C5PK-395 Diljit Dosanjh ਪੰਜਾਬੀ ਗਾਇਕ ਹੈ, ਦੱਸੋ ਕੌਣ ਕੌਣ ਮੰਨਦਾ ਹੈ?

Поділитися
Вставка
  • Опубліковано 29 сер 2024
  • C5 Panth Khalsa Channel ਕਿਉਂ ? ਤੇ ਤੁਹਾਡਾ ਕੀ ਸਹਿਯੋਗ ਚਾਹੀਦਾ ਹੈ- C5 Channel ਯੂ-ਟਿਊਬ ਚੈਨਲ ਨੂੰ ਹੁਣ ਸਰਕਾਰ ਨੇ ਤੀਜੀ ਵਾਰ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਬੈਨ ਕਰਵਾਇਆ ਹੈ। ਵਿਦੇਸ਼ਾਂ ਵਿਚ C5 Channel ਚੱਲਦਾ ਹੈ, ਇਸ ਨਾਲ ਵਿਦੇਸ਼ੀ ਦਰਸ਼ਕ ਜੁੜੇ ਰਹਿਣ ਤੇ ਵੱਧ ਤੋਂ ਵੱਧ ਇਸ ਨੂੰ ਗੁਰੱਪਾਂ ਵਿਚ ਸ਼ੇਅਰ ਕਰਨ ਤੇ ਪ੍ਰਚਾਰ ਕਰਨ ਵਿਚ ਸਮਰਥਨ ਦੇਣ। ਵਿਦੇਸ਼ਾਂ ਵਿਚ ਜਿੱਥੇ ਤੁਸੀਂ ਭੇਜੋਗੇ ਸਿਰਫ਼ ਉੱਥੇ ਹੀ ਵੀਡੀਓ ਵੇਖੀ ਜਾ ਸਕੇਗੀ। ਭਾਰਤ ਵਿਚ ਵੇਖਣ ਲਈ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਵਿਚ VPN ਸਰਵਰ ਪਲੇ-ਸਟੋਰ ਤੋਂ ਡਾਊਨਲੋਡ ਕਰ ਕੇ C5 Channel ਸੇਵ ਕਰ ਵੇਖ ਸਕਦੇ ਹੋ। ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਤੇ ਮਾਂਜ ਦੇਣ ਲਈ ਇਸ ਜੰਗ ਵਿਚ ਫ਼ਤਹਿਯਾਬੀ ਲਈ ਅਜਿਹਾ ਸਭ ਨੂੰ ਕਰਨ ਦੀ ਬੇਨਤੀ ਰਦੇ ਹਾਂ।
    ਪੰਜਾਬ ਅਤੇ ਭਾਰਤ ਵਿਚ C5 Panth Khalsa Channel ਦੇ ਨਾਮ ਤੋਂ ਸਥਾਪਿਤ ਕਰ ਲਿਆ ਗਿਆ ਹੈ। ਅਦਾਲਤੀ ਲੜਾਈ ਲੜ੍ਹਨ ਦੀ ਸਾਡੇ ਵਿਚ ਸਾਧਨਾਂ ਦੀ ਸਮਰੱਥਾ ਨਹੀਂ ਬਚੀ । ਨਵੇਂ ਚੈਨਲ ਨੂੰ ਲੱਖਾਂ ਦਰਸ਼ਕਾਂ ਤਕ ਲੈ ਕੇ ਜਾਵਣਾ ਤੇ ਪਹੁੰਚਾਉਣਾ ਹੁਣ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ।
