjindersingh7469
    @harjindersingh7469 8 місяців тому +10

    ਸੱਚੀ ਪਰਾਣਾ ਸਮਾ ਯਾਦ ਆ ਜਾਂਦਾ

  • @nothirdchance4563
    @nothirdchance4563 2 роки тому +166

    ਬਹੁਤ ਵਧੀਆ ਗੀਤ ਆ... ਬਹੁਤ ਸੁਣਿਆ , ਨਾਲ ਨਾਲ ਗਾਉਂਦੇ ਵੀ ਸੀ ਤਦ ਬਾਪੂ ਨੇ ਕਹਿਣਾ ਮੈਂ ਬਣਾਉਣਾ ਥੋਨੂੰ ਗਾਇਕ
    🤤🤤

    • @pawandeep1734
      @pawandeep1734 2 роки тому +3

      Ehna v purana nhi bai eh geet.2014 ch aayi c eh cassette limousine.odo almost colours tv har ghar vich c te black and white tv khatam hi ho gye.bs gine chune j reh gye.

    • @kamalrana954
      @kamalrana954 2 роки тому

      00

    • @desideshokeen1509
      @desideshokeen1509 2 роки тому

      @@pawandeep1734 lol

    • @jyotineha4834
      @jyotineha4834 Рік тому

      Tttttttttttttttt6tttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttttt

    • @ravindrasingh7721
      @ravindrasingh7721 Рік тому +1

      2008 2009 da song aa prwa

  • @rajusukhala5414
    @rajusukhala5414 3 роки тому +42

    ਰੱਬ ਦੁਆਰਾ ਪੇਜ ਦੇ ਧਰਮਪ੍ਰੀਤ ਨੂੰ ਤੇਰੇ ਅੱਗੇ ਆਹੀ ਅਰਦਾਸ ਏ ਇਹ ਹੁੱਦੇ ਆ ਗਾਣੇ ਸੱਚੀ ਗਲ ਏ ਬਾਈ ਦੀ ਅਜ ਕਲ ਦੇ ਦੱਲੇ ਨੂੰ ਕੀ ਪਤਾ ਗਾਣ ਦਾ👌👌👌💘💘💕💕💕

    • @satwantsingh6437
      @satwantsingh6437 Рік тому

      ਧਰਮਪ੍ਰੀਤ ਨੀ ਹੈਗਾ ਇਹ

    • @Surinder_Bazida
      @Surinder_Bazida Рік тому

      ਧਰਮਪ੍ਰੀਤ ਨਹੀਂ ਹੈਗਾ ਪ੍ਰਧਾਨ ਜੀ,ਇਹ ਸ਼ਮਸ਼ੇਰ ਚੀਨਾ ਨੇ

    • @KauraRauli-jk4ss
      @KauraRauli-jk4ss 7 місяців тому

      dhean nal dhek a smasher China aa end singr dharmpreet huni ta bai de nere tede v ni c ge pr dharmpret v vadia c

  • @amriksingh-dt8tx
    @amriksingh-dt8tx Рік тому +10

    ਬਹੁਤ ਸੋਹਣਾ ਸੋਂਗ ਆ ❤ ਅੱਜ ਸੁਣਿਆ ਕਿੰਨੇ ਸਾਲ ਤੋਂ ❤😊

  • @gulshandoad668
    @gulshandoad668 2 роки тому +156

    ਇਹ ਗੀਤ ਵਜਦੇ ਦਿਲ ਵਿਚ ਸਿੱਧਾ ਤੇ ਸਕੂਨ ਮਿਲਦਾ ਬਹੁਤ ਟਾਈਮ ਦੇ ਰੋਜ਼ਾਨਾ ਵਾਂਗ ਸੁਣਦੇ ਹਾਂ

  • @jagjitaujla2150
    @jagjitaujla2150 2 роки тому +65

    ਇਹ ਗੀਤ ਵੀ ਅਮਰ ਹੈ ਹਮੇਸ਼ਾ ਲਈ

  • @meetsidhu3399
    @meetsidhu3399 4 місяці тому +5

    ਵਿਛੜੇ ਰਾਹ ਨੇ ਰੱਖੀ ਅਪਣਾ ਖਿਆਲ ਸੋਹਣੀਏ ਨੀ, ਬੇਦਿਲ ਦਾ ਦਿਲ ਟੁੱਟਿਆ ਲੈ ਜੀ ਨਾਲ ਸੋਹਣੀਏ ਨੀ........ ❤❤

