Big News of Punjab | Harsharan Kaur | Punjabi News | 8 September 2024 | THE KHALAS TV

Поділитися
Вставка
  • Опубліковано 2 лис 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 71

  • @Satwantsingh-f8q
    @Satwantsingh-f8q Місяць тому +7

    ਪੰਜਾਬ ਦੇ ਜੱਟ ਸਿੱਖਾਂ ਨੂੰ ਕਿਸਾਨੀ, ਰਾਜ ਸਭਾ ਹਰ ਪਾਸੇ ਤੋਂ ਬਾਹਰ ਰੱਖਿਆ ਜਾ ਰਿਹਾ। ਸੂਰਜ ਦੀ ਧੁੱਪ ਤੋਂ ਵੀ।

  • @BudhSingh-tu8vt
    @BudhSingh-tu8vt Місяць тому

    ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @palvindersingh01310
    @palvindersingh01310 Місяць тому +49

    ਮੰਤਰੀ ਹਰਜੋਤ ਬੈਂਸ ਅਤੇ ਉਸਦੀ ਘਰਵਾਲੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਲੱਗੇ ਹੋਏ ਦੋਸ਼ਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ

  • @sewasingh5142
    @sewasingh5142 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਰਖੇ ਜੀ 🙏🙏👍👌❤️❤️

  • @zaildarcheema106
    @zaildarcheema106 Місяць тому +16

    ਪੰਜਾਬ ਦੇ ਜਿੰਨੀਆਂ ਵੀ ਰਾਜਨੀਤਕ ਪਾਰਟੀਆਂ ਦੇ ਆਗੂ ਨੇ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਂਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਜੱਜ ਤੋਂ ਸ਼ਹੀਦ ਪਰਿਵਾਰ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਨਹੀਂ ਲਿਖਣੀ ਚਾਹੀਦੀ ਸੀ ਕੀਹਨੂੰ ਨਹੀਂ ਪਤਾ ਦਰਬਾਰਾ ਸਿੰਘ ਗੁਰੂ ਤੇ ਇਜ਼ਹਾਰ ਆਲਮ ਨੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ

  • @BalkarSingh-og4xb
    @BalkarSingh-og4xb Місяць тому +2

    ਸੋਲਰ ਪੰਪ ਸਿਰਫ ਉਹਨਾਂ ਨੂੰ ਹੀ ਦਿੱਤੇ ਜਾਣ ਜਿਹਨਾਂ ਕੋਲ ਬਿਜਲੀ ਕੁਨੈਕਸ਼ਨ ਨਹੀ ਹੈ ਤੇ ਖੇਤੀ ਡੀਜਲ ਇਜਨਾ ਰਾਹੀਂ ਹੀ ਕਰਦੇ ਹਨ।

    • @balbirsingh8818
      @balbirsingh8818 Місяць тому

      ਸੱਭ ਤੋ ਪਹਿਲਾਂ ਸੁਖਬੀਰ ਸਿੰਘ ਨੂੰ ਕਮੇਟੀ ਨਹੀਂ ਪੰਜਾਬ ਵਿਚੋਂ ਬਾਹਰ ਕੱਡਣਾ ਚਾਹੀਦਾ ਹੈ ਕਾਲੇ ਪਾਣੀ ਭੇਜਿਆ ਜਾਵੇ ਦੁਬਾਰਾ ਕਦੇ ਪੰਜਾਬ ਅੰਦਰ ਆਉਣ ਪਾਬੰਦੀ ਲੱਗਣੀ ਚਾਹੀਦੀ ਹੈ ਇਨ੍ਹਾਂ ਨੇ ਖਾਲੀਦਾਲੀਏ ਨੇ ਪੰਜਾਬ ਤੇ ਦਰਬਾਰ ਸਾਹਿਬ ਜੀ ਨੂੰ ਲੁਟੀਆ ਤੇ ਸਿੱਖ ਕੌਮ ਨੂੰ ਖਤਮ ਕੀਤਾ ਗੰਦੀਆ ਬੰਦੇ ਸਾਧ ਨੂੰ ਬਿਨ ਮੱਗੇ ਮਾਫੀ ਦਿੱਤੀ ਬਹੁਤ ਵੱਡਾ ਘਾਣ ਪੰਜਾਬੀਆਂ ਦਾ ਕੀਤਾ ਗਿਆ ਸਮੇਧ ਸੈਣੀ ਦੇ ਹੱਥਾਂ ਨਾਲ ਬੇਆ ਗੁਨਾ ਬਹੁਤ ਸਿੱਖਾਂ ਨੂੰ ਮਰਵਾਆ ਗਿਆ ਦਲਜੀਤ ਚੀਮਾ ਦਾ ਵੱਡਾ ਹੱਥ ਆ