    ਲੋਕਾਂ ਦੇ ਸਹਿਯੋਗ ਤੋਂ ਬਿਨਾ ਆਪਣੇ ਨਿੱਜੀ ਸਾਧਨਾਂ ਤੋਂ ਸੰਘਰਸ਼ ਲੜਨਾ ਤੇ ਕੌਮਪ੍ਰਸਤੀ ਅਤੇ ਸੱਚ ਲਈ ਖੜਨਾ ਆਸਾਨ ਨਹੀਂ ਹੁੰਦਾ। ਚਾਹੁੰਦਾ ਹਰ ਕੋਈ ਹੈ ਕਿ ਸੱਚ ਬੁਲੰਦ ਕੀਤਾ ਜਾਵੇ, ਪਰ ਔਖਿਆਈ ਵੇਲੇ ਨਾਲ ਕੌਣ ਖੜਦਾ ਹੈ ....
    ਲੋਕ ਸਮਝਦੇ ਨੇ ਬਹੁਤ ਕਮਾਈ ਕਰਦੇ ਹਨ! ਪਰ, ਇੱਥੇ ਤਾਂ ਘਰ ਉੱਜੜ ਗਏ......
    ਪਹਿਲਾਂ ਯੂ-ਟਿਊਬ ਚੈਨਲ khalastan ਬੈਨ ਕਰਵਾਇਆ ਫਿਰ ਯੂ-ਟਿਊਬ ਚੈਨਲ Atinderpalsingh ਬੈਨ ਕਰਵਾਇਆ ਤੇ ਹੁਣ C5 Channel ਯੂ-ਟਿਊਬ ਚੈਨਲ ਤੀਜੀ ਵਾਰ ਪੰਥਕ ਅਖਵਾਉਂਦੀਆਂ ਧਿਰਾਂ ਨੂੰ ਵਰਤ ਕੇ ਭਾਰਤ ਸਰਕਾਰ ਨੇ ਇਨ੍ਹਾਂ ਪੰਥਕਾਂ ਰਾਹੀਂ ਚੈਨਲ ਬੈਨ ਕਰਵਾਇਆ ਹੈ।
    ਜੇ ਚਾਹੁੰਦੇ ਹੋ ਕਿ ਸੱਚ ਹੱਕ ਤੇ ਗੁਰੂ ਨਾਨਕ ਦੀ ਨਾਨਕਸ਼ਾਹੀ ਆਵਾਜ਼ ਬੁਲੰਦ ਹੁੰਦੀ ਰਹੇ ਤੇ ਵਿਵਹਾਰ ਵਿਚ ਲਾਗੂ ਕਰਵਾਈ ਜਾਵੇ ਤਾਂ ਉਸ ਲਈ ਸਾਥ ਦੇਣਾ ਵੀ ਪੈਣਾ ਹੈ ਤੇ ਸਾਥੀ-ਸਹਿਯੋਗੀ ਬਣਨਾ ਵੀ ਪੈਣਾ ਹੈ।
    ਪਰ ਅਕਾਲ ਪੁਰਖ ਦੇ ਦਿੱਤੇ ਸਵਾਸਾਂ ਅਤੇ ਬਖ਼ਸ਼ੀ ਮਿਹਰ ਸਦਕਾ, ਅਕਾਲ ਪੁਰਖ ਦੇ ਓਟ-ਆਸਰੇ ਨਾਲ ਸੰਘਰਸ਼ ਜਾਰੀ ਹੈ ਤੇ ਰਹੇਗਾ.....
    ਖ਼ਾਲਸਾ-ਪੰਥ ਬਹੁੜੇਗਾ ਅਜਿਹੀ ਆਸ ਰੱਖਦੇ ਹਾਂ...
    ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ" C5 ਦੀ ਵਿਆਖਿਆ C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ। ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ। ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
    #ਖਾਲਸਤਾਨੀ #atinderpalsinghexmp #c5channel #sikhhistory #sikhism #panjab #cruntsaffairs #panjabcruntnews #sikhnews #ਅਤਿੰਦਰਪਾਲਸਿੰਘ

