EP 708 | HC seeks past 3 year record of expenditures on cars and court cases from Punjab government.

Поділитися
Вставка
  • Опубліковано 16 лис 2024

КОМЕНТАРІ • 67

  • @truthisbitter9646
    @truthisbitter9646 Місяць тому +16

    ਤੁਸੀਂ 100% ਸੱਚ ਦੱਸਿਆ ਜੀ, ਭਗਵੰਤ ਮਾਨ ਨੇ ਢਾਈ ਸਾਲ ਆਪਣੇ ਪੁਰਾਣੇ ਤੇ ਇਮਾਨਦਾਰੀ ਵਰਕਰਾਂ ਨੂੰ ਖੂੰਜੇ ਲਾਕੇ, ਬੇਈਮਾਨ ਬੰਦਿਆਂ ਨੂੰ ਅੱਗੇ ਲਿਆਂਦਾ, ਮਾਨ ਦੇ OSD ਚੋਟੀ ਦੇ ਕਰੱਪਟ ਬੰਦੇ ਸੀ। ਰਾਜਬੀਰ ਸਿੰਘ, ਸੁਖਬੀਰ ਸਿੰਘ, ਓਂਕਾਰ ਸਿੰਘ ਵਰਗੇ ਭ੍ਰਿਸ਼ਟਾਚਾਰ 'ਚ ਲਿਪਤ ਸੀ ਤਾਂਹੀ ਇਨ੍ਹਾਂ ਤੇ ਕੇਜਰੀਵਾਲ ਨੇ ਕਾਰਵਾਈ ਕੀਤੀ ਆ, ਸਾਡੇ ਲੋਕ ਇਨ੍ਹਾਂ ਦਾ ਬਿਨਾਂ ਸੋਚੇ ਸਮਝੇ ਪੱਖ ਲੈ ਰਹੇ ਨੇ, ਓਂਕਾਰ ਸਿੰਘ ਦੇ ਕਾਰਨਾਮੇ 2 ਸਾਲਾਂ ਚ ਪਟਿਆਲੇ, ਚੰਡੀਗੜ੍ਹ ਵਰਗੇ ਸ਼ਹਿਰਾਂ ਚ ਕੋਠੀਆਂ, ਕਾਰਾਂ ਪਲਾਟ, ਪੈਸਾ, ਥੋੜੀ ਖੋਜ ਪੜਤਾਲ ਕੀਤਿਆਂ ਇਨ੍ਹਾਂ ਦੇ ਕਾਰਨਾਮੇ ਸਾਫ ਪਤਾ ਲੱਗਦੇ ਨੇ, ਆਹ ਪੰਡੋਰੀ ਵਰਗੇ, ਪੰਨੂ ਵਰਗੇ ਸਭ ਦੋ ਨੰਬਰੀਏ ਨੇ, ਜੇ ਭਗਵੰਤ ਦੇ ਸਲਾਹਕਾਰ ਕਰੱਪਟ ਨੇ ਫਿਰ ਭਗਵੰਤ ਮਾਨ ਕਿਵੇਂ ਸੱਚਾ ਲੋਕੋ??? ਸ਼ਰੇਆਮ ਨਸ਼ਾ ਵੇਚਦੇ ਇਨ੍ਹਾਂ ਦੇ ਨਵੇਂ ਵਰਕਰ ਅੱਗੇ, ਪੈਸੇ ਆਲਿਆਂ ਤੇ ਦੋ ਨੰਬਰੀਆਂ ਨੂੰ ਚੇਅਰਮੈਨੀਆਂ, ਤਾਹੀਂ ਪੁਰਾਣੇ ਵਰਕਰ ਕੇਜਰੀਵਾਲ ਕੋਲ ਜਾਕੇ ਰੋਏ ਨੇ, ਭਗਵੰਤ ਮਾਨ ਦੀ ਆੜ ਹੇਠ ਪੂਰਾ ਭ੍ਰਿਸ਼ਟਾਚਾਰ, ਅਫਸਰਾਂ-ਡਾਕਟਰਾਂ ਨਾਲ ਮਿਲ ਕੇ ਹਿੱਸੇਪੱਤੀਆਂ, ਨਸ਼ੇ, ਕਤਲ, ਫ਼ਿਰੌਤੀਆਂ, ਜੇਲ੍ਹਾਂ ਚ ਗੈਂਗਸਟਰਾਂ ਨੂੰ ਫੋਨ, ਇੰਟਰਵਿਊਆਂ ਐਵੇਂ ਨੀ ਹੋਈਆਂ ਭਗਵੰਤ ਮਾਨ ਤੇ ਉਸ ਦਾ ਆਲਾ ਦੁਆਲਾ ਭ੍ਰਿਸ਼ਟ ਸੀ, ਤਾਕਤ ਦੇ ਨਸ਼ੇ ਚ ਬੇਖੋਫ ਹੋਕੇ ਪੈਸਾ ਤੇ ਜਾਇਦਾਦਾਂ ਬਣਾਉਣ ਲੱਗਿਆ ਹੋਇਆ ਸੀ, ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਖੁੱਡੇ ਲਾਈਨ ਲਾਉਣ ਤੇ ਕੇਜਰੀਵਾਲ ਨੂੰ ਜੇਲ੍ਹ ਭੇਜਣ ਚ ਇਨ੍ਹਾਂ ਲੋਕਾਂ ਨੇ ਕੋਈ ਕਸਰ ਨੀ ਛੱਡੀ, ਅੱਜ ਐਵੇਂ ਨੀ ਇਨ੍ਹਾਂ ਲੋਕਾਂ ਤੇ ਸ਼ਿਕੰਜਾ ਜਾ ਰਿਹਾ। ਇਨ੍ਹਾਂ ਨੇ ਪੂਰੀ ਅੱਤ ਚੁੱਕੀ ਸੀ। ਇਨ੍ਹਾਂ ਨੂੰ ਪਤਾ ਹੀ ਨੀ ਸੀ ਕਿ ਇਨ੍ਹਾਂ ਤੇ ਗੁਪਤ ਅੱਖ ਰੱਖੀ ਜਾ ਰਹੀ ਹੈ। ਇਹ ਤੌਰ ਭੌਰ ਹੋਏ ਜਦੋਂ ਅਚਾਨਕ ਇਨ੍ਹਾਂ ਦੀਆਂ ਕੋਠੀਆਂ ਤੇ ਰੇਡਾਂ ਵੱਜੀਆਂ, ਇਨ੍ਹਾਂ ਦੇ ਘਰਾਂ ਚ ਇਨਕੁਆਰੀਆਂ ਬਿਠਾਈਆਂ, ਅਸਤੀਫੇ ਮੰਗੇ, ਉਦੋਂ ਜਾਕੇ ਇਨ੍ਹਾਂ ਦੀ ਅੱਖ ਖੁੱਲ੍ਹੀ। ਇਹ ਕੀ ਹੋ ਗਿਆ

