Jann Mere Veer DI Chade 3 ( ਜੰਨ ਮੇਰੇ ਵੀਰ ਦੀ ਚੜੇ 3 ) Latest Punjabi Movie / New Punjabi Movie / Avs

Поділитися
Вставка
  • Опубліковано 6 жов 2024

КОМЕНТАРІ • 34

  • @KulwinderShergill-qj5tv
    @KulwinderShergill-qj5tv 8 місяців тому +11

    ਇਕ ਧੀ ਦੇ ਮਾਪਿਆਂ ਨੂੰ ਕਿਨ੍ਹਾਂ ਫ਼ਿਕਰ ਹੁੰਦਾ ਹੈ ਕਿ ਕਿਤੇ ਸਾਡੀ ਧੀ ਨਾਲ ਕੁਝ ਗਲਤ ਨਾ ਹੋ ਜਾਵੇ ਮੁੰਡਾ ਕਿਤੇ ਨਸ਼ੇ ਪੱਤੇ ਨਾ ਕਰਦਾ ਹੋਵੇ ।‌ ਪਰ ਇਹ ਮੁੰਡੇ ਦੇ ਘਰਦਿਆਂ ਦੀ ਗਲਤੀ ਹੁੰਦੀ ਹੈ ਜਦ ਪਤਾ ਅਪਣੀ ਔਲਾਦ ਬਾਰੇ ਫਿਰ ਕਿਉਂ ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਬਰਬਾਦ ਕਰਦੇ ਹਨ ਤੇ ਦੂਜੀ ਗਲਤੀ ਵਿਚੋਲੇ ਦੀ ਲਾਲਚ ਕਰਕੇ ਕੁਝ ਪੈਸਿਆਂ ਦਾ ਝੂਠ ਸੱਚ ਬੋਲ ਕੇ ਵਿਆਹ ਕਰਵਾ ਦਿੰਦੇ । ਕਿਉਂਕਿ ਨਸ਼ੇ ਕਰਨ ਵਾਲਿਆਂ ਦਾ ਹਾਲ ਆਖਿਰ ਮਾੜਾ ਹੁੰਦਾ ਹੈ ਫਿਰ ਕੁੜੀਆਂ ਦੀ ਵੀ ਜ਼ਿੰਦਗੀ ਖਰਾਬ ਹੋ ਜਾਂਦੀ ਬਾਅਦ ਵਿੱਚ ।‌ ਬਹੁਤ ਸੋਹਣੀ ਵੀਡਿਉ ਸੀ ਵਧੀਆ ਮੈਸਜ ਦਿੱਤਾ ਗਿਆ ਸੱਚੀਓਂ ਐਦਾ ਹੀ ਅੱਜਕਲ੍ਹ ਹੋ ਰਿਹਾ ਸਮਾਜ ਵਿਚ ਨਸ਼ਿਆਂ ਦਾ ਬਹੁਤ ਕਹਿਰ ਵਧ ਗਿਆ ਕਈ ਮਾਵਾਂ ਦੇ ਪੁੱਤ ਮਰ ਗਏ ਭੈਣਾਂ ਦੇ ਭਰਾ ਗਏ ਘਰ ਹੀ ਉਜੜ ਜਾਂਦਾ ਸਾਰਾ ।‌ ਬਹੁਤ ਸੋਹਣੀ ਐਕਟਿੰਗ ਕੁਲਦੀਪ ਅੰਟੀ ਦੀਪੀ ਤੇ ਸਬ ਦੀ ਖਾਸ ਕਰਕੇ ਮਨਪ੍ਰੀਤ ਦੀ ਐਕਟਿੰਗ ਘੈਂਟ ਹੁੰਦੀ ਹੈ 👍 ਕੁਲਵਿੰਦਰ ਸ਼ੇਰਗਿੱਲ ❤️

  • @ਸੁਰਜੀਤ-ਧ7ਚ
    @ਸੁਰਜੀਤ-ਧ7ਚ 8 місяців тому +5

    ਅੱਜ ਦੇ ਸਮੇਂ ਦੀ ਸਚਾਈ ਪੇਸ ਕੀਤੀ ਐ।ਰਵੀ ਜੀ ਵੈਰੀ ਗੁਡ ❤

  • @ਅੰਬਰਦੀਪ
    @ਅੰਬਰਦੀਪ 8 місяців тому +5

    ਵਧੀਆ ਸੁਨੇਹਾ ਦਿੱਤਾ ਜੀ। ਜੱਸਲ,ਬਾਲਾ, ਰੰਧਾਵਾ ਘੈੰਟ ਗੱਲਬਾਤ।

  • @sukhdeepsidhu2342
    @sukhdeepsidhu2342 8 місяців тому +4

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👍💐🌸🌷

  • @manjeetkaur7991
    @manjeetkaur7991 8 місяців тому +2

    ਬਹੁਤ ਹੀ ਵਧੀਆ ਸਟੋਰੀ ਏ ਵਾਹਿਗੁਰੂ ਮੇਹਰ ਕਰਨ ਸਾਰੀ ਟੀਮ ਤੇ 🎉🎉🎉

  • @ranjitsingh-yb5ys
    @ranjitsingh-yb5ys 8 місяців тому +1

    ਬਹੂਤ ਹੀ ਵਧੀਆ

  • @sonishm3565
    @sonishm3565 8 місяців тому +2

    JAAN Mera Veer DI ਛੱਡੇ 4

  • @sonishm3565
    @sonishm3565 8 місяців тому +2

    4 ਭਾਰਾ NICE VIDEO

  • @sarwandassmehton3421
    @sarwandassmehton3421 8 місяців тому +2

    Haanji ki Haal ehh ji thodaaaaaaaaaaaaaaaaaaaaaaaa AVS movie's waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏🙏🙏🙏🙏🙏🙏