КОМЕНТАРІ • 94

  • @user-ng1vq6yb1d
    @user-ng1vq6yb1d Місяць тому +7

    ਦਲਜੀਤ ਦਾਂ ਨਾਮ ਹੀ ਦੋਸਾਂਝ ਹੈ ਦੁਜਿਆਂ ਨਾਲ ਸਾਂਝ ਪਾਉਣ ਵਾਲਾ। ਪੁਤਰ ਜੀ ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @singhmitter2139
    @singhmitter2139 Місяць тому +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਭਾਜਪਾ ਤੇ ਆਰ ਐਸ ਐਸ ਸੰਘ ਨੂੰ ਦੁੱਖ ਲਗਿਆ ਅਪਣੇ ਹੀ ਲੱਤਾਂ ਖਿੱਚਣ ਲੱਗੇ ਹੋਏ ਹਨ ਹੋਣ ਇਨ੍ਹਾਂ ਨੂੰ ਦੁੱਲੇ ਨਾ ਆਖਿਆ ਜਾਵੇ ਤਾਂ ਕਿ ਕਹਿ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਜੀ

  • @KulwantSingh-cz5in
    @KulwantSingh-cz5in Місяць тому +20

    ਨਿੱਕਰਧਾਰੀ ਸਿਰਸਾ

  • @gurdipsingh8609
    @gurdipsingh8609 Місяць тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖ਼ਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਕਾਲਪੁਰਖ ਆਪ ਜੀਆ ਨੂੰ ਚੜਦੀਕਲਾ ਹਰਮੈਦਾਨ ਫਤਿਹ ਬਖਸ਼ਣ ਜੀ

  • @PurbaStudioShorts
    @PurbaStudioShorts Місяць тому +13

    Diljit Dosanjh❤❤❤

  • @GasvarSingh
    @GasvarSingh Місяць тому +23

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ

    • @ravindersinghgill314
      @ravindersinghgill314 Місяць тому +1

      ਬੀ ਜੇ ਪੀ ਵਿੱਚ ਆਪਣੀ ਪੁੱਛ ਗਿੱਛ ਘਟਣ ਕਾਰਨ ਮਨਜਿੰਦਰ ਸਿਰਸੇ ਨੂੰ ਆਪਣੀ ਦੇਸ਼ ਭਗਤੀ ਤੇ ਸ਼ੱਕ ਹੋਣ ਲੱਗ ਪਿਆ ਹੈ ।

  • @gauravraj3009
    @gauravraj3009 Місяць тому +13

    Waheguru ji ka Khalsa Waheguru ji ki Fateh Khalsaji.

  • @malkitsingh6537
    @malkitsingh6537 Місяць тому +10

    ਬਹੁਤ ਵਧੀਆ।

  • @gurmailkapoor4241
    @gurmailkapoor4241 Місяць тому +14

    ⭐️⭐️⭐️⭐️⭐️ਭਲੀ ਕੇਰੇ ਕਰਤਾਰ 🙏🙏🙏🙏🙏

  • @luckysingh-po1gh
    @luckysingh-po1gh Місяць тому +6

    ਵਾਹਿਗੁਰੂ ਜੀ ਕਾ ਖਾਲਸਾ ਜੀ🙏🌹
    ਵਾਹਿਗੁਰੂ ਜੀ ਕੀ ਫਤਹਿ ਜੀ 🙏🌹

  • @karajsingh9718
    @karajsingh9718 Місяць тому +9

    ਬਿਲਕੁਲ ਸਹੀ ਕਿਹਾ ਬਾਈ

  • @VkrmRandhawa
    @VkrmRandhawa Місяць тому +25

    ਮੈਨੂੰ ਬਹੁਤ ਮਾਣ ਹੈ ਕਿ ਮੈ ਸਿੱਖ ਧਰਮ ਚ ਜਨਮ ਲਿਆ ❤

    • @user-pe5kk5ij9e
      @user-pe5kk5ij9e Місяць тому

      Kis gall da maan aa, ki teer mareya tusi sikh ho ke, Gurudware tusi ek kar ni sake, sive tuhade aje v ek ni, jaat paat poore sikhre te aa Sikhan ch

    • @prabjeetsingh7237
      @prabjeetsingh7237 Місяць тому

      ਕਿੱਥੋਂ ਸਿੱਖ, ਨਾ ਬਾਣੀ ਨਾ ਬਾਣਾ...

    • @GurdipKaur-hf1dy
      @GurdipKaur-hf1dy Місяць тому

      Odi chinta na kar roj gurughar ch ardas hundi aaa khuar hoe sab milenge .mnu gaddi te baitha hun oh kise nu milan nhi dauga. ​@@user-pe5kk5ij9e

