Mera Ik Tu Malka : Mankirt Aulakh | Avvy Sra | New Punjabi Song 2022 | Mankirt Aulakh

Поділитися
Вставка
  • Опубліковано 25 лис 2024

КОМЕНТАРІ • 2,9 тис.

  • @gsjungbhadur4406
    @gsjungbhadur4406 Рік тому +36

    ਬਹੁਤ ਸੋਹਣਾ ਸ਼ਬਦ ਮਨਕੀਰਤ ਭਾਜ਼ੀ ਗੁਰੂ ਰਾਮਦਾਸ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜ਼ੀ

  • @Gurlove0751
    @Gurlove0751 Рік тому +165

    ਇਹ ਸਾਡੀ ਗਾਇਕੀ ਦਾ ਸੁਨਹਿਰਾ ਦੌਰ ਆ । ਮੈਂ ਵੇਖ ਰਿਹਾ ਲਗਭਗ ਹਰ ਇਕ ਸਾਡਾ ਗਾਇਕ ਆਪੋ ਆਪਣੇ ਤਰੀਕੇ ਨਾਲ ਗੁਰੂ ਨੂੰ ਸਮਰਪਿਤ ਹੋ ਰਿਹਾ ਆ । ਇਸ ਵਾਰ ਬਹੁਤ ਸਾਰੇ ਧਾਰਮਿਕ ਗੀਤ ਆ ਰਹੇ ਆ ਬਹੁਤ ਸਾਰੇ । ਸਾਰੇ ਹੀ ਸਤਿਕਾਰਯੋਗ ਗੀਤ ਅਤੇ ਸ਼ਬਦ ਹਨ । ਜਿੰਨੇ ਵੀ ਗਾਏ ਜਾਣ ਓਨੇ ਹੀ ਥੋੜੇ ਆ ।
    ਪਰ ਇਹ ਸੱਚ ਹੀ ਸੁਨਹਿਰੀ ਦੌਰ ਆ । ਹਰ ਕੋਈ ਖਾਲਸਾ ਰਾਜ ਦੀਆਂ ਬਾਤਾਂ ਪਾਉਣ ਲਈ ਕਾਹਲਾ ਪਿਆ ਆ । ਸਾਡੇ ਮੁੰਡਿਆ ਨੂੰ ਪਤਾ ਕਿ ਦੁਨੀਆਂ ਚ ਅਸੀਂ ਗੁਰੂ ਤੋਂ ਬਿਨਾਂ ਕੱਖ ਦੇ ਵੀ ਨਹੀਂ ਆ ।
    ਜੇ ਗੁਰੂ ਦੀਆਂ ਬਾਤਾਂ ਪਾਵਾਂਗੇ ਤੇ ਕੱਖੋਂ ਲੱਖ ਕਰਨ ਲੱਗਾ ਦੇਰ ਨਹੀਂ ਲਾਉਂਦਾ 🚩🚩🚩🚩🚩

    • @jesussolis7294
      @jesussolis7294 Рік тому +4

      Muy bonita canción investigaré sobre el guru

    • @amritpalkaur9750
      @amritpalkaur9750 Рік тому +4

      @@jesussolis7294 definately if you need any help then you are free to ask
      Thank you so much

    • @komalkahlon7825
      @komalkahlon7825 Рік тому +3

      Shi gl gur

  • @KamaljitSingh-y4c
    @KamaljitSingh-y4c 11 місяців тому +21

    🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️🙏🙏🙏🙏🙏🙏

  • @AtinderMehla
    @AtinderMehla 8 місяців тому +12

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @Sonu_Singh_Khatri
    @Sonu_Singh_Khatri 7 місяців тому +15

    ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ ❤️❤️🙏🙏

  • @karishmameena2622
    @karishmameena2622 Рік тому +84

    Tuhade Ser te pagg te jubaan te guru da naam vekh ke ajj bhot vadiya lagya. Waheguru ji tuhade te meher bharya hath rakhan , aur tussi hak sach layie bolde raho ❤️📿