  • @crazyamanofficial3058
    @crazyamanofficial3058 8 місяців тому +7

    ਰੱਬਾ ਏਨਾ ਵੱਡਾ ਦਰਦ ਨਾ ਦਈ ਉਹਦਾ ਵਿਆਹ ਕਰਨ ਲਈ ਰਿਸ਼ਤਾ ਲਬ ਰੇ ਆ 🥺🥺🥺🥺😭

  • @lovepunjab2939
    @lovepunjab2939 3 місяці тому +4

    ਬਿਖੜੇ ਰਾਹ ਨੇ ਰੱਖੀ ਆਪਣਾ ਖਿਆਲ ਸੋਹਣੀਏ ਨੀ,
    ਬੇਦਿਲ ਦਾ ਦਿਲ ਟੁੱਟਿਆ ਲੈਜੀ ਨਾਲ ਸੋਹਣੀਏ ਨੀ। 👌👌 20/8/24

  • @okbaji8903
    @okbaji8903 Рік тому +43

    ਜਦੋਂ ਜਦੋਂ ਇਹ ਗੀਤ ਸੁਣਦੇ ਆਏ ਹਾਂ ਤਾਂ ਆਪਣਾ ਪੁਰਾਣਾ ਟਾਇਮ ਯਾਰ ਆ ਜਾਂਦਾ ਹੈ

  • @gurpreetsidhu6650
    @gurpreetsidhu6650 Рік тому +7

    ਬਹੁਤ ਸੁਣਿਆ ਇਹ ਗੀਤ ਉਸ ਟਾਈਮ ਪਿੰਡਾ ਚ ਕੇਬਲ ਨੈੱਟਵਰਕ ਆਇਆ ਸੀ। ਟੀਵੀ ਦੀ ਸਕ੍ਰੀਨ ਤੇ ਗੀਤਾ ਦੀ ਲਿਸਟ ਆਉਂਦੀ ਕੋਡ ਭੇਜ ਕੇ ਗੀਤ ਲਵਾਉਂਦੇ ਨਾਲ ਫੋਟੋ ਲਗਦੀ ਸੀ। ਜਦੋਂ ਦਿਨ ਓਹ ਨਹੀਂ ਰਹੇ ਫਿਰ ਦਿਨ ਇਹ ਵੀ ਨੀ ਰਹਿੰਦੇ। ਨਾ ਫੋਨ ਸੀ ਪਿਆਰ ਵੀ ਉਹ ਟਾਈਮ ਸੀ ਕਿਸੇ ਨੂੰ ਪਤਾ ਵੀ ਨੀ ਹੁੰਦਾ ਸੀ ਕਿਸ ਦੀ ਗੱਲ ਕਿਸ ਨਾਲ ਆ। ਲਵ ਲੇਟਰ ਆਉਣਾ ਕਿਤੇ ਕੱਲੇ ਬੈਠ ਕੇ ਪੜ੍ਹਦੇ 💌 ਵਿਚ ਲਿਖਿਆ ਹੁੰਦਾ ਸੀ ਤੂੰ ਉਸ ਦਿਨ ਆਪਣੇ ਦੋਸਤਾਂ ਨਾਲ ਸੀ ਤੂੰ ਓਥੇ ਖੜਾ ਮੇਰੇ ਵੱਲ ਦੇਖਿਆ ਸੀ ਹਣਾ। ਓਹਨੂੰ ਆਪਣੀ ਗੱਲ ਦਾ ਪਤਾ ਤਾਂ ਨੀ।ਇਹੋ ਜਾ ਬਹੁਤ ਲਿਖਿਆ ਹੋਇਆ ਹੁੰਦਾ ਸੀ। ਜੇ ਕਦੇ ਲਵ ਲੈਟਰ ਲੇਟ ਹੋ ਜਾਂਦਾ ਤਾਂ ਆਪਣੇ ਦਿਲ ਨਾਲ ਗੱਲਾਂ ਕਰਦੇ ਵੀ ਓਹਦੇ ਘਰੇ ਨਾ ਪਤਾ ਲੱਗ ਗਿਆ ਹੋਵੇ।ਫਿਰ ਵਿਚ ਇਕ ਵਿਚੋਲਾ ਵੀ ਹੁੰਦਾ ਓਹਨੇ ਖਬਰ ਦੇਨੀ ਅੱਗੇ ਕਿਸੇ ਤੋਂ ਪੁੱਛ ਕੇ ਜੇ ਕਦੇ ਗੁੱਸੇ ਹੋ ਜਾਂਦੇ ਤਾਂ ਉਹੀ ਵਿਚੋਲਾ ਕਿਮੇ ਨਾ ਕਿਮੇ ਰਾਜੀਨਾਮਾ ਕਰੁੰਦਾ ਹੁੰਦਾ ਸੀ। ਸਕੂਲ ਟਾਈਮ ਬਹੁਤ ਵਧੀਆ ਸੀ।ਇਕ ਅੱਜਕਲ ਪਿਆਰ ਚਲਦਾ ਸਭ ਨੂੰ ਪਤਾ ਏ ਕਿਹੋ ਜਾ ਪਿਆਰ ਆ।ਉਸ ਟਾਈਮ ਪਿਆਰ ਰੂਹ ਨੂੰ ਕਰਦੇ ਸੀ ਓਹ ਵੀ ਸੱਚਾ ਦਿਲ ਤੋਂ।ਜਦੋਂ ਕਿਸੇ ਦਾ ਪਿਆਰ ਟੁੱਟਦਾ ਜਾ ਕੋਈ ਹੋਰ ਗੱਲ ਹੋ ਜਾਣੀ ਫਿਰ ਅੰਦਰੋਂ ਦਿਲ ਪਾਟ ਜਾਂਦਾ ਸੀ ਉਸ ਇਨਸਾਨ ਦਾ ਵੀ ਆ ਕੀ ਹੋ ਗਿਆ ਫਿਰ ਯਾਰਾ ਦੋਸਤਾਂ ਨੇ ਬਹੁਤ ਪਿਆਰ ਨਾਲ ਸਮਜਾ ਦਿੰਦੇ ਸੀ। ਵੀ ਕਿਤੇ ਕੋਈ ਗਲਤ ਸਟੈਪ ਨਾ ਚੱਕ ਲਵੇ।ਇਕ ਅੱਜ ਕਲ ਨੰਬਰ ਲੈਣਾ ਦੋ ਚਾਰ ਦਿਨ ਗੱਲਾ ਕਰਨੀਆ ਜਿਸਮ ਦੀ ਭੁੱਖ ਮਿਟਾ ਲੈਣੀ ਫਿਰ ਜੇ ਕੋਈ ਗੱਲ ਹੋ ਜਾਣੀ ਤਾਂ ਵੀਡਿਓ ਵਾਇਰਲ ਕਰ ਦੀ ਇੱਜ਼ਤ ਮਿੱਟੀ ਕਰ ਦਿੰਦੇ ਨੇ।ਉਸ ਟਾਈਮ ਤਾਂ ਵਾਹਲੀ ਵੱਡੀ ਕੀ ਗੱਲ ਸੀ ਇਨਸਾਨ ਆਪਣੇ ਪਿਆਰ ਨੂੰ ਟਚ ਵੀ ਨੀ ਕਰਦਾ ਸੀ। ਬਹੁਤ ਵਦੀਆ ਲਾਈਫ ਸੀ ਓਹ ਟਾਈਮ।
    ਮੈਂ ਓਹ ਟਾਈਮ ਤੇ ਇਕ ਫਿਲਮ ਲਿਖੀ ਆ ਕੁਸ਼ ਕ ਬਾਕੀ ਆ ਬੱਸ ਜਲਦੀ ਲ਼ੈ ਕ ਆਮਾਗਾ। ਤੁਹਾਨੂੰ ਸਭ ਕੁਸ਼ ਯਾਦ ਆਵੇਗਾ ਉਹ ਟਾਈਮ।
    ਯੂ ਟਿਊਬ ਤੇ ਗੁਰਪ੍ਰੀਤ ਸਿੱਧੂ ਦੇ ਨਾਮ ਤੇ ਪੇਜ ਲਾਈਕ ਕਰ ਲਿਓ ਇਥੇ ਪੁਰਾਣੀਆ ਹੱਡਬੀਤੀਆਂ ਮਿਲਣ ਗਈਆਂ।

