ਕਾਮਰੇਡ ਸਰਕਾਰ ਨੇ ਭਈਆਂ ਦੀ ਪਿੱਠ ਥਾਪੜੀ! ਅਤੇ ਸੁਖਬੀਰ ਬਾਦਲ ਦਾ ਸਜ਼ਾ-ਯਾਫਤਾ ਨਾਟਕ!LIVE

Поділитися
Вставка
  • Опубліковано 11 гру 2024

КОМЕНТАРІ • 56

  • @daljitlitt9625
    @daljitlitt9625 7 днів тому +6

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sohanmahil4298
    @sohanmahil4298 7 днів тому +3

    Wehaguru ji ka Khalsa Waheguru ji ki Fateh ji 🙏💐🚩

  • @AmanSinghKhalsa315
    @AmanSinghKhalsa315 8 днів тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤੇ ਜੀ 🙏🙏⛳🐊🐆⚔️🗡️🏹 ਖ਼ਾਲਸਾ ਰਾਜ ਖ਼ਾਲਸਤਾਨ ਜ਼ਿੰਦਾਬਾਦ

  • @kamleshkaur6901
    @kamleshkaur6901 8 днів тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖ਼ਾਲਿਸਤਾਨ ਜ਼ਿੰਦਾਬਾਦ। ਚੜ੍ਹਦੀ ਕਲਾ।❤

  • @GurmailSingh-ri8ri
    @GurmailSingh-ri8ri 8 днів тому +6

    ਇਹ ਡੇਰੇ ਪਰਫੁੱਲਤ ਕਰਨ ਸਾਡੇ ਅੰਧਵਿਸ਼ਵਾਸੀ ਲੋਕ ਜ਼ੁੰਮੇਵਾਰ ਹੈ

  • @ਗੁਰਬੀਰਸਿੰਘ-ਙ5ਵ

    ਚੜ੍ਹਦੀ ਕਲਾ ਜੀ

  • @Humanity0101
    @Humanity0101 7 днів тому

    Thank you, gentlemen 🙏🏼

  • @hitouchpaintingsukha8066
    @hitouchpaintingsukha8066 7 днів тому +3

    Waheguru ji ka Khalsa Waheguru ji ki Fateh 🙏

  • @malkitsingh5925
    @malkitsingh5925 7 днів тому

    Wahegurugi Wahegurugi Wahegurugi 👍 ❤️ 🙏🏻 ♥️

  • @TheAman2459
    @TheAman2459 7 днів тому +2

    👍🏼👍🏼🙏🏼🙏🏼

  • @jagdishmarjra9679
    @jagdishmarjra9679 7 днів тому +2

    Waheguru ji🙏🙏🌹🌹

  • @RinkuSingh-s9f
    @RinkuSingh-s9f 7 днів тому +1

    Good job Sir ♥️❤❤❤

  • @AmarSingh-gd1sn
    @AmarSingh-gd1sn 8 днів тому +2

    Waheguru ji

  • @MukhvinderSingh-z1q
    @MukhvinderSingh-z1q 7 днів тому +2

    Wahegrurji Wahegrurji Wahegrurji ❤❤❤❤❤❤ ❤❤❤❤❤❤❤❤❤❤

  • @gharpreetsingh1208
    @gharpreetsingh1208 7 днів тому +2

    Great talk news channel positive

  • @Rational_Guru
    @Rational_Guru 7 днів тому +5

    ਸਿੰਘ ਸਾਬ ਨਾ ਤਾਂ ਅੱਜ ਸਾਡਾ ਰਾਜ ਹੈ ਨਾ ਰਾਜਾ ਸ਼ਾਈ ਦੇਸ਼ ਰਹੇ ਨੇ. ਏਨਾ ਜ਼ਰੂਰ ਸੀ ਬਾਦਲਾਂ ਦੀ ਪੂਰੀ ਪੀੜ੍ਹੀ ਨੂੰ ਪੰਥ ਚ ਛੇਕਿਆ ਜਾਣਾ ਚਾਹੀਦਾ ਸੀ 10 ਸਾਲ ਲਈ. ਸਾੜਨਾ ਮਾਰਨਾ ਗੈਰ ਕਾਨੂੰਨੀ ਕਹਿ ਕੇ ਸਰਕਾਰਾਂ ਨੇ ਉਲਟਾ ਜਥੇਦਾਰਾਂ ਨੂੰ ਟੰਗ ਦੇਣਾ ਸੀ ਜਿਵੇਂ ਪਹਿਲਾ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼ਹੀਦ ਕੀਤਾ ਸੀ. ਗਲ ਚ ਤਖ਼ਤੀ ਪਾ ਕੇ ਬੈਠਾ ਬਿਲਕੁਲ ਇਕ ਕੁੱਤੇ ਦੀ ਤਰਾਂ ਪਰਤੀਤ ਹੋ ਰਿਹਾ ਸੀ ਸੁਖਬੀਰ ਕਲ ਓਸ ਦੀ ਆਤਮਾ ਨੂੰ ਤਾਂ ਲਗਭਗ ਮਾਰ ਹੀ ਦਿੱਤਾ ਏਸ ਸਜ਼ਾ ਨੇ 🙏