  • @manindersingh5897
    @manindersingh5897 Місяць тому +4

    ਪਰਮਾਰ ਸਾਹਿਬ ਸਤਿ ਸ਼੍ਰੀ ਅਕਾਲ ਜਾਣਕਾਰੀ ਲਈ ਧੰਨਵਾਦ ਜੀ

  • @balwindercheema5147
    @balwindercheema5147 Місяць тому +13

    ਬਹੂਤ ਵਧਿਆ High court ਨੇ ਕੀਤਾ ਲੋਕਾਂ ਨੂੰ ਤਾਂ ਟਿੱਚ ਸਮਝਿਆ ਇਹਨਾਂ

  • @sukhbirsingh7003
    @sukhbirsingh7003 Місяць тому +7

    ਸਲੂਟ ਪਰਮਾਰ ਸਾਹਿਬ

  • @sandhurs1
    @sandhurs1 Місяць тому +6

    ਬੜੀ ਉਮੀਦ ਸੀ ਆਪ ਸਰਕਾਰ ਤੋਂ, ਪਰ ਹਾਲ ਇਨ੍ਹਾਂ ਦੀ ਵੀ ਪੁਰਾਣੀਆਂ ਸਰਕਾਰਾਂ ਵਾਲਾ ਹੈ😢

  • @sukhbirsingh7003
    @sukhbirsingh7003 Місяць тому +8

    ਸ਼ੁਕਰ ਆ ਕੋਈ ਤਾਂ ਹੈਗਾ ਇਨ੍ਹਾਂ ਨੂੰ ਪੁੱਛਣ ਵਾਲਾ

  • @sakattarsingh7114
    @sakattarsingh7114 Місяць тому +4

    Respected Parmar Saab ji 🙏
    Thanks so much 🙏
    For this information 🙏

  • @balwindercheema5147
    @balwindercheema5147 Місяць тому +9

    ਮਾਨ ਨੁ ਭੀ ਚਾਹੀਦਾ ਜੀ ਓਹ ਭੀ ਆਪਣੇ ਮੁਹੱਲਾ clinic wale ਹਸਪਤਾਲ ਵਿਚ ਭਰਤੀ ਹੋਣ

  • @SatnamSingh-wv9gg
    @SatnamSingh-wv9gg Місяць тому +11

    ਅੰਮ੍ਰਿਤ ਪਾਲ ਤੇ ਉਸ ਦੇ ਸਾਥੀਆਂ ਤੇ ਨਜਾਇਜ਼ N S A ਲਾਕੇ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਰੱਖਕੇ ਕਰੋੜਾਂ ਰੁਪਏ ਪੰਜਾਬ ਦੇ ਖ਼ਰਚ ਕੀਤੇ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਵੀ ਰੱਖਿਆ ਜਾ ਸਕਦਾ ਸੀ ਐਡੇ ਉਨ੍ਹਾਂ ਨੇ ਕੀ ਕਤਲੇਆਮ ਕੀਤਾ ਸੀ ਵੀ ਉਨ੍ਹਾਂ ਨੂੰ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਖਰਚ ਕੇ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ

  • @harbanslal4428
    @harbanslal4428 Місяць тому +9

    Good action by HC

  • @harjitlitt1375
    @harjitlitt1375 Місяць тому +1

    Very good action of Honourable High Court. Good reporting

  • @HardeepSingh-HH88
    @HardeepSingh-HH88 Місяць тому +2

    ਸੱਤ ਸ਼੍ਰੀ ਆਕਾਲ ਜੀ 🙏

  • @PARDEEPKUMAR-kr9ep
    @PARDEEPKUMAR-kr9ep Місяць тому +7

    ये सब कुछ केजरीवाल के हुक्म से पंजाब सरकार को करना पड़ा है और कोइ चारा भी नहीं रहा था,, कर दिया,,

  • @baldevdutt2768
    @baldevdutt2768 Місяць тому +2

    SSA Parmar Sahib Ji good 👍❤

  • @jaspalsingh8028
    @jaspalsingh8028 Місяць тому +2

    Good Job Ji

  • @sahirambishnoi8158
    @sahirambishnoi8158 Місяць тому +6

    All Toyota fortuner vehicle to MLAs and CM used another very high end vehicle

  • @haripalgill3471
    @haripalgill3471 Місяць тому +2

    Good information Parmar Sab 🙏

  • @DavinderBrar-p8c
    @DavinderBrar-p8c Місяць тому +1

    Very good Parmar sahib u disclose this news

  • @pwsnew
    @pwsnew Місяць тому +4

    Good news

  • @jaspalsinghsandhu2928
    @jaspalsinghsandhu2928 Місяць тому +5

    ਇੱਕ ਪੱਕੀ ਇੱਟ ਨਹੀਂ ਲੱਗੀ ਇਹਨਾਂ ਤੋ ਸ਼ਹਿਰ ਪਿੰਡ ਕਿਸੇ। ਸਾਰਾ ਪੈਸਾ ਭਗਵੰਤ ਮਾਨ ਦੀਆਂ ਫੋਟੋਆ ਮਸ਼ਹੂਰੀਆਂ। ਮੁਫ਼ਤ ਬਿਜਲੀ ਤੇ ਬੱਸਾਂ ਤੇ ਫੂਕ ਦਿੱਤਾ। ਹੁਣ ਤੱਕ ਫਜ਼ੂਲ ਖਰਚੀ ਵਿੱਚ ਇੱਕ ਨੰਬਰ ਰਹੀ ਸਰਕਾਰ।

  • @chananrayat7267
    @chananrayat7267 Місяць тому +3

    CM must be an educated and wise person. The person who could not run his own family has been given the responsibility of the state. He will never be able to run the state. Waheguru ji.

