9 Saal Di Bachi Raisa Kaur Ne Sariya Nu Kitta Heraan ll ਆਪਣੇ ਬੱਚਿਆਂ ਨੂੰ ਵੀ ਇਹ ਵੀਡੀਓ ਜਰੂਰ ਦਿਖਾਉ

Поділитися
Вставка
  • Опубліковано 23 сер 2024
  • #Thank you for watching
    Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    ਬੇਨਤੀ ਹੈ ਸਬਸਕ੍ਰਾਈਬ ਜਰੂਰ ਕਰੋ ਅਤੇ ਨੋਟੀਫਿਕੇਸ਼ਨ ਨੂੰ ਚਾਲੂ (ON ) ਕਰ ਲੈਣਾ ਜੀ ਆਪ ਜੀ ਦਾ ਸਹਿਯੋਗ ਬਹੁਤ ਜਰੂਰੀ ਹੈ ਅਤੇ ਹਰ ਵੀਡੀਓ ਵਿਚ ਕੰਮੈਂਟ ਵਿਚ ( ਵਾਹਿਗੁਰੂ WAHEGURU )ਜਰੂਰ ਲਿਖਿਆ ਕਰੋ
    Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    Like & Follow / amritbaani.net
    LIKE # COMMENT # SHARE # SUBSCRIBE #
    Here is the subscription link:
    ➤ / amritbaani

КОМЕНТАРІ • 881

  • @surjitkaur6517
    @surjitkaur6517 7 місяців тому +55

    ਰਾਇਸਾ ਕੌਰ ਦੇ ਮਾਂ-ਬਾਪ ਨੂੰ ਬਹੁਤ 2 ਵਧਾਈ। ❤❤❤❤❤

    • @baljeetkaur5371
      @baljeetkaur5371 7 місяців тому

      ਰਾਇਸਾ ਕੌਰ ਦੇ ਮਾਤਾ ਪਿਤਾ ਜੀ ਨੂੰ ਬਹੁਤ ਬਹੁਤ ਵਧਾਈ ।ਸਤਿਗੁਰੂ ਜੀ ਇਸ ਬੱਚੀ ਨੂੰ ਚਡ਼ਦੀ ਕਲਾ ਵਿੱਚ ਰੱਖਣ ।🙏🙏🙏🙏🙏💐💐💐💐❤❤❤❤

  • @gurcharansingh1660
    @gurcharansingh1660 7 місяців тому +19

    ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਦੀ ਸੇਵਾ ਸੰਭਾਲ ਕਰਨ ਸਿਖਾਉਣ ਇਸ ਬੱਚੀ ਰਾਇਸਾ ਕੌਰ ਨੂੰ ਲੱਖ ਲੱਖ ਅਸੀਸਾਂ ਅਤੇ ਪਿਆਰ

  • @aulakh9276
    @aulakh9276 7 місяців тому +43

    ਬਹੁਤ ਹੀ ਵਧੀਆ ਸਿੱਖਿਆ ਪ੍ਰਾਪਤ ਕੀਤੀ ਏ ਬੱਚੀ ਨੇ, ਵਾਹਿਗੁਰੂ ਜੀ ਮੇਹਰ ਕਰਨ 🙏

    • @rsseehra72
      @rsseehra72 7 місяців тому +1

      Raagaa baaray galat jawaab ditta.
      Pehla raag Aasaa hai.
      Aur total sixty raags vich saari baani likhi gayi hai.

  • @jotsidhu9297
    @jotsidhu9297 7 місяців тому +39

    ਬਹੁਤ ਜ਼ਿਆਦਾ ਧਨਵਾਦ ਉਨ੍ਹਾਂ ਦੇ ਮਾਪਿਆਂ ਦਾ ਜਿਨਾਂ ਨੇ ਇਸ ਨਿੱਕੀ ਜਿਹੀ ਬੱਚੀ ਇਹ ਵੱਡਾ ਗੁਰਬਾਣੀ ਦਾ ਅਨਮੋਲ ਖ਼ਜ਼ਾਨਾ ਦਿਤਾ ਹੈ

  • @user-em3ss2es9w
    @user-em3ss2es9w 7 місяців тому +25

    ਵਾਹਿਗੁਰੂ ਜੀ ਇਸ ਬੱਚੀ ਤੇ ਮੇਹਰ ਕਰੀ ਦਾਤਿਆ ਵੱਡਿਆਂ ਵੱਡਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਇਸ ਬੱਚੀ ਨੇ ਬਹੁਤ ਬਹੁਤ ਵਧਾਈ ਹੋਵੇ ਇਸ ਬੱਚੀ ਦੇ ਮਾਤਾ ਪਿਤਾ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।

    • @amrikmavi7328
      @amrikmavi7328 6 місяців тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jugrajsingh8304
    @jugrajsingh8304 7 місяців тому +7

    ਬਹੁਤ ਬਹੁਤ ਬਹੁਤ ਹੀ ਵਧੀਆ ਵਾਹਿਗੁਰੂ ਸਾਹਿਬ ਸਾਰੇ ਗੁਰਸਿੱਖਾਂ ਨੂੰ ਇਸ ਸਮਾਨ ਬੱਚੇ ਦੇਣ
    ਪਰ ਬੱਚੀ ਨੂੰ ਗਿਣਤੀ ਵੀ ਪੰਜਾਬੀ ਵਿੱਚ ਜਿਵੇ ਇੱਕ ਦੋ ਤਿੰਨ ਸਖਾਉ ਜੀ ❤❤❤❤❤❤

    • @rsseehra72
      @rsseehra72 7 місяців тому

      Raagaa baaray galat jawaab ditta.
      Pehla raag Aasaa hai.
      Aur total sixty raags vich saari baani likhi gayi hai.