  • @HarwinderKaur-ij4go
    @HarwinderKaur-ij4go Місяць тому +2

    ਬੜੇ ਸਰਮਾ ਕੀ ਹੁ ਧਰਨੇ ਨਹੀ ਲਗਦੇ ਮੈ ਪਿਛਲੇੇ 70 ਸਾਲਾ ਤੋ ਕੋਈ ਇੰਨਾ ਬੇਕਰ ਮੁੱਖ ਮੰਤਰੀ ਨਹੀ ਦੇਖਿਆ ਜੋ ਹਰ ਸਮੇਂ ਨਸੇ ਚ ਰਹਿੰਦਾ ਹੋਵੇ ਫਿਮੂਹ ਉਨਾ ਦੇ ਜਿੰਨਾ ਇਹਨੂੰ ਮੁੱਖ ਮੰਤਰੀ ਬਣਾਇਆ

  • @sandhusingh6615
    @sandhusingh6615 Місяць тому +3

    Waheguru ji ka Khalsa waheguru ji ki Fateh

  • @SUNILKUMAR-hn4ob
    @SUNILKUMAR-hn4ob Місяць тому +8

    ਅਸੀ ਹਰਿਆਣਾ ਦੇ ਹਿੰਦੀ ਬੋਲਣ ਵਾਲੇ ਇਲਾਕੇ ਤੋਂ ਹਾਂ,ਪਰ ਸਾਨੂੰ ਪੰਜਾਬੀ ਸਿਖਣ
    ਦਾ ਜਨੁਨ ਚਡਯਾ ਸੀ ਡੇ ਮੈਂ ਦੋ ਮਹੀਨੇ ਬੀਚ ਹੀ ਸਿਖ ਲੀ ਹੈ ਪੰਜਾਬੀ ਬੋਤ ਬਡਿਆ ਮਾਸਾ ਹੈ

  • @AvtarSingh-rg9hy
    @AvtarSingh-rg9hy Місяць тому

    ਲੁਧਿਆਣਾ ਰਿਸ਼ੀ ਨਗਰ ਇਸ ਵਖਤ ਭੈਣ ਜੀ ਧੁੱਪ ਹੈ।

  • @gurditagurdita3461
    @gurditagurdita3461 Місяць тому +2

    ਮੇਰੇ ਹਿਸਾਬ ਨਾਲ ਦਰਬਾਰਾ ਸਿੰਘ ਬਹੁਤ ਹੀ ਬੇਸ਼ਰਮ ਆਦਮੀ ਹਨ।, ਅਗਰ ਉਹਨਾਂ ਨੂੰ ਸ਼ਰਮ ਹੈ ਤਾਂ ਅਕਾਲੀ ਦਲ ਨੂੰ ਛੱਡ ਦੇਣਾ ਚਾਹੀਦਾ ਹੈ । ਦਰਬਾਰਾ ਸਿੰਘ ਅਕਾਲੀ ਦਲ ਵਿੱਚ ਰਹਿ ਕੇ ਬਾਰ ਬਾਰ ਆਪਣੀ ਬੇਇਜਤੀ ਕਰਵਾਉਂਦੇ ਹਨ ਮੈਨੂੰ ਲੱਗਦਾ ਹੈ ਇਸ ਆਦਮੀ ਨੂੰ ਸ਼ਰਮ ਕਿਉਂ ਨਹੀਂ ਆ ਰਹੀ, ਅਕਾਲੀ ਦਲ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਚਲਾ ਜਾਵੇ । ਕਿਉਂ ਬਾਰ-ਬਾਰ ਆਪਣੀ ਬੇਇਜਤੀ ਕਰਾਉਂਦਾ ਹੈ

