bhaji kachi hari putaae wala pyaaj November ch lgauna . punjab naroa kiwe rahu???.j koe hor taa kehdi. panere li veej kado laeye. november ch launaa khetaa ch ji
Khet dekhan nu kina sohna lagda aa g krda ethe ja ke Beth jayea kina sohna yar me ta Base khet rehna Kam hove na hove me khet rehna Mera khet bahut g lagda aa Bina Kam to bi khet chle Jane aa asi roty cha gudh le ke Sara din khet betha rehna je koi Kam.huda Kar lehna aa nhi beth rehna aa
सरदार जी ! बहुत मेहनत करते हो। वीडियो बनाने वाले भाई का भी धन्यवाद, जो ऐसे गजब बंदे से रूबरू करवाया। सलाम है भाइयों को।
ਸ਼ੌਂਕੀ ਕੰਮ ਤੇ ਸਖ਼ਤ ਮਿਹਨਤ👈
ਵੀਰ ਜੀ ਅਸੀਂ ਗਾਜਰ ਬੀਜਦੇ ਹੁੰਦੇ ਸੀ
ਮੈ ਅੱਖਾਂ ਮੀਚ ਕੇ ਵੀ ਛਿੱਟਾ ਦੇਕੇ ਦੇਖਿਆ
ਜਦੋਂ ਬੀਜ ਮਹਿੰਗਾ ਤੇ ਥੋੜ੍ਹਾ ਹੋਵੇ ਤਾਂ ਦਿਲ
ਨਾਲ ਤਾਰ ਜੁੜੀ ਹੁੰਦੀ ਐ
ਮੈਂ ਵੀ ਪਹਿਲੇ ਸਾਲ ਪਿਆਜ ਦੀ ਖੇਤੀ ਕਰਨੀ ਆ ਇਸ ਵੀਡੀਓ ਨਾਲ ਬਹੁਤ ਜਾਣਕਾਰੀ ਮਿਲੀ ਧੰਨਵਾਦ ਬਾਈ
प्याज 25 फरवरी तक लगाया जा सकता है, ये भी एक नया अनुभव मिला। धन्यवाद।
ਬਹੁਤ ਵਧੀਆ ਉਪਰਾਲਾ ਵੀਰ ਜੀ ਚੰਗਾ ਗਿਆਨ ਦਸਦਾ ਵੀਰ
Prime trocter ਬਹੁਤ ਵਧੀਆ ਵੀਡੀਓ ਬਨਾਈ ਪਨੀਰੀ ਲੂਣ ਸਮੇਂ ਦੀ ਵੀਡੀਓ ਜਰੂਰ ਭੇਜਣਾ ਜੀ ਧੰਨਵਾਦ ਜੀ
ਵੀਡੀਓ ਬਹੁਤ ਵਧੀਆ ਤੇ ਲਾਹੇਵੰਦ ਹੈ । ਇਕ ਸੁਜਾਝ ਹੈ, ਰੋਲਰ ਦਾ ਇਕ ਗੇੜਾ ਘਟ ਲਾ ਲੈਂਦੇ, ਪਾਣੀ ਲਾਉਣ ਦਾ ਜਰੂਰ ਦਿਖਾ ਦਿੰਦੇ ਜੀ । ਬੇਨਤੀ ਪ੍ਰਵਾਨ ਕਰਨਾ ਜੀ । ਧੰਨਵਾਦ
ਵੀਰ ਬਹੁਤ ਸੋਹਣਾ ਕੰਮ ਕੀਤਾ ਆ ਵੀਡਿਉ ਬਣਾ ਕੇ
ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ 🙏🙏
ਬਿਲਕੁਲ 22 ਜੀ ਬਹੁਤ ਮੈਨੂੰ ਵਧੀਆ ਲੱਗੀ video
Yes
Eiahnn90u
ਬਹੁਤ ਵਧੀਆ ਕੰਮ ਕੀਤਾ ਹੈ ਵੀਰ ਜੀ ਸੁਆਦ ਲਿਆ ਦਿੱਤਾ ਹੈ ਪਨੀਰੀ ਬੀਜਣ ਸਮੇਂ ਬਹੁਤ ਮਿਹਨਤ ਕੀਤੀ ਹੈ
ਅਸੀਂ ਵੀ ਵੀਰ ਜੀ ਛਿੱਟਾਂ ਹੀ ਦਿੰਦੇ ਹਾਂ ਹਰੇਕ ਬੀਜ ਦਾ ਪਿਆਜ਼ ਸ਼ਿਮਲਾ ਮਿਰਚ ਗੋਭੀ