  • @tarasingh7402
    @tarasingh7402 7 місяців тому +52

    ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਿਆ ਭਰਭੂਰੇ

  • @user-ln8di5sg8g
    @user-ln8di5sg8g 7 місяців тому +34

    ਸ਼ੁਕਰ ਹੈ ਬੇਟਾ ਜੀ ਵਾਹਿਗੁਰੂ ਜੀ ਸਾਨੂੰ ਵੀ ਸੁਮੱਤ ਬਖਸ਼ਣ ਤੇ ਆਪ ਜੀ ਨੂੰ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਕੱਖਣ

  • @harwinderkaur184
    @harwinderkaur184 7 місяців тому +32

    ਵਾਹਿਗੁਰੂ ਜੀ ਇਸ ਬੱਚੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ 🙏🙏🙏🙏❤️

  • @singhiqbal4009
    @singhiqbal4009 7 місяців тому +29

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏
    ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਇਸ ਧੀ ਰਾਇਸਾ ਕੌਰ ਅਰਦਾਸ ਕਰੀਏ ਕੇ ਆਉਣ ਵਾਲੇ ਸਮੇਂ ਵਿੱਚ,, ਸਾਹਿਬ ਦੇ ਕਮਾਲ,, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜਦੀ ਕਲਾ ਬਖਸ਼ਣ 🙏🙏

    • @manjeetkaur3149
      @manjeetkaur3149 7 місяців тому

      Raisa call bacchi Waheguru Ji Tere Desh Ko Bhi Jyada Kripa Rakha

  • @diljeetkaur5858
    @diljeetkaur5858 7 місяців тому +112

    ਬੱਚੀ ਰਾਇਸਾ ਕੌਰ ਤੇ ਉਸ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ ❤️🙏🏻🙏🏻

    • @angrejsingh4330
      @angrejsingh4330 7 місяців тому +4

      🙏🏻 ਬੱਚੀ ਰਾਇਸਾ ਕੌਰ ਜੀ ਨੂੰ ਗੁਰੂ ਸਾਹਿਬ ਸਦਾ ਹੀ ਚੜ੍ਹਦੀਕਲਾ ਵਿੱਚ ਰੱਖਣ ਔਰ ਸਭ ਸੁਖ ਝੋਲੀ ਪੌਣ ❤❤ ਤੋਂ ਪਿਆਰੀ ਬੱਚੀ ਨੂੰ ਪਿਆਰ 🌹

    • @rsseehra72
      @rsseehra72 7 місяців тому

      Raagaa baaray galat jawaab ditta.
      Pehla raag Aasaa hai.
      Aur total sixty raags vich saari baani likhi gayi hai.

    • @darshansingh-oy9xp
      @darshansingh-oy9xp 7 місяців тому

      ​Waheguru ji

    • @jassalkaur3548
      @jassalkaur3548 6 місяців тому

      ❤❤🙏🙏🙏🙏🤲🤲

  • @khushijattana
    @khushijattana 7 місяців тому +11

    ਵਾਹਿਗੁਰੂ ਜੀ ਬੱਚੀ ਦੇ ਸਿਰ ਤੇ ਇਸ ਤਰ੍ਹਾਂ ਮਹਿਰਾ ਭਰਿਆ ਹੱਥ ਰੱਖਣ ਜੀ

  • @jinderkaur5565
    @jinderkaur5565 7 місяців тому +6

    ਵਾਹਿਗੁਰੂ ਜੀ ਧੰਨ ਹੈ ਇਸ ਬੱਚੀ ਜੋ ਬਖਸ਼ਿਆ ਹੈ।ਸਾਨੂੰ ਵੀ ਬਖਸ।ਤੇਰੇ ਭਰੇ 😢😂ਭੰਡਾਰੀਆ ਵਿਚੋ ਕਿਣਕਾ ਦੇ
    ਵਾਹਿਗੁਰੂ ਜੀ।❤❤❤❤❤❤

  • @SukhwinderSingh-wq5ip
    @SukhwinderSingh-wq5ip 7 місяців тому +32

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤

  • @raghvirsingh9769
    @raghvirsingh9769 7 місяців тому +40

    ਵਾਹਿਗੁਰੂ ਜੀ ਰਾਇਸਾ ਕੌਰ ਤੇ ਆਪਣਾ 9:20 ਮੇਹਰ ਭਰਿਆ ਹੱਥ ਰੁੱਖਣ ਅਤੇ ਹੋਰ ਬੱਚਿਆਂ ਤੇ ਵੀ ਮੇਹਰ ਕਰਨ ਜੀ 🙏🙏🙏🙏🙏❤️❤️❤️❤️❤️

