ਮਿਸਤਰੀਆਂ ਨਾਲ ਲੋਹੜੀ ਮਨਾਈ | ਵੱਖਰਾ ਕੀ ਕੀਤਾ ਕੋਠੀ ਚ’ | Arsh Chohla Sahib

Поділитися
Вставка
  • Опубліковано 9 лют 2025
  • #arshchohlasahib #happylohri

КОМЕНТАРІ • 274

  • @jasdevsingh8983
    @jasdevsingh8983 Рік тому +42

    ਕਿਰਤੀ ਕਾਮਿਆ ਦਾ ਇੰਨਾ ਮਾਣ ਸਤਿਕਾਰ ਕੀਤਾ ਪਰਿਵਾਰ ਨੇ ...ਆਪਣੇ ਪਰਿਵਾਰ ਨਾਲ ਬੈਠਾ ਕੇ ਲੋਹੜੀ ਮਨਾਈ..ਮਨ ਖੁਸ਼ ਹੋ ਗਿਆ ਵੇਖ ਕੇ...❤

  • @kgic890
    @kgic890 Рік тому +2

    ਅਰਸ਼ਦੀਪ ਸਿੰਘ ਬੇਟਾ ਜੀ ਬਹੁਤ ਬਹੁਤ ਵਧਾਈ ਹੋਵੇ ਸਾਰੇ ਪਰਿਵਾਰ ਨੂੰ ਬਹੁਤ ਮੰਨ ਖੁਸ਼ ਹੋਇਆ ਹੈ ❤❤❤

  • @GurjeetSingh-nn9zn
    @GurjeetSingh-nn9zn Рік тому +11

    ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ

  • @VickySingh-xg4ye
    @VickySingh-xg4ye Рік тому +3

    ਅਰਸ਼ ਭਾਜੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਮੇਹਰ ਕਰੇ

  • @gurditsingh1792
    @gurditsingh1792 Рік тому +7

    ਭਾਅ ਨਵਾਂ ਘਰ ਸੁਹੰਡਣਾ ਹੋਵੇ
    ਜਿਉਂਦੇ ਵੱਸਦੇ ਰਹੋ
    ਮੇਰੇ ਛੋਟੇ ਵੀਰ ਦਾ ਆਰ ਪਰਿਵਾਰ ਹੱਸੇ ਵੱਸੇ ❤

  • @Harpreet-tp4ok
    @Harpreet-tp4ok Рік тому +2

    ਵੀਰ ਜੀ, ਬਹੁਤ, ਬਹੁਤ, ਵਧਾਈਆਂ,,, ਬਾਬਾ ਨਾਨਕ ਸਾਹਿਬ ਜੀ,ਮੇਹਰ,ਕਰਨ, ਜੀ, ਪਰਿਵਾਰ ਤੇ,,,

  • @SandhuSaab-xd3kv
    @SandhuSaab-xd3kv Рік тому +3

    Waheguru lami Omar Kara parwar de waheguru g 🙏

  • @jagroopsingh5686
    @jagroopsingh5686 Рік тому +7

    ਵਾਹਿਗੁਰੂ ਤਰੱਕੀਅਾ ਬ਼ਖਸੇ ਸਾਡੇ ਭਰਾ ਨੂੰ.

  • @gurditsingh1792
    @gurditsingh1792 Рік тому +1

    ਅਰਸ਼ ਭਾਅ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਕਿਰਪਾ ਕਰ ਰਹੇ ਹਨ ਪੰਗਤ ਸੱਜ ਗਈ ਏ 🎉

  • @manjindersinghbholarandhey2398

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤਰੱਕੀ ਬਖਸ਼ਣ

  • @shrikantsharma4216
    @shrikantsharma4216 Рік тому

    Beautiful boutique waheguru chardi kala vich rakhan hamesha 🙏❤❤

  • @goldysandhu4630
    @goldysandhu4630 Рік тому

    Wah bayi arsh rooh khush ho gya tuhada mehal dekh ke waheguru ji mehar karn kise di vi burri nazar na lage sachi vakhri jiha kita tusi ajj sada bhra sukhman hunda usne bahut khush hona si