🙏 ਬਾਈ ਜੀ -ਬਹੁਤ ਵਧੀਆ ਵਿਡੀਉ ਬਣਾਈ ਆ,,,,ਇਕ ਇਕ ਗੱਲ ਸਪੱਸ਼ਟ ਕੀਤੀ ਕੋਈ ਹੇਰਾ ਫੇਰੀ ਆਲੀ ਗੱਲ ਨੀ ਕੀਤੀ
ਕੋਈ ਬੀਜ ਨੀ ਸਹੀ ਦੱਸਦੇ ਸਾਨੂੰ
ਬਹੁਤ ਮਿਹਨਤ ਵਾਲਾ ਕੰਮ ਹੈ ਸਲੂਟ ਐ ਬਾਈ ਨੂੰ
ਬਹੁਤ ਵਧੀਆ ਜਾਣਕਾਰੀ ਵੀਰ ਪ੍ਰਮਾਤਮਾ ਮੇਹਰ ਕਰੇ ਵੀਰ ਤੇ
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇਂ ਵੀਰ ਜੀ ਇਹ ਦੱਸਣਾ ਪਨੀਰੀ ਵੱਟਾਂ ਤੇ ਕਿਆਰੀ ਵਿੱਚ ਗੱਡੇ ਵਧੀਆ ਝਾੜ ਦਿੰਦੇ ਹਨ
क्या बात है दिल से सेल्यूट इस फार्मर को ओर आपको भी।
ਬਹੁਤ ਵਧੀਆ ਜਾਣਕਾਰੀ ਧੰਨਵਾਦ
ਬਹੁਤ ਵਧੀਅਾ ਦੇਸੀ ਗੱਲਾ ਬਾੲੀ ਦੀਅਾ ਪੁਰੀ ਜਾਣਕਾਰੀ ਮਿਲੀ
ਵੀਰ ਜੀ ਤੁਹਾਡੇ ਚੈਨਲ ਦੀਆਂ ਸਾਰੀਆਂ ਵੀਡੀਓਜ਼ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ ਧੰਨਵਾਦ ਅਜੋਕੀ ਖੇਤੀਬਾੜੀ ਮਿਹਨਤ ਤਜਰਬੇ ਅਤੇ ਅਕਲਮੰਦੀ ਦੀ ਹੈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ
ਬਹੁਤ ਵਧੀਅਾ ਦॅਸੀਅਾ ਵੀਰ ਨੇ
ਬਹੁਤ ਵਧੀਆ ਗਿਆਨ ਮਿਲਿਆ ਵੀਰ ਤੋ
ਬਹੁਤ ਵਧੀਆ ਉਪਰਾਲਾ ਹੈ।ਪਿਆਜ਼ਾਂ ਦਾ ਭੂਕਾਂ ਵਾਲੇ ਸਿਰੇ ਤੋਂ ਗਲਣ ਦੇ ਕੀ ਕਾਰਨ ਹਨ ਤੇ ਕਿਵੇ ਠੀਕ ਰੱਖੇ ਜਾ ਸਕਦੇ ਹਨ।👏🏽👏🏽👏🏽🙏🏽🇳🇴👍
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
Dil khush ho gya 👌👍
Bahut vdiaa Bai g
Delhi v aavo g vari vari 🙏🙏🙏
Kisan Mazdoor Ekta Zindabad 👍👍👍
Baayi Rooh kush ho gi video dekh k
Nice and salute to hard working and simple living people
Explore more hard working people like them
ਵਧੀਆ ਜਾਣਕਾਰੀ ਦਿੱਤੀ ਹੈ
PRIME TRACTOR Channel Zindabad जय जबान जय किसान जय भीम जय भारत भारतीय किसान मजदूर एकता यूनियन जिंदाबाद
Bhut dhanvaad bai de
ਬਹੁਤਵਧੀਆਗॅਲਾਬਾਤਾਬਾੲੀਦੀਆ
bhaji kachi hari putaae wala pyaaj November ch lgauna . punjab naroa kiwe rahu???.j koe hor taa kehdi. panere li veej kado laeye. november ch launaa khetaa ch ji
Hor vi video banaoo dil khush karta veer ne
Boht vadiea g
Boht vadiya vedio eh bro.