  • @gurmejsingh494
    @gurmejsingh494 7 місяців тому +8

    ਬੱਚੀ ਦੇ ਮਾਪਿਆਂ ਦੀ ਬਹੁਤ ਵੱਡੀ ਦੇਣ ਹੈ ਜੀ ਵਾਹਿਗੁਰੂ ਬੱਚੀ ਨੂੰ ਤੇ ਬੱਚੀ ਦੇ ਮਾਪਿਆਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @sukhmanthind8850
    @sukhmanthind8850 7 місяців тому +11

    ਵਾਹਿਗੁਰੂ ਜੀ ਮੇਹਰ ਰੱਖੋ ਇਸ ਬੱਚੀ ਤੇ ਅਤੇ ਸਾਰਿਆਂ ਤੇ ਮੇਂਹਰ ਕਰੋ 🙏🙏

  • @ArnavSandhu-lw9jk
    @ArnavSandhu-lw9jk 7 місяців тому +15

    ਵਾਹਿਗੁਰੂ ਜੀ ਸਭ ਦੇ ਘਰਾਂ ਵਿੱਚ ਇਹੋ ਜਿਹੇ ਬੱਚੇ ਜਨਮ ਲੇਨ ਵਾਹਿਗੁਰੂ ਜੀ ਬੱਚੀ ਦੇ ਸਿਰ ਤੇ ਹੱਥ ਰੱਖਨਾ ਵਾਹਿਗੁਰੂ ਜੀ ❤🎉🎉🎉🎉🎉❤

  • @sanjogtarani3997
    @sanjogtarani3997 7 місяців тому +4

    ਬੱਚੀ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ ਇਸ ਵਿਚ ਬਹੁਤ ਹਿੰਦੂ ਧਰਮ ਦੀ ਗੱਲ ਕੀਤੀ ਹੈ ਇਸ ਦਾ ਮਤਲਬ ਹੈ ਦਾਸ ਤੇ ਰਾਏ ਦਾ ਜ਼ਿਕਰ ਆਉਂਦਾ ਹੈ

  • @kulwantraisatnamshriwaheguruji
    @kulwantraisatnamshriwaheguruji 7 місяців тому +23

    ਜੀਉਂਦੇ ਰਾਉ ਪੁੱਤਰ ਜੀ ਸਦਾ ਖੁਸ਼ ਰਹੋ ਗੁਰੂ ਤੇਨੂ ਤੰਦਰੁਸਤ ਰੱਖਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gursanjhsinghjohal7432
    @gursanjhsinghjohal7432 7 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬੱਚੀ ਤੇ ਮਿਹਰ ਭਰਿਆ ਹੱਥ ਰੱਖੋ ਵਾਹਿਗੁਰੂ ਜੀ

  • @SandeepSood-tt9qq
    @SandeepSood-tt9qq 7 місяців тому +9

    👏🌹🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਬੱਚੀ ਰਾਈਸਾ ਅਤੇ ਮਾਪਿਆਂ ਤੇ ਮੇਂਹਰਾਂ ਭਰਿਆ ਹੱਥ ਬਨਾਈ ਰੱਖਣ ਜੀ। ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ , 👏

  • @DavinderSingh-us4cx
    @DavinderSingh-us4cx 7 місяців тому +17

    ਵਾਹਿਗੁਰੂ ਜੀ ਬੱਚੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏🙏🌹🌹

  • @diljeetkaur5858
    @diljeetkaur5858 7 місяців тому +19

    ਵਾਹਿਗੁਰੂ ਜੀ ਬੱਚੀ ਨੂੰ ਚੜ੍ਹਦੀ ਕਲਾ ਰੱਖਣਾ ਜੀ ❤️🙏🏻🙏🏻👌

  • @rajwinderhundal8271
    @rajwinderhundal8271 7 місяців тому +9

    ਵਾਹਿਗੁਰੂ ਜੀ ਸਦਾ ਹੀ ਬੇਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ 🙏

  • @GURPREETKAUR-zl9ly
    @GURPREETKAUR-zl9ly 7 місяців тому +10

    ਵਾਹਿਗੁਰੂ ਜੀ ਬੱਚੀ ਤੇ ਮੇਹਰ ਰਖਿਓ | 🙏

  • @user-wh4tf4mh2m
    @user-wh4tf4mh2m 7 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹🌹🌹 ਬੱਚੀ ਰਾਇਸਾ ਕੌਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ।🙏🙏🙏🙏🙏🌹🌹🌹🌹🌹

  • @jobanhundal9627
    @jobanhundal9627 7 місяців тому +6

    ਬਹੁਤ ਵਧੀਆ ਧੰਨਵਾਦ ਬੱਚੀ ਤੇ ਅਧਿਆਪਕ ਮਾਤਾ ਪਿਤਾ ਹਰਜੀਤ ਸਿੰਘ ਅੰਮ੍ਰਿਤਸਰ

  • @user-de3io3xx6v
    @user-de3io3xx6v 7 місяців тому +12

    ਵਾਹਿਗੁਰੂ ਜੀ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਰਖਣ ਜੀ ਚੜਦੀਕਲਾ ਬਖਸਣ🙏🏼🙏🏼🙏🏼

