ਰਾਮਾ ਤਪਾ ਮਾਰਿਆ ਮੱਛਰ ਨੇ 😁। ਬੰਤ ਰਾਤ ਨੂੰ ਬੰਦੇ ਲੈ ਆਇਆ ਕਹਿੰਦਾ ਕਰਨੈਲ ਨੂੰ ਮਾਰੂ। Latest comedy video 2023

Поділитися
Вставка
  • Опубліковано 30 бер 2023
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 545

  • @Taajveer01
    @Taajveer01 Рік тому +29

    ਬੰਤ ਦੀ ਐਕਟਿੰਗ ਬਹੁਤ ਵਧੀਆ ਬੱਚੇ ਬਹੁਤ ਖੁਸ਼ ਹੁੰਦੇ ਹਨ ਜੀ ਪੂਰੀ ਟੀਮ ਨੂੰ ਮੁਬਾਰਕਾਂ ਜੀ

  • @Ghuman-jw1pu
    @Ghuman-jw1pu Рік тому +4

    Bhot vdia bant pardhan

  • @baljindermallhi1053
    @baljindermallhi1053 Рік тому +2

    ਬੰਤ ਦੀ ਐਕਟਿੰਗ ਬਹੁਤ ਵਧੀਆ ਹੈ

  • @sukharatol6515
    @sukharatol6515 Рік тому +7

    ਵੱਤ ਕਰਨੈਲ ਰਾਮੇ ਜਿੰਦਰ ਵੀਰੇ ਬੱਲੇ ਬੱਲੇ ਕਰਾਈ ਪੲਈ

  • @gurpreetsingh4328
    @gurpreetsingh4328 Рік тому +4

    ਬੰਤ ਬਾਈ ਜੀ ਇੱਕੀ ਤੋਪਾਂ ਦੀ ਸਲਾਮੀ ਆ ਬਾਈ ਜਿਉਂਦਾ ਰਹਿ ਓ ਬਾਈ ਜੀ ਸੀਰਾ ਕਰਤਾ

  • @varungoyal4675
    @varungoyal4675 Рік тому +2

    ਬੰਤ ਬਾਈ ਸਿਰਾ ਹੀ ਲਾ ਤਾ। ਬੋਹਤ ਵਧੀਆ ਐਕਟਿੰਗ ਕੀਤੀ ਆ end hi kra rakhi aa

  • @jasvirsingh514
    @jasvirsingh514 Рік тому +21

    ਭਰਾ,,,, ਬੰਤ ਦਾ ਰੋਲ ਸਭ ਤੋਂ ਵਧੀਆ ਹੈ

  • @ksinghghuman
    @ksinghghuman Рік тому +4

    ਬਹੁਤ ਵਧੀਆ ਕੰਮ ਕਰ ਰਹੀ ਏ ਸਾਰੀ ਟੀਮ ਸਪੈਸ਼ਲੀ ਪ੍ਰਧਾਨ ਰਾਮਾ ਤੇ ਕਰਨੈਲ ਸਾਰੇ ਅਤ ਆ ਬਾਕੀ ਬੇਬੇ ਸੀਬੋ ਹੇ ਹੀ ਟੋਪ ਪ੍ਰਮਾਤਮਾ ਭਲਾ ਕਰੇ ਸਾਰੀ ਟੀਮ ਦਾ

