ਆ ਚੱਕ ਦੇਖੋ ਕਾਰਨਾਮੇ, ਪੰਜਾਬ ਪੁਲਿਸ ਹੋਈ ਟੱਲੀ, ਉੱਤੋਂ ਮਾਰ ਰਹੀ ਲਲਕਾਰੇ

Поділитися
Вставка
  • Опубліковано 10 лют 2025
  • ਆ ਚੱਕ ਦੇਖੋ ਕਾਰਨਾਮੇ, ਪੰਜਾਬ ਪੁਲਿਸ ਹੋਈ ਟੱਲੀ, ਉੱਤੋਂ ਮਾਰ ਰਹੀ ਲਲਕਾਰੇ
    #PunjabPolice #Alcohol #Liquir #DrunkPoliceOfficer #PTCNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 138

  • @dharmsharma772
    @dharmsharma772 11 годин тому +28

    ਪੰਜਾਬ ਪੁਲਿਸ ਦਾ ਇੱਕ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਨਸ਼ੀਲੇ ਪਦਾਰਥ ਸਮਾਪਤੀ ਉਪਰਾਲੇ ਕੀਤੇ

  • @sandhujatt1362
    @sandhujatt1362 11 годин тому +26

    ਜਦੌ ਮੁੱਖ ਅਾਪ ਟੱਲੀ ਰਹੌ ਫਿਰ ਪੁਲਿਸ ਵਾਲੇ ਵੀ ਪੈਗ ਲਾੳੁਣਗੇ

  • @shivram4704
    @shivram4704 4 години тому +10

    ਜਦੋਂ ਪੜ੍ਹੇ ਲਿਖੇ ਧਰਨੇ ਲਾਉਣਗੇ ਤੇ ਅਨਪੜ ਅਫਸਰ ਬਣਨਗੇ,, ਫਿਰ ਆਹੀ ਕੁੱਛ ਹੋਣਾ ਏ ਪੰਜਾਬ ਚ 🤣

  • @KarmMALHI_47
    @KarmMALHI_47 4 години тому +6

    ਪੰਜਾਬ ਪੁਲਿਸ ਦਾ ਬੇੜਾ ਗਰਕ ਹੈ

  • @harbhajansingh9967
    @harbhajansingh9967 9 годин тому +15

    2027 ਆ ਰਹੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਦਿੱਲੀ ਵਾਲਾ ਹਾਲ ਹੋਊਗਾ। 100 ਪ੍ਰਸੈਂਟ ਸਚਾਈ। ਸਭ ਤੋਂ ਵੱਡਾ ਕਾਰਨ ਪੰਜਾਬ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ। ਪੰਜਾਬ ਦੀ ਜਵਾਨੀ ਕਿਸਾਨੀ ਆਮ ਗਰੀਬ ਲੋਕ ਬਹੁਤ ਦੁਖੀ।

    • @gursewakjhajj6875
      @gursewakjhajj6875 8 годин тому

      ਗੱਲ ਕੋਈ ਆ, ਮੁੰਦਾ ਕੋਈ ਆ। ਤੂੰ ਉਈ IT ਵਾਲਾ ਦੱਲਾ , ਆਮ ਆਦਮੀ ਥੱਲੇ ਆਪਣੀ ਭੈਣ ਪਾਈ ਜਾਨਾ। ਚੱਲ ਸਾਲਾ ਦੋ ਕੌੜੀ ਦਾ IT ਸੈਲ ਵਾਲਾ।