    • @KulbeerSingh-ft1tc
      @KulbeerSingh-ft1tc Рік тому +2

      Sai keha tusi 👌🌺🌸💞💝❤️💗❤️‍🩹💫

  • @priyankameghwanshipriyanka7594
    @priyankameghwanshipriyanka7594 Рік тому +49

    ਧੰਨ ਧੰਨ ਸ਼ੀ੍ ਗੋਬਿੰਦ ਸਿੰਘ ਜੀ 🙇🏻‍♂️🙏🏼
    ਬਹੁਤ ਸੋਹਣਾ ਗਾੲਿਆ ਹੈ ਔਲਖਾ 😍
    ਵਾਹਿਗੁਰੂ ਜੀ ਮੇਹਰ ਕਰੀ🤲🏻🙏🏼

  • @kaurr4312
    @kaurr4312 Рік тому +114

    🙏🏻ਬਹੁਤ ਬਹੁਤ ਹੀ ਸੋਹਣਾ ਤੇ ਪਿਆਰਾ ਸ਼ਬਦ ਆ🙏🏻
    🙏🏻ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

    • @kanchanpandey5896
      @kanchanpandey5896 Рік тому +1

      Is song ka hindi me meaning bataoge kya

    • @kaurr4312
      @kaurr4312 Рік тому +2

      @@kanchanpandey5896 hnji sure sister yehh dharmik shabd sikho k guruon k upar hee mtlb esme mankirat aulakh keh rahe hee k es dunia me koina koi kisi ka hee par mere sirf aap hee hoo waheguru g🙏🏻 & sister yeh song nai hee dharmik shabd hee😇😇

    • @kaurjeetdhaliwal
      @kaurjeetdhaliwal Рік тому +1

      Waheguru ji 🙏🏻

    • @udeek_singh
      @udeek_singh Рік тому +1

      ਏਨਾ ਨਚਾਰਾਂ ਦਾ ਬਸ ਇੱਕ ਧਰਮ ਆ , ਪੈਸਾ । ਹਮੇਸ਼ਾ ਗਾਉਂਦੇ ਆ ਜਾਤੀਵਾਦ - ਜੱਟ ਦੇ ਬਲੱਡ ਦਾ ਓਹੀ ਆ , ਸਿੱਖੀ ਨੂੰ ਅੰਦਰੋ ਖਤਮ ਕਰਨ ਤੇ ਲੱਗੇ ਆ । ਹੁਣ ਸਰਹਿੰਦ ਦਾ ਸਮਾਂ ਚਲਦਾ - ਬਿਲਕੁਲ ਸਹੀ ਮੌਕਾ ਧਾਰਮਿਕ ਗੀਤ ਗਾਉਣ ਲਈ

    • @JashanpreetSingh-go2wo
      @JashanpreetSingh-go2wo 11 місяців тому

      ​@@udeek_singhx

  • @happywahla1128
    @happywahla1128 Рік тому +17

    ਵੀਰ ਜੀ 8 ਸਾਲ ਮੈਨੂੰ ਅੰਮ੍ਰਿਤ ਸਕੇ ਨੂੰ ਹੋ ਗਏ ਨੇ ਮੈ ਬਹੁਤ ਘੱਟ ਸੌਗ ਸੁਣ ਦਾ ਬੜਾਵਦੀਆ ਲੱਗਾ ਸ਼ਬਦ ਨਵੀ ਪਿੜੀ ਬਹੁਤ ਲੋਰ ਐ ਕਿਉਂਕਿ ਅੱਜ ਕੱਲ ਉਹ ਕਰਦੇਨੇ ਜੋ ਸਿੰਗਰ ਕਰਦੇ ਨੇ ਬਾਕੀ ਵੀਰਜੀ ਬਹੁਤ ਵਧੀਆ ਏ ਲਵਯੂ ਵੀਰੇ👌👌👌