    • @surajsingh2334
      @surajsingh2334 Місяць тому

      ​@@prabjeetsingh7237rubbish

  • @najodhsingh5524
    @najodhsingh5524 Місяць тому +12

    Respect c5pk

  • @bhagwantgill8008
    @bhagwantgill8008 Місяць тому +8

    Waheguru.ji Waheguru.ji ❤❤️🙏🪯🙏🪯🙏🪯🙏🪯🙏🪯🙏🪯🪯🙏🙏🪯🪯🪯🪯🙏🙏

  • @robbyaujla2201
    @robbyaujla2201 Місяць тому +29

    ਬਿਲਕੁਲ ਜੀ,,,, ਸਿੱਖ ਕੋਈ ਵੀ ਕਾਮਯਾਬੀ ਹਾਂਸਲ ਕਰ ਲਵੇ ਤਾਂ ਹੋਰ community ਨੂੰ ਦੁੱਖ ਲੱਗਿਆ ਤਾਂ ਸਮਝ ਆਉਂਦਾ ਹੈ,,, ਵਿੱਚ ਅਪਣੇ ਹੀ ਲੱਤਾਂ ਖਿੱਚਣ ਲੱਗੇ ਹੋਏ ਹਨ,,, ਹੁਣ ਏਹਨਾ ਨੂੰ ਦੱਲੇ ਨਾ ਆਖਿਆ ਜਾਵੇ ਤਾਂ ਕਿ ਕਿਹਾ ਜਾਵੇ!

  • @GursewakSingh-wf7dl
    @GursewakSingh-wf7dl Місяць тому +9

    ਸਿਰਸਾ ਦਿੱਲੀ ਦਾ ਦੱਲਾ ਹੈ

  • @davinderkaur5095
    @davinderkaur5095 Місяць тому +12

    ਵੀਰੋ ਪੰਜਾਬੀਆ ਨੂੰ ਖਾਸਕਰ ਕਿਸੇ ਸਿਖ ਨੂੰ ਕੋਈ ਮਾਣ ਸਨਮਾਨ ਮਿਲਦਾ ਹੈ ਤਾਂ ਇਹਨਾਂ ਨੂੰ ਚਲੂਣੇ ਵੀ ਤੇ ਮਿਰਚਾ ਵੀ ਲਗਦੀਆਂ ਹਨ ਵਿਚਾਰਿਆਂ ਨੂੰ ਨੀਂਦ ਵੀ ਨਹੀ ਆਉਦੀ

  • @ManjitSingh-cr1rc
    @ManjitSingh-cr1rc Місяць тому +5

    Waheguru ji ka khalsa waheguru ji ki fateh ji

  • @jasvirgoldsmith5678
    @jasvirgoldsmith5678 Місяць тому +6

    Dhanvaad khalsa ji

  • @apskohli2554
    @apskohli2554 Місяць тому +6

    thanks

  • @mukhtarsingh3581
    @mukhtarsingh3581 Місяць тому +24

    ਭਾਈ ਅਤਿੰਦਰਪਾਲ ਸਿੰਘ ਤੇ ਚਰਨਜੀਤ ਸਿੰਘ ਸਾਹਿਬ ਜੀ ਤੁਸੀਂ ਮਨਜਿੰਦਰ ਸਿਰਸਾ ਤੇ ਗੁਸਾ ਕਿਉਂ ਕਰਦੇ ਓ ਤੁਹਾਨੂੰ ਉਹ ਸਿੱਖ ਲੱਗਦਾ? ਉਹ ਬੀਜੇਪੀ ਦੀ ਰਖੇਲ ਹੈ ਜੋ ਹੁਕਮ ਹੋਵੇ ਉਹੋ ਈ ਭੌਂਕਦਾ ਹੈ ਪਰ ਜਿਸ ਦਿਨ ਦੁਬਾਰਾ 84 ਵਰਗੀ ਘਟਨਾ ਹੋਈ ਇਹਨਾਂ ਦੱਲਿਆਂ ਦੇ ਗਲਾਂ ਵਿੱਚ ਵੀ ਸਭ ਤੋਂ ਪਹਿਲਾਂ ਟਾਇਰ ਪਾਏਗੀ ਦਿੱਲੀ

    • @harindersingh1740
      @harindersingh1740 Місяць тому

      JAD HATHI SHEHAR DI SARKAN UPER CHALDA HAI TE GALI DE KUTTEY PONKNA SHURU KAR DENDEY NE TE HATHI APNI MASTI WALI CHAAL CHALDA REHANDA HAI USNU KOI FARAK NAHIN PAIDA KUTEYAN DE PONKAN DE NAAL OHI HAAL HAI SIRSEY DA PONKI JA KOI FARAK NAHIN APINDA SIKHAN NU REREY PONKAN NAAL