  • @HarpalSingh-v7y7w
    @HarpalSingh-v7y7w 11 годин тому +28

    22 ji ਕਿਸੇ ਨੇ ਪਾਰਟੀ ਦਿੱਤੀ ਹੋਣੀ ,, ਇਸਲਈ ਲਾਲਚ ਕਰ ਗਏ,, free ਦੀ ਦੇਖ ਵੱਧ ਪੀ ਗਿਆ,,

  • @mahinderpal9404
    @mahinderpal9404 4 години тому +6

    ਨਸ਼ਾ ਕਰਨਾ ਪੰਜਾਬ ਪੁਲਿਸ ਦਾ ਹੱਕ ਹੈ, ਇਹਨਾ ਨੂੰ ਕੋਈ ਵੀ ਰੋਕ ਨਹੀਂ ਸਕਦਾ ਹੈ।

  • @jammuSingh-ut3ww
    @jammuSingh-ut3ww 54 хвилини тому

    You are right 👍

  • @jaswinderjaswinderdeol2847
    @jaswinderjaswinderdeol2847 10 годин тому +5

    Very 👍 pp

  • @iqbalsingh7628
    @iqbalsingh7628 6 годин тому +2

    ਅਸਲ ਵਿੱਚ ਪੰਜਾਬ ਸਰਕਾਰ ਦੇ ਅਧੀਨ ਪੁਲਿਸ ਨਹੀਂ ਲਾਉਣੀ ਚਾਹੀਦੀ ਇਹ ਸਾਰਿਆਂ ਨੂੰ ਕੇਂਦਰ ਸਰਕਾਰ ਦੇ ਅਧੀਨ ਕਰਨਾ ਚਾਹੀਦਾ

  • @ajindersingh9843
    @ajindersingh9843 9 годин тому +5

    ਕਿਉਂ, ਇਹ ਹੱਕ ਇਕੱਲਾ ਮੁੱਖ ਮੰਤਰੀ ਨੂੰ ਹੀ ਹੈ?😂😂

  • @samarsukhmani4846
    @samarsukhmani4846 3 години тому +1

    ਬਿਲਕੁਲ ਗ਼ਲਤ ਹੈ

  • @SukhdeepJagal
    @SukhdeepJagal 4 години тому +3

    ਏ ਨੇ ਭਗਵੰਤ ਮਾਨ ਦੇ ਜਵਾਈ ਰੋਕੁ ਕੋਣ

  • @harnamsinghsran80
    @harnamsinghsran80 6 годин тому +3

    ਇਹ ਗਲਤੀ ਭਰਾਵੋ ਠੇਕੇ ਵਾਲਿਆਂ ਦੀ ਲੱਗਦੀ ਹੈ ਜੋ ਬਿਨਾਂ ਪਾਣੀ ਪਾਏ ਦੇ ਦਿੱਤੀ ਡਿਗਰੀ ਜ਼ਿਆਦਾ ਹੋਣ ਕਾਰਨ ਥੋੜਾ ਜਿਆਦਾ ਹੋ ਗਿਆ ਅੱਗੇ ਤੋ ਠੇਕੇ ਵਾਲੇ ਨੋਟ ਕਰਨ

  • @Balwindersingh-rr8zj
    @Balwindersingh-rr8zj 4 години тому +2

    ਨਸ਼ੇ ਵਿੱਚ ਚਕਨਾਚੂਰ ਨਹੀਂ ਹੁੰਦਾ ਟੁਨ ਹੁੰਦਾ ਉੲੇ

  • @PrabhNehmat
    @PrabhNehmat 3 години тому +1

    ਬਹੁਤ ਵੱਡੀ ਨਿਊਜ਼ ਲੱਭ ਲਈ ਤੂੰ ਰਿਪੋਰਟਰ ਸਾਬ੍ਹ 🏆..??

    • @sandhusahil3275
      @sandhusahil3275 57 хвилин тому

      ਕਿਉਂ ਇਹ ਨਹੀ ਪੀ ਸਕਦੇ ਵੱਡੇ ਮੱਗਰਮੱਛਾਂ ਤੋ ਤੇ ਤੁਸੀ ਵੀ ਕਿਨਾਰਾ ਕਰ ਜਾਦੇ ਜੇ

  • @KamalCommunication-d8h
    @KamalCommunication-d8h 4 години тому +1

    ਕੀ ਅੱਗ ਲੱਗ ਗਈ ਯਾਰ ਜੇ ਦੋ ਘੁੱਟ ਪੀ ਲਈ

  • @ConfusedFoliage-oy3gf
    @ConfusedFoliage-oy3gf 6 годин тому

    Bilkul sahi gal ji

  • @SurinderSingh-n4r
    @SurinderSingh-n4r Годину тому

    Punjab beachon drug khatam karne ke ashan tarika good pb police jawan + officer very nice salute hai