  • @GurmailSingh-hm8lh
    @GurmailSingh-hm8lh Рік тому +2

    Bant sirra Lata ♥️♥️♥️♥️👍🤟🤟🤟🤟

  • @Ghuman-jw1pu
    @Ghuman-jw1pu Рік тому +3

    Bant sira

  • @amriknehal1814
    @amriknehal1814 Рік тому +3

    ਬੰਤ ਬਾਈ ਹਰ ਵੀਡੀਓ ਚ ਸਿਰਾ ਹੀ ਕਰਵਾੳੁਦਾ 👈👌

  • @NavpreetGill-yg7mn
    @NavpreetGill-yg7mn Рік тому +8

    Bant di acting sira aaaa dil khush ho janda

  • @porandhaliwal4330
    @porandhaliwal4330 Рік тому +8

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ

  • @ravneetdhalio9374
    @ravneetdhalio9374 Рік тому +8

    ram,bant,Jinder TE ਕਰਨੈਲ ਦੀ ਐਕਟਿੰਗ ਮੌਤ level jmma 🔥🔥

  • @nishakaur3612
    @nishakaur3612 Рік тому +4

    ਰਾਮੇ ਨਾਲ ਬਹੁਤ ਮਾੜੀ ਹੋਈ 😂😂

  • @komalpreetkaur837
    @komalpreetkaur837 Рік тому +12

    ਵਿਡੀਉ ਬਹੁਤ ਵਧੀਆ ਜੀ ਰਾਮੇ ਦੀ ਐਕਟਿੰਗ ਬਹੁਤ ਵਧੀਆ ਜੀ ਬਹੁਤ ਹਾਸਾ ਆਈਆ

  • @JaspalSingh-lc2eq
    @JaspalSingh-lc2eq Рік тому +16

    ਕਰਨੈਲ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਬੰਤ, ਸੰਦੀਪ, ਨਾਜਰ, ਜਿੰਦਰ, ਰਾਮਾ,ਸੀਬੋ,ਮਾਣੋ,ਪਾਲੋ,ਜੈਸਿਕਾ ਅਤੇ ਪ੍ਰੀਤੋ ਨੇ ਬਹੁਤ ਵਧੀਆ ਕੰਮ ਕੀਤਾ

  • @harman4131
    @harman4131 Рік тому +6

    Rame de acting sira 👌👌👌👌best actor 😊😊

  • @gobindnamol6241
    @gobindnamol6241 Рік тому +2

    Bant sira ga

  • @luckytoor4263
    @luckytoor4263 Рік тому +5

    Asool ne zindgi de gaddi modo haveli wal nu bant di nice acting 👍❤️❤️🙄🙄👍👍👍🙏🏾🙏🏾🙏🏾

  • @Turbanator54
    @Turbanator54 Рік тому +42

    ਬੰਤ ਕੱਟੇ ਤੋਂ ਬਦਲਾ ਲੈਣਾ ਭੁੱਲ ਗਿਆ ਕੱਟਾ ਬੰਤ ਨੂੰ ਕੁੱਟ ਗਿਆ ਸੀ ਅਨਮੋਲ ਵਾਲੀਆਂ ਬਹੁਤ👍 ਚੰਗੀਆਂ ਫਿਲਮਾਂ ਨੇ ਜਿੰਦਰ ਵੀਰ😂😢😅

  • @sukharatol6515
    @sukharatol6515 Рік тому +6

    ਰਾਮੇ ਵੀਰੇ ਤੇਰੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bhupinderbrar170
    @bhupinderbrar170 Рік тому +2

    bant & Rama 👍👍

  • @manveerkaur7521
    @manveerkaur7521 Рік тому +1

    Ramme di acting ta balli vdiya c ajj end ch 😅😅
    Puri hassi ahi jandi c 😂😂

  • @induvachher2496
    @induvachher2496 Рік тому +2

    Yrr karnail diya be sir pair diya gallan 😂😂😂 but ❤❤❤❤❤❤

  • @manpreetkaurghuman8878
    @manpreetkaurghuman8878 Рік тому +3

    Bhot vdia bant bro

  • @nehalnamol-hv3mz
    @nehalnamol-hv3mz Рік тому +3

    Bant y super acting tere bina film ch kush vi nhi Bant y love you waheguru tenu chadikala vich rakhe

  • @jimmysingh9054
    @jimmysingh9054 Рік тому +5

    Rama te karnail bali att krde a yaar 👌👌👌🇩🇪

  • @gonysingh-jg9kq
    @gonysingh-jg9kq Рік тому +6

    ਸਾਰੀ ਟੀਮ ਨੂੰ ਮੁਬਾਰਕਾ ਬੰਤ ਵੀਰ

  • @rajdeep3329
    @rajdeep3329 Рік тому +1

    ਬਹੁਤ ਹੀ ਵਧੀਅਾ ਵੀਡੀੳ ਵੀਰੇ ਸਾਰਿਅਾ ਦੀ ਅਕਟਿੰਗ ਬਹੁਤ ਹੀ ਵਧੀਅਾ ਕਰਨੈਲ਼ ਬੰਤ ਸੀਬੋ ਬੇਬੇ ਅਸੀ ਸਾਰੇ ਅੈਪੀਸੋਡ ਵੇਖਦੇ ਹਾ