  • @amardeep903
    @amardeep903 8 місяців тому +2

    ਗਗਨ ਮੈਡਮ ਬਹੁਤ ਵਧੀਆ ❤

  • @sarwandassmehton3421
    @sarwandassmehton3421 8 місяців тому +2

    Na Hun tusin sabzi naal peg Lagayo ge Bacholle nu God bless you all of them always thanks 🙏🙏🙏🙏🙏

  • @amandeepkaur9868
    @amandeepkaur9868 8 місяців тому +2

    ਬਹੁਤ ਵਧੀਆ ਸਟੋਰੀ ਆ ❤

  • @jaswinderkaur-xy4nm
    @jaswinderkaur-xy4nm 8 місяців тому +2

    Very nice video👌👌 manpreet🎉🎉

  • @gurdeepaujla1442
    @gurdeepaujla1442 8 місяців тому +2

    Very nice video

  • @mallmann8309
    @mallmann8309 8 місяців тому +5

    ਬਹੁਤ ਹੀ ਸਿਖਿਆ ਵਾਲੀ ਮੂਵੀ ਪੇਸ ਕੀਤੀ ਹੈ ਨਾ ਬੱਚੀਆ ਦੀ ਜਿੰਦਗੀ ਬਰਬਾਦ ਕਰੋ ਨਸੇੜੀਆ ਨਾਲ ਵਿਆਹ ਕੇ। ਪੁੱਤ ਸੈਲਜਾ ਤੁਹਾਡੇ ਲਖ ਦਾ ਕੀ ਬਣਿਆ। ਮਲ ਮਾਨ - ਕਨੇਡਾ।

  • @gurpyarbrar0008
    @gurpyarbrar0008 8 місяців тому +3

    17:43

  • @parminderbhullar998
    @parminderbhullar998 8 місяців тому +1

    Nice

  • @mirze_wala4419
    @mirze_wala4419 8 місяців тому +2

    shadi puri life da fesla hunda dono gr hi hr tsli kr age wdn vechu vchole de kehne te kdi na rho

  • @YouTubertacochanle
    @YouTubertacochanle 8 місяців тому +3

    Nice video

  • @ManpreetJawanda-fd7ds
    @ManpreetJawanda-fd7ds 14 днів тому +1

    ❤❤

  • @_jagana
    @_jagana 8 місяців тому +2

    Good Manpreet nice video

  • @gurpyarbrar0008
    @gurpyarbrar0008 8 місяців тому +3

    17:07
    17:29

  • @tuseefahmad9622
    @tuseefahmad9622 8 місяців тому +1

    nasheri olu ny ik kuri di zindagi taba krti😢

  • @GurpreetKaur-yx7uv
    @GurpreetKaur-yx7uv 8 місяців тому +2

    Very nice story 👏

  • @tuseefahmad9622
    @tuseefahmad9622 8 місяців тому +1

    Mr gya olu sikh jan choti😂

  • @manrajkm8071
    @manrajkm8071 8 місяців тому +2

    Nice❤

  • @ManjeetKaur-u7s
    @ManjeetKaur-u7s 8 місяців тому +2

    Very nice ❤

  • @tuseefahmad9622
    @tuseefahmad9622 8 місяців тому +1

    Phly rishty se jaj partal krni chye

  • @iftkharahmed2537
    @iftkharahmed2537 8 місяців тому +2

    بلو آپکا اصل نام کیا ہے؟

  • @tuseefahmad9622
    @tuseefahmad9622 8 місяців тому +1

    Kuldeep teri kuri bahar na gy apni nuh naal etna mra salook krdi hy bichari dimple nu roti ni dendi
    hun apni dhee na vi mara hi una
    As you row you shall you reap.

  • @tuseefahmad9622
    @tuseefahmad9622 8 місяців тому +1

    Jhot bol kr rishta ni krna chye
    lrki ki zindagi barbad ho jati hy😮

  • @tuseefahmad9622
    @tuseefahmad9622 8 місяців тому +1

    Tyai kesro 😂

  • @Surindersingh-jt9px
    @Surindersingh-jt9px 8 місяців тому +2

    Dekho bhai sahab bahut badhiya natak chola ke upar bhi itna yakin mat karo itna Bharosa mat karo ladki ladke ko dekhne ko ladki aur ladka donon ladki donon Mein pasand Karen aur dekhe uske chaal Chandan kaisi hai to bahar ke ilaaj Mein mat poochho bahar ke lalchi