  • @SadhuSingh-n5u
    @SadhuSingh-n5u 3 години тому

    ਕੀ ਕਰੀਏ ਪੰਜਾਬ ਪੁਲੀਸ ਤੇ ਤਰਸ ਵੀ ਆਉਦਾ ਹੈ ਡਿਊਟੀ ਮੁਸ਼ਕਲਾਂ ਭਰੀ ਦੁੱਖਾਂ ਭਰੀ ਟੈਨਿਸਨ ਭਰੀ ਟਾਈਮ ਸਿਰ ਖਾਣਾ ਨਹੀਂ ਨੀਂਦ ਆਰਾਮ ਖਤਮ ਪਰ ਡਿਊਟੀ ਦੌਰਾਨ ਸ਼ਰਾਬੀ ਹਾਲਤ ਗ਼ਲਤ ਹੈ ਵਿਹਲੇ ਹੋ ਕੇ ਪੀ ਸਕਦੇ ਹਨ ਭਾਈ ਲੁੱਟ ਘਸੁੱਟ ਵੀ ਕਰਦੇ ਹਨ ਵੀਰ ਭਰਾ ਓ ਹਟ ਜਾਓ ਬਦਨਾਮੀ ਹੁੰਦੀ ਹੈ ਫਿਰ ਕੀ ਫ਼ਾਇਦਾ

  • @RajinderGill-ls3qz
    @RajinderGill-ls3qz 3 години тому

    ਹਰ ਇੱਕ ਨੂੰ ਖੁੱਲ ਹੈ ਮੌਜ ਮਸਤੀ ਕਰਨ ਦੀ ਪਰ ਜ਼ਿਆਦਾ ਓਵਰ ਲੋਡ ਨਹੀਂ ਹਰ ਮਹਿਕਮਾ ਮੌਜਮਸਤੀ ਕਰਦਾ ਹੈ ਜਿਹੜੇ ਪੱਤਰਕਾਰ ਵੀਰ ਵੀਡੀਓ ਬਣਾ ਲੈਂਦੇ ਹਨ ਤਾਂ ਉਹ ਵੀ ਇਸ ਤਰ੍ਹਾਂ ਦੀ ਮੌਜਮਸਤੀ ਕਰਦੇ ਹਨ ਇਹ ਤਾਂ ਸ਼ੌਂਕ ਹੈ ਦੇ ਬਾਈ ਮੀਡੀਆ ਵਾਲੇਓ ਜੇ ਤੁਸੀਂ ਏਦਾਂ ਦੀ ਵੀਡੀਓ ਬਨਾਉਣ ਦਾ ਸ਼ੌਕ ਹੈ ਤਾਂ ਸਰਕਾਰ ਨੂੰ ਫੜੋ ਮੰਤਰੀਆਂ ਨੂੰ ਫੜੋ ਕਿਉਂ ਠੇਕੇ ਖੋਲ੍ਹੇ ਹਨ।

  • @SuchaSingh-zw9tm
    @SuchaSingh-zw9tm Годину тому

    Very nice Punjab up raj hoga

  • @HardeepSinghSingh-b9v
    @HardeepSinghSingh-b9v 7 годин тому +1

    Vary🎉🎉🎉 good 🎉🎉

  • @iqbalsingh7628
    @iqbalsingh7628 6 годин тому

    ਪੰਜਾਬ ਸਰਕਾਰ ਨੇ ਠੇਕਿਆਂ ਤੇ ਸ਼ਰਾਬ ਸਸਤੀ ਇਸ ਕਾਰਨ ਹੀ ਕੀਤੀ ਤਾਂ ਮੁਲਾਜ਼ਮਾਂ ਨੂੰ ਡੀਏ ਨਾ ਦੇਨਾ ਪਵੇ ਤੇ ਸ਼ਰਾਬ ਪੀਕੇ ਆਪਣਾ ਮਨ ਖਰਾਬ ਹੋਣ ਤੋਂ ਬਚ ਜਾਏ