  • @sachdiawaaj3738
    @sachdiawaaj3738 Місяць тому +26

    ਸਿੱਖ ਕੌਮ ਸਾਰੀ ਸ੍ਰਿਸ਼ਟੀ ਤੇ ਰਾਜ ਕਰ ਸਕਦੀ ਪਰ ਇਹੋ ਜਿਹੇ ਦੱਲਿਆਂ ਤੇ ਗੱਦਾਰਾਂ ਕਾਰਨ ਕੌਮ ਆਪਣੇ ਖੁਸੇ ਰਾਜ ਲਈ ਵੀ ਤੜਫ ਰਹੀ

  • @ManjitKaur-fg9iy
    @ManjitKaur-fg9iy Місяць тому +8

    ਸਤਿ ਸ੍ਰੀ ਅਕਾਲ ਜੀ

  • @hargopalsingh219
    @hargopalsingh219 Місяць тому +11

    Daljit sada mann hai

  • @BalwinderSingh-nw8un
    @BalwinderSingh-nw8un Місяць тому +9

    ਸਿਰਸੇ ਵਰਗੇ ਅਤੇ ਹੋਰ ਸਾਰੇ ਏ ਬੁਲੈਰਾ ਤਿਤਰ ਨੇ।

  • @harbhajanmalhi7269
    @harbhajanmalhi7269 Місяць тому +10

    DD was born , Village dosanjh kalan, disstt Jalander, Punjab, India.
    ਗੁਰੂਆ ਨੂੰ ਵੀ ਭੂਤਨੇ ਬੇਤਾਲੈ ਕਹਿ ਦਿਤਾ ਸੀ. ਪੁਠੀ ਮਤ ਵਾਲਿਆ.

  • @satnamdhillon4624
    @satnamdhillon4624 Місяць тому +29

    ਸਮਾ ਆਣ ਵਾਲਾ ਹੈ ਖਾਲਸਾ ਰਾਜ ਦੀ ਗੱਡੀ ਆ ਰਹੀ ਹੈ ਸਜਣੋ ਚੜ ਜਾਣਾ

  • @sahibsinghcheema4151
    @sahibsinghcheema4151 Місяць тому +2

    ਧੰਨਵਾਦ ਜੀ ਵਾਹਿਗੁਰੂ ♥️🙏

  • @user-ck2co6mh7v
    @user-ck2co6mh7v Місяць тому +7

    Jat ne punjab da na roshan keta baba ji

    • @Vir_Ramgarhia
      @Vir_Ramgarhia Місяць тому +1

      ਜੱਟਾਂ ਨੇ ਨਾਂ ਰੌਸ਼ਨ ਕਿਵੇਂ ਕੀਤਾ। ਜਿੰਨਾ ਜੱਟਾਂ ਨੇ ਨਾਂ ਖਰਾਬ ਕੀਤਾ ਪੰਜਾਬ ਦਾ। ਕਿਸੇ ਨੇ ਵੀ ਨਹੀਂ ਕੀਤਾ। ਜੱਟਾਂ ਨੇ ਅਪਣੇ ਆਪ ਨੂੰ ਊਚਾ ਦਿਖਾਉਣ ਲਈ ਉਹ ਕੁਝ ਕੀਤਾ ਜੋ ਸਿੱਖੀ ਸਿਧਾਂਤਾਂ ਦੇ ਵਿਰੁੱਧ ਰਿਹਾ। ਸਰਸੇ ਵਾਲਾ ਜੱਟ ਹੈ। ਰਾਧਾ ਸੁਆਮੀ ਬਿਆਸ ਵਾਲੇ ਜੱਟ ਨੇ
      । ਹੁਣ ਤਾਂ ਇਸਾਈ ਵੀ ਜੱਟ ਹੋ ਗਏ ਨੇ
      ਇਹਨਾਂ ਜੱਟਾਂ ਦਾ ਕੋਈ ਦੀਨ ਈਮਾਨ?

    • @JaskiratpurewalSingh
      @JaskiratpurewalSingh Місяць тому

      ​@@Vir_Ramgarhiaveer merya tu jatta te ramgarhiya vich kui fark samjda . Jatt te ramgarhiya vich koi fark nhi teri kise nal nijji dusmani honi.Sab jatt ramgarhiya da satkar krde.ramgarhiya vi sikhi nal dilo pyar krde ne.Do chaar bandya krke sarya nu mada nhi khida.