    • @balbirsingh8818
      @balbirsingh8818 Місяць тому +2

      ਢਹਿ ਢੇਰੀ ਤਾਂ ਤੁਸੀਂ ਹੋਏ ਪਏ ਹੋ, ਬਰਗਾੜੀ ਕਾਂਡ ਵਾਲੇ ਸਾਧ ਦੇ ਚੇਲਿਓ

    • @balbirsingh8818
      @balbirsingh8818 Місяць тому +1

      ਢਹਿ ਢੇਰੀ ਤਾਂ ਤੁਸੀਂ ਹੋਏ ਪਏ ਹੋ, ਬਰਗਾੜੀ ਕਾਂਡ ਵਾਲੇ ਸਾਧ ਦੇ ਚੇਲਿਓ

    • @ramabharat0104
      @ramabharat0104 Місяць тому

      Asfhlk

    • @ramabharat0104
      @ramabharat0104 Місяць тому

      Q

  • @nirmalsinghkhalsadodh2185
    @nirmalsinghkhalsadodh2185 Місяць тому

    Waheguru ji ķa kahĺsa waheguru ji ki fhte ji

  • @satnamdhaliwal165
    @satnamdhaliwal165 Місяць тому

    ਬੜਾ ਸਮਝਾਇਆ ਸੀ ਉਸ ਦਰਵੇਸ਼ ਨੇ ਪਰ ਭੇਡਾ ਨਾ ਸਮਝਦੀਆਂ ਖਾਲਸਾ ਰਾਜ ਆਉਣ ਤੱਕ ਭਗਵੰਤ ਮਾਨ ਦੀ ਤਾਨਾਸ਼ਾਹ ਸਰਕਾਰ ਕਾਇਮ ਰਹੇ ਤੇ ਪੰਜਾਬੀਆਂ ਦੇ ਨਾਸੀ ਧੂਆਂ ਕੜਵਾ ਕੇ ਰੱਖੇ ਤੇਜੇ ਬਦਲਾਅ ਦੀ ਮਹਿੰਗਾਈ

  • @ManoharSingh-wl2pj
    @ManoharSingh-wl2pj Місяць тому

    ਕਿਰਾਇਆ ਵਦਾਉਣ ਨਾਲ ਸਾਰਾ ਬੋਜ਼ ਗਰਬੀ ਲੋਕਾਂ ਤੇ ਪਵੇਗਾ ਤੇ ਹੋਰ ਗੱਡੀਆ ਜਿਵੇਂ ਕਿ ਕਾਰਾ ਵਾਲਿਆ ਨੇ ਵੀ ਕਿਰਾਇਆ ਵਧਾ ਦੇਣਾ ਹੈ

  • @GurjantSingh-il5qq
    @GurjantSingh-il5qq Місяць тому

    ਮਾਂਨ ਸਰਕਾਰ ਫੇਲ੍ਹ ਹੋ ਰਹੀ ਹੈ ਏਸ਼ ਦੇ ਰਾਜ਼ ਵਿਚ ਸਾਬਕਾ ਫੌਜੀਆਂ ਦੇ ਰਾਈਫ਼ਲ ਲਸੱਸ ਵੀ ਨਹੀਂ ਬਣਦੇ ਅਸੀਂ ਤਿੰਨ ਮਹੀਨੇ ਤੋਂ ਚੱਕਰ ਲਾ ਰਹੇਂ ਹਾਂ ਕੋਈਂ ਸੁਣਵਾਈ ਨਹੀਂ ਹੋਈ ਅਸੀਂ ਨੌਕਰੀ ਲਈ ਗੱਨ ਲੈਂਣੀ ਸੀ