  • @Jaat_639
    @Jaat_639 Рік тому +9

    ਸਤਨਾਮ ਸ਼੍ਰੀ ਵਾਹਿਗੁਰੂ ਜੀ ❤❤❤

  • @sukhraazsingh8080
    @sukhraazsingh8080 Рік тому +26

    Man khush ho gya shabad sun ke🙏❤️❤️❤️❤️❤️❤️ Love you Mankirt Sir Rabb tuhanu khush Rakhe 🤗My All time Fav❤️❤️🤙🤙

  • @shellygarggarg
    @shellygarggarg Рік тому +169

    waheguru ji bhut sohna likhya song bai ji Thanku ji 🙏🙏🙏ਮੇਹਰ ਕਰੀ ਮੇਰੇ ਕਲਗੀਧਰ ਪਾਤਸ਼ਾਹ 🙏🙏🙏

  • @gurditdhaliwal1054
    @gurditdhaliwal1054 Рік тому +5

    ਬਹੁਤ ਸੋਨੇ ਬੋਲ ਬੋਲੇ ਵਾਹਿਗੁਰੂ ਸਾਰਿਆ ਤੇ ਮੇਹਰ ਭਰਿਆ ਹੱਥ ਰੱਖੇ 🙏🙏🙏

  • @Punjabisurma
    @Punjabisurma Рік тому +5

    ਮਲਕੀਤ ਔਲਖ ਵੀਰ ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ ਜੀ ਬਹੁਤ ਵਧੀਆ ਸਬਦਾਂ

  • @RobinSingh-t9k
    @RobinSingh-t9k Рік тому +8

    Waheguru ji 🙏🙏🙏🙏 bhot Shona Shabd ghya mankirt aulakh na

  • @Teamdilsaaz
    @Teamdilsaaz Рік тому +408

    bhhooot ਸੋਹਣੇ ਸਬਦ aa waheguru ਮੇਹਰ ਕਰੀ ਸਾਰੇ ਸੰਸਾਰ ਤੇ 🙏🙏🙏🙏🙏🙏😍

  • @hemsirraofficial
    @hemsirraofficial Рік тому +44

    ਵਾਹਿਗੁਰੂ ਜੀ ♥🙏🙏🌍

  • @SahibRamgarhiaOfficial
    @SahibRamgarhiaOfficial Рік тому +17

    #7 on trending for Punjab ❤️
    #13 on trending for Music 🔥

  • @anupamganotra1581
    @anupamganotra1581 Рік тому +5

    ਵਾਹਿਗੁਰੂ ਜੀ ਮਿਹਰ ਕਰੇਓ ਬਾਈ ਮਨਕਿਰਤ ਤੇ 🙏❤️🙏

  • @Islam15555
    @Islam15555 Рік тому +31

    I'm Muslim form Pakistan but I respect this song 😢

    • @NCNgaming-v7e
      @NCNgaming-v7e 3 місяці тому

      Bhai muslim ho ya sikh sab rab de hi bande aa asi ta Sikh aa

  • @gurtejsingh7027
    @gurtejsingh7027 Рік тому +11

    waheguru jiਮਲਕੀਤ ਔਲਖ ਤੇ ਪ੍ਰੀਤਾਂ ਲਿਖਾਰੀ 👌👌👌👌👌 ਵਾਹਿਗੁਰੂ ਜੀ ਮਿਹਰ ਕਰਨ ਸਭ ਤੇ

  • @Pinukamboj
    @Pinukamboj Рік тому +203

    4 ਪੁੱਤ ਵਾਰੇ
    5ਵੀਂ ਮਾ ਵਾਰੀ
    6ਵਾਂ ਬਾਪ ਵਾਰਿਆ
    7ਵਾਂ ਆਪ ਵਾਰਿਆ
    7 ਵਾਰ ਕੇ ਕਹਿਨੈ
    ਭਾਣਾ ਮਿੱਠਾ ਲਾਗੇ ਤੇਰਾ
    ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ 🙏🙏🙏🙏 ਵਾਹਿਗੁਰੂ ਜੀ