  • @rajumutiaar2585
    @rajumutiaar2585 4 роки тому +343

    ਆਹ ਅੱਜ ਕੱਲ੍ਹ ਵਾਲੇ ਕਿੱਥੋਂ ਰੀਸ ਕਰ ਲੈਣਗੇ
    ਰੂਹ ਨੂੰ ਸਕੂਨ ਮਿਲਦਾ ਗਾਣਾ ਸੁਣਕੇ
    ❣️❣️❣️❣️❣️❣️❣️❣️❣️
    ਮੈਂ ਸੋਚਿਆ ਸੀ ਚੱਲ ਜਿੰਦਗੀ ਤੇਰੇ ਨਾਲ ਗੁਜਾਰਾਂਗੇ
    ਮਾਰੂਥਲ ਵਿੱਚ ਮੱਚ ਗਏ ਸੁਪਨੇ ਲਏ ਬਹਾਰਾਂ ਦੇ
    ਪੱਕੀਆਂ ਫ਼ਸਲਾਂ ਸ਼ਾਮ ਸਵੇਰੇ ਝੱਖੜ ਚੜ੍ਹਦੇ ਨੇ❤️😭❤️

  • @meetsidhu3399
    @meetsidhu3399 4 місяці тому +4

    ਬਹੁਤ ਮਨ ਦੁਖੀ ਹੁੰਦਾ ਆਹ ਗੀਤ ਸੁਣ ਕੇ ਬਹੁਤ ਸੋਹਣਾ ਗੀਤ ਆ ਵੀਰ ❤❤

  • @Brar-Farming744
    @Brar-Farming744 3 роки тому +201

    ਬਾਹਲਾ ਸਿਰਾ ਗੀਤ ਆ, ਪਤਾ ਨਹੀਂ ਕਿੰਨੀ ਕੁ ਵਾਰ ਸੁਣ ਚੁੱਕੇ ਆ

    • @IsmailKhan-ug8uc
      @IsmailKhan-ug8uc 3 роки тому +4

    • @DeepakMehra-ol8zs
      @DeepakMehra-ol8zs 3 роки тому +2

      @@IsmailKhan-ug8uc ppppppppppppppppppppppppppppppppppppppppppppppppppppppp0ppppppppppppppppppppppppppppppppppppppppppppppppppppppppppp