  • @balvirsingh7235
    @balvirsingh7235 Місяць тому

    ਵਾਹਿਗੁਰੂ ਜੀ

  • @DarshanSingh-dz7kb
    @DarshanSingh-dz7kb Місяць тому +1

    Akali dal Badal tan pehlan hi badnaam hai

  • @FakkarFakeer869
    @FakkarFakeer869 Місяць тому +1

    Waheguru waheguru🎉🎉

  • @AmarjitSidhu-lx4vh
    @AmarjitSidhu-lx4vh Місяць тому +1

    No change climate

  • @sukhjindersingh7145
    @sukhjindersingh7145 Місяць тому

    ਧੁੱਪ ਨਿਕਲੀ ਫਰੀਦਕੋਟ

  • @jagjitsingharora8922
    @jagjitsingharora8922 Місяць тому

    Waheguru ji mehar banai rakhna ji

  • @NavjotmaanNavjot
    @NavjotmaanNavjot Місяць тому +1

    Bir kalan vich meehh aa gyaa thodaa k

  • @jagsirTungwali041
    @jagsirTungwali041 Місяць тому +4

    ਬਠਿੰਡਾ ਵਿੱਚ ਕੋਈ ਬੱਦਲ ਨਹੀਂ

  • @MohinderSidhu-lx4ui
    @MohinderSidhu-lx4ui Місяць тому

    Selary kithon dewenga

  • @sewasinghbhatti5438
    @sewasinghbhatti5438 Місяць тому +1

    ਸ਼੍ਰੀ ਮਾਨ ਜੀ ਲੋਕ ਹੁਣ ਵੀ ਧਰਨੇ ਅਤੇ ਲੋਕ ਪਾਣੀ ਦੀਆਂ ਟੈਂਕੀਆਂ ਤੇ ਦੇਖੇ ਜਾ ਸਕਦੇ ਨੇ ਪਰ ਹੁਣ ਬਹੁਤ ਵੱਡੀ ਕੁਰਸੀ ਤੇ ਹੋ ਜਿਥੋਂ ਇਹੋ ਜਹੇ ਮਾਮਲੇ ਨਜ਼ਰ ਨਹੀਂ ਆਉਂਦੇ

  • @balkaransingh6034
    @balkaransingh6034 Місяць тому

    ਕੜਾਕੇ ਦੀ ਧੁੱਪ ਤੇ ਵਿਰਲੀ ਵਿਰਲੀ ਬੱਦਲਵਾਈ ਆ ਬੇਟਾ ਜੀ

  • @suchasinghgillmothanwala2155
    @suchasinghgillmothanwala2155 Місяць тому

    Waheguru ji

  • @pihoo03
    @pihoo03 Місяць тому

    Shaheed bhagay singh state university de teachers vall kdo dekhenga jdon mukhmntri na riha odon

  • @premsharma8758
    @premsharma8758 Місяць тому

    good news channel and good Harsharan Kaur

  • @sewasinghbhatti5438
    @sewasinghbhatti5438 Місяць тому

    BJP ਵਾਲਿਉ ਤੁਸੀਂ ਸਾਰੇ ਉਪਰ ਤੋਂ ਲੈਕੇ ਹੇਠਾਂ ਤੱਕ ਸਾਰੇ ਸ਼ਰਮ ਕਰੋ ਇਹ ਅਕਾਲ ਪੁਰਖ ਸੱਭ ਜਾਣਦਾ ਹੈਂ ਥੋਡੇ ਝੂਠੇ ਬੇਅਨਾਂ ਵਾਰੇ ਭਾਰਤ ਵਾਸੀ ਸੱਭ ਜਨਣਦੇ ਨੇ