    • @Pinukamboj
      @Pinukamboj Рік тому +3

      🙏 ਵਾਹਿਗੁਰੂ ਜੀ

    • @sardarjiff8805
      @sardarjiff8805 Рік тому +2

      😭😭🙏🏻 JARYA NHI JA REHA

    • @punjabicreations4438
      @punjabicreations4438 Рік тому +2

      Waheguru ji🙏🙏🙏🙏🙏😭😭😭🙏🙏

    • @JasKaran-d5u
      @JasKaran-d5u 11 місяців тому +1

      ਸੱਤਵਾ ਆਪ ਵਾਰਿਆ

  • @Sachinraghav777
    @Sachinraghav777 Рік тому +78

    waheguru meher karee 🙏🏻❤️
    hindu sikh bai bai 🕉💗❤️

  • @gagandeepkaurrattu7679
    @gagandeepkaurrattu7679 Рік тому +8

    Bhutt nyc song a Mankirat da ,,, waheguru hor v trakiyaaaa bkshn thonu mankirat🙏🙏,,you are all tym my favourite 🤗🤗🤗💖💖❤️❣️🌺💕🎉🌟!!

  • @panth_partham659
    @panth_partham659 Рік тому +2

    ਹੁਣ ਵਾਦੁ ਸੋਹਣੇ ਲਗ ਰਹੇ ਹੋ ਵੀਰ ਮਨਕੀਰਤ ਦਸਤਾਰ ਚ🙏🏼🙏🏼🙏🏼

  • @Pinukamboj
    @Pinukamboj Рік тому +60

    ਕੰਧ ਉੱਚੀ ਹੋ ਗਈ ਲਾਲ ਹਸਦੇ ਰਹੇ 🙏
    Waheguru ji 🙏

  • @harmandeepkaurrollno1924
    @harmandeepkaurrollno1924 Рік тому +6

    ਬਹੁਤ ਬਹੁਤ ਬਹੁਤ ਜਿਆਦਾ ਸੋਹਣਾ ਗੀਤ ਆ ਮਨਕੀਰਤ ਸਿੰਘ ਔਲਖ ਵੀਰ ਦਾ, ਦਿਲੋਂ ਗਾਇਆ ਇਹ ਗੀਤ ਵੀਰ ਨੇ, ਪਰਮਾਤਮਾ ਕਿਰਪਾ ਕਰੇ ਮਨਕੀਰਤ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ , ਗੁਰੂ ਰਾਮ ਦਾਸ ਜੀ ਅੰਗ ਸੰਗ ਸਹਾਈ ਹੋਣ , ਤੱਤੀਆ ਹਵਾਵਾਂ ਤੋ ਬਚਾਈ ਰਖਣ ।🙏🙏🙏🙏🙏

  • @comedyclub32924
    @comedyclub32924 Рік тому +17

    ਬਹੁਤ ਚਿਰਾਂ ਬਾਅਦ ਮਨਕੀਰਤ ਬਾਈ ਜੀ ਦਾ ਗਾਣਾ ਸੁਣਨ ਨੂੰ ਮਿਲਿਆ।। ਤੇ ਸੁਣ ਕੇ ਬਹੁਤ ਹੀ ਵਧੀਆ ਲੱਗਿਆ ❤️ ।। ਬਹੁਤ ਵਧੀਆ ਗਾਣਾ ਬਾਈ 👍👍 ।। ਰੱਬ ਕਰੇ ਤੁਸੀਂ ਐਵੇਂ ਹੀ ਤਰੱਕੀਆਂ ਮਾਣੋ।। Love you Mankirt bai from fatehabad ।। Mankirt is back 🔥🔥