    • @princekambojprince7806
      @princekambojprince7806 3 роки тому +1

      @@IsmailKhan-ug8uc Ena ओ ever get the chance I was like the way you want 3ee

    • @sanbunatth7206
      @sanbunatth7206 2 роки тому +2

      asha lgda kuj jada serious ae bai

    • @Mywayminivlog
      @Mywayminivlog 2 роки тому +1

      Me

  • @KulwantSingh-zy1ck
    @KulwantSingh-zy1ck 9 місяців тому +4

    ਵੀਰ ਜੀ ਬਹੁਤ ਵਧੀਆ ਗੀਤ ਹੈ 100000%ਕੋਈ ਰੀਸਾਂ ਨਹੀਂ। ਬਹੁਤ ਯਾਦ ਆਉਂਦੀ ਐ

  • @KaranVerma-yk2jw
    @KaranVerma-yk2jw 8 днів тому +1

    ਬਾਈ ਕਦੇ ਪਿੰਡ ਚ ਪਿਆਰ ਨਾ ਹੋਵੇ ਬੰਦਾ ਸਾਰੇ ਪਾਸਿਓਂ ਹਾਰ ਜਾਂਦਾ 🥹😭😭

  • @brarsaab1176
    @brarsaab1176 2 роки тому +230

    ਮੈਂ ਇਹ ਗੀਤ 2009 ਤੋਂ ਸੁਣ ਰਿਹਾ ਸੱਚੀਂ ਬਹੁਤ ਸਕੂਨ ਦਿੰਦਾ ਦਿਲ ਨੂੰ

    • @Sandeep_Tiwana
      @Sandeep_Tiwana 2 роки тому +3

      ਵੀਰ a ਗੀਤ hi 2016 ਵਿਚ ਆਇਆ ਸੀ ਤੁਸੀਂ ਕਿੱਦਾਂ 2009 ਤੋਂ sun ਸਕਦੇ ਹੋ🤣🤣🤣🤣🤣🤣🤣

    • @GurlalSingh-rn6fe
      @GurlalSingh-rn6fe Рік тому +2

      2022 ਵਿੱਚ ਮੈ ਸੁਣਿਆ ਆ ਗੀਤ,,,, ਸੁਣ ਕੇ ਰੋਣਾ ਆ ਗਿਆ,,,,

    • @avisidhu252
      @avisidhu252 Рік тому

      @@Sandeep_Tiwana nhi bro 2016 to pehla da

    • @amarjeetsingh7581
      @amarjeetsingh7581 Рік тому

      Hnji boht

    • @amarjeetsingh7581
      @amarjeetsingh7581 Рік тому +1

      @@Sandeep_Tiwana asi naal da ik hor song c same c

  • @tajindersaini2952
    @tajindersaini2952 2 роки тому +39

    ਸੁਣਦੇ ਸੀ ਜੋ ਖਬਰਾਂ ਬਿਲਕੁਲ ਸੱਚੀਆਂ ਹੋ ਗਇਆ ਪੱਥਰਾ ਵਰਗੇ ਵਾਅਦੇ ਗੱਲਾਂ ਕੱਚੀਆਂ ਹੋ ਗੲਇਆ😭😭

  • @dineshkaushik5965
    @dineshkaushik5965 Рік тому +8

    ਬਹੁਤ ਸੋਹਣਾ ਗਾਣਾ ਬਹੁਤ ਸੁਣਿਆ ਹੁਣ ਵੀ ਸੁਣਦੇ ਆ ਉਹ ਟਾਈਮ ਮੁੜਕੇ ਨਈ ਆਂਦਾ
    ਸੁਦੇਸ ਕੁਮਾਰੀ good singer❤❤

  • @HappyvlogBani
    @HappyvlogBani 4 місяці тому +3

    ਸਾਨੂੰ ਮਾਣ ਹੁੰਦਾ ਆ ਗਾਣੇ ਸਾਡੇ ਟਾਈਮ ਚ ਸੀ ਬੋਤ ਰੋਏ ਆ ਅਸੀਂ ਐਨਾ ਗਾਣੇਯਾਂ ਤੇ 2024 ਚ m Happy ਸੁਣਦਾ ਸੁਕੂਨ ਮਿਲਦਾ ਸੁਣ ਕੇ