  • @DarshanSingh-dz7kb
    @DarshanSingh-dz7kb Місяць тому

    BJP bharti jhutti party shame shame shame to birj bhushan and BJ P

  • @BalkarSingh-og4xb
    @BalkarSingh-og4xb Місяць тому +1

    ਪੱਗ ਬਸੰਤੀ ਸਰੋਪਾ ਭੰਗਵਾਂ , ਵਾਹ ਕਿਹੀ ਮੈਚਿੰਗ

  • @virsasingh6859
    @virsasingh6859 Місяць тому +1

    ਇਹ ਸਾਰੇ ਪੰਥ ਵਿਰੋਧੀ ਨੇ ਇਸ ਕਰਕੇ ਇਹਨਾ ਨੂੰ ਮੂੰਹ ਨਾ ਲਾਉ

  • @pihoo03
    @pihoo03 Місяць тому +2

    sade Pind Sajume da bus adda kdon bnuga aman arora tera mla milda nhi othe office ch

    • @JaswinderpalSingh-w2b
      @JaswinderpalSingh-w2b Місяць тому

      ਸਾਜੁੰਮੇ ਬੱਸ ਅੱਡੇ ਤੇ ਬੱਸਾਂ ਨਹੀਂ ਰੁਕਦੀਆਂ

  • @amarjitsingh76
    @amarjitsingh76 Місяць тому

    Roopnagar dhup lgi hoi hai anandapur sahib v

  • @ਬਾਣੀਸਤਿਗੁਰਾਂਦੀ

    V f is very grate basharam bolda

  • @surjitsingh3346
    @surjitsingh3346 Місяць тому

    Moga no

  • @pihoo03
    @pihoo03 Місяць тому

    onavian sdka ta bad ch dssi pehlan firozepur ton sadiq nu jaan ali sadk da haal dekh ki aajhooth boli janda

  • @RandhirSingh-td9bh
    @RandhirSingh-td9bh Місяць тому

    Marrien kartootan karke mukrna aam gall ho gaei india vich politiona walon

  • @MangaSingh-p8m
    @MangaSingh-p8m Місяць тому

    Alam Ara raaton mein

  • @MangaSingh-p8m
    @MangaSingh-p8m Місяць тому

    Rajasthani

  • @GoginderSingh-em4ct
    @GoginderSingh-em4ct Місяць тому

    ♥️♥️🌹🌹🙏🙏

  • @bsrana6286
    @bsrana6286 Місяць тому

    Bebe ji ine khals ae ta dso sbhto jiada bheia nu sikha hi gulam bnake goha chkande mjja da

  • @dr.paramjitsinghsumra179
    @dr.paramjitsinghsumra179 Місяць тому

    ਸਾਡੇ ਪਿੰਡ ਵਿੱਚ ਮੌਸਮ ਖੁਸ਼ਕ ਹੈ।

  • @NirmalSingh-p4u
    @NirmalSingh-p4u Місяць тому

    Jrm n

  • @lovepreetbrar3758
    @lovepreetbrar3758 Місяць тому

    kuchi parti mudabad

  • @jasbirsingh2876
    @jasbirsingh2876 Місяць тому

    👍🙏👍

  • @aslamali-ki8mc
    @aslamali-ki8mc Місяць тому

    G W ASSALAM MADAMS I LIKE YOU TO YOUR 💙💙💙💙💙❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️☺️

  • @pihoo03
    @pihoo03 Місяць тому

    bina paise laike SI kivein tere sauhrean ton kivein lgg gye

  • @pihoo03
    @pihoo03 Місяць тому

    mehnat krke aap lyi jwaka ne naukrieh ta bhkai mari janda

  • @GurmeetSingh-kz7nc
    @GurmeetSingh-kz7nc Місяць тому

    Gs

  • @pihoo03
    @pihoo03 Місяць тому

    computer teacher baithe a sangrur ch onha v dekh la