  • @balkaranpawar1650
    @balkaranpawar1650 Рік тому +8

    ਐਵੇਂ ਤਾ ਨੀਂ ਕਿਸੇ ਨੇ ਕਿਹਾ ਮਾੜੇ ਟਾਈਮ ਚ ਰੱਬ ਯਾਦ ਆਉਂਦਾ ਸਭ ਨੂੰ 🙏🙏

  • @KamaljeetKaur-to5yb
    @KamaljeetKaur-to5yb Рік тому +4

    Bhut bhut vadia ਸ਼ਬਦ ਵਾਹਿਗੁਰੂ ਜੀ

  • @kashmirram2128
    @kashmirram2128 Рік тому +6

    ਬਹੁਤ ਬਹੁਤ ਸੋਹਣਾ song aa mankirt ਰੱਬ ਥੋਨੂੰ
    ਚੜੱਦੀ ਕਲਾ ਚ ਰੱਖੇ 🙏🙏🙏

  • @Thealtafmalik_
    @Thealtafmalik_ Рік тому +58

    Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @jasveerkaur3756
    @jasveerkaur3756 Рік тому +37

    ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🏻
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ❤️
    ਧੰਨ ਧੰਨ ਬਾਬਾ ਫਤਿਹ ਸਿੰਘ ਜੀ ❤️

  • @DoabaDairyfarming_
    @DoabaDairyfarming_ Рік тому +6

    ਬਹੁਤ ਸੋਹਣਾ ਗੀਤ ਸਿੱਖੀ ਦੇ ਇਤਿਹਾਸ ਤੇ ਚਾਨਣਾ ਪਾਉਂਦਾ ਆ 🙏🙏

  • @amitkaurbains4889
    @amitkaurbains4889 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
    #ਧੰਨ ਸਿੱਖੀ 💙
    ਤੁਸੀਂ ਵੀ ਪੱਗ ਬਣੀਅਾ ਕਰੋ ਜੇ ਮਨ ਮਨੇ।

  • @sandipkaur8060
    @sandipkaur8060 Рік тому +120

    ਬਹੁਤ ਸੋਹਣਾ ਗੀਤ ਰੱਬ ਤੁਹਾਨੂੰ ਹਮੇਸ਼ਾ ਤਰੱਕੀ ਬੁਕਾਸੇ

  • @singhbaljinder4397
    @singhbaljinder4397 Рік тому +34

    Saare hi Singers da Dilo dhanwaad krda ,jinna ne apne Guru's noo yaad krna jroori smjya ,Waheguruji tuhade te mehr bhryaa hthh rkhn hmesha hi🙏🙏

  • @santoshminhas1534
    @santoshminhas1534 Рік тому +15

    Best singer @mankirt Aulakh ♥️ super song 😍❤️ waheguru Ji 🙏

  • @manishadhiman2611
    @manishadhiman2611 Рік тому +8

    So sweet song mankirt aulakh waheguru ji mankirt te Mehr kroo safe rhe hmesha

  • @SidhuMoosewala295-SA
    @SidhuMoosewala295-SA Рік тому +15

    Dhan dhan guru Gobind Singh Ji 🙏🙂❤️🥰

  • @meenuheera178
    @meenuheera178 Рік тому +110

    Bhaut pyara song h .. waheguru ji ka .. waheguru aapko hmesa aapko khush rkhe ... And nice look .. .
    Waheguru khair kare ..🙏🙏🙏

  • @artifylogo
    @artifylogo Рік тому +21

    Jai Shri Guru Govind Sing Gi🙏🏼🙏🏼
    Really So Amazing Voice and Lyrics ♥️ No 1 Mankrit Aulakh

  • @Adnan_Writes__
    @Adnan_Writes__ Рік тому +18

    I'm Muslim but Bhot hi piyara song hain I respect for wahyguru❤

  • @Jot81
    @Jot81 11 місяців тому +9

    Dhan Dhan shri Guru Gobind Singh Ji 🙏🙏

  • @drdeepasidhu4786
    @drdeepasidhu4786 Рік тому +8

    Boht vdhia song aa ji te boht vdhia feel hunda song sunke te tuhade kasky sjai vekh k i hope tuci eda de song punjabi industry di jholi ponde rho god bless you sir rbb tuhanu hmesha khush rkhe 🙏👍❤❤