  • @ManpreetKaur-on4ns
    @ManpreetKaur-on4ns Рік тому +15

    ਜਦੋਂ ਵੀ ਸੁਣਿਆਂ , ਕਦੇ ਵੀ ਪੁਰਾਣਾਂ ਨਹੀਂ ਲੱਗਦਾ,

    • @The5911Sidhu
      @The5911Sidhu 7 місяців тому

      Right buggu♥️♥️♥️♥️💔💔♥️♥️♥️♥️

  • @SandeepSingh-g7d
    @SandeepSingh-g7d 4 місяці тому +2

    ਸਾਨੂੰ ਤਾਂ ਓ ਸੁਪਨੇ ਚ ਮਿਲ ਜਾਂਦੀ.. ਰੱਬਾ ਉਸ ਨੂੰ ਮੇਰਾ ਸੁਪਨਾ ਨਾ ਆਵੇ.. ਪਤਾ ਲੱਗੇ.. ਬਹੁਤ ਰੌਲਾ ਪਾਉਂਦੀ ਸੀ bkh ਹੋਣ lyi... ਹੁਣ ho gya... ਅਗਲੇ ਜਨਮ ਹੀ ਗੱਲ ਕਰੁ.... Taffi.... 🇮🇳🌹🌹

  • @gursewaksingh635
    @gursewaksingh635 2 роки тому +23

    Hia oye rabba ajj pta lag gaye vichora Kee hunda miss you jann God bless you agle janm ch mila gaye pakka vada 😭😭😭😢😢😭😭😭

  • @noormadahar8896
    @noormadahar8896 3 роки тому +32

    ਮੇਰੇ ਦਿਲ ਨੂੰ ਟੱਚ ਕਰ ਗਿਆ ਇਹ ਗੀਤ

  • @Gallandildian
    @Gallandildian 3 місяці тому +8

    2024 ਵਾਲੇ ਆਜੋ ਬਾਈ

  • @GurjantSingh-vj1qd
    @GurjantSingh-vj1qd 4 роки тому +182

    2020 ਟੁਟੇ ਦਿਲਾਂ ਵਾਲੇ! ਹਾਰਟ 💔

  • @jagdeepsingh-ls5nh
    @jagdeepsingh-ls5nh Рік тому +45

    ਸੁਦੇਸ਼ ਕੁਮਾਰੀ ਸੁਣ ਕੇ ਮੈਨੂੰ ਸਕੂਨ ਮਿਲ ਜਾਂਦਾ❤️

  • @AbhiGharu-t4y
    @AbhiGharu-t4y 3 місяці тому +2

    ਆਪਣੇ ਟਾਇਮ ਵਾਲਾ ਗੀਤ ਉਦੋਂ ਵੀ ਬਹੁਤ ਸੁਣਿਆ ਤੇ ਕਦੇ ਕਦੇ ਹੁਣ ਵੀ ਬਹੁਤ ਸੁਣ ਲਈਦਾ ❤❤❤❤❤

  • @shehbazrandhawa4117
    @shehbazrandhawa4117 4 роки тому +128

    Aj kal de singers ehna singra di rees kitho kar lenge his great artist ❤❤❤❤❤❤❤

  • @giftyjatt0008
    @giftyjatt0008 2 роки тому +11

    All time favourite 😍
    Boht yaadan judian ne eh song naal merian,, lgda marde dam Tak ni kde v bhull honia ❤️ parmatma har vichde nu ohda pyaar mila dwe, koi v tadfe na yr kde kise lyi ❤️

    • @pawandeep1734
      @pawandeep1734 2 роки тому +1

      Bai meriya v bhut yaada judiya aa.bhut roye aa aah gana sun sun.par hun ta viah ho gya bache ho gye.par aah din nhi bhul de.hun ta agle janam hi milage sajna nu jis to vichde c.