  • @SurinderKaur-gr6zg
    @SurinderKaur-gr6zg 7 місяців тому +5

    ਵਾਹਿਗੁਰੂ ਜੀ ਬੱਚੀ ਨੂੰ ਚੜਦੀ ਕਲਾਂ ਰੱਖਣ

  • @harmandeep6578
    @harmandeep6578 7 місяців тому +25

    ਇਸ ਤਰ੍ਹਾਂ ਦੀ ਪੜਾਈ ਹਰ ਸਕੂਲ ਵਿੱਚ ਕਰੋਣੀ ਚਾਹੀਦੀ ਹੈ ਵਾਹਿਗੁਰੂ ਜੀ ਮੇਹਰ ਕਰੋ ❤

    • @rsseehra72
      @rsseehra72 7 місяців тому

      Raagaa baaray galat jawaab ditta.
      Pehla raag Aasaa hai.
      Aur total sixty raags vich saari baani likhi gayi hai.

  • @bachitarpalsingh8362
    @bachitarpalsingh8362 7 місяців тому +10

    Dhan Teri Sikhe Badsha darves Guru Gobind Singh ji❤

  • @harjinderkaur707
    @harjinderkaur707 7 місяців тому +3

    ਬੱਚੀ ਨੇ ਬਹੁਤ ਹੀ ਵਧੀਆ ਉੱਤਰ ਦਿੱਤੇ। ਪਰਮਾਤਮਾ ਇਸਦੀ ਉਮਰ ਲੰਮੀ ਕਰੇ ਅਤੇ ਤੰਦਰੁਸਤੀ ਬਖਸ਼ੇ। ਮੇਰੇ ਖਿਆਲ ਵਿੱਚ ਇਹ ਸਾਰੇ ਉੱਤਰ ਬਹੁਤ ਸਾਰੇ ਗਿਆਨੀ ਪੁਰਸ਼ਾਂ ਨੂੰ ਵੀ ਨਹੀਂ ਆਉਂਦੇ। ਜਿਸ ਨੇ ਵੀ ਇਹ ਉਤਰ ਬੱਚੀ ਨੂੰ ਸਿਖਾਏ ਹਨ, ਉਹ ਵੀ ਪ੍ਰਸੰਸਾ ਦਾ ਪਾਤਰ ਹੈ। ਪਰਮਾਤਮਾ ਉਸ ਤੇ ਵੀ ਆਪਣੀ ਕਿਰਪਾ ਬਣਾਈ ਰੱਖੇ। ਬਹੁਤ ਹੀ ਵਧੀਆ ਹੁੰਦਾ, ਜੇਕਰ ਬੱਚੀ, ਸਾਰੇ ਹੀ ਉੱਤਰ ਪੰਜਾਬੀ ਵਿੱਚ ਦਿੰਦੀ। ਬਹੁਤ ਬਹੁਤ ਧੰਨਵਾਦ। ਪ੍ਰੰਤੂ ਨੌ ਸਾਲ ਦੀ ਬੱਚੀ ਨੂੰ ਇਨਾ ਸਿਖਾਉਣਾ ਬਹੁਤ ਹੀ ਔਖਾ ਹੈ। ਸਿਖਾਉਣ ਵਾਲੇ ਦਾ ਵੀ ਬਹੁਤ ਬਹੁਤ ਧੰਨਵਾਦ।

  • @Dreamkaur10
    @Dreamkaur10 7 місяців тому +6

    Waheguru ji bacchi nu chardikala vich rakhe Dhan guru Ram dad hi.🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🤗🤗🤗🤗🤗🤗🤗🤗☺️☺️👍👍👍👍👍

  • @GurdevSingh-kx1hf
    @GurdevSingh-kx1hf 6 місяців тому +1

    ਬੱਚੀ ਦੇ ਮਾਤਾ ਪਿਤਾ ਨੂੰ ਸਲੂਟ ਹੈ ਜੀ ਵਾਹਿਗੁਰੂ ਬੱਚੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @acupressure3671
    @acupressure3671 7 місяців тому +10

    Excellent.God bless her happy,healthy and wealthy life forever 🙏

  • @BaljitKaur-yk3xg
    @BaljitKaur-yk3xg 7 місяців тому +8

    Waheguru ji bacchi nu sada chardikala vich rakhana ji❤❤

  • @user-hw6yq4it5u
    @user-hw6yq4it5u 7 місяців тому +2

    ਬਹੁਤ ਪਿਆਰੀ ਬੇਟੀ ਹੈ ਜੀ ਧੰਨਵਾਦ ਹੈ ਜੀ

  • @jatinderkaur2044
    @jatinderkaur2044 7 місяців тому +2

    ਬੱਚੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ

  • @harbhajansingh8817
    @harbhajansingh8817 7 місяців тому +19

    Waheguru ji tuhanu hamesha chardiyan kalan ch rakhe ji. Stay blessed forever beta 🙏🙏🙏🙏🙏