  • @jasschouhan6230
    @jasschouhan6230 Рік тому

    Arsh vire tenu lakh lakh mubarka ... Baba deep singh ji thonu sare parivar nu chardikla ch rkhn ......jhotya krde tagdi vapsi

  • @gigiminiature4192
    @gigiminiature4192 Рік тому +18

    ਅੱਰਸ ਭਰਾ ਤੈਨੂੰ ਮੁਬਾਰਕਾਂ ਰੱਬ ਤੇਰੇ ਪਰਿਵਾਰ ਤੇ ਮੇਹਰ ਭਰੇ ਹੱਥ ਰੱਖੇ ਰੱਬ ਲੱਮੀ ਉਮਰ ਕਰੇ ਭਰਾ ਦੀ

  • @balkarsingh-nn5le
    @balkarsingh-nn5le Рік тому

    Bhaut vadiya veer ji Waheguru ji chardi kala rakhe ❤

  • @Gillsaab550
    @Gillsaab550 Рік тому

    ਬਹੁਤ ਬਹੁਤ ਮੁਬਾਰਕਾਂ ਅਰਸ਼ ਵੀਰ ਵਾਹਿਗੁਰੂ ਹਮੇਸ਼ਾ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਸਤਿਗੁਰ ਲੰਬੀਆਂ ਉਮਰਾਂ ਬਖਸ਼ਣ

  • @DalwinderKaur-n2d
    @DalwinderKaur-n2d Рік тому +12

    ਪੁੱਤਰੋ ਲੱਖ ਲੱਖ ਮੁਬਾਰਕਾਂ ਲੋਹੜੀ ਦੀਆਂ ਘਰ ਦੀਆਂ ਬੁਟੀਕ ਦੀਆਂ ਬਹੁਤ ਖੁਸ਼ੀਆ ਇੱਕਠੀਆ ਹੋ ਗਈਆ ਸਾਰੀਆਂ ਖੁਸ਼ੀਆ ਸਾਰੇ ਪਰਵਾਰ ਨੂੰ ਸੁੱਖ ਹੰਢਾਉਣੀਆਂ ਹੋ love you all family Dalwinder Kaur USA❤❤

  • @jasonmartin-f3g
    @jasonmartin-f3g Рік тому +2

    ਅਰਸ਼ ਵੀਰ ਬਹੁਤ ਬਹੁਤ ਧੰਨਵਾਦ ਵੀਰ ਨਵੇ ਅਰ ਦੀਆ ਲੱਖ ਲੱਖ ਵਧਾਇਆ ਹੋਣ

  • @sardarsabsabji815
    @sardarsabsabji815 Рік тому +1

    ਬਹੁਤ ਬਹੁਤ ਮੁਬਾਰਕਾਂ ਜੀ 🌹 ਬਹੁਤ ਵਧੀਆ ਫੈਮਲੀ ਆ ਵੀਰ ਸੁਖਮਨ ਵੀਰ ਦੀ ਵੀ ਵੱਡੀ ਫੋਟੋ ਲਾਈ ਵੀਰ ਦੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @JaspalSingh-qf1ty
    @JaspalSingh-qf1ty Рік тому +1

    ਜਸਪਾਲ ਸਿੰਘ🙏🙏🙏 ਜਲੰਧਰ ਜ਼ਿਲ੍ਹੇ💯💯🎉🎉🎉🎉🎉❤❤❤❤❤👍✌❤🌹🙏👌👌👌👌👌🙏🌹❤✌✌

  • @vishalmattu7877
    @vishalmattu7877 Рік тому +3

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏 ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 👍🙏

  • @balihardhillon8859
    @balihardhillon8859 Рік тому

    Waheguru ji apni kirpa rakhan veer taa gby

  • @ranasandhu1093
    @ranasandhu1093 Рік тому +11

    ਨਵੇਂ ਘਰ ਅਤੇ ਬੁਟੀਕ ਦੀਆ ਬਹੁਤ ਬਹੁਤ ਮੁਬਾਰਕਾਂ ❤❤

  • @Bachitar230
    @Bachitar230 Рік тому

    Mubarkan arsh veer Waheguru g kirpa krn 🙏🏼🙏🏼🙏🏼

  • @Dpsaab-z6
    @Dpsaab-z6 Рік тому

    Boht wadiya ghr jtta Waheguru g mehr krn Hor trakkiya bakshe Pra nu jeondha wasda reh jtta love you ❤❤❤