  • @davindersingh7424
    @davindersingh7424 Рік тому +11

    😂😂😂 ਖਿੱਚਕੇ ਰੱਖੋ ਕੰਮਾਂ ਨੂੰ ਵੀਰ ਜੀ ਬਹੁਤ ਵਧੀਆ ਜੀ

  • @Gurleen-ho5pj
    @Gurleen-ho5pj Рік тому +2

    ਮੈ ਡਾਈਲਾਗ ਮਾਰਿਆ ਸੀ 😅😅😅😅😅

  • @championgamemap6485
    @championgamemap6485 Рік тому +12

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਲੰਬੀ ਉਮਰ ਦੇਵੇ

  • @BaldevSingh-vt9bm
    @BaldevSingh-vt9bm Рік тому +3

    ਭੱਜਕੇ ਵਿਆਹ ਕਰਾਉਣਾ ਸੀ ਕਰਨੈਲ ਨੇ 😂😂😂😂

  • @remplebai4440
    @remplebai4440 Рік тому +1

    Last ale part vich ramma sirra karta.bant also good

  • @rachhpalsingh78466
    @rachhpalsingh78466 2 дні тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @sarbasekhon3098
    @sarbasekhon3098 Рік тому +3

    ਸਾਰੀ ਹੀ ਟੀਮ ਬਹੁਤ ਵਧੀਆ ਜੀ ਜਿੰਦਰ ਤੇ ਰਾਮਾ ਐਂਡ ਗੱਲਬਾਤ ਨੇ ਬੰਤ ਦੇ ਡਾਈਲੌਗ ਸਿਰਾ ਹੁੰਦੇ ਆ

  • @Gurleen-ho5pj
    @Gurleen-ho5pj Рік тому

    ਜੇ ਪਏ ਨੇ ਫ਼ੇਰ ਕੋਈ ਗੱਲ ਨੀ 😂😂😂😂😅😅😅😅😅😅😅😅😅😅😅😅😅😅😅😅😅😅

  • @preetbotique7146
    @preetbotique7146 Рік тому +2

    Very nice 👌👌👌👌👌sarea de acting bhut vadiya hundia 😊😊 is video ch rame veer g de acting bhut vadiya c jad oh karnail nu boldea 😂😂😂😂😂 oh seen bhut khaint c 😅😅😅😂😂😂 main kini vari oh seen back krke dekhe bhut hassa aayea 🤭🤭 god bless you all team 🥰keep it up❤

  • @sranfarm3919
    @sranfarm3919 Рік тому +1

    ਬੰਤ ਤੇ ਰਾਮਾ ਸਿਰਾ ਯਰ

  • @dalwinderkaur2264
    @dalwinderkaur2264 Рік тому +3

    ਸੀਬੋ ਦੀ ਤੈ ਕਰਨੈਲ ਸਿੰਘ ਦੀ ਅਕਿੰਟਗ ਬਹੁਤ ਵਧੀਆ ਲੱਗਦੀ ਹੈ ਜੀ

  • @karanbhathal9050
    @karanbhathal9050 Рік тому +1

    ਰਾਮੇ ਬਾਈ sirra lona yr 😂💚

  • @ManpreetKaur-sz8tt
    @ManpreetKaur-sz8tt Рік тому +4

    Rama end aa banda 😂😂😂

  • @JaggiBawapb13
    @JaggiBawapb13 Рік тому +14

    ਮਿਹਨਤ ਮੈ ਕੀਤੀ ਕਹਿੰਦੇ❤️ ਬੰਤ ਲਾ ਗਿਆ ਸੀਪ ਨੀ ,ਦੇਖਲਾ ਤੇਰੇ ਯਾਰ ਦੀ ਤਰੱਕੀ ਨੇ ਕਈਆ ਦੀ ਪਵਾ ਰੱਖੀਆ ਚੀਕ ਨੀ ,🖕🖕🤘🤟,,🤣😂🤣😂ਲਵ ਯੂ ਬੰਤ ਬਾਈ ,,ਲਵ ਯੂ ਬੰਤ ਬਾਈ

  • @AmritpalSingh-iv7pg
    @AmritpalSingh-iv7pg 6 місяців тому

    ਰਾਮਾ sirra kragya 😂😂🔥

  • @ABIkumar-iz4sy
    @ABIkumar-iz4sy Рік тому +20

    ਰਾਮ ਸੱਭ ਤੋਂ best ❤❤ ਬਹੁਤ ਵਧੀਆ ਵੀਡਿਉ ❤ ਰਾਮ ਵੀਰ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆਂ ਦੇਵੇ