  • @SandeepSingh-ur4wj
    @SandeepSingh-ur4wj 7 місяців тому +7

    ਵਾਹਿਗੁਰੂ ਜੀ ਮੇਹਰ ਰਖਣਾ ਇਸ ਬੱਚੀ ਤੇ

  • @smilymakkar6825
    @smilymakkar6825 7 місяців тому +2

    ਸੱਚੇ ਪਾਤਸ਼ਾਹ ਆਪਣੀ ਮਿਹਰ ਬਣਾਈ ਰੱਖਣ, ਚੜ੍ਹਦੀ ਕਲਾ ਬਖਸ਼ਣ

  • @parneetk-xi4jn
    @parneetk-xi4jn 7 місяців тому +13

    ਵਾਹਿਗੁਰੂ ਜੀ ਇਸ ਬੱਚੀ ਤੇ ਮੇਹਰ ਭਰਿਆ ਹੱਥ ਸਦਾ ਰੱਖੀ ,🙏🙏🙏

    • @karamjeetkaur8645
      @karamjeetkaur8645 7 місяців тому

      ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਪ

  • @harbanssingh181
    @harbanssingh181 7 місяців тому +2

    Good beta. Waheguru bachi di lambi Umar hove and baki new generation nu vi es beti to sabak sikhna zaruri hai. Waheguru sab da bhala kare🎉

  • @jaspaldhindsa3421
    @jaspaldhindsa3421 7 місяців тому +3

    ਧੰਨ ਧੰਨ ਮੇਰੇ ਗੁਰੂ ਪਿਆਰੇ

  • @inderjeetkaur4865
    @inderjeetkaur4865 7 місяців тому +1

    Raisa ਕੌਰ ਦੀ family ਦੇ ਮਾਹੌਲ ਵਰਗਾ parmatma ਸਾਡੇ ਘਰ ਦਾ v mahol ਬਣਾਵੇ beta ji bahut vadhiya

  • @user-cz3ib4bq9m
    @user-cz3ib4bq9m 6 місяців тому +1

    ਇਸ ਬੇਟੀ ਦੇ ਸਿਰ ਤੇ ਗੁਰੂ ਆ ਦਾ ਹੱਥ ਹੈ ਵਹਿਗੁਰੂ ਜੀ ਇਸ ਵਚੀ ਦੇ ਕਿਰਪਾ ਬਣਾਈ ਰੱਖਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurmailsingh603
    @gurmailsingh603 7 місяців тому +1

    ਬਹੁਤ ਬਹੁਤ ਵਧੀਆ ਪੁੱਤ ਇਹੋ ਜਿਹੇ ਬੱਚੇ ਸਭ ਨੂੰ ਦੇਵੇ ਪਰਮਾਤਮਾ

  • @jasvirkaurbaidwan3517
    @jasvirkaurbaidwan3517 7 місяців тому +5

    Waheguru ji mehar hai bachi te waheguru ji hmesha chardi Kala rakhan bachi di❤🎉

  • @user-hw6yq4it5u
    @user-hw6yq4it5u 7 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਹੈ ਜੀ

  • @davesingh4912
    @davesingh4912 7 місяців тому +4

    Very proud of Raisa🙏

  • @manjeetsinghnarang223
    @manjeetsinghnarang223 7 місяців тому +13

    ਵਾਹਿਗੁਰੂ ਜੀ ਬੱਚੀ ਦੇ ਸਿਰੇ ਤੋਂ ਮੇਹਰ ਭਰੀਆਂ ਹਥ ਰੱਖੇ ਜੀ

  • @sonysandhu1380
    @sonysandhu1380 7 місяців тому +1

    ਵਾਹਿਗੁਰੂ ਜੀ ੲਿਸ ਬੱਚੀ ਨੰੁ ਚੜਦੀ ਕਲਾ ਵਿਚੱ ਰਖਨਾ

  • @sukhwantsingh1999
    @sukhwantsingh1999 7 місяців тому +3

    ਇਸ ਬੱਚੀ ਦੇ ਮਾਪੇ ਵਧਾਈ ਪਾਤਰ ਨੇ ਜਿਹਨਾਂ ਅਜਿਹੇ ਜ਼ਮਾਨੇ ਵਿੱਚ ਗੁਰ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦਿੱਤੀ ਹੈ।

  • @ramindercheema4495
    @ramindercheema4495 7 місяців тому +4

    Shabaash beta ji waheguru bless you ❤

  • @manjitsingh5180
    @manjitsingh5180 7 місяців тому +1

    ਕਿਆ ਬਾਤ ਬੱਚੀ ਨੂੰ ਕੰਠ ਯਾਦ ਐ ਬਾ ਕਮਾਲ ਕਰਤੀ ਚੜਦੀਕਲਾ ਹੋਵੇ

  • @dalersinghvirk2794
    @dalersinghvirk2794 7 місяців тому +10

    ਧੰਨ ਮੇਰੀ ਪਿਆਰੀ ਹੈ ਬੱਚੀ

  • @parvinderkaur2319
    @parvinderkaur2319 7 місяців тому +5

    Waheguru ji bachhi de ser te meharan bhareya hath rakhan te chhardikala bakhshan❤