    • @deeppannu9885
      @deeppannu9885 Рік тому +1

      Same hoea nl

  • @DarshansinghDarshan-q9r
    @DarshansinghDarshan-q9r 23 дні тому +1

    ਇਹ ਗੀਤ ਮੈ ਹਰ ਰੌਜ ਸੁਣਦਾ ਹਾ ਵੀਰੇ😢😢😢

  • @GurwinderSingh-pz2wd
    @GurwinderSingh-pz2wd Рік тому +9

    ਕੌਣ ਕੌਣ ਸੁਣਦਾ 2023 ਚ ਵੀ ਇਹ ਗੀਤ❤

  • @JagdishSingh-nb2qj
    @JagdishSingh-nb2qj Рік тому +6

    ਕੌਣ ਕੌਣ ਸੁੰਣ ਰਿਹਾ 2023 ਵਿੱਚ

  • @HarjeetSingh-nn6ur
    @HarjeetSingh-nn6ur Рік тому +3

    ਇਹਨਾ ਗੀਤਾ ਸਿਰਤੇ ਜਿੰਦਗੀ ਚੱਲ ਰਹੀ ਏ ਬੱਸ ਹੁਣ ਤਾ ਜੀ ਸੱਜਣ ਪੱਥਰ ਦੇ ਸਾਬਤ ਹੋਏ

  • @sukhjeetsingh2215
    @sukhjeetsingh2215 3 роки тому +26

    Golden Era of punjabi Music has gone only noise exist

  • @khullarmarar1683
    @khullarmarar1683 4 роки тому +37

    ੨੦੨੦ ਚ ਕੌਣ ਸੁਣ ਰਿਹਾ favorite ਗਾਣਾ ਰਿਹਾ ਆਪਣਾ

  • @gurjindersingh3631
    @gurjindersingh3631 Рік тому +1

    ਬੜੇ ਸਾਇਡ ਗਾਣੇ ਲਾ ਕੇ ਐਂਵੇਂ ਈ ਓਦਾਸ ਹੋ ਕੇ ਬੇਠੇ ਰਹਿਣਾ ਭਾਵੇਂ ਕੋਲ ਹੀ ਬੇਠੀ ਹੁੰਦੀ ਸੀ ਪਰ ਮਾੜਾ ਟਾਇਮ ਇੱਕ ਦਿੱਨ ਆ ਹੀ ਗਿਆ ਜਦੋਂ ਮਿਰਜਾ ਮੋਟਰ ਤੇ ਫੜਿਆ ਗਿਆ ਤੇ ਸਹਿਬਾਂ ਦੁਨੀਆਂ ਤੋਂ ਅਲਵਿਦਾ ਹੋ ਗੀ 😭😭😭

  • @Gurpreetkamboj271
    @Gurpreetkamboj271 3 роки тому +19

    ਦਿਲ ਨੂੰ ਟੁੰਬਣ ਵਾਲਾ ਗੀਤ

  • @amarsidhusidhu8612
    @amarsidhusidhu8612 Рік тому +4

    Na ਕੋਈ ਵੀ ਸਹੇਲੀ ਅਸੀਂ ਤਾਂ ਫਿਰ ਵੀ ਸੁਣਦੇ ਆ 2023 ਵਿੱਚ ਵੀ

  • @AmanDeep-op5oc
    @AmanDeep-op5oc Рік тому +2

    2023 ch v aa song ਸੁਣਦੇ ਹਾਂ miss you

  • @bantasingh9458
    @bantasingh9458 3 роки тому +82

    ਸ਼ਮਸ਼ੇਰ ਬਾਈ ਨਵੇ ਗੀਤ ਕੱਢੋ ! ਬਹੁਤ ਹੀ ਵਧੀਆ ਗਾਉਦੇ ਹੋ 🙏🏻

  • @satveergill232
    @satveergill232 4 роки тому +56

    Aaah hunde sda bahaaar chalnn vaale gaane.👌👌👌👌👌👌🔥

  • @AvtarSingh-rz7ln
    @AvtarSingh-rz7ln 3 роки тому +8

    ❤️ ਬਾਈ ਸਿਰਾਂ ਲਾਤਾ ਯਾਰ ❤️❣️❣️❣️❣️❣️💔💔💔

  • @KuldeepSingh-vk1ji
    @KuldeepSingh-vk1ji 5 років тому +27

    Ajj meri life PREET ne v ehi kiha Mainu.... Sachi ptaa Lang geya vichore da kiho jeha hunda... Rabb agge ardaas aa koi vichre Na bss... 18 saal da peyar v saddke tur geya... 😭😭😭😭😞😞

  • @baljitrai9130
    @baljitrai9130 4 роки тому +29

    2020 vich mere veer tutte dil ❤ wale kinne jnne iss song nu sun rhe ne jii plz Like krke dso jii 😥😥

    • @depukhan4955
      @depukhan4955 3 роки тому

      Jo bi piyar karda oh bss taklef landa ha jisne sacha piyar kita hao ohi jano is geet de filling

  • @mannangill7263
    @mannangill7263 5 років тому +37

    Ess song to utte kuj ni ... all tym favourite.. sakuun milda eh song sunn k ...

  • @Bindersingh-kd1mp
    @Bindersingh-kd1mp 4 місяці тому +1

    ਜਦੋ ਦਾ ਇਹ ਗਾਣਾ ਆਇਆ ਉਦੋਂ ਤੋਂ 2024 ਤੱਕ ਸੁਣ ਰਹੇ ਹਾਂ ਇਹ ਗੀਤ ਸੁਣ ਕੇ ਵਿੱਛੜੀ ਮਸ਼ੂਕ ਦੀ ਯਾਦ ਆ ਜਾਦੀ ਹੈ ਤੇ ਮਨ ਰੋਣ ਲੱਗ ਜਾਂਦਾ ਹੈ।

  • @mithhupatlan3728
    @mithhupatlan3728 3 роки тому +16

    So sweet voice 🤗 shamsher Cheena & sudesh kumari ji... all song super 👍👍👍👍 god bless you