  • @FlopJat
    @FlopJat 7 днів тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਖਾਲਿਸਤਾਨ ਜ਼ਿੰਦਾਬਾਦ ❤❤❤❤❤❤❤❤❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kanwarbirsingh4216
    @kanwarbirsingh4216 8 днів тому +5

    Please stay in Chardikala and do not worry about drama around Sukhbir badal. Let us focus on what we want to achieve that is Khalistan as an independent country.

  • @Charanjit4
    @Charanjit4 6 днів тому

    🙏🙏🏻🙏🙏🏻🙏

  • @KuljinderBrar-lg7xv
    @KuljinderBrar-lg7xv 8 днів тому +3

    🙏🙏🙏🙏👍👍👍👍👍

  • @hitouchpaintingsukha8066
    @hitouchpaintingsukha8066 7 днів тому +3

    Khalistan Zindabaad 🙏💪🪯

  • @JaskiratSingh-pt7vl
    @JaskiratSingh-pt7vl 7 днів тому +2

    Waheguru ji chardi kla krn khalishstan zindabaad

  • @cheema740
    @cheema740 7 днів тому

    James and Scott, thanks for your energetic tone to express sikh concerns.

  • @SinghParamjeet-n6v
    @SinghParamjeet-n6v 8 днів тому +2

    Khalsa ji ena di sari proparty jabat howe sarea di

    • @Humanity0101
      @Humanity0101 7 днів тому +1

      Jabar hou property india state nu jani 22.

  • @jasbirtamber7284
    @jasbirtamber7284 7 днів тому

    Waheguru ji ka khalsa waheguru ji ki fateh Veer ji khalistan zindabad 🙏🙏

  • @raghvirsingh1979
    @raghvirsingh1979 7 днів тому +1

    Khalistan zindabaad ❤

  • @GurmailSingh-ri8ri
    @GurmailSingh-ri8ri 8 днів тому +2

    ਤੁਸੀ ਬਾਹਰ ਬੈਠੀ ਸਗਤ ਆਪਦੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਰਹੋ ਕਿ ਮਨ ਜੀਤੇ ਜਗਜੀਤ

  • @GurmailSingh-ri8ri
    @GurmailSingh-ri8ri 8 днів тому +3

    ਇਹ ਮੋਟੇ ਢਿੱਢਾ ਵਾਲੇ ਲੀਡਰ ਪਾਣੀ ਦੇ ਮਾਮਲੇ ਕੋਈ ਨਹੀ ਆਇਆ ਬਸ ਸਿਕਿਊਰਟੀ ਲੈਣ ਜੋਗੇ ਹੈ

  • @gurpreetkaur-b1o
    @gurpreetkaur-b1o 7 днів тому +2

    ਖਾਲਿਸਤਾਨ ਜਿੰਦਾਬਾਦ ਜਿੰਦਾਬਾਦ 🙏🙏🙏

  • @dimplebasra3981
    @dimplebasra3981 7 днів тому +1

  • @gharpreetsingh1208
    @gharpreetsingh1208 7 днів тому +2

    Sara positive channel jurur type kroo great channel

  • @harmeetvirk474
    @harmeetvirk474 8 днів тому +2

    ਵੋਟਾਂ ਲੈਣ ਲਈ ਡਰਾਮਾ ਕੀਤਾ

  • @harmeetvirk474
    @harmeetvirk474 7 днів тому +1

    ਬਾਬਾ ਰਾਮ ਸਿੰਘ ਨੂੰ ਨਾਨਕਸਰ ਵਾਲਿਆਂ ਨੇ ਉਸ ਕੱਢ ਦਿੱਤਾ ਸੀ ਕਿਉਂਕਿ ਉਹ ਇਹਨਾਂ ਨਾਲ ਸਹਿਮਤ ਨਹੀਂ ਸੀ