  • @daljeetsingh5152
    @daljeetsingh5152 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @SukhwinderSingh-lx6cv
    @SukhwinderSingh-lx6cv Місяць тому +5

    Punjabi de tor Aa world vich

  • @Jessie-us4yp
    @Jessie-us4yp Місяць тому +3

    Diljeet singh good

  • @RobinSingh-sg1xi
    @RobinSingh-sg1xi Місяць тому +1

    Grand salute to Justin and Daljit

  • @user-yi8if4nk7h
    @user-yi8if4nk7h Місяць тому +5

    Khakhi nikar Vala. Sirsa

  • @Badshahjesse
    @Badshahjesse Місяць тому +1

    Very well said bhai sahib ji . From Canada Waheguru ji ka khalsa Waheguruji ki fateh.

  • @googleuser747
    @googleuser747 Місяць тому +2

    ਸਹੀ ਕਿਹਾ ਏ ਵੱਡੇ ਵੀਰ ਜੀ!

  • @mohansingh3290
    @mohansingh3290 Місяць тому +1

    Waheguru ji
    Chardikala rakhna

  • @rajinderkaur6289
    @rajinderkaur6289 Місяць тому +2

    ਲੱਖ ਲਾਹਨਤਾਂ ਸਿਰਸੇ ਤੇ

  • @JitSingh-jt6qt
    @JitSingh-jt6qt Місяць тому +3

    Please don't give weightage to poor Mr Sirsa!
    Thanks 💐🙏🙏

  • @RobinSingh-sg1xi
    @RobinSingh-sg1xi Місяць тому +2

    ਬਿਲ ਕੂਲ

  • @user-xi4nk2jc2r
    @user-xi4nk2jc2r Місяць тому +1

    Crore --100 bar god namaskar I am sikh.

  • @baljindershah9373
    @baljindershah9373 Місяць тому +2

    ਜਦੋਂ ਟਰੂਡੋ ਸਾਹਬ ਇੰਡੀਆ ਆਏ ਸੀ ਸਰਕਾਰੀ ਤੌਰ ਤੇ ਉਹਨਾਂ ਦਾ ਕਿੰਨਾਂ ਕੁ ਮਾਨ ਸਨਮਾਨ ਹੋਇਆ ਸੀ , ਸਿਰਸਾ ਜੀ ਤੇ ਕੈਪਟਨ ਅਮਰਿੰਦਰ ਨੂੰ ਕੁਝ ਕਹਿਣ ਤੋਂ ਪਹਿਲਾਂ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ ।

  • @lachhmansingh9576
    @lachhmansingh9576 Місяць тому +1

    Right

  • @HarbhajanSarwara
    @HarbhajanSarwara Місяць тому +1

    ਕੁਝ ਸਿੱਖ ਵਿਰੋਧੀ ਪੰਜਾਬ ਤੇ ਖਾਸ ਕਰ ਸਿੱਖਾਂ ਦੀ ਅਤੇ ਕਿਸਾਨਾਂ ਦੀ ਤਰੱਕੀ ਨੂੰ ਵੇਖਦਿਆਂ ਹੀ ਸੜਦੇ ਹਨ।ਕੀ ਅੱਜ ਪੰਜਾਬ ਭਾਰਤ ਦਾ ਹੋਰ ਸੁਬਿਆਂ ਦੀ ਤਰਾਂ ਹਿੱਸਾ ਨਹੀ ਹੈ? ਤਾਂ ਫੇਰ ਪੰਜਾਬੀ ਮੁੰਡਾ ਕਹਿਣਾ ਕਿਵੇੱ ਗਲਤ ਜਾਂ ਵੱਖਵਾਦੀ ਹੈ?ਧੰਨਵਾਦ। ਫਤਹਿ ਪ੍ਰਵਾਂਨ ਕਰਨੀ ਜੀ।

  • @amriksingh9543
    @amriksingh9543 Місяць тому +1

    ਸਿੱਧੂ ਮੂਸੇਵਾਲਾ ਮਹਾਨ ਮਹਾਨ ਮਹਾਨ ਬਹੁਤ ਮਹਾਨ।

  • @GurdeepSingh-pq9mf
    @GurdeepSingh-pq9mf Місяць тому +1

    Dastar Dhari Sikh Sardar. Punjabi Singh is King Daljeet Dosanj - Tarudo Jaffi. Chha gye Daljeet Dusanj 13:50 😢