  • @nirbhailsingh5744
    @nirbhailsingh5744 Рік тому +2

    Happy lohri bro wahaguru ji mhear Karen 🙏🙏🙏🙏🙏

  • @singhharry3660
    @singhharry3660 Рік тому +5

    Happy Lohri veer waheguru mehar Kare ji 🙏 ❤❤

  • @butasidhuvlogs7192
    @butasidhuvlogs7192 Рік тому

    ਬਹੁਤ ਵਧੀਆ ਅਰਸ਼ ਵੀਰ ਲੋਹੜੀ ਦੀਆਂ ਮੁਬਾਰਕਾਂ ਜੀ

  • @dalbaghsingh4629
    @dalbaghsingh4629 Рік тому +4

    Kothi Di Gal Baat siraaaaa veer ji 👌🙏

  • @ashavi3068
    @ashavi3068 Рік тому

    Congratulations veer ji shota sardar sira kra waheguru chardikla ch rakhe

  • @MB-uv4qu
    @MB-uv4qu Рік тому

    Baut Vadiya ji Beautiful Home💐
    Happy Lohri sab parivaar , Wahiguru ji kushiaya dayn 🙏🏻🤗

  • @NirmalSingh-kn4ve
    @NirmalSingh-kn4ve Рік тому +2

    Waheguru ji 🙏

  • @jatt310
    @jatt310 Рік тому +1

    ਥਾਰਾਂ ਆਲੇ ਟੂਰਨਾਮੇਂਟ ਤੇ ਫਿੱਟ ਹੋਜਾ ਜੱਟਾ, ਥਾਰ ਤੂੰ ਹੀ ਜਿੱਤਣੀ ਆ ਬਾਈ, ਰੋਜ ਮਾਨਤਾ ਮੰਗਦਾ ਬਾਈ,from ਸੰਗਰੂਰ

  • @harpreetsandhu5084
    @harpreetsandhu5084 Рік тому +1

    ਵੀਰ ਜੀ ਮੈਚ ਖੇਡਣੇ ਸ਼ੁਰੂ ਕਰ ਓ ਜੀ ਅਸੀਂ ਬਹੁਤ ਹੀ ਵੱਡੇ ਫੈਨ ਆ ਤੇਰੇ ਵੀਰ ਜੀ ਪਿੰਡ ਚੰਬਾ ਕਲਾ ਵੀਰ ਜੀ