  • @nashattarKaur
    @nashattarKaur Місяць тому +1

    Good information

  • @kulvirbenipal
    @kulvirbenipal Місяць тому +2

    Good news sir

  • @narinderkumar969
    @narinderkumar969 Місяць тому +3

    ਸਰਕਾਰਾ ਞੇਫਜੂਲੀ ਬਹੁਤ ਕਰਦੀਆ ਨੇ।ਇਹ ਜਿਹੜੇ ਮਹਲਾ ਕਲੀਨਕ ਤੇ ਡਮਰੂ ਲਗੇ ਹੈ।ਇਹ ਅਕਾਲੀਦਲ ਦੀ ਸਰਕਾਰ ਨੇ ਬਣਾਇਆ ਸੀ।ਸੁਵਿਧਾ ਕੇਂਦਰ ਤੇ।ਇਹ ਅਸੀ ਞੀ ਬਣਾਏ ਸੀ।

  • @KhalsaAS
    @KhalsaAS Місяць тому +4

    PUNJAB NU TAVAH KARAN CH EK HOR NAM JURH GYA....JUGANU+KANJARVAL😊😊

  • @ButaSingh-qt9ll
    @ButaSingh-qt9ll Місяць тому +1

    ਕੱਲੀ ਕੱਲੀ ਚੀਜ਼ ਦਾ ਹਿਸਾਬ ਲਵੋ ਇਸ ਤੋਂ ਲੁੱਟ ਕੇ ਖਾ ਗਿਆ ਪੰਜਾਬ ਨੂੰ

  • @ashoksharma-qf6ur
    @ashoksharma-qf6ur Місяць тому +3

    This type issue must be counter check by third party and involved person must be arrested

  • @Rightofopinion2022
    @Rightofopinion2022 Місяць тому +3

    ਮੰਡੀ ਬੋਰਡ ਜੋ 2% ਫ਼ਸਲ ਤੇ ਡਿਊਟੀ ਲੈਂਦੀ ਹੈ, ਉਹ fix income ਵੀ ਅਗਲੇ 27 ਸਾਲ ਲਈ ਗਹਿਣੇ ਪਈ ਹੈ. ...ਇੱਕੋ ਇਕ ਕਮਾਉ ਮਹਿਕਮਾ bankrupt ਕਰਤਾ ਬਦਲਾਵ ਨੇ

  • @BhupinderSingh-kp7tr
    @BhupinderSingh-kp7tr Місяць тому +2

    Namskar parmar sahib❤❤❤

  • @tarlochantiwana7522
    @tarlochantiwana7522 Місяць тому +1

    Very good step

  • @gurpalsingh2412
    @gurpalsingh2412 Місяць тому +2

    Good afternoon Sir 🎉🎉

  • @KanwarRakeshSingh
    @KanwarRakeshSingh Місяць тому +5

    Hegi kise hor tv ch. Is Tara news den di

  • @Singh-ti
    @Singh-ti Місяць тому +7

    Parmaar Saab panjab desh ne phale sariya party vekh liya hun panjab desh vich khalsa Sarkar bane gi Tuc vi Support krdo Parmaar saab panjab desh da bhala khalsa Sarkar aan te hi hona kyoki beimaan chor leadership wale gadara masanda dhokhe baaj Sare Samne aa hi gye ne

    • @bedidoc4420
      @bedidoc4420 Місяць тому

      Not Possible BROTHER!

    • @Singh-ti
      @Singh-ti Місяць тому +1

      @@bedidoc4420 panjab desh khalsa panth vich sab kuch Possible hegga bas Sach bolan wale patarkar chahi de Jagdeep thalli Veere hona warge

  • @ravindersingal5679
    @ravindersingal5679 Місяць тому +2

    Good Morning 🎉🎉🎉

  • @surindermaini5425
    @surindermaini5425 Місяць тому +1

    Nice video ❤

  • @bedidoc4420
    @bedidoc4420 Місяць тому +2

    Can SC ASK SAME QUESTION TO CENTRAL GOVERNMENT ?
    BEDI DOC LUDHIANA

  • @authorroop
    @authorroop Місяць тому +2

    Good morning Sir

  • @anitagupta678
    @anitagupta678 Місяць тому +2

    Good pub govt giving nothing to employees saying khajana khali but Mann spent crores for shining his face in media. Mann is being punished by God see he is in hospital. These IAS officers r not less they r equally responsible for khajana khali status

  • @raijs7842
    @raijs7842 Місяць тому +1

    We should be welcome... but in general if you side line any fraud.... then make 🪑 sit... special investigation team.... and long run in deep well....... Hopefully we believe..❓❓ thanks media coverage.🙏🙏

  • @jugsingh2006
    @jugsingh2006 Місяць тому +1

    For budget and expenditure,Govt is answerable to State Assembly,not to High Court.