    • @Ramajattsauda874
      @Ramajattsauda874 Рік тому +5

      🙏❣️

    • @harbhajansingh5390
      @harbhajansingh5390 Рік тому +1

      💝💝💝💝💝💝👍👍👍👍👍👍💉💉💉💉💉💉💋💋💋💋💋💋😇😇😇😇😇😇🍕🍕🍕🍕🍕🍕

  • @jagrajsingh808
    @jagrajsingh808 Рік тому +1

    Rama di ਐਕਟਿੰਗ sira

  • @manjindersinghbhullar8221
    @manjindersinghbhullar8221 Рік тому +6

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ 👍🏻👍🏻👍🏻

    • @harbhajansingh5390
      @harbhajansingh5390 Рік тому +2

      👍👍👍👍👍👍😇😇😇😇😇😇💋💋💋💋💋💋💉💉💉💉💉💉🍕🍕🍕🍕🍕🍕💝💝💝💝💝💝

  • @AmandeepKaur-gb8jv
    @AmandeepKaur-gb8jv Рік тому +3

    ਵੈਰੀ ਨਾਈਸ🎉🎉🎉❤

  • @remplebai4440
    @remplebai4440 Рік тому +1

    Rama ne Mela lut Lia ajj.superb acting

  • @jagwinderkaur3310
    @jagwinderkaur3310 Рік тому +1

    Sandeep di mummy di acting bhut vdea lgdi aw mnu

  • @JassiSingh-id3vx
    @JassiSingh-id3vx Рік тому

    Bant di acting sab nu khush kr dendi aaaa Bai

  • @Harmanldh98
    @Harmanldh98 Рік тому +30

    ਜਿਵੇਂ ਅੱਜ ਵੀ ਪੂਰੀ ਡੀਮਾਂਡ ਵਿੱਚ ਆ ਯਾਮਾ ਮਿੱਤਰੋ
    ਉੱਵੇ ਜੱਟ ਸੋਂਦੇ ਵਾਲਿਆਂ ਦੀ ਸ਼ਾਨ ਆ ਰਾਮਾ ਮਿੱਤਰੋ 😅
    ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 🙏🏼

  • @AmandeepKaur-eh5tt
    @AmandeepKaur-eh5tt Рік тому +2

    Rama di acting bahut badhy 👍

  • @raghveerbrar9189
    @raghveerbrar9189 Рік тому +1

    Karnal and Ram vakha he sira krvunda

  • @gurpreetsingh4328
    @gurpreetsingh4328 Рік тому +1

    ਬੰਤ ਬਾਈ ਚਿੱਤ ਖੁਸ਼ ਕਰਤਾ ਲਵ ਯੂ ਟਰਾਲੀ ਭਰ ਕੇ

  • @Gurpreetsingh-ik9co
    @Gurpreetsingh-ik9co Рік тому +4

    ਤੇਲ ਨੂੰ ਵੀ ਜਾਣਦੀ ਮਗਲੈਲ ਨੂੰ ਵੀ ਜਾਣਦੀ
    ਵੱਡੀਏ ਮਜਾਜਣੇ ਤੂੰ ਕਰਨੈਲ ਨੂੰ ਨੀ ਜਾਣਦੀ 😂

  • @kulwinderkaur-ji4kk
    @kulwinderkaur-ji4kk Рік тому +2

    Bant gandase🪓de name to Darr gia 😂😂😂

  • @rkaur4183
    @rkaur4183 Рік тому +1

    ਰਾਮ ਵੀਰ ਕਮਾਲ ਕਰਤੀ

  • @GurmailSingh-hm8lh
    @GurmailSingh-hm8lh Рік тому +1

    Bant super ❤❤❤❤❤❤❤❤❤👍👍👍👍👍👍👍👍👌👌👌👌👌👌👌

  • @Alpeno975
    @Alpeno975 Рік тому +3

    Ram di english wala scene jd krnel onu sute nu othonda so o scene ne bahut hsaya

  • @sagarsunejasuneja5419
    @sagarsunejasuneja5419 Рік тому

    Kaint 😂📽️ video hai 👌♥️

  • @gurjindersingh3638
    @gurjindersingh3638 Рік тому +3

    Sari team nu sat Shri akal jatt sauda g karnail g kamaal di video maja aa gaya g all team good acting best 👍🙏🥀❤️🥀👌 Yamuna Nagar