  • @MandeepSohi-xi9yr
    @MandeepSohi-xi9yr Рік тому +1

    ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀਆਂ ਬਖਸ਼ਣ ਵੀਰ❤❤❤

  • @HarjinderSingh-q4f
    @HarjinderSingh-q4f Рік тому +1

    Wahaguruji 😊❤ congratulations 🎉😊veerji

  • @AmritpalSingh-k7d
    @AmritpalSingh-k7d Рік тому

    ਬਹੁਤ ਸੋਹਣੀ ਆ ਬੁਟੀਕ ਆ ਵੀਰੇ ਵਾਹਿਗੁਰੂ ਜੀ ਮੇਹਰ ਕਰਨ

  • @NewBambayFarm435
    @NewBambayFarm435 Рік тому

    ਹੈਪੀ ਲੋਹੜੀ happy ਮਾਗੀ bro ਵਾਹਿਗੁਰੂ ਮੇਹਰ ਕਰੇ

  • @harjeetbhullar7789
    @harjeetbhullar7789 Рік тому

    Very nice bro happy lohri to all family members 🙏🙏 wahaguru mahar Kara 🙏🙏🙏💓

  • @GillSaab-ou5lh
    @GillSaab-ou5lh Рік тому +2

    ਬਾਈ ਕਿਵੇਂ ਓ ਮੈ ਮੋਗੇ ਤੋਂ love u all ਫੈਮਿਲੀ

  • @ranjitsinghmand9505
    @ranjitsinghmand9505 Рік тому +1

    ਬੁਹਤ ਮੁਬਾਰਕਾ ਜੀ ਬੂਟਿਕ ਦੀਆ
    ਤੇ ਨਵੇਂ gar ਦੀਆ

  • @amrinderkaur6173
    @amrinderkaur6173 Рік тому +1

    Waheguru. Ji🌹🌹🌹🌹

  • @ਸਿੰਘਅਬਰਾਵਾ

    ਕਬੱਡੀ ਖਿਡਾਰੀ ਪੁੱਤਰਾ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ। ਗੁਰੂ ਸਾਹਿਬ ਜੀ ਦੇ ਚਰਨਾਂ ਅਰਦਾਸ ਬੇਨਤੀ ਹੈ ਬੱਚਿਆ ਨੂੰ ਤੰਦਰੁਸਤੀ ਬਖਸ਼ੋ ਤਾਂ ਪੰਜਾਬ ਦੀ ਹਰਮਨ ਪਿਆਰੀ ਖੇਡ ਦੇ ਮੇਲੇ ਲੱਗਦੇ ਰਹਿਣ।

  • @Desi_Lok_Pindan_De
    @Desi_Lok_Pindan_De Рік тому +2

    Aarsh chola Love u veer Apa Sahnwal to Ludhiana kol ta apna channel nu be spot kro veer 🙏

  • @HarpreetSingh-kh5cj
    @HarpreetSingh-kh5cj Рік тому +2

    waheguru ji 🙏🏼

  • @Rubalrohtak29
    @Rubalrohtak29 Рік тому +2

    Nice ustaj aap ak ache khilari ke sat sat ak ache insan bi ho ❤❤❤

  • @amritpalsingj7098
    @amritpalsingj7098 Рік тому +1

    ਵਧਾਈ ਹੋਵੇ ਵੀਰ ਜੀ❤

  • @sukhdevsingh1916
    @sukhdevsingh1916 Рік тому

    ਰੱਬ ਵਰਗਾ ਵੀਰ ਆ ਸਾਡਾ

  • @gurdeepsingh4104
    @gurdeepsingh4104 Рік тому +2

    Happy lohri all sandhu family
    God bless you bro ❤❤

  • @rajnirani7705
    @rajnirani7705 Рік тому +2

    Many Many congratulations to whole family (May God always bless you all )

  • @gurditsingh1792
    @gurditsingh1792 Рік тому

    ਛੋਟੀਏ ਭੈਣੇਂ ਭਾਅ ਨੂੰ ਵੱਖਰਾ ਕੁਮੈਂਟ ਕਰ ਦਿੱਤਾ ਈ
    ਪਰ ਤੁਹਾਡੀ ਬੁਟੀਕ ਤੁਹਾਡੇ ਵਰਗੀ ਬਹੁਤ ਸੋਹਣੀ ਹੈ
    ਸੁਖਮਨ ਪੁੱਤ ਢੇਰ ਸਾਰਾ ਪਿਆਰ
    ਜਿਉਂਦੇ ਵੱਸਦੇ ਰਹੋ 🙏