  • @tejasvisknowledgeworld1120
    @tejasvisknowledgeworld1120 Рік тому +21

    Guru Gobind singh ji greatest warrior of the world
    and a great song

  • @sukh_wander
    @sukh_wander Рік тому +5

    Mankirt baai comeback🙏❤👌
    Waheguru

  • @raii678
    @raii678 Рік тому +4

    ਬਹੁਤ ਸੋਹਣਾ ਗਾਣਾ ਸ਼ਹੀਦੀ ਸਭਾ ਲਈ 😭😭😭🙏🏻🙏🏻🙏🏻🙏🏻🙏🏻🙏🏻🙏🏻🙏🏻

  • @mrarunkumar1009
    @mrarunkumar1009 Рік тому +10

    Waheguru Ji 😍😍🙏🙏

  • @amandeepdeep3206
    @amandeepdeep3206 Рік тому +2

    ਵਾਹਿਗੁਰੂ ਜੀ ਸਾਂਭ ਦਾ ਭਲਾ ਕਰੇ ਵਾਹਿਗੁਰੂ ਜੀ 🙏❤️

  • @priyankachoudhary7607
    @priyankachoudhary7607 Рік тому +15

    Waheguru DA khalsa, waheguru di fateh

  • @Pinukamboj
    @Pinukamboj Рік тому +12

    ਮੇਰਾ ਇੱਕ ਤੁਹੀ ਮਾਲਕਾ 🙏 ਮੇਹਰ ਕਰਯੋ ਵਾਹਿਗੁਰੂ ਜੀ 🙏

  • @balwindersingh-lw9dx
    @balwindersingh-lw9dx Рік тому +14

    Waheguru ji 🙏🙏
    Bhuta shona song a ta voice v
    Waheguru mehra krn satnaam shri waheguru 👏🏻👏🏻👏🏻👏🏻

  • @muskanhoney9362
    @muskanhoney9362 Рік тому +7

    Bht bht pyara shabad hai 🥰🙏 waheguru ji 🥰🙏

  • @factmode1498
    @factmode1498 Рік тому +2

    WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kukkubuggu2536
    @kukkubuggu2536 Рік тому +7

    Waheguru ji tuhda sath den hmesha 🙏🏻
    we proud of you sir🔥

  • @MoviewT
    @MoviewT Рік тому +51

    Waheguru g da khalsa waheguru g dii fateh... 🙏🕉

  • @ਗੱਬਰੂ
    @ਗੱਬਰੂ Рік тому +30

    Waheguru Ji 🙏🙏
    Sidhu Moose wala 🖤 legend ✍🏻🔥🦅

  • @panth_partham659
    @panth_partham659 Рік тому +3

    ਧੰਨ ਗੁਰੂ ਸਾਹਿਬ ਧੰਨ ਸਿੱਖੀ ਆਪਜੀ ਦੀ🙏🏼❤️

  • @rkworld3182
    @rkworld3182 Рік тому +5

    Best One Mankirt Paji 🙏🙏
    Love it, ase or bnaiyega,
    Shanti mil gyi sunkr, Bar-bar sunne ka mn krta h,
    sbhi hindustaniyo k liye h.....🙏🙏
    Thank u

  • @sunitajaswal8565
    @sunitajaswal8565 Рік тому +11

    Love u baii😍😍....
    Waheguru ji ka khalsa.. Waheguru ji ki fateh.. 🙏🙏

  • @user-vf8kn9qn2ldr.monika
    @user-vf8kn9qn2ldr.monika 9 місяців тому +1

    Waheguru Baba ji SBB te Maher kryo baba ji kise nu koi dhuk nhh ahye waheguru ji ❤️🙏 tanu hamesha Kush rhke sone veer ji 🙏🫡🥰🥰🤗🇧🇭🇧🇭🇧🇭🇧🇭🇧🇭🫡👍🥰🥰 nu

  • @mmandeepjangra9196
    @mmandeepjangra9196 Рік тому +2

    सतनाम श्री वाहेगुरु जी ❤

  • @varnikachauhan9444
    @varnikachauhan9444 Рік тому +86

    Aap hamesa hamare dil m ho mankirt ji
    Satnam Waheguru 🙏

    • @abhimanyuchauhan1014
      @abhimanyuchauhan1014 Рік тому +1

      😂😂

    • @varnikachauhan9444
      @varnikachauhan9444 Рік тому +2

      @@abhimanyuchauhan1014 hasne ki konsi baat h?