  • @mrmrsvirdi8928
    @mrmrsvirdi8928 Рік тому +1

    ਰਾਮਾ ਵਿਚੌਲਾ ਹਾਹਾਹਾ

  • @gopycheema3251
    @gopycheema3251 Рік тому

    Bht vdiya ❤❤❤❤😂😂😂ghaint story 😊😊

  • @manikatron4278
    @manikatron4278 Рік тому

    Videos good ਜਦੋਂ ਨਜ਼ਰਾਂ ਆਉਂਦਾ ਮੁਕ ਜਾਂਦੀਆਂ ਕਰਨੇਲ ਬੰਤ ਨਾਲ਼ ਧੱਕਾ ਕਰਦਾ ਬੰਤ ਦੀ ਸਾਲੀ ਨੂੰ ਭੇਜ ਦੇ ਬੰਤ ਦਾਰੂ ਪੀਣ ਲੱਗ ਪਿਆ ਪਹਿਲਾਂ ਤਾ ਪਾਈਆਂ ਪੀਂਦਾ ਸੀ ਹੁਣ ਤਾਂ ਅਧੀਆ ਪੀਣ ਲੱਗੀਆਂ

  • @gurtejsingh4078
    @gurtejsingh4078 Рік тому

    Siraaaa acting sarea di …👌🏻👌🏻❤️

  • @amanpreet8411
    @amanpreet8411 Рік тому +1

    Rame di acting sirra

  • @officialjatt474
    @officialjatt474 Рік тому +1

    Nice video y g ekamjeet Dhaliwal daraj barnala

  • @charanjitnehal-tu7vy
    @charanjitnehal-tu7vy Рік тому

    Bant siraa acting bro 🤣🤣🤣🤣🤣🤣🥰🥰🥰

  • @GurpreetSingh-bl3ws
    @GurpreetSingh-bl3ws Рік тому +1

    Rama bnda siraa❤😂

  • @sikanderram6772
    @sikanderram6772 Рік тому

    Bant bai te preetoo superstar ne baki sari team lajwab ji ....

  • @barinderveeru9763
    @barinderveeru9763 Рік тому +3

    Bahut vadia😂😂😂😂

  • @varindersinghbagga8559
    @varindersinghbagga8559 Рік тому +1

    Bahut vadya y

  • @Rog_Gaming_1
    @Rog_Gaming_1 Рік тому +1

    ਹਾਜੀ ਬਹੁਤ ਵਧੀਆ ਵੀਡੀਓ ਸਾਰੇ ਬਹੁਤ ਮਿਹਨਤ ਕਰਦੇ ਨੇ ਵੀਡੀਓ ਦੇਖ ਕੇ ਟੈਨਸਨ ਫਰੀ ਹੋ ਜਾਂਦੇ ਆ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸੇ❤❤❤ਮੈਂ ਕੁਲਦੀਪ ਕੌਰ ਧਨੌਲਾ ਨਸੀਬ ਕੌਰ ਜੀ

  • @sukhveersingh7541
    @sukhveersingh7541 Рік тому

    Siraaaa galbaat aa bai 👍🤣

  • @chinderpalkaur4168
    @chinderpalkaur4168 Рік тому +1

    Karnal. Te Rama ne bahut hasaea

  • @IqbalSandhu-pb5cv
    @IqbalSandhu-pb5cv Рік тому +1

    ਬਚ ਗਏ ਬੰਤ ਤੋਂ ਨਹੀਂ ਤਾਂ ਵੱਢ ਦੇਣੇਂ ਸੀ ਸਾਰੇ

  • @HarpreetKaur-sf8pw
    @HarpreetKaur-sf8pw Рік тому +1

    Bant Bro nyc video

  • @gurjantsingh-xl8zy
    @gurjantsingh-xl8zy 10 місяців тому

    Bant di actinig number 1

  • @Ola_hu_ubar
    @Ola_hu_ubar Рік тому +1

    Suddal aala dailog sira a 😅

  • @rachhpalsingh78466
    @rachhpalsingh78466 2 дні тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harleenguru280
    @harleenguru280 Рік тому +1

    Very funny 😂😂😂😂

  • @gurjantnabha
    @gurjantnabha Рік тому +1

    ਏਦੇ ਤਾਂ ਮਾਂਗਰ ਮੂਰੇ ਮੂੰਗੀ ਹੀ ਖਾਂਦੇ ਨੇ😂

  • @amarjitsingh1946
    @amarjitsingh1946 Рік тому

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸਿਰਾ ਐਂਟੱਗ ਬਾਬਿਓ ਸਿਰਾ ਕਰਤਾ ਨਾਇਸ਼ 👍👍👍👌👌💯💯❤❤