  • @jinderpoohla
    @jinderpoohla 4 години тому

    ਕੱਲ ਗੱਲ ਕਰਦੇ ਆ ਪੱਤਰਕਾਰੋ ਬਾਈ ਹੋਣੀ ਉਕੇ ਹੋਏ ਪਏ ਆ 😂😊

  • @JagvirSingh-v4l
    @JagvirSingh-v4l 10 годин тому +5

    Police Sharam karo

  • @JaspalSingh-gi3jd
    @JaspalSingh-gi3jd 8 годин тому +1

    डी जी पी साहब ध्यान दें।

  • @SatwinderSingh-q6q
    @SatwinderSingh-q6q 2 години тому

    22 ji saraab saari dunia peendi a par limit ch peo

  • @gurvindersingh2591
    @gurvindersingh2591 Годину тому

    ਤੁਸੀਂ ਤਾਂ ਆਪਣਾ ਕੈਮਰਾ ਜਿਹਾ ਚਕ ਕੇ ਵੇਹਲੇ ਤੁਰੇ ਫਿਰਦੇ ਮੈ ਇਹਨਾ ਦੀ ਸਪੋਰਟ ਨਹੀਂ ਕਰਦਾ ਇਕ ਹਫਤਾ ਇਹਨਾਂ ਦੀ ਥਾਂ ਡਿਊਟੀ ਕਰ k ਦੇਖ

    • @sunnywalia9686
      @sunnywalia9686 Годину тому

      Lagda paraa tu v police wala hi weh eh police waale v teh Haraam diyaa khaa khaa k fiiteh paye weh koi gareeb banda Police station koi v report karwaan jaan ta paise liteh binaa eh rishwat khoor kam nahi karde…sideh muuh kisi naal eh gal nahi karde wardii paa k teh eh edaa Roob maarde neh jiweh Rubb ban gaye hon…100 choo bus 3-4 police waale hi hon geh Jo sahi terha apni duty nibaadeh weh…

  • @simarshergill2728
    @simarshergill2728 4 години тому

    ਦਿਨੇ ਹਾਈ ਕੋਰਟ ਤੋ ਆਇਆ ਹੁਣਾ ਤੇ ਆਉਂਦਿਆ ਨਾਈਟ ਡਿਊਟੀ ਪਾ ਦਿੱਤੀ ਹੁਣੀ and next day raid ਤੇ ਜਾਣ ਲਈ ਕਹਿ ਦਿੱਤਾ ਹੁਣਾ,,,,

  • @GandhiramSharma
    @GandhiramSharma 3 години тому

    22 yaar tenson and long time duty bahut jiyada aa
    Drink kare bina nend hi ni aundi and naa raat di duty hove

  • @RajKumar-pb4wq
    @RajKumar-pb4wq 7 годин тому +1

    Jeada.lalach.ve.tik.ne.bro😂😂😂😂😅😊❤

  • @RawWar-k3c
    @RawWar-k3c 6 годин тому

    Selfless service by PP very hardworking police , PP motto - never dread to tread the righteous path

  • @AmarjitSingh-cw5tr
    @AmarjitSingh-cw5tr 10 годин тому +3

    Rolla.kio.Pai.Janda

  • @AmarjitSingh-cw5tr
    @AmarjitSingh-cw5tr 10 годин тому +3

    DARU.PITI.FER.KI.HO.GIA

    • @bhupindersingh-gj7mv
      @bhupindersingh-gj7mv 9 годин тому

      ਜਿਦੋ ਹੋਰ ਕੋਈ ਪੀਂਦਾ ਫ਼ਿਰ ਇਹਨਾ ਤੋ ਲੈਕੇ ਪੀਂਦਾ ਫ਼ਿਰ ਇਹ ਗਰੀਬਾ ਨੂੰ ਗਾਲਾ ਕਡ ਦੇ

  • @gurtejsinghsidhu8727
    @gurtejsinghsidhu8727 9 годин тому +3

    ਕਦੋਂ ਪੀਵੇਂ ਡਿਊਟੀ 24 ਘੰਟੇ ਹੈ ਘਰ ਜਾਣ ਵੇਲੇ 2 ਪੈਗ ਪੀ ਲਏ ਫਿਰ ਕੀ ਹੋ ਗਿਆ।

  • @shuntygarg2874
    @shuntygarg2874 52 хвилини тому

    आम आदमी पी सकता पंजाब के cm का कहना cm के हुक्मो की पालना कर रहे 😊

  • @jammuSingh-ut3ww
    @jammuSingh-ut3ww 49 хвилин тому

    Ae aane ne jo dikhda ni koi gal ni

  • @grewalgaming9946
    @grewalgaming9946 4 години тому

    ਪੀ ਲੈਣੀ ਚਾਹੀਦੀ ਹੈ

  • @rockysahota7296
    @rockysahota7296 44 хвилини тому

    Cm sahab idol hai Punjab police employees de Maan sahab ji de naksha kadam te Punjab police 😅