  • @bhupindersinghkaura8018
    @bhupindersinghkaura8018 Місяць тому +2

    Sir g ,aap g dia saria gala accurate hondia,ik ih v dasna next programe h ,k cm sahib n 2 baar bian dita 3rd baar 2 sep 24 nu bill v pass karta or time v 2 month means 2 nov 24 tak fix karta per aj tak na notification kita na registry hon lagi aa 2 nov 24 nu policy band v ho rahi aa, duja registries da govt nu crore rs revenue v aana c oh v ni aana.j cum karna ni bian qu denda

  • @sarbjotgill6235
    @sarbjotgill6235 Місяць тому +1

    Aaj tak badalan te captain nu tan high court ne kharcha ni pucya je puchya hunda tan punjab barbad na hunda

  • @shehrajvirsingh6678
    @shehrajvirsingh6678 Місяць тому +2

    ❤🎉

  • @DarshanSingh-l2d
    @DarshanSingh-l2d Місяць тому +2

    Panjab. De. Lok. Murakh

  • @RanaSandhu_
    @RanaSandhu_ Місяць тому +1

    ❤❤❤❤❤❤

  • @chananrayat7267
    @chananrayat7267 Місяць тому +1

    Punjab state is dying today due to lootera Masands, Fornicator and Joker CMs. Waheguru ji save Punjab.

  • @sahirambishnoi8158
    @sahirambishnoi8158 Місяць тому +3

    Kitne gangster ko upgrade Kiya

  • @ManojPrabhakar-o5n
    @ManojPrabhakar-o5n Місяць тому +1

    Aam Aadmi Party leader di car da door b servant khol rahe hun 😂😅

  • @amarkamboj9280
    @amarkamboj9280 Місяць тому +1

    High court ne Ed nu inquri dene chye di

  • @KanwarRakeshSingh
    @KanwarRakeshSingh Місяць тому +1

    Mr.Parmar tusi ki Kar rate ho. Is da jawab will be positive way

  • @ajmerdhillon3013
    @ajmerdhillon3013 Місяць тому +1

    ਮਾਨ ਦੀਆ ਗੱਪਾਂ ਦਾ ਪਰਦਾ ਸਾਫ ਹੋਣ ਵਾਲਾ ਹੈ

  • @Fateh00012
    @Fateh00012 Місяць тому +1

    JADO TAK CHARTED ACCOUNTANT CA JINDA HE DUNIYA ME JINE MARJI DUPLICATE BILL OR ACCOUNT STATEMENT BAN WALO 😂
    BADE SHARM DI GAL JE POORA TAX DEN RICH LOG TE KADE KARJA NA CHADE PUNJAB TE

  • @SushilKumar-r3i6v
    @SushilKumar-r3i6v Місяць тому

    ਭੁੱਖੇ ਹਥ ਕਟੋਰਾ ਆਇਆ ਪਾਣੀ ਪੀਓ ਕੈ ਅਫਰਿਅ

  • @DavinderBrar-p8c
    @DavinderBrar-p8c Місяць тому +1

    Parmar sahib Osd da modda dard karda lagda

  • @BhupinderSingh-kp7tr
    @BhupinderSingh-kp7tr Місяць тому +4

    Parmar sahib kuchh nahin hona

  • @DarshanSingh-l2d
    @DarshanSingh-l2d Місяць тому +1

    Aa. Ke. Aa

  • @gillsukhjinder8939
    @gillsukhjinder8939 Місяць тому +1

    ED KI KARDI HAI

  • @subasingh6660
    @subasingh6660 Місяць тому +4

    Pb. Da. Sara. Paisa. Kejrewal. De. Kehan te. Kharchia Gia