  • @user-ng1vq6yb1d
    @user-ng1vq6yb1d Місяць тому +5

    ਸਿਰਸੇ ਨੂੰ ਪੁੱਛਿਆ ਜਾਵੇ ਕਿ ਤੇਰੇ ਮੋਦੀ ਨੇ ਵੀ ਕਦੇ ਕਿਸੇ ਪੰਜਾਬੀ ਨੂੰ ਗਲਵੱਕੜੀ ਪਾਈ। ਸਿਰਸੇ ਨੂੰ ਪੰਥ ਵਿੱਚੋ ਛੇਕਿਆ ਜਾਵੇ।

  • @BhawansinghAulakh
    @BhawansinghAulakh Місяць тому +2

    ਕੋਈ ਨਿੱਕੀ ਗੱਲ ਨਹੀਂ ਸਿਖ ਨੂੰ ਜੱਫ਼ੀ ਪਾਈਂ ਹੁਣ ਸਿਖਾਂ ਦੀ ਚੜਾਈ ਵੇਖ ਜਰ ਨਹੀਂ ਹੁੰਦੀ ਦੱਲੇਆ ਤੋ

  • @sukhwantkaur8330
    @sukhwantkaur8330 Місяць тому +1

    ਮਨਜਿੰਦਰ ਸਿਰਸਾ ਨੂੰ ਸਯਦ loose motions ਲੱਗ ਗਏ ਹਨ।medical store se ਦਵਾਈ ਲਈ ਲਓ ਸਿਰਸਾ sir

  • @ashcroftriverinn5790
    @ashcroftriverinn5790 Місяць тому +1

    I am proud to be punjabi. My mother tunge language Punjabi. Borne in Sikh
    Family. Why Sirsa jealous? He should remove his turban . He
    Is nor deserve this. He
    Is anti Sikh

  • @MissionPolarHarmony
    @MissionPolarHarmony Місяць тому

    16 July 2024 ਦੇ Tribune newspaper ਵਿੱਚ ਸਫਾ ਨੰਬਰ 9 ਤੇ ਖਬਰ ਛਪੀ ਹੈ ਕਿ Russian Army ਦੇ ਜਵਾਨ Bihar made boots ਦੀ ਵਰਤੋਂ ਕਰ ਰਹੀ ਹੈ ।
    ਬੂਟਾਂ ਤੇ Made in Bihar ਲਿਖਿਆ ਹੋਇਆ ਹੈ । ਸਿਰਸਾ ਨੂੰ ਕਹੋ ਕਿ ਓਹ ਬਿਹਾਰ ਸਰਕਾਰ ਤੋਂ ਪੁਛਣ ਕਿ ਓਹਨਾਂ ਬੂਟਾਂ ਤੇ Made in India ਕਿਉਂ ਨਹੀ ਲਿਖਿਆ ।
    ਖਬਰ ਦਾ Heading ਏਹ ਹੈ :
    RUSSIAN ARMY MARCHES IN BIHAR MADE BOOTS.

  • @dr.daljitsingh6058
    @dr.daljitsingh6058 Місяць тому +1

    Sirsa Rashtriya gaan vicho vi punjab nu pichhe kar dewe

  • @dr.daljitsingh6058
    @dr.daljitsingh6058 Місяць тому +2

    Sirsa apne naam nal bharti lagawe .oh sirsa q likhda aa.

  • @MilwantSingh
    @MilwantSingh Місяць тому +2

    Manjinder sirsa coruption karka bhang da farm Canada vich laka Sikh kom ta kalanki da kam kar riha ,ehna dusta nu Sikh kom da Hira Daljit dusanj da satkar Justin Trudeau na kita eh bardasht nahi ho reha,eh ticha han