  • @pushpindersingh2925
    @pushpindersingh2925 7 років тому +250

    ਬਿਖੜੇ ਰਾਹ ਨੇ ਰੱਖੀ ਆਪਣਾ ਖਿਆਲ ਸੋਹਣੀਏ ਨੀ ਬੇਦਿਲ ਦਾ ਦਿਲ ਟੁੱਟਿਆ ਲੈ ਜੀ ਨਾਲ ਸੋਹਣੀਏ ਨੀ 😨😧😭😭

  • @sandeepvashishtbakshi162
    @sandeepvashishtbakshi162 5 місяців тому +1

    ਕਿੱਵੇ ਭੁਲਾਮਾ ਉਹਨੂੰ ਧੋਖਾ ਵੀ ਕਰ ਗੀ ਮੇਰੇ ਨਾਲ ਪਰ ਅੱਜ ਵੀ ਰੂਹ ਚ ਵੱਸਦੀ ਤੇ ਆਖਰੀ ਸਾਹ ਤੱਕ ਵੱਸਦੀ ਰਹੂ

  • @sukhsandhu6000
    @sukhsandhu6000 5 років тому +21

    Sachi ajj pta lgh gya ki hunda vichoda miss you deep putt

  • @waryamsingh847
    @waryamsingh847 3 роки тому +19

    ਨਿਰਾ ਦਰਦ 😭😭

  • @gurdeepsingh-nz1wk
    @gurdeepsingh-nz1wk 5 місяців тому

    ਮੈਂ ਰੋਇਆ ਨਹੀਂ ਹਾਂ। ਰਵਾਇਆ ਗਿਆ ਹਾਂ,ਪਹਿਲਾਂ ਆਪਣੀ ਪਸੰਦ ਬਣਾ ਕੇ,ਫਿਰ ਠੁਕਰਾਇਆ ਗਿਆ ਹਾਂ.*ਦੀਪ*

  • @JASWINDERSINGH-nh5bv
    @JASWINDERSINGH-nh5bv 5 років тому +55

    2019vich aa song kon kon sunaa rheaa h like comnt vich dsoo😍😍😍

  • @jaskeeratbhullar7254
    @jaskeeratbhullar7254 3 роки тому +22

    H koi joo mere vang dil tutun tho bad 2021 ch sun ryaaa hh ❤✊🙏

  • @mandeepbawa3731
    @mandeepbawa3731 2 місяці тому +1

    2024 wale ...jis time song ayea c .. school life ch c ...na o pyar reha ..na o time old ..na insaan 😢😢😢😢😢

  • @punjabimunde1977
    @punjabimunde1977 6 років тому +8

    ਹਾਏ ਰੱਬਾ ਕਿਤੇ ਮੇਰਾ ਤਾਂ ਸੋਨੀਆ ਰੁੜਕੇ ਵਾਲੀ ਦਾ ਵਿਛੋੜਾ ਨਾਂ ਪਾ ਦੇਵੀੰ(ਮੈਨੂੰ ਪਿਛਲੀ ਉਮਰ ਚ ਪਤਾ ਲੱਗਿਆ ਪਿਆਰ ਕੀ ਹੁੰਦਾ ਪੂਰੀ ਐਸ਼ ਕਰਾਦੁੰਗਾ ਸੋਨੀਆ ਨੂੰ

  • @fazilkawaliya3931
    @fazilkawaliya3931 2 роки тому +25

    ਵੀਰ ਸਿਰਾ a ਗੀਤ ਰੂਹ ਖ਼ੁਸ਼ ਹੋ ਗਈ

  • @lovey0096
    @lovey0096 Рік тому +3

    2023 ch v ajoo💔hunn lagg jau pta vicchora kehnu kehnde handyea💔

  • @modifiedtractors4159
    @modifiedtractors4159 5 років тому +237

    Kisne apne pyar nu yaad kita like kro

  • @akbalsingh8890
    @akbalsingh8890 2 роки тому +6

    ਹਾਏ ਰੱਬਾ ਸਾਡੇ ਤੇ ਨਾ ਇਹ ਦਿਨ ਆਵੇ ਕਦੇ ਦੁੱਖ ਦੇਣ ਵਾਲਾ 😔😔😟😟

  • @sandeepsingh5577
    @sandeepsingh5577 Рік тому +2

    ਬਹੁਤ ਵਧੀਆ ਗੀਤ ਲਗਦੇ ਆ ਅੱਜ ਵੀ ਪੁਰਾਣੇ ਸਾਰੇ ਗੀਤ ਸੁਣ ਕੇ ਪੂਰਾ ਸਕੂਨ ਮਿਲਦਾ ਹੈ

  • @nijjarmusiclover3444
    @nijjarmusiclover3444 9 років тому +87

    Bahut sohnaaaaaaaaaaaaaaa song
    Thanx to UA-cam
    Jis krke jdo dil chahe , aah song dekh lene aa