  • @parmjitsingh2594
    @parmjitsingh2594 3 години тому

    Shayad ehna nu kaooni taur permission hove

  • @devindersinghgrewal201
    @devindersinghgrewal201 2 години тому

    They are followed cm.
    Bm

  • @G....Singh-GS786
    @G....Singh-GS786 6 годин тому

    ਐਵੇਂ ਜੋਰ q ਲਾਈ ਜਾਂਦਾ ਪੱਤਰ ਕਾਰ ਨਹੀਂ ਪੀਂਦੇ ....?

  • @Mrmontix
    @Mrmontix 6 годин тому

    ਉ ਤੁਸੀਂ ਤਾਂ ਸਰਕਾਰ ਦੀਆਂ ਕਮਜ਼ੋਰੀਆਂ ਹੀ ਲੱਭਣੀਆਂ ਨੇਂ off ਡਿਊਟੀ ਜਾਂ ਦੋਰਾਨ ਹੀ ਹੋਵੇ ਕਦੇ ਚੱਜ ਦੀ ਗੱਲ ਵੀ ਦਸ ਦੀਆਂ ਕਰੋਂ ਕਦੇ ਦੱਸਿਆ ਕਿ ਮਾਨ ਨੇ ਕੀ ਕੀ ਕੰਮ ਕੀਤੇ ਕਦੇ ਆਪ ਦੇ ਕਿਸੇ ਮੰਤਰੀ ਦੀ ਤਰੀਫ਼ ਕੀਤੀ ਨਾਂ ਸੱਚ ਬੋਲੋ ਗੋਦੀ ਮੀਡੀਆ

  • @RameshLa-ry3js
    @RameshLa-ry3js 5 годин тому

    Balle balle ppp

  • @Gurjeetsingh-br1bx
    @Gurjeetsingh-br1bx 3 години тому

    ਮੈ ਹਰਜੀਤ ਸਿੰਘ ਹਾ

  • @aman20090890
    @aman20090890 5 годин тому

    sent to bhagwant mann

  • @4tracker88
    @4tracker88 15 хвилин тому

    Punjab police jindabad 😂

  • @RajKumar-pb4wq
    @RajKumar-pb4wq 7 годин тому

    Vechare.ki.karn.pehla.sarcar.de.jerk.fer.ghar.che.pabe.g.de.chu.cha..good.paji.g.enjoe.jindge

  • @RanjitSingh-x2n
    @RanjitSingh-x2n 10 годин тому

    Anokhe. Shok. Ne. Sardar. Saheb. De

  • @Manjot-fi8pc
    @Manjot-fi8pc 2 години тому

    Patarkaari odo krio J tusi Kde Shraab Nu haath naa laaya howe

  • @Rashpalkaur-f3l
    @Rashpalkaur-f3l 3 години тому

    Sharab nu nasha manea hi nahi janda.....

  • @nirmalsinghsandhu6289
    @nirmalsinghsandhu6289 9 годин тому

    ਇਕ ਮੁਲਾਜਮ ਦੀ ਕਥਿਤ ਇਸ ਤਰਾ ਦੀ ਞੀਡੀਉ ਨਾਲ ਸਾਰੇ ਮਹਿਕਮੇ ਦੀ ਬਦਨਾਮੀ ਕੋਈ ਸਿਆਣਫ ਦੀ ਗੱਲ ਨਹੀ ਜਾਪਦੀ?

  • @bikramsangha4275
    @bikramsangha4275 10 годин тому

    Oh yar fer ki ho Gia hai, oh vv taa insan ne , sadde vang hi han , har Insan ch koi kamjori taa hundi aa .