  • @Sherry11234
    @Sherry11234 Рік тому +2

    Gbu ustaad ji ❤❤❤❤❤🎉🎉🎉 congratulations 🎉🎉🎉🎉❤❤❤❤❤

  • @sandeepbhangu9423
    @sandeepbhangu9423 Рік тому +2

    Bahut vadia phlwn ji god bless you

  • @Conestoga.desire2learn
    @Conestoga.desire2learn Рік тому

    ਬਾਈ ਆਪਣੇ ਬੇਟੇ ਨੂੰ ਵੱਧ ਤੋਂ ਵੱਧ ਵੀਡੀਉ ਲੈ ਕੇ ਆਇਆ ਕਰੋ,, ਵਧੀਆ ਲੱਗਦਾ

  • @Oyebiregill
    @Oyebiregill Рік тому

    ਭਲਵਾਨ ਜੀ ਸਲਾਬ ਵਾਲੇ ਨਹੀਂ ਸਿਉਂਕ ਵਾਲੇ ਪਾਈਪ ਨੇ ਰੱਬ ਆਪ ਜੀ ਨੂੰ ਤਰੱਕੀਆਂ ਬਖਸ਼ੇ

  • @SonuKumar-m4u1q
    @SonuKumar-m4u1q Рік тому +3

    Happy Lohri and good luck to you and your family

  • @kuldeepmahlakotli6010
    @kuldeepmahlakotli6010 Рік тому

    ਨਵੇ ਘਰ ਦੀਆ ਤੇ ਬੁਟੀਕ ਦੀਆ ਬਹੁਤ ਬਹੁਤ ਮੁਬਾਰਕਾ

  • @Gurpannu2625
    @Gurpannu2625 Рік тому

    God bless you rabb veer di har ek wish puri kare

  • @damanmangat8654
    @damanmangat8654 Рік тому

    God bless u all family very nice video bro congrats bro very beautiful 🏠 happy lohri bro love u sukhman putt 🙏🙏🙏🥰🥰🥰❤️❤️❤️