  • @gorayajeet3220
    @gorayajeet3220 3 роки тому +64

    2021 ch ag m a song sun rea g very very nice song ggggggg 👍👌💯🙏

  • @sattisingh1984
    @sattisingh1984 11 місяців тому +2

    10/01/2024 ton bad kon kon sun reha eh superhit song karo like❤❤

  • @dhillonjassX9
    @dhillonjassX9 3 роки тому +96

    Hegga koi babeo 2021 ch sun riha jihda

  • @jassrupana2883
    @jassrupana2883 Рік тому +3

    School ch bhut gaya aa song M,, bt feel ajj hunda 🥺🥺🥀🖤

  • @ManpreetSingh-nt3rr
    @ManpreetSingh-nt3rr 6 місяців тому

    ਬਹੁਤ ਦੁੱਖ ਦਿੰਦਾ ਇਹ ਗੀਤ 😢😢😢ਚਾਹੇ ਓਹਨੂੰ ਵਿਛੜੀ ਨੂੰ ਅੱਜ 8ਸਾਲ ਹੋ ਗਏ

  • @beantsingh2326
    @beantsingh2326 Рік тому +3

    Veer es song ne menu tan Mila Dita meri life line na

  • @vinodbajwa506
    @vinodbajwa506 5 років тому +13

    Bar bar sunan da dil kar riha😭😭

  • @SourabhSharma-no3cj
    @SourabhSharma-no3cj Рік тому +1

    AA song jdo Aya us time ch hunda c scha pyar mundiya t kuriya nu Aaj b song eh sun k Dil ch holl painda jdo us time ch pyar hoya c kise nl

  • @GagandeepKaur-zc1kc
    @GagandeepKaur-zc1kc 3 роки тому +23

    2021 vich Kon Kon sun raha

  • @SandeepSingh-sw8ub
    @SandeepSingh-sw8ub 3 роки тому +9

    Ajo 2021 kon miss Kar reya a song

    • @sonydeharka8810
      @sonydeharka8810 3 роки тому

      Sarbjeet sarbi saffuwal jathuka vih tera sony Deharka ji myno9417330152

  • @amritsingh2350
    @amritsingh2350 Рік тому

    Mnu v apny friend di bhut yd aundi baljinder di rb ohnu hmesha kush rakhy ik din v eho ja ni k m ohna nu miss na krya hovy.gud person miss you kash oh 2015 wapis a jawy 😭😭😭😭😭

  • @gurdeepsingh-kq2zv
    @gurdeepsingh-kq2zv 3 роки тому +30

    October 1-2021.masterpiece 👌🏼🏆

  • @mr_dhaliwal8055
    @mr_dhaliwal8055 3 роки тому +42

    2021 kon kon sunda ustaad da gana like kro jo v......

  • @vickysunyara
    @vickysunyara Рік тому

    2023 cha kon kon Sunda peyia gana eh dsyio yar like kar ke ❤❤❤❤❤❤❤❤😢😢😢

  • @AvtarSingh-oc4vg
    @AvtarSingh-oc4vg 7 років тому +85

    apne time da bhaut vadiya song c
    bhaut suniya c mai

  • @sangitakakkar818
    @sangitakakkar818 10 місяців тому

    ਜਦੋਂ ਦਿਲ ਟੁੱਟਦਾ ਨਾ ਉਦੋਂ ਇਹ ਗਾਣਾ ਸੁਣਕੇ ਬੱਸ ਬੰਦਾ ਰੋਈ ਜਦਾ ਕੁਛ ਨਹੀਂ ਕਰਸਕਦਾ

  • @Satpalsingh-ng5rl
    @Satpalsingh-ng5rl Рік тому +6

    ਯਾਰੋ ਸੱਚਾ love ਵੀ ਬਾਦ ਚ ਚੇਤਾ ਆਉਂਦਾ ਆ ਮੇ ਵੇਖੋ ਆਪਣੇ ਸੱਚੇ Ⓜ️an... ਜੀਤ ਕੌਰ ਜਾਣ ਨੂੰ ਸਾਡੇ 5 ਸਾਲ ਹੋ ਗਏ ਨੇਂ ਮੇ ਉਸ ਨੂੰ ਥੋਖਾ ਦੇ ਕੇ ਆਪ ਪਛਤਾ ਰਿਹਾ ਆ 😭sorry Ⓜ️Yara🥲😭😢

  • @gurmeetamarpuria1549
    @gurmeetamarpuria1549 9 місяців тому

    ਜਦੋਂ ਵੀ ਇਹ song ਸੁਣੀਦਾ ਤਾਂ ਅੱਖ ਭਰ 😭 ਆਉਂਦੀ ਹੈ

  • @yodhasudhar1647
    @yodhasudhar1647 4 роки тому +36

    2020 vch kon kon sun reha

  • @harvinderharryuk1839
    @harvinderharryuk1839 7 років тому +32

    siraaa sng ...my fav