(Part 1)ਸਲੋਕ ਸਹਸਕ੍ਰਿਤੀ ਦੀ ਸੰਥਿਆ,salok sahaskriti santhiya ,ਸਿੱਖੋ ਸ਼ੁੱਧ ਉਚਾਰਨ ,ਬਹੁਤ ਸੌਖੇ ਤਰੀਕੇ ਨਾਲ

Поділитися
Вставка
  • Опубліковано 7 січ 2025

КОМЕНТАРІ • 83

  • @DaljitSingh-il7kz
    @DaljitSingh-il7kz День тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਜੀ ਬਹੁਤ ਵਾਧੀਆ ਉਪਰਾਲਾ ਹੈ ਜੀ

  • @SwinderSinghRandhawa-i2z
    @SwinderSinghRandhawa-i2z 12 годин тому

    ਉਪਰਾਲਾ ਭਾਈ ਸਾਹਿਬ ਵੱਲੋਂ ਬਹੁਤ ਸੋਹਣਾ ਕੀਤਾ ਗਿਆ ਹੈ ਇਹ ਸਿਰਫ ਬੱਚਿਆਂ ਵਾਸਤੇ ਨਹੀਂ ਉਹ ਸਾਰੇ ਬੱਚੇ ਹੀ ਹਨ ਜਿਨਾਂ ਨੂੰ ਅਜੇ ਤੱਕ ਪਾਣੀ ਦਾ ਸ਼ੁਭ ਉਚਾਰਨ ਤਾਂ ਗਿਆਨ ਕੁਝ ਹੱਦ ਤੱਕ ਹੀ ਸੀਮਤ ਹੈ।

  • @balwindersandhu4029
    @balwindersandhu4029 2 дні тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤🎉🎉🎉🎉🎉🎉

  • @santokhsingh2519
    @santokhsingh2519 12 днів тому +5

    ਬਹੁਤ ਹੀ ਵਧੀਆ ਉਪਰਾਲਾ ਜੀ,

  • @ArnavSandhu-lw9jk
    @ArnavSandhu-lw9jk 10 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉🎉

  • @kiransandhu1963
    @kiransandhu1963 9 днів тому +2

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ।

  • @jaswantkaur8742
    @jaswantkaur8742 11 днів тому +4

    ❤❤ਵਾਹਿਗੁਰੂ ਜੀ

  • @JasMH
    @JasMH 11 днів тому +4

    ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਆਪ ਜੀ ਵੱਲੋਂ।🎉🎉

  • @BaljeetSingh-i9z
    @BaljeetSingh-i9z 8 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ll 🙏 ਵਾਹਿਗੁਰੂ ਜੀ ll 🙏

  • @narinderkour317
    @narinderkour317 11 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @shorts_xyz-zyx
    @shorts_xyz-zyx 11 днів тому +2

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ

  • @AmandeepKaur-nv4yz
    @AmandeepKaur-nv4yz 3 дні тому +1

    Nice nice nice

  • @ParamjeetSingh-kq1he
    @ParamjeetSingh-kq1he 11 днів тому +3

    ❤sunder Andaz hai, Bhai Sahib Ji Chardikala Bakshan Shiri Guru Granth Sahib ji Maharaj Ji ❤

  • @kuldipsingh4450
    @kuldipsingh4450 9 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Makhansingh-dc2yf
    @Makhansingh-dc2yf 8 днів тому +1

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਮਿਹਰ ਕਰੇ ਜੀ

  • @randhirsingh4752
    @randhirsingh4752 10 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @puransingh9081
    @puransingh9081 7 днів тому +1

    ਵਾਹਿਗੁਰੂ ਜੀ 💐💐🙏🏼🙏🏼🙏🏼🌷🌷

  • @KalwinderKaur-t8v
    @KalwinderKaur-t8v 12 днів тому +4

    Waheguru ji 🙏

  • @angrejsingh-ei7sw
    @angrejsingh-ei7sw 11 днів тому +2

    ਵਾਹਿਗੁਰੂ ਜੀ ਧੰਨਵਾਦ ਜੀ

  • @BhupinderKaur-df8tb
    @BhupinderKaur-df8tb 11 днів тому +2

    ਵਾਹਿਗੁਰੂ ਜੀ

  • @CharnaBrar-yy8er
    @CharnaBrar-yy8er 12 днів тому +3

    Waheguru ji meher karo sab te ji

  • @gurjeetsingh3282
    @gurjeetsingh3282 12 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @SIKHOGURBANI-i2c
      @SIKHOGURBANI-i2c  12 днів тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gurjeetsingh3282
      @gurjeetsingh3282 12 днів тому