  • @shamshersingh-wi8ox
    @shamshersingh-wi8ox 5 годин тому

    ਬਾਈ ਜੀਂ ਇਸ ਚੋਕੀ ਦੇ ਪਿੱਛੇ OOT ਸੈਂਟਰ ਯਾਨੀ ਨਸ਼ਾ ਸ਼ੁਡੂਆਉ ਗੋਲੀਆਂ ਮਿਲਦੀਆਂ ਨੇ ਤੇ ਇਹ ਉਹ ਵੀ ਖਾਂਦੇ ਨੇ, ਲੁਧਿਆਣਾ ਸਿਵਲ ਹਸਪਤਾਲ ਦੇ ਮੇਨ ਗੇਟ ਤੇ ਸ਼ਰੇ ਆਮ ਨਸ਼ੇ ਦੀਆਂ ਗੋਲੀਆਂ ਮਿਲਦੀਆਂ ਨੇ 300 ਦਾ ਪੱਤਾ ਜਿੰਨੇ ਮਰਜੀ ਖਰੀਦ ਲਓ,

  • @sunnychohan9445
    @sunnychohan9445 2 години тому

    Ehi svaal sarkar nu kyu nai kiye jande agar sarkar ban kre eh haal hove hi na

  • @Rapperofficial885
    @Rapperofficial885 11 годин тому

    #rapperofficial | Sade Punjab de halta kharba haaahhha

  • @RanjodhRandhawa-e6b
    @RanjodhRandhawa-e6b 5 годин тому

    Drink kar k Drive nahi karni chedhi

  • @lallibaidwanhomeasbaidwan2123
    @lallibaidwanhomeasbaidwan2123 5 годин тому

    Jaann bujh k panga lai rahe ne media wale

  • @thorhemsworth8727
    @thorhemsworth8727 11 годин тому +1

    Fer kehnde ijjat ni krda koi P police di

  • @manjindersingh540
    @manjindersingh540 4 години тому

    Bahadur hindi ch hunda
    Bahadar panjabi ch hunda
    Sharaab mainu tuhadi peeti lgdi aa

  • @naurangsingh1505
    @naurangsingh1505 4 години тому

    Ena nu v badia kam lai 20 lakh ruppe d deo gariba da paisa bandia ja reha

  • @Rob-Saini
    @Rob-Saini 6 годин тому

    😅sada bhagwant sharabi ne full enjoyment karva reha apne nokra nu fir ki hoo gya

  • @Manjot-fi8pc
    @Manjot-fi8pc 2 години тому

    Tu Camera on kita TRP mil gyi chal gya Par enna di 24 hour kive hunde a duty de o feel krke dekhi kdde

  • @ravindersingal5679
    @ravindersingal5679 4 години тому

    At the maximum he will be suspended and will be back in job after two months.

  • @ranjetbal2202
    @ranjetbal2202 8 годин тому

    bhagwati man prmotion devega g

  • @singhdhillonupokftlmpshon4245
    @singhdhillonupokftlmpshon4245 6 годин тому

    Ehhh hai Bhagwat man da Ragla punjab

  • @Gurdeep00788
    @Gurdeep00788 Годину тому

    kanun police de lai nahi hunda

  • @singhbhupinder3012
    @singhbhupinder3012 9 годин тому

    Patrkar Sharma Ji Bauhgt Khap Paye H, Punjab Ch Sharab Allowed H Or Iss Ban Kara Do Jo Public Drink 🍺 Na Kara🙏.

  • @singsing9946
    @singsing9946 8 годин тому

    Sare suspend karo

  • @Gurdeep00788
    @Gurdeep00788 Годину тому

    daru pk koi bude ahude te Beth sakda tan ehna di ki galti

  • @PB07SINGH
    @PB07SINGH 7 годин тому +1

    ਛੋਟੇ ਪੰਜਾਬ ਪੁਲਸ ਫ਼ੁਲ ਟੈਟ ਹੋ ਕੇ ਹੀ ਮੁਲਜ਼ਮ ਫ਼ੜਦੀ ਆ ਚਿੱਟਾ ਦਾਰੂ ਭੁੱਕੀ ਅਫੀਮ ਸਬ ਮਜਬੂਰੀ ਵਿੱਚ ਛਕਦੇ ਨੇ ਕਿਓਕਿ 24.48 ਘੰਟੇ ਬਿਨਾਂ ਨਸ਼ੇ ਦੇ ਤੁਸੀਂ duty ਕਰ ਕੇ ਦਿਖਾਓ 😢😢