  • @preetmaan7020
    @preetmaan7020 Рік тому +3

    ਬੰਤ ਤਾਂ ਫੇਰ ਬੰਤ ਆ ਯਰ ❤️👌👌kalle bant da scene dekhi da aapa taa ✌️

  • @jaspreetsinghkhalsa5162
    @jaspreetsinghkhalsa5162 Рік тому +2

    ਬੁਹਤ ਵਧੀਆ ਵੀਡੀਓ ਹੈ ਬਾਈ ਜੀ 👍👍👍👍👍

  • @charanjitnehal-tu7vy
    @charanjitnehal-tu7vy Рік тому +1

    Bant good acting bro

  • @RupinderSingh-fg5bh
    @RupinderSingh-fg5bh 10 місяців тому

    Bant sirra kenda kehdi v pardhan aya c oye😂😂😂😂

  • @jagseersingh4506
    @jagseersingh4506 Рік тому +1

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET BHABBI HARJAS AND ALL'TEAM GOOD

  • @kranveernagrakranveer4788
    @kranveernagrakranveer4788 Рік тому +1

    Very nice video y ji

  • @gurmejsingh6069
    @gurmejsingh6069 Рік тому +1

    ਰਾਮੇ ਦਿਆਂ ਗੱਲਾਂ ਤੋਂ ਬਹੁਤ ਹਾਸਾ ਔਦਾ ਜਦੋ ਕਰਨੈਲ ਨੂੰ ਕੁੱਤਾ ਡੋਗ ਬਲੀਉ ਕਹਿੰਦਾ ਬਹੁਤ ਹਾਸਾ ਆਈਆ

  • @GodL_JASHAN
    @GodL_JASHAN Рік тому

    Bnt ne ta att kra rakhi a sirraa layi pyi a puri🔥🔥🔥

  • @Ankitwadhwa21
    @Ankitwadhwa21 Рік тому

    Ssssssiiiiiiiirrrrrraaaaaa bbbaaabbbeeeeeooooo❤❤❤😂😂😂

  • @amarjitgir8029
    @amarjitgir8029 Рік тому +1

    ਰਾਮੇ ਦਾ ਵਿਆਹ ਵੀ ਕਰਵਾ ਦਿਓ ਜੀ
    ਵੀਡਿਓ ਬਹੁਤ ਵਦੀਆ ਹੈ
    ਵਾਹਿਗਰੂ ਤਰੱਕੀ ਬਖਸ਼ੇ ਜੀ

  • @jagdevsingh2590
    @jagdevsingh2590 Рік тому

    Bant di acting best 👌👌

  • @Laddi855
    @Laddi855 Рік тому +27

    Hnji kive laggi video ??

    • @sharmaji8749
      @sharmaji8749 Рік тому +2

      ਤੇਰੀ ਐਕਟਿੰਗ ਵਾਲੀ ਵਦੀਆ y

    • @sharmaji8749
      @sharmaji8749 Рік тому +1

      ਬੰਤ ਦਾ ਕਰਦਾ ਕੰਮ ਫਿਰ ਪ੍ਰੀਤੋ ਬੀ ਆਪਣੀ tt Canada wali bi 🤣🤣🤣🤣🤣

    • @sonymaan8968
      @sonymaan8968 Рік тому +2

      Rame di acting sab nlo sirre aa bai

    • @gaganchahal9736
      @gaganchahal9736 Рік тому +2

      End video ji 👍👍👍👍👍👍 wmk ji

    • @aviavnish3226
      @aviavnish3226 Рік тому +2

      Very nice video bro

  • @nofarmersnofoods
    @nofarmersnofoods Рік тому

    ਸਿਰਾ 😂😂😂😂

  • @sukhdhillonpb4671
    @sukhdhillonpb4671 Рік тому

    ਬੰਤ ਤੇ ਕਰਨੈਲ ਬਹੁਤ ਵੱਡੇ ਦੁਸਮਣ ਇਹਨਾ ਦੇ ਟਾਕਰੇ ਕਰਾਉ ਬਹੁਤ ਟਾਇਮ ਹੋਗਿਆ ਇਹਨਾ ਦੀ ਲੜਾਈ ਨੂੰ