  • @AmarjeetBrar-id28675
    @AmarjeetBrar-id28675 7 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਸਾ ਕੌਰ ਨੂੰ ਬਹੁਤ ਬਹੁਤ ਪਿਆਰ

  • @vk-yl8ys
    @vk-yl8ys 6 місяців тому +1

    ਵਾਹਿਗੁਰੂ ਜੀ ਇਸ ਬੱਚੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @RanjitSingh-ob8wt
    @RanjitSingh-ob8wt 7 місяців тому +1

    ਵਾਹਿਗੁਰੂ ਜੀ ਇਸ ਬੱਚੀ ਨੂੰ ਚੜਦੀ ਕਲਾ ਵਿੱਚ ਰਖੀ

  • @devinderjitkaur5172
    @devinderjitkaur5172 7 місяців тому +4

    Waheguru ji is bachi te isi trah kirpa bnai rakhan ji 🙏🏻🙏🏻

  • @HirasinghHirasingh-ei9fs
    @HirasinghHirasingh-ei9fs 7 місяців тому +2

    ਵਹਿਗੁਰੂ ਜੀ ਬਹੁਤ ਵਧੀਆ ਬੋਲੇ।ਸੀ❤❤❤

  • @gurpreetsinghrangi5048
    @gurpreetsinghrangi5048 7 місяців тому +2

    ਵਾਹਿਗੁਰੂ ਜੀ🎉🎉🎉🎉❤❤❤❤

  • @user-qu5dx4mm9m
    @user-qu5dx4mm9m 6 місяців тому +1

    ਵਾਹਿਗੁਰੂ ਇਸ ਬੱਚੀ ਨੂੰ ਸਦਾ ਚੜ੍ਹਦੀ ਕਲਾ ਰੱਖਣ

  • @gursewaksingh8299
    @gursewaksingh8299 6 місяців тому +1

    ਵਾਹਿਗੁਰੂ ਜੀ ਇਸ ਬੱਚੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ ਜੀ

  • @jogindersingh9925
    @jogindersingh9925 7 місяців тому +1

    ਬਹੁਤ ਖੁੱਸੀ ਅਤੇ ਮਾਣ ਵਾਲੀ ਗੱਲ ਹੈ🙏🙏
    ਪਰ ਪੰਜਾਬੀ ਵਿੱਚ ਸਿੱਖ ਇਤਿਹਾਸ ਬੋਲਦੇ ਤਾਂ ਹੋਰ ਵੀ ਬਹੁਤ ਖੁੱਸੀ ਵਾਲੀ ਗੱਲ ਹੁੱਦੀ
    ਭਾਸਾਵਾਂ ਸੱਭ ਹੀ ਚੰਗੀਆਂ ਨੇ ਪਰ ਪੰਜਾਬੀ ਸਾਡੀ ਮਾਂ ਬੋਲੀ ਹੈ🙏🙏

  • @rajwinder1968
    @rajwinder1968 7 місяців тому +7

    ਬੱਚੀ ਨੂੰ ਵਾਹਿਗੁਰੂ ਤਰੱਕੀਆ ਬਖਸਣ ਜੀ ਵਾਕਿਆ ਸਾਨੂੰ ਆਪਣੇ ਬੱਚਿਆ ਨੂੰ ਇਹ ਵੀਡੀਉ ਜਰੂਰ ਸਨਾਉਣੀ ਅਤੇ ਆਪ ਵੀ ਸੁਣਨੀ ਚਾਹੀਦੀ ਹੈ

  • @gursewaksinghbrar1894
    @gursewaksinghbrar1894 7 місяців тому +3

    ਵਾਹਿਗੁਰੂ ਜੀ ❤❤❤

  • @harpreetkhalsa95
    @harpreetkhalsa95 7 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਰਾਜ ਕਰੇਗਾ ਖਾਲਸਾ।

  • @gurdevkaur1209
    @gurdevkaur1209 6 місяців тому +1

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @prabhsingh6721
    @prabhsingh6721 6 місяців тому

    👉🙏 ਸਤਿਨਾਮ ਵਾਹਿਗੁਰੂ ਜੀ ਇਸ ਬੱਚੀ ਤੇ ਮਿਹਰ ਭਰਿਆ ਹੱਥ ਰੱਖਿਓ ਬਹੁਤ ਹੀ ਵਧੀਆ ਬੋਲਿਆ ਤੇ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਮਾਂ ਪਿਓ ਨੇ 🙏👈

  • @p.d.starhafsuhawasahabwale8373
    @p.d.starhafsuhawasahabwale8373 6 місяців тому +1