  • @singhdhillonupokftlmpshon4245
    @singhdhillonupokftlmpshon4245 6 годин тому

    Nasha khatam Karan da vadia tarika

  • @harrySandhu76
    @harrySandhu76 5 годин тому

    😊😊😊😅😮😮😮😮😮

  • @pardeepverma7323
    @pardeepverma7323 10 годин тому

    Phir ki aafat aa gai peen wali cheez nu nindi da nhin.ih aam bandey kolon bhi ho jaanda hai.

  • @HardevSingh-dm1er
    @HardevSingh-dm1er 9 годин тому

    Police rules mutabk dutty te srab pi nhi sakde hun ohna de officer bhi anne han uhna nu nhi disda uh bhe uhna dapakhpurange hi

  • @MalkitSingh-gz6zb
    @MalkitSingh-gz6zb 13 хвилин тому

    Punjab Police Hahahahaha

  • @billarajputpathankot1337
    @billarajputpathankot1337 3 години тому

    😂😂😂😂😂😂😂😂😂😂😂

  • @gurvindersingh2591
    @gurvindersingh2591 Годину тому

    ਤੁਸੀਂ ਤਾਂ ਆਪਣੀ knowledge ਸਹੀ ਕਰ ਲਓ ਬਣੇ ਫਿਰਦੇ o ਪੱਤਰਕਾਰ ਚਕਨਾਚੂਰ ਕੀ ਹੁੰਦਾ ਬੰਦਾ ਕਦੇ ਚਕਨਾਚੂਰ ਹੁੰਦਾ ਦੂਜੇ ਤੇ ਤਵਾ ਲਾਈ ਜਾਂਦੇ ਤੁਹਾਡੀ ਜਾਣਕਾਰੀ ਕੀ ਹੈ ਸਹੀ ਸ਼ਬਦ ਇਸਤੇਮਾਲ ਕਰੋ

  • @JasvirSingh-i3k
    @JasvirSingh-i3k 7 годин тому

    Jado amm janta pee salad police kio nahi

  • @jagroopbaring4441
    @jagroopbaring4441 8 годин тому

    J Kar punjab da c m sarabi a ta daru band ni honi

  • @SinghKaur-d6j
    @SinghKaur-d6j 5 годин тому

    Chal yaar hai ta galat kamm eh v insaan ne galtia Kar baithde ne aapa apne wall hi dekh liye aapa

  • @jaskaranSingh-kq3hf
    @jaskaranSingh-kq3hf 10 годин тому

    PPM

  • @Harjindersingh-xi3un
    @Harjindersingh-xi3un 8 годин тому

    Oni peelo jehda pta na lage

  • @Gupreet_Singh
    @Gupreet_Singh 11 годин тому

    We always see them Like this in community people can't say anything otherwise they arrest us. Punjab knows corrupt drunk officers and they encounter anyone while drunk

  • @satnamsingh-re4hr
    @satnamsingh-re4hr 10 годин тому

    ਆ ਦੇਖੋ ਲੋਕੋ ਪੁਲਿਸ ਦਾ ਹਾਲ ਪੁਲਿਸ ਨਸ਼ੇੜੀ ਭਰਤੀ ਕੀਤੀ ਹੋਈ ਹੈ ਪੰਜਾਬ ਦੀ ਮਾੜੀ ਸਰਕਾਰਾਂ ਨੇ। ਡਿਸ਼ਮਿਸ ਕਰੋ ਮੌਕੇ ਤੇ।