ਬਹੁਤ ਵਧੀਆ ਵੀਡੀਓ, ਅਤੇ ਗੋਗਾ ਜੀ ਵਧੀਆ ਬੰਦਾ ਆ
Vr ji ek dr avtar Singh Phagwara aa oo vii organic kethi kar de aa ona da interview kro please 🙏🏼
22 ji boat sona dasya onion narsre bare. 22 nice banda a dil vich kundi nai rakhda Saaf gal karda a 👌👌🥰👍👍👍❤🙏🙏🙏 thnxs
Bohot he good👍👍👍
ਵੀਰ ਜੀ ਪਾਣੀ ਕਿਨੇ ਕਿਨੇ ਦਿਨਾ ਬਾਦ ਲਾਉਣਾ ਹੈ ਜੀ
Dhanwaad Bai Ji waheguru Mehar kare Ji
पाजी👳 की मेहनत 💯बहुत तगड़ी है 🙏💯🙏
Jma sira lata Bai ji ne.
Good bae g
Bhut mehnat aa veer ji
Aap oper bathe gapa mari jaan diyaa pta ta babu huna nu jehre pull kar rahe ne
Bahut mehnti aa goga veer
ਅੱਜ ਇੱਕ ਸਾਲ ਹੋਗਿਆ ਬਾਈ ਵੀਡੀਓ ਪਾਈ ਨੂੰ
Good information
Part 2 v jrur bnayo veer jii pehli waari Main tuhanu request te cmnt keeta aa,, 15,20 din takk Jdo pneeri nikkal aayi oddo part 2 jrur shoot krke upload kreyo 🤮🙏🏻🙏🏻🙏🏻
ਵਾਹਿਗੂਰ ਮੇਅਰ ਕਰੀਓ
Very good Job 👍
Jai Jawan Jai Kisan 🙏
Good job 👍🏻
Raab mehar rakhe
Baki gla sado bai dea gll sun ke ruu kush hoge
Excellent method
Bhut vadia
Bahut vdia information
Ballen bara purre jankari dawo
Long video but interesting
Very nice 👌👌
Vrayti dso ji.. Kihdi sab to vdea h.. Pyaaj di
110 -115 ਗਰਾਮ ਕਣ ਏਡੀ ਛੋਟੀ ਕਿਅਾਰੀ ਚ ਜਿਅਾਦਾ ਲੱਗਦਾ ਅਾਮ ਤਾਂ ਮਰਲੇ ਚ 300-350 ਗਰਾਮ ਪਾਉਂਦੇ ਅਾ।ਤੇ ਏਡੀ ਕਿਅਾਰੀ ਚ 80 ਕੁ ਗਰਾਮ ਬਣਦਾ।
1squAre feet ch 1 gm sahi hunda.
Best vedio till
Good bro
Very good 👍
Very.nice.g
Hor v eho jahe bandia nu le k aao g
Y je goga y bahout mehante te emandare nal kmm karda hae na ke gahk de jebh te daka marda hai
Very good g
Good Bai ji
Very good veer
Khat to sukhi barik miti vadia hai
👍
Good job
Hor v video bnao g
sachio doctor a bai
Jagjit dhingra
Goga singh mod nabha distt barnala bahut sounke banda kehte karn da
Aamdan vare ni puchya bai
Bhutan vadia baba ji
Experienced and trusted
Bai jii balen di nakal de skde o
Good very good
good job bai
Very nice
Bhut vadia jaankari diti 22 ne dhanwad plg send contact no
No hega bai da
Eh wdiya roller jhoote v ayi jhde a
Tuse bna lao jhoote laye jana tuse bi bdeha bro sade ta Hani nhi me ta Sara din es te betha rehda bdeha najare aa
Khet dekhan nu kina sohna lagda aa g krda ethe ja ke Beth jayea kina sohna yar me ta Base khet rehna Kam hove na hove me khet rehna Mera khet bahut g lagda aa Bina Kam to bi khet chle Jane aa asi roty cha gudh le ke Sara din khet betha rehna je koi Kam.huda Kar lehna aa nhi beth rehna aa
22 g da no send kareo ji
Plz mere nal contact kro Mai vi bhot Kam karda Onion da
Pneeri Mill jao Bai g
Kisan Mazdoor Ekta Zindabad 👍👍
Contact no.
🌰🌷
Goga y da no. Send krdo g
PH no devvo
Dislike kis gandu na kita
ਧੰਨਵਾਧਮੇਰੇਵੀਰਦੇਵੀਰਾਕਨੇਡਾਵਿਚਮੈਲਾਲਗੰਡਾੲਇਕਦਾਞਜਨਅਠਸੌਗਰਾਮਦਸੀ❤❤❤❤❤❤❤❤❤❤ਚ ❤❤❤😂❤😢❤😂❤😮❤😮❤😮❤❤😮❤😮
Very nice
Very nice.