  • @KhalsaAS
    @KhalsaAS 7 днів тому

    AKAL TAKHAT SARVOCH HAY..PAR AKHAOTI JATHEDAR DI KOI IJJAT NAHI MERE DIL VICH
    ....KHALISTAN....ZINDAVAD❤❤👍👍

  • @Persnol_VlogS
    @Persnol_VlogS 7 днів тому +1

    ਸੁਰਿੰਦਰ ਵੀਰੈ ਸਤਿ ਸ੍ਰੀ ਅਕਾਲ ਜੀਓ । ਦੇਖੋ ਫੈਕਟਰੀ ਮਾਫੀਏ ਦੀ ਇੱਕ ਕਾਲ ਉੱਪਰ ਕਿੰਨਾ ਭਈਆ ਲਾਅਣਾ ਇਕੱਠਾ ਹੋਇਆ । ਤੁਸੀਂ ਇਹਨੂੰ ਐਵੇਂ ਵੀ ਕਹਿ ਸਕਦੇ ਕਿ ਇਹ ਭਈਏ ਮੁੱਠੀ ਭਰ ਸਨ । ਜਦੋਂ ਇਹਨੀ ਵੋਟਾ ਲੈਣੀਆ ਹੁੰਦੀਆ । ਉਦੋਂ ਇਹੇ ਐਹੋ ਜਿਹੇ ਲੋਕਾ ਨਾਲ ਕਾਨਟੈਕਟ ਕਰ ਲੱਖਾ ਵੋਟਾ ਇਕੱਠੀਆ ਕਰ ਲੈਦੇਂ । ਭਗਵੰਤ ਮਾਨ ਦਾ ਸਾਰਾ ਪਰਿਵਾਰ ਸੋਨੇ ਨਾਲ ਐਵੇਂ ਨੀ ਲੱਦ ਹੋਈ ਘੁੰਮਦਾ । ਉਹ ਸਾਰੀ ਦੇਣ ਐਹੋ ਜਿਹੇ ਫੈਕਟਰੀਆ ਵਾਲੇ ਧਨਾਟ ਲੋਕ ਹੀ ਘਰੇ ਜਾ ਗੁਲਦਸਤੇ ਦੇ ਰੂਪ ਵਿੱਚ ਦੇ ਆਉਂਦੇ । ਉਹਨਾ ਦੀ ਗੱਲ ਕਿਵੇਂ ਨਾ ਹੋਊ ।

  • @NarinderSidhu-s1h
    @NarinderSidhu-s1h 7 днів тому +1

    ਖਾਲਿਸਤਾਨ ਜਿੰਦਾਬਾਦ

  • @sukhdevsingh5766
    @sukhdevsingh5766 7 днів тому

    ਪਜਾਬ ਦਾ ਪਾਣੀ ਰਾਜਸਥਾਨ ਰਾਹੀ ਗੁਜਰਾਤ ਚ ਜਾ ਰਿਹਾ ਬਾਈ ਜੀ ਤੁਸੀ ਕਿਸੇ ਰਾਹੀ ਵੀ ਪੁਸਟੀ ਕਰ ਸਕਦੇ ਹੋ ਤੇ ਦੱਸੋ ਪਜਾਬੀਆ ਨੂੰ ਤੁਸੀ