    😢😢😢😢ਸੁਣਕੇ ਅਖਾਂ ਵਿਚ ਖੁਸ਼ੀ ਦੇ ਹੰਜੂਆਂ ਦੀ ਨਦੀ ਵਗਣ ਲਗ ਪਈ। ਕੀਰਤਨ ਜਰੂਰ ਸੁਣਿਆ ਸੀ ਬੜੀ ਸੁਰੀਲੀ ਮੀਠੀ, ਆਵਾਜ਼ ਹੈ ਗੁੜੀਆ ਦੀ,ਪਰ ਅੱਜ਼ ਇਨਾਂ ਗਿਆਨ ਵੇਖ ਕੇ ਤਾਂ ਰੋਣਾ ਹੀ ਆ ਗਿਆ।। ਕਿ ਅਸੀਂ ਅਜ ਕੀਥੇ ਖਲੋਤੇ ਹਾਂ। 🤔 ਬੋਹੋਤ ਬੋਹੋਤ ਧੰਨਵਾਦ ਬਚੀ ਦੇ ਮਾਂ ਪਿਓ ਦਾ ਵਾਹਿਗੁਰੂ ਖੁਸ਼ੀਆਂ ਬੇਅੰਤ ਖੁਸ਼ੀਆਂ ਨਾਮਦਾਨ ਚੜਦੀਕਲਾ ਬਖਸ਼ੇ ਆਪ ਸਹਾਈ ਹੋਵੇ ਜੀ 🙏🙏 ਵਾਹਿਗੁਰੂ ਜੀ

  • @malkitsingh9534
    @malkitsingh9534 6 місяців тому +1

    Very Good beta ji.
    ਪਰਮਾਤਮਾ ਤੇਰੀ ਲੰਬੀ ਉਮਰ ਕਰੇ।

  • @HarjeetKaur-cw2xh
    @HarjeetKaur-cw2xh 7 місяців тому +5

    Waheguru ji.sare parents nu iss tarh de bache di daat Dena. Sache pathshah ji iss bachi te hamesha apni mehar bana ke rakhan ji.

  • @preettalwara2566
    @preettalwara2566 7 місяців тому +2

    ਰਾਇਸਾ ਬੇਟਾ ਬਹੁਤ ਵਧੀਆ ਰਬ ਹੋਰ ਮੇਹਰ ਕਰਨ

  • @rajindarkaur5009
    @rajindarkaur5009 7 місяців тому +15

    Bacchi may stay blessed always ❤️

  • @AmarjitSingh-kp1tj
    @AmarjitSingh-kp1tj 6 місяців тому +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਏਸ ਬੱਚੀ ਤੇ ਵਾਹਿਗੁਰੂ ਜੀ ਬੱਚੀ ਨੂੰ ਚੜ੍ਹਦੀ ਕਲਾ ਚ ਰੱਖਣ

  • @kulwantgill7988
    @kulwantgill7988 7 місяців тому +1

    ਜਿਉਂਦੀ ਰਹਿ ਵਾਹਿਗੁਰੂ ਚੜਦੀ ਕਲਾ ਬਖਸਣ

  • @sukhamandersingh5425
    @sukhamandersingh5425 6 місяців тому +1

    🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @ytbshorts6560
    @ytbshorts6560 7 місяців тому +5

    Waheguru ji bacchi nu Hamesha chardi kala vich rakhna 🙏🙏💐

  • @Harbans_electronic
    @Harbans_electronic 7 місяців тому +10

    ❤ ਵਾਹਿਗੁਰੂ ਜੀ ❤

  • @RanjitKaur-no6iq
    @RanjitKaur-no6iq 6 місяців тому +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਇਸ ਪਿਆਰੀ ਬੇਟੀ ਨੂੰ 🙏🥰🌺🌹

  • @paramjeetupple4875
    @paramjeetupple4875 27 днів тому +1

    Wahe guru ji bachi ji nee chardi Kala vich rakan ji , I am really proud of parents and salute to all 🙏👏🙏👏🙏

  • @dycmmdrcfkapurthala6768
    @dycmmdrcfkapurthala6768 7 місяців тому +6

    Waheguru ji da kirpa sada bani rahe is bachhi te

  • @user-tc9ul9ru8l
    @user-tc9ul9ru8l 7 місяців тому

    ਧੰਨਵਾਦ ਬਚੀ ਦੇ ਮਾਤਾ ਪਿਤਾ ਔਰ ਅਧਿਆਪਕ । ਚੀ

  • @harpalkaurgulati2228
    @harpalkaurgulati2228 7 місяців тому +7

    ਵਾਹਿਗੁਰੂ ਜੀ 🙏🙏 ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ

  • @kulwinderkaur2010
    @kulwinderkaur2010 7 місяців тому +1

    ਰਾਇਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ!!