      ਬਹੁਤ ਵਧੀਆ ਉਪਰਾਲਾ ਸਾਡੇ ਲਈ

  • @niranjansinghjhinjer1370
    @niranjansinghjhinjer1370 11 днів тому +3

    Waheguru ji Ka Khalsa Waheguru ji Ki Fateh 🙏

  • @SurinderKaur-i7g
    @SurinderKaur-i7g 11 днів тому +2

    ❤❤Waheaguruji Waheaguruji Waheaguruji kirpa rakheo ❤❤

  • @manjitkaur7351
    @manjitkaur7351 9 днів тому +2

    Waheguru Ji chardi kla rakhy khush raho ❤️❤️❤️❤️

  • @heavenrangi4911
    @heavenrangi4911 11 днів тому +2

    Wehgur ji bhut vdia uprala ji thnx ji

  • @IqbalSingh-g5r
    @IqbalSingh-g5r 10 днів тому +2

    Wahegur ji wahegur ji wahegur ji wahegur ji

  • @ParamjitKaur-xr2oh
    @ParamjitKaur-xr2oh 11 днів тому +2

    Bahut vadhia ji waheguru ji kaa khaalsa Waheguru ji ki fathey ji

  • @tarsemsingh8885
    @tarsemsingh8885 12 днів тому +2

    Waheguru ji ka Khalsa waheguru ji ki fateh 🙏 Chardikala ji

  • @piarjeetkaur2825
    @piarjeetkaur2825 11 днів тому +2

    waheguru ji ka Khalsa waheguru Ji ki Fateh

  • @HarjotSingh-r6b
    @HarjotSingh-r6b 5 днів тому

    Very nice singh sahib ji

  • @JasvirSingh-tm7nr
    @JasvirSingh-tm7nr 11 днів тому +2

    Good appreciating work

  • @JagpreetKaur-l6r
    @JagpreetKaur-l6r 11 днів тому +2

    Waheguru ji 🙏 ❤️ 🙏 ❤️ 🙏 ❤️ 🙏 ❤️

  • @VarinderkaurKaur-b5h
    @VarinderkaurKaur-b5h 12 днів тому +2

    Waheguru ji ka Khalsa waheguru ji ki Fateh ji 🙏

  • @parmodsingh1524
    @parmodsingh1524 11 днів тому +2

    Waheguru ji❤❤❤❤

  • @balwindersingh-jv3nn
    @balwindersingh-jv3nn 9 днів тому

    Satnam waheguru ji satnam waheguru ji satnam waheguru ji satnam waheguru ji

  • @rajveerkaursandhu529
    @rajveerkaursandhu529 8 днів тому +1

    Waheguru ji waheguru ji 🙏🏻🙏🏻

  • @JagroopSingh-rh6op
    @JagroopSingh-rh6op 10 днів тому +2