  • @GurmailSingh-ri8ri
    @GurmailSingh-ri8ri 8 днів тому +2

    ਇਹ ਸਾਰਾ ਬਿਰਤਾਂਤ ਤੇ ਮਿੱਟੀ ਪਾਉਣ ਦੀ ਕੋਸਿਸ ਹੈ ਮੇਰਾ ਵਾਹਿਗੁਰੂ ਦੇਖ ਰਿਹਾ ਹੈ

  • @kenadams4238
    @kenadams4238 7 днів тому

    S S AKAL G

  • @KhalsaAS
    @KhalsaAS 7 днів тому

    MODI+SHAH DE AGANI VIR DANGEYAN TE KATAL E AAM LAI HI TAEYAR KITE NE....
    ...KHALISTAN....ZINDAVAD❤❤👍👍

  • @ਸੱਚਦੀਅਵਾਜ਼-ਤ9ਣ

    ਪਾਪੀ ਬਾਦਲ ਦਲ ਨੇ ਡਰਾਮਾ ਖੇਡਿਆ ਹੈ ਆਪ ਹੀ ਆਪਣੇ ਆਪ ਉੱਤੇ ਹਮਲਾ ਕਰਵਾਉਣ ਦਾ ਡਰਾਮਾ ਕੀਤਾ ਗਿਆ ਹੈ
    ਸੇਵਾ ਕਰਨੀ ਕੋਈ ਸਜ਼ਾ ਨਹੀਂ ਹੁੰਦੀ ਕੀਰਤਨ ਸੁੱਨਣਾ ਸਜ਼ਾ ਨਹੀਂ ਹੁੰਦੀ
    ਬਾਦਲ ਦਲ ਨੂੰ ਕੌੜ੍ਹਿਆਂ ਦੇ ਨਾਲ ਨਾਲ ਹੋਰ ਵੀ ਸਜ਼ਾ ਦੇਣੀ ਜਰੂਰੀ ਸੀ ਜੀ ਬਾਦਲ ਦਲ ਨੂੰ ਹਮੇਸ਼ਾ ਲਈ ਗੁਰੂ ਘਰਾਂ ਦੇ ਪ੍ਰਬੰਧਾਂ ਤੋਂ ਬਹੁਤ ਦੂਰ ਰੱਖਣਾ ਅਤੇ ਜੁੱਰਮਾਂ ਦੀ ਸਜ਼ਾ ਆਲੱਗ ਤੋਂ ਦੇਣੀ ਚਾਹੀਦੀ ਸੀ ਜੀ
    ਸਜ਼ਾ ਹ
    ਸਰਕਾਰਾਂ ਨੇ ਲੋਕਾਂ ਨੂੰ ਗੁਰੂ ਘਰ ਦੀ ਸੇਵਾ ਨਾਲੋਂ ਤੋੜ੍ਹਣਾ ਜਾਂ ਨੀਵੀਂ ਪੱਧਰ ਕਰਨਾ ਹੈ ਜੀ
    ਬੁੱਢਾ ਦਲ ਦਾ ਪਾਣੀ ਇਹਨਾਂ ਸਾਰਿਆਂ ਨੂੰ ਪਿਲਾਉਣਾ ਚਾਹੀਦਾ ਹੈ ਜੀ
    ਸਾਰੇ ਮੁੱਧਿਆਂ ਦਾ ਇੱਕੋ ਇੱਕ ਹੱਲ ਅਜ਼ਾਦੀ ਹੈ ਜੀ

    • @azaad_singh1163
      @azaad_singh1163 7 днів тому +2

      Badal nay Sikha day jhootay police muqablay karvaun baaray kabool keeta.Eis dee saja os nu ajay nahi mili.Ajj nahi ta kal eh sajay eis Sukhay(Massa Rangarr) nu milu.Jehray kehnday drama see o aa kam kar k jail ja k vekh lein.

    • @azaad_singh1163
      @azaad_singh1163 7 днів тому

      Eda sympathy kida mil jau ?Tusi log aavdi akal da janaza kad rahay hon eda keh k

  • @kuldeepsingh-vh7xd
    @kuldeepsingh-vh7xd 7 днів тому +1

    Guru saheb neh msand sahre si , ki gal msandahn neh muafi na mangi hou, por ohnah de gunaah he muafi laek nahi si, ise karke guru saheb neh ohnah nuh sahreya si

  • @kellybirdi4678
    @kellybirdi4678 7 днів тому

    Bhai Surinder Singh Ji zindabaad Sikh Nation Zindabaad 🙏 ❤️ 👍 🙌 ♥️ Khalasstan Zindabaad ❤️ 🙏 👏 🙌 ❤
    Punjab da sikho tar be tar rahana apanie afaasad wasata❤🎉❤

  • @azaad_singh1163
    @azaad_singh1163 7 днів тому

    Badal nay Sikha day jhootay police muqablay karvaun baaray kabool keeta.Eis dee saja os nu ajay nahi mili.Ajj nahi ta kal eh saja eis Sukhay(Massa Rangarr) nu milu

  • @NirmalSingh-is1xn
    @NirmalSingh-is1xn 7 днів тому

    DO NOT GIVE TRAITORS SECOND CHANCE THEY WILL FINISH WHAT THEY HAVE STARTED