  • @nachhattarsingh112
    @nachhattarsingh112 7 місяців тому +3

    ਉਹ ਵਿਦਵਾਨ ਇਸ ਬੱਚੀ ਤੋਂ ਸਿਖਿਆ ਲੈਣ ਜਿਹੜੇ ਕਹਿੰਦੇ ਹਨ ਚਾਰ ਗੁਰਸਿਖਾਂ ਦੀ ਬਾਣੀ ਹੈ

  • @niranjansinghsandhu1520
    @niranjansinghsandhu1520 6 місяців тому

    ਬਹੁਤ ਵਧੀਆ ਵਧੀਆ ਵਾਹਿਗੁਰੂ ਜੀ ਮੇਹਰ ਕਰਨਾ ਚੜਦੀ ਕਲਾ ਬਖਸ਼ੀ ਰਾਈਸਾ ਕੌਰ ਨੂੰ ਗੁਰਸਿੱਖੀ ਜੀਵਨ ਬਖਸ਼ੀ

  • @harbinderrandhawa7036
    @harbinderrandhawa7036 7 місяців тому +4

    ਵਾਹਿਗੁਰੂ ਜੀ ਬੱਚੀ ਨੂੰ ਚੜ੍ਰਦੀ ਕਲਾ ਵਿੱਚ ਰੱਖਣਾ ਜੀ❤❤

  • @user-fw3ov2qi8i
    @user-fw3ov2qi8i 7 місяців тому +6

    ਬਹੁਤ ਵਧੀਆ ਹੈ ਜੀ, ਇੱਕ ਪੰਜਾਬੀ ਵੀ ਸਿਖਾਓ।ਆਪ ਵੀ ਮੇਕਅੱਪ ਤੋਂ ਉੱਪਰ ਉੱਠ ਕੇ ਸਾਦਗੀ ਨੂੰ ਪਹਿਲ ਦਿਓ ਜੀ। ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ।ਬਹੁਤ ਹੀ ਵਧੀਆ ਹੈ ਜੀ।

  • @JaswinderKaur-mo8gz
    @JaswinderKaur-mo8gz 7 місяців тому +4

    🙏🙏🙏🙏🙏🙏🙏🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-vx3zl2ye5n
    @user-vx3zl2ye5n 7 місяців тому +2

    Waheguru jee ❤dhan dhan guru Nanak dev jee Waheguru jee ❤ ☘️🌹☘️🌹🙏🙏💐💐

  • @RamandeepSingh-mp7be
    @RamandeepSingh-mp7be 7 місяців тому +180

    ਬੱਚੀ ਨੇ ਸਾਰੇ ਜਵਾਬ ਸਹੀ ਦਿੱਤੇ ਪਰ ਕਿੰਨਾ ਚੰਗਾ ਹੁੰਦਾ ਜੇ ਇਹ ਸਾਰੇ ਜਵਾਬ ਪੰਜਾਬੀ ਵਿੱਚ ਦਿੰਦੀ , ਭਾਸ਼ਾਵਾਂ ਸਾਰੀਆਂ ਸਿੱਖਣੀਆਂ ਜਰੂਰੀ ਨੇ ਪਰ ਬੱਚਿਆਂ ਨੂੰ ਪੰਜਾਬੀ ਨਾਲ ਵੀ ਜੋੜੋ

    • @kishansingh06
      @kishansingh06 7 місяців тому +12

      00:57 ਤੇ ਪੰਜਾਬੀ ਵਿੱਚ ਦੱਸਿਆ 1604 ਧਿਆਨ ਨਾਲ ਸੁਣੋ ਅਤੇ ਬੱਚੀ ਦੀ ਹੌਂਸਲਾ ਅਫਜ਼ਾਈ ਕਰੋ ਜੀ

    • @SurjeetKaur-eg4kv
      @SurjeetKaur-eg4kv 7 місяців тому +14

      ਇਸ ਬਾ-ਕਮਾਲ ਘਾਲ ਤੇ ਵੀ ਪਰੰਤੂ ?

    • @kishansingh06
      @kishansingh06 7 місяців тому +12

      @@SurjeetKaur-eg4kv ਕੋਈ ਹਾਲ ਨਈਂ ਜਨਤਾ ਦਾ ਬਾਕੀ ਸਿਰ ਝੁਕਦਾ ਹੈ ਜੀ ਬੱਚੀ ਦੇ ਮਾਂ ਬਾਪ ਦੇ ਚਰਨਾਂ ਵਿਚ

    • @sudeshtalwar2207
      @sudeshtalwar2207 7 місяців тому +1

      Bocce any chaddi collar charkhe parmatma

    • @sardarni5505
      @sardarni5505 7 місяців тому +3

      Eni breeki nal te lgda nhi kise nu pura pta hove apna ithaas sanu khud ena jyada nhi pta jina ess bachi nu pta so bachi nu honsla afjai kro ji

  • @user-yt1lz6oo6d
    @user-yt1lz6oo6d 7 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-us1qf6fo7m
    @user-us1qf6fo7m 6 місяців тому +1

    ਵਾਹਿਗੁਰੂ ਜੀ ਬੱਚੀ ਤੇ ਮਿਹਰ ਭਰਿਆ ਹੱਥ ਰੱਖਣਾ

  • @KuldeepKaur-ip4eo
    @KuldeepKaur-ip4eo 7 місяців тому +9

    Waheguru Ji ka Khalsa Waheguru Ji ki Fateh 🙏 Waheguru Ji sab te edda hi mehar kro 🙏

  • @harjeetkaur6911
    @harjeetkaur6911 7 місяців тому +2

    Waheguru Ji ❤

  • @surindersarai9479
    @surindersarai9479 7 місяців тому +4

    Waheguru ji bless you ❤🙏🏻