    • @vinitkumaredits
      @vinitkumaredits Рік тому

      @@varnikachauhan9444 Moosewala ke murder m involve h ye

    • @pratyakshkashyap2624
      @pratyakshkashyap2624 Рік тому +3

      @@vinitkumaredits accha TUC ho jehre bina suboot toh ohnu viche rulata, je yakeen ni haiga tah jaake ehda news reporter naal interview dekh jaake , ethe hora nu kush bolan toh pehla puri jaankaaro ikatthi kr leni chahidi aw

    • @varnikachauhan9444
      @varnikachauhan9444 Рік тому

      @@vinitkumaredits agar aapke pass Sai information nhi h to galat to mat failao

  • @Pinukamboj
    @Pinukamboj Рік тому +7

    ਵਾਹਿਗੁਰੂ ਜੀ ❤️🙏

  • @Watchwithlove
    @Watchwithlove Рік тому +8

    Mankirat Aulakh the superstar is back 💕💕💕

  • @SandeepGill-wy5jy
    @SandeepGill-wy5jy Рік тому +2

    ਮਨ ਖੁੱਸ ਕਰਤਾ ਵੀਰੇ ਗੁਰੂ ਦੀ ਮਹਿਮਾ ਗਾ ਕੇ

  • @yashbawra
    @yashbawra Рік тому +5

    Gurjari de lala ne...... 🙌🏻🙌🏻🙌🏻 Proud for All Gurjar community and humanity

  • @baljinderkhanna7900
    @baljinderkhanna7900 Рік тому +12

    Waheguru ji ka khalsa waheguru ji ki fateh 🙇‍♂️❤🙏🙏🙏🙏🙏🙏

  • @abhivlogsup35
    @abhivlogsup35 Рік тому +11

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਬੋਲੇ ​​ਸੋ ਨਿਹਾਲ ਸਤਿ ਸ੍ਰੀ ਅਕਾਲ 🚩🙏🏻

  • @Lakha-PB31
    @Lakha-PB31 Рік тому +3

    Mankirt Aulakh bro waheguru tenu hamesha khush rakhn?

  • @baldeepbenipal2244
    @baldeepbenipal2244 Рік тому +12

    Waheguru veer nu chardikla ch rakhe bhot sohna song gaiya ❤️❤️❤️🌸🌸

  • @harshchouhan7
    @harshchouhan7 Рік тому +13

    Waheguru mehar kre Aulakh praa❣️

  • @manpreetsinghsroia5623
    @manpreetsinghsroia5623 Рік тому +8

    Waheguru Ji 🙏🙏🙏🙏🙇‍♂️

  • @PrabhleenKaur-jx7op
    @PrabhleenKaur-jx7op 7 місяців тому +2

    🙏🏻🤲🏻❤️ ਮੇਰਾ ਏਕ ਤੂੰ ਮਾਲਕਾ 🤲🏻🙏🏻🧿

  • @DastarDhariCrowdMusic
    @DastarDhariCrowdMusic 11 місяців тому +1

    Waheguru Ji🙏🌹
    Waheguru Ji ka KHALSA
    Waheguru Ji ki FATEH 🙏🏻🙏🏻

  • @Yuvraj_Singh_295
    @Yuvraj_Singh_295 Рік тому +6

    🌸🌸Satnam waheguru ji 🌺🌺 🙏🙏ਧੰਨ ਬਾਬਾ ਫਤਹਿ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਜੀ🙏🙏

  • @bhagmanipaswan5053
    @bhagmanipaswan5053 Рік тому +9

    Bohot pyara song hai mankirt veere
    Waheguru ji mehar kareo mankirt veere te 🥰🥰🙏🙏