    • @gursewakjhajj6875
      @gursewakjhajj6875 8 годин тому

      ਅਕਾਲੀਆਂ ਦੀ ਭਰਤੀ ਆ ਇਹ ਜਾ ਕਾਗਰਸੀ ਦੀ,

  • @GurmeetSingh-wn2ec
    @GurmeetSingh-wn2ec 9 годин тому

    Agar koi viakti srab pee k gadi chlanda tan police osda chlan kat dindi hai

  • @JaspalSingh-gi3jd
    @JaspalSingh-gi3jd 8 годин тому

    इस वीडियो को चीफ़ मिनिस्टर भगवंत सिंह मान के पास भेजो।

  • @gsantokhsinghgill8657
    @gsantokhsinghgill8657 5 годин тому

    Har nashe di Digri chaek karna Mara bolna dhake shahi aam gall aa ena waste ena nu sab maff aa ji

  • @SkKhanna-hb8jk
    @SkKhanna-hb8jk 6 годин тому

    SHAME SHAME FOR SUCH POLICE MAN. ISNU BRKHAAST KEETA JAVE

  • @jasbirsingh8936
    @jasbirsingh8936 7 годин тому

    Peena koi gunah nhi 😂

  • @Damansohi-i9x
    @Damansohi-i9x 8 годин тому

    Country.wich.daru.diy.factiry.kue

  • @RajKamal-g2i
    @RajKamal-g2i 5 годин тому

    Nashe Di Spirt Jo Loka Nu Kive Tabaah Barbaad Kardi Eh Sbh Burian Aatma Jo Insaan Nu Ladian Inha Vicho Chutkara Pauna Chdna Ehna Asaan Nahi Intertrenment Samjh Ke Lok Is Chij Nu Paap De Vich Dhsde Jande Shraab Insaan Kolo Kuch Vi Karva Dindi Jad Banda Aapna Hosh Havash Khoh Dinda Uhnu Te Aaona Nagan Da Vi Pata Nahi Lagda Jad Nsha Utar Janda Phir Pata Lagda Main Ki Kita Na Sarkara Na Police Ehnu Rok Ski Eh Parmeshar Rok Skda Dua Prathna Vich Bari Shkti Prbhu Yeshu Masih De Na Vich Dua Prathna Kiti Jandi Lok Nashe Ton Ajaad Ho Jande Prbhu Yeshu Masih De Na Vich Har Kam Hunda Kini Beijti Hundi Ik Sarkari Banda Jehnu Eh Nahi Pata Duty Te Shraab Pini Galat Aah Kuch Shraab De Kam Ne Buhtian Gala Karan Da Koi Fayida Nahi

  • @NarinderSaldi
    @NarinderSaldi 9 годин тому +1

    Bai je eh Punjab dey halath Punjab nu barbad karan dey sankait hun

  • @indianmistryvlogger
    @indianmistryvlogger Годину тому

    Sarm onane chada a cm nu dakho

  • @sandhujatt1362
    @sandhujatt1362 11 годин тому +3

    24 Hrs 7 day duty ਫਿਰ ਪੈਗ ਤਾ ਲਾੳੁਣੇ ਪਾੳੁਣੇ ਅੈਨੀ ਸਖਤ ਡਿੳੂਟੀ ੲੇ

    • @g_aahi15798
      @g_aahi15798 10 годин тому

      Acha aine b nhi bande nu surat nu howe

    • @nijjarsukhraj3287
      @nijjarsukhraj3287 9 годин тому

      ਤੇਰੀ ਮਾਂ ਦੀ ਲਨ ਲੱਖ ਲੱਖ ਤਨਖਾਹ v ਮਿਲਦੀ ਸਾਨੂੰ 30 ਹਜ਼ਾਰ ਦੇਦੋ 25 ਘੰਟੇ ਕੰਮ ਕਰਾਂਗੇ ਸਲੇ ਅੰਡੇ ਚੋਰ

  • @jammuSingh-ut3ww
    @jammuSingh-ut3ww 48 хвилин тому

    Lagju dikhan v

  • @vimalsharmalath9732
    @vimalsharmalath9732 4 години тому

    Aaj Bharat versh chhodan bale bahut insan kehate Bharat verstachar ghotale milavati chij jis karn kie business men bi bahar ja rehe

  • @KashmirSingh-x4d
    @KashmirSingh-x4d 11 годин тому +1

    Foolish reporter baat da batanged bnayi jandha.

  • @chamkaursinghhappy4342
    @chamkaursinghhappy4342 5 годин тому

    ਟੁਨ