  • @user-ck2co6mh7v
    @user-ck2co6mh7v Місяць тому +1

    Bhai shib Delhi wala bhot perra hon lagia

  • @ManjeetSingh-gq5pw
    @ManjeetSingh-gq5pw Місяць тому +3

    Ki punjab bharat di state nhi es te gor krna chahida h

    • @amritpalsinghsidhu814
      @amritpalsinghsidhu814 Місяць тому +1

      ਪੰਜਾਬ ਇੱਕ ਦੇਸ਼ ਹੈ।ਜੋ ਭਾਰਤ ਦੇ ਅਧੀਨ ਗੁਲਾਮ ਹੈ।

  • @jaswantrai5840
    @jaswantrai5840 Місяць тому

    Manjinder Sirse de mentality sikh nahe hai. Osnu Sikh samjhan jaan kehna de jarurat ne hai. Eithe bahut sare Hindu brother ve ne sikh psyche nu samjh han, respect ve karde han. Daljit ne Punjabi hundean India da ne he uplift kar reha hai.kujh lokan de soch galat ho sakde hai.

  • @raghbirgill3997
    @raghbirgill3997 Місяць тому +1

    Trudeau nu Trudeau rehan devo teh daljit nu daljit t hi di apana kam karo

  • @GurpreetSingh-ns1ik
    @GurpreetSingh-ns1ik Місяць тому +2

    Sulla peyn do jayda taleef sirse nu hoe a

  • @SkP2013
    @SkP2013 Місяць тому +1

    What will Happen to Sikhs And Sikh Politics if Donald Trump gets Power?
    The choice of Vice President is an issue too

  • @raghbirsinghdhindsa3164
    @raghbirsinghdhindsa3164 Місяць тому +1

    ਮਨਜਿੰਦਰ ਸਿਰਸਾ ਅਤਿ ਘਟੀਆ ਅਤੇ ਸੌੜੀ ਸੋਚ ਦਾ ਮਾਲਕ ਹੈ,ਇਸ ਵੇਲੇ ਸਿੱਖਾਂ ਨਾਲ ਦੁਸ਼ਮਣੀ ਕਮਾ ਰਿਹਾ ਹੈ

  • @HarjindaraKumar
    @HarjindaraKumar Місяць тому +1

    Hii

  • @surajsingh2334
    @surajsingh2334 Місяць тому

    Apna paw paw sada dharam khatam karna cha riya hai.. dooje desh respect de rahe hain

  • @RavinderSingh-uj8wc
    @RavinderSingh-uj8wc Місяць тому

    Bahut Ganda aadmi hai sirsa

  • @PANTH1947
    @PANTH1947 Місяць тому

    ਸਿੱਖਾਂ ਨੂੰ ਸਸਤੀ ਸ਼ੋਹਰਤ ਲੈਣੀ ਨਹੀਂ ਚਾਹੀਦੀ ਇਸ ਨਾਲ ਆਮ ਸਿੱਖ ਵਿੱਚ ਭੁਲੇਖੇ ਵੱਧਦੇ ਹਨ ਟਰੂਡੋ ਟਬਰ ਤੋਂ ਸੀਫਾਈਵ ਚੈਨਲ ਵਾਕਫ਼ ਹੈ 🙏

  • @user-gh6uu5jf8s
    @user-gh6uu5jf8s Місяць тому +3

    sirsa.dala.dili.da

  • @BALBIRSINGH-mw6yu
    @BALBIRSINGH-mw6yu Місяць тому

    ਖਾਲਸਾ ਜੀ ਦਲਜੀਤ ਨੇ ਕਦੇ ਨਹੀਂ ਕਿਹਾ ਮੈਂ ਪੰਜਾਬੀ ਦੀ ਸੇਵਾ ਕਰਦਾਂ ਸਗੋਂ ਓਹ ਤੇ ਕਹਿਦਾ ਪੰਜਾਬ ਪੰਜਾਬੀ ਕਰਕੇ ਮੈਂ ਹਾਂ

  • @aulakhts3177
    @aulakhts3177 Місяць тому

    Punjab jindabaad

  • @greatcanada4989
    @greatcanada4989 Місяць тому +1

    Tusi rss manider bjp akali congrass app saab ekaa

  • @aulakhts3177
    @aulakhts3177 Місяць тому

    Punjabi lokan di kamyabi to jalde aa bjp de log

  • @greatcanada4989
    @greatcanada4989 29 днів тому

    Sale rss de dale nachar

  • @greatcanada4989
    @greatcanada4989 Місяць тому

    Nachar

  • @greatcanada4989
    @greatcanada4989 Місяць тому

    Nachar daljit nu sikha nall na jodo