  • @rohit4743
    @rohit4743 Рік тому +17

    Waheguruji mehar karan🙏🙏🙏🙏❤

  • @SIMRANKAUR-zd3oo
    @SIMRANKAUR-zd3oo 6 місяців тому +1

    Bhot vdia ❤❤❤❤❤ sat nam waheguru 🙏🏻❤🙏🏻

  • @ekamjotaulakh1723
    @ekamjotaulakh1723 8 місяців тому +1

    Waheguru ji ❣ 🙏

  • @sharanpreetsran1248
    @sharanpreetsran1248 Рік тому +7

    Very beautiful song mankirt is one of the singer who sings religion songs mankirt is one of the best singer

  • @PB__V_
    @PB__V_ Рік тому +8

    Verynyc song tuc best ho nd tuc always ryt ho waheguru ji thode nal hai te c te rehn ge waheguru merhr krn🙏

  • @parveenchandla1623
    @parveenchandla1623 Рік тому +7

    Waheguru ji ❤️❤️🙏🙏 mankirat veere nu hmesha kush rkhyo baba ji 🙏🙏

  • @sudhasharma2748
    @sudhasharma2748 Рік тому +11

    Guru ji kripa da hath banye rakhna ❤❤

  • @himanshuvishal1889
    @himanshuvishal1889 Рік тому +6

    Waheguru ji ka khalsha waheguru ji ki fateh i love sikh comunity i am hindu from delhi i love punjab mera sapna h chandigarh me gumu

  • @Pinukamboj
    @Pinukamboj Рік тому +10

    Waheguru ji 🙏🙏❤️

  • @SatnamSingh-hp7um
    @SatnamSingh-hp7um Рік тому +10

    Waheguru ji 🙏🙏🏻
    Impeccable song a verre
    God bless you

  • @ushakumari7496
    @ushakumari7496 Рік тому +1

    Sorry mankirt ji es baar AAP ka ye wala song late suna song pure divine energy se Full h 😊😊😊😊
    Rub AAP per ese hi apni Mehar bannye rakhe 🙏🙏🙏🙏🙏🙏🙏

  • @sukhff_gaming
    @sukhff_gaming Рік тому +14

    Baba shree guru govind singh ji 🙏❤️❤️

  • @lovelymehra8054
    @lovelymehra8054 Рік тому +15

    Satnam waheguru ji 🙏🙏🙏🙏🙏

  • @royalbannaofficial6973
    @royalbannaofficial6973 Рік тому +2

    Kis kis nu mankirt paji de song da wait tha comment plz

  • @tiktokmaster994
    @tiktokmaster994 Рік тому +7

    Waheguru Ji jisne v Sidhu naal glt kita ode naal v ohi hona chahida ♥️♥️

  • @manjinderkour63
    @manjinderkour63 Рік тому +9

    Waheguru g rakhya kreo g🙏🙏🙏😍😍😍

  • @Fateh6002
    @Fateh6002 Рік тому +5

    Rabba duniya cho bhede bandeya nu khunje lade SATNAM WAHEGURU🙏🙏👌👌

    • @karangill4862
      @karangill4862 Рік тому +1

      Pehla aa bnde nu lao waheguru ji mankirat Aulakh

  • @Harwindersingh-yl3il
    @Harwindersingh-yl3il 2 місяці тому +1

    Satnam waheguru ji 📿

  • @vikasverma7184
    @vikasverma7184 Рік тому +42

    Dhan Dhan Shri Guru Gobind Singh Ji 🙏

  • @ShubhamsharmaBRIJVASI
    @ShubhamsharmaBRIJVASI Рік тому +20

    There is only Sikh guru 🙏 which was sacrificed for freedom of India. I am Hindu but still listen this song so many time 🙏🙏❤️❤️🥰🥰

  • @PoojaKaur-z5w
    @PoojaKaur-z5w 6 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️❤️😊🇬🇧🇬🇧🇬🇧🇬🇧

  • @MamtaRani-cq5df
    @MamtaRani-cq5df 4 місяці тому +1

    Buht sohna shabad aa ji waheguru ji mehra krn sb te