  • @SinghKhalsa-ho4xr
    @SinghKhalsa-ho4xr Рік тому

    ਸੁਖਮਨ ਪੁੱਤ ਦੇ ਕੇਸ ਰੱਖੋ 🙏❤️

  • @Sukhmanpreet06
    @Sukhmanpreet06 Рік тому +1

    Happy lohri veer ji❤❤❤🎉🎉🎉🎉

  • @Kabaddi-k7h
    @Kabaddi-k7h Рік тому +1

    Bhut bhut Mubarak arsh veer lohri dia new gahr dia new shop dia ❤🎉

  • @sukhwantsingh7053
    @sukhwantsingh7053 Рік тому

    Waheguru ji Maher rakhay

  • @manpreetsandhu3586
    @manpreetsandhu3586 Рік тому

    ਵੀਰ ਜੀ vlog ਬਹੁਤ ਵਧੀਆ ਪਰ ਜੋ ਥੱਲੇ ਹਿੰਦੀ ਵਿੱਚ Translate ਹੋ ਰਹੀ ਏ ਉਹ ਹਟਾ ਦਿਉਂ

  • @PreetSingh-hl5vi
    @PreetSingh-hl5vi Рік тому

    Astad Kothi bht Suhni Bani a ♥️⛳

  • @buntydeepgill7800
    @buntydeepgill7800 Рік тому

    ❤❤❤ congratulations veere boutique lyi miss u alot sukhman bro ❤❤❤

  • @har516
    @har516 Рік тому

    ਅਰਸ਼ ਬਾਈ ਕਿੰਨੀ ਵਾਦੀਆਂ ਸੋਚ ਸੋਡੀ ਬਾਈ

  • @Punjabi312
    @Punjabi312 Рік тому

    ਬੁਟੀਕ ਤੇ ਜਰੂਰ ਆਵਾਂਗੇ
    ਮਿਲਣ ਨੂੰ ਦਿਲ ਕਰਦਾ ਸੀ

  • @mandeepbrar463
    @mandeepbrar463 Рік тому

    Waheguruji

  • @vampireop4142
    @vampireop4142 Рік тому

    ਅਰਸ਼ ਵੀਰ ਫੋਰਡ ਟਰੈਕਟਰ ਨੀ ਦਿਸ ਦਾ ਆਪਣਾ ਬੈਸਟ ਵਾਲਾ ਮੌਹਾਲੀ ਤੋ ਜਿੱਤਿਆ ਸੀ ਜਿਹੜਾ

  • @GurpreetSingh-zj4el
    @GurpreetSingh-zj4el Рік тому

    ਅਰਸ਼ 22 ਹੈਪੀ ਲੋਹੜੀ

  • @sarbjeetsinghSarbjeetsin-ku9el

    Very nice g God bless you bro g

  • @gagandeep6605
    @gagandeep6605 Рік тому

    Boutique meri bhbhi Wang Sohni a🎉

  • @bachitarsadhu9283
    @bachitarsadhu9283 Рік тому +2

    ਬਹੁਤ ਵਧੀਆ❤

  • @gopyBhullar-y6t
    @gopyBhullar-y6t Рік тому

    Arsh bai Mubarak hoye lohri al family nu❤❤❤❤❤❤❤

  • @JaspreetKaur-fi6lk
    @JaspreetKaur-fi6lk Рік тому +2

    ਸਖਮਨਸਿੰਘਜਿਦੰਬਦ❤

  • @GurvinderKaur-c2k
    @GurvinderKaur-c2k Рік тому

    Waheguru ji mehr kreyo 🎉🎉🎉❤❤

  • @manpreetmani8088
    @manpreetmani8088 Рік тому +1

    Congratulations brother ji 🎉🎉

  • @mandeepsingh-fc7xm
    @mandeepsingh-fc7xm Рік тому +3

    Happy Lohri 🎉 bro

  • @GABAR786
    @GABAR786 Рік тому

    Congratulations arash veer ji

  • @JagdeepSingh-yi5uq
    @JagdeepSingh-yi5uq Рік тому

    Waheguru ji kirpa karde raheho

  • @sandhujatt1362
    @sandhujatt1362 Рік тому

    ਛੌਟੇ ਵੀਰ ਹੈਪੀ ਲੌਹੜੀ❤

  • @bikramsinghbhinder4621
    @bikramsinghbhinder4621 Рік тому

    Bohat sohne boutique and ghar v ❤

  • @ashokkumar-se5by
    @ashokkumar-se5by Рік тому +3

    Happy lohri ji 🎉🎉🎉🎉🎉❤

  • @GurpreetSingh-wl3xt
    @GurpreetSingh-wl3xt Рік тому +2

    Congratulations g❤❤

  • @ranashoukathayat2168
    @ranashoukathayat2168 Рік тому

    Bhai mola slamt rakhy ameen 💖 ❤mola kamyabe dy

  • @pavitarrandhawa979
    @pavitarrandhawa979 Рік тому +3

    ❤❤❤

  • @JeetPannu-n1q
    @JeetPannu-n1q Рік тому

    Bhuat he soni bhutque tusi ve sare bhuat vadia o

  • @kuldeepsinghdeeb9012
    @kuldeepsinghdeeb9012 Рік тому

    Waheguru ji

  • @jaskaurkaur263
    @jaskaurkaur263 Рік тому

    congratulations veer new home ❤

  • @NirmalSingh-kn4ve
    @NirmalSingh-kn4ve Рік тому +2

    Congratulations 🎉🎉🎉🎉

  • @bikramsinghbhinder4621
    @bikramsinghbhinder4621 Рік тому

    Happy lohri Arsh veer ❤❤❤❤Love you ❤WMK

  • @sharndeepsingh-li6rw
    @sharndeepsingh-li6rw Рік тому +2

    Bhut shona a veer sab kuj ji

  • @goldeysingh4547
    @goldeysingh4547 Рік тому

    ਮੁਬਾਰਕਾਂ ਜੀਂ 🙏

  • @Happysandhu-i8s
    @Happysandhu-i8s Рік тому

    ਵਾਹਿਗੁਰੂ ਜੀ

  • @RizwanAli-yy5xt
    @RizwanAli-yy5xt Рік тому

    Love from Pakistan 🇵🇰🇵🇰 Rizwan Ali kasuriya❤❤

  • @Ishwar_Pandher
    @Ishwar_Pandher Рік тому +1

    👏👏👌👌

  • @jarmanjitjarman8417
    @jarmanjitjarman8417 Рік тому

    Happy lohri bro all family god bless you ❤❤❤❤

  • @Dilbagsingh-ww3eh
    @Dilbagsingh-ww3eh Рік тому

    Happy Lori veer ji all family ji❤❤

  • @MahekRandhawa-z4p
    @MahekRandhawa-z4p Рік тому +1

    ਅਰਸ ਵੀਰੇ ਕਬੱਡੀ ਵੱਲ ਵੀ ਧਿਆਨ ਦਿਓ