    Vahiguru ji Sallut he ji

  • @BillHothi-b3b
    @BillHothi-b3b 8 днів тому

    ਇਹ ਬਾਣੀ ਸੰਸਕ੍ਰਿਤ ਤੇ ਦੱਖਣੀ ਭਾਸ਼ਾ ਦੇ ਪ੍ਰਭਾਵ ਨਾਲ ਰਚੀ ਗਈ ਹੈ।
    ਕੋਈ ਔਖੀ ਨਹੀਂ ਲੇਕਿਨ ਇਹ ਬਹੁਤ ਅੱਛਾ ਉਪਰਾਲਾ ਹੈ।
    ਫੌਜ਼ ਵਿੱਚ ਹੋਣ ਕਰਨ ਹਿੰਦੁਸਤਾਨ ਘੁੰਮਣ ਦਾ ਮੌਕਾ ਮਿਲਿਆ ਤੇ ਵੱਖ ਵੱਖ ਭਾਸ਼ਾ ਉਚਾਰਨ ਤੋਂ ਗ੍ਰੰਥ ਸਾਹਿਬ ਦੀ ਅਨਮੋਲ ਬਾਣੀ ਦਾ ਮਕਸਦ ਪਤਾ ਚੱਲਦਾ ਹੈ।
    ਕੋਈ ਗ੍ਰੰਥ ਇਨਿਆਂ ਜ਼ੁਬਾਨਾਂ ਵਿੱਚ ਬਾਣੀ ਉਚਾਰਨ ਦਾ ਅੱਜ ਤੱਕ ਹੋਂਦ ਵਿੱਚ ਨਹੀਂ ਹੈ।

  • @baljinderkaurkhalon3993
    @baljinderkaurkhalon3993 11 днів тому +2

    Wahguru ji 🙏

  • @HthFbbf
    @HthFbbf 11 днів тому +2

    Waheguru. Ji

  • @SahilSingh-b6o3x
    @SahilSingh-b6o3x 12 днів тому +2

    Waheguru ji

  • @Kawaljitsingh8538
    @Kawaljitsingh8538 9 днів тому

    ਵਾਹਿਗੁਰੂਜੀ 🙏

  • @jogasingh5145
    @jogasingh5145 12 днів тому +2

    Waheguru waheguru waheguru waheguru waheguru ❤🎉

  • @SatnamSingh-c4c8l
    @SatnamSingh-c4c8l 11 днів тому +15

    ਭਾਈ ਸਾਹਿਬ ਜੀ ਬੱਚਿਓ ਦੀ ਥਾ ਗੁਰਮੁਖੋ ਸਬਦ ਕਿਹਾ ਕਰੋ ਕਿਉ ਵੱਡੀ ਉਮਰ ਦੋ ਵੀ ਸੁਣਦੇ ਸਿਖਦੇ ਜੀ। ਮੁਆਫ ਕਰਨਾ।

  • @jorasingh7705
    @jorasingh7705 4 дні тому

    Wehaguru ji o 🙏

  • @devindersingh2590
    @devindersingh2590 11 днів тому +2

    Waheguru waheguru

  • @amarjitsinghsandhu2908
    @amarjitsinghsandhu2908 10 днів тому +2

    ਵਾਹਿਗੁਰੂ ਜੀ। ਵਿਦਿਆਰਥੀ ਆਖਿਆ ਕਰੋ ਜੀ ਪਿਆਰੇ ਜੀ ਮਾਫ। ਕਰਨਾ ਜੀ

  • @SwinderSinghRandhawa-i2z
    @SwinderSinghRandhawa-i2z 12 годин тому

    ਬਾਣੀ

  • @kuljeetkaur3431
    @kuljeetkaur3431 9 днів тому +2

    🙏🙏

  • @SwinderSinghRandhawa-i2z
    @SwinderSinghRandhawa-i2z 12 годин тому

    ਸਹਸਕ੍ਰਿਤੀ ਸ਼ਬਦ ਦਾ ਉਚਾਰਨ ਕੁਝ ਹੋਰ ਹੈ ਜੋ ਭਾਈ ਸਾਹਿਬ ਦੱਸ ਰਿਹਾ ਉੰਝ ਨਹੀਂ ਹੈ।

  • @SukhdevSingh-bz9zc
    @SukhdevSingh-bz9zc 11 днів тому +1

    ਬਹੁਤ ਵਧੀਆ ਉਪਰਾਲਾ ਧੰਨਵਾਦ ਪਰ ਮਹੱਲੇ ਦਾ ਉਚਾਰਨ ਪ੍ਰੋਫੈਸਰ ਸਾਹਿਬ ਨੇ ਦੀ ਸਟੀਕ ਤੋਂ ਪੰਜਾਬ ਬਿਠਾਉਣ ਦੀ ਕੋਸ਼ਿਸ਼ ਕਰੋ ਜੀ

    • @SukhdevSingh-bz9zc
      @SukhdevSingh-bz9zc 11 днів тому

      ਉਪਰ ਟਾਈਪ ਕੀਤੀ ਪੰਕਤੀ ਵਿੱਚ ਸਟੀਕ ਤੋਂ ਬਾਅਦ ਲਾਭ ਹੈ ਲਾਭ

  • @variamsingh9550
    @variamsingh9550 3 дні тому +1

    ਭਾਈ ਸਾਹਿਬ ਮੁਆਫ ਕਰਨਾ ਰਾੜਾ ਨਹੀ ੜਾੜਾ ਸ਼ਬਦ ਹੁੰਦਾ ਹੈ 🙏🙏🙏🙏

  • @manjeetkaur7996
    @manjeetkaur7996 День тому

    ਇੱਕ ਜਾਂ ਏਕ ਹੈ ਵੀਰਜੀ

    • @SIKHOGURBANI-i2c
      @SIKHOGURBANI-i2c  День тому

      ਜੇ ਸਿਹਾਰੀ ਹੈ ਤਾਂ ਇੱਕ ਹੈ ਲਾਂ ਹੈ ਤਾਂ ਏਕ

  • @RandipHeyer
    @RandipHeyer 5 днів тому

    Singh Saab color Mike laga liya karo ji

  • @DrAPSMann
    @DrAPSMann День тому

    ਭਾਈ ਸਾਹਿਬ ਤੁਸੀਂ ਇਸ ਨੂੰ ਮਹਿੰਗੀ ਬਾਣੀ ਕਿਉਂ ਲਿਖਿਆ ਹੈ?

  • @sukhvindersingh2167
    @sukhvindersingh2167 9 днів тому

    ਵਾਹਿਗੁਰੂ ਜੀ।ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਓਅੰਕਾਰ ਦਾ ੳ ਪੂਰਾ ਪੂਰਾ ਲਿਖਿਆ ਕਰੋ ਜੀ।

  • @tejasingh2647
    @tejasingh2647 7 днів тому

    ਮਹੱਲਾ ਨੂੰ ਅੱਧਕ ਕਿੱਥੋਂ ਆਇਆ.?

  • @manjeetkaur7996
    @manjeetkaur7996 День тому

    Ik ke ek hunda veerji

  • @BaljeetSingh-d3i
    @BaljeetSingh-d3i 11 днів тому +1

    ਸਕਯਥੁ ਏਹ ਸ਼ਬਦ ਦੇ ਅਰਥ ਦੱਸੋ ਜੀ

  • @tejasingh2647
    @tejasingh2647 7 днів тому

    ਸਤਿ, ਮੂਰਤਿ ਤੇ ਪ੍ਰਸਾਦਿ ਨੂੰ ਸਿਹਾਰੀ ਕਿਉਂ ਹੈ.?

  • @kuldeepminhas4388
    @kuldeepminhas4388 5 днів тому

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ 🙏

  • @medistore4331
    @medistore4331 11 днів тому +2

    Waheguru ji 🙏

  • @simransandhu6598
    @simransandhu6598 11 днів тому +2

    Waheguru ji

  • @navrajgrewal9240
    @navrajgrewal9240 9 днів тому +1

    🙏🏻🙏🏻

  • @GurdeepSingh-pl7os
    @GurdeepSingh-pl7os 20 годин тому

    Waheguru ji 🙏

  • @sarbjitsinghbahutvadhya878
    @sarbjitsinghbahutvadhya878 11 днів тому +2

    Waheguru ji

  • @RajwinderKaur-p6h
    @RajwinderKaur-p6h 6 годин тому

    🙏🙏

  • @GurmeetKaur-ev9vp
    @GurmeetKaur-ev9vp 11 днів тому +2

    Waheguru ji

  • @DilbagSingh-ez8zd
    @DilbagSingh-ez8zd 11 днів тому +3

    Waheguru ji

  • @GurudevSingh-i8y
    @GurudevSingh-i8y 9 днів тому +1

    Waheguru ji

  • @baljinderkaur-ey9vt
    @baljinderkaur-ey9vt День тому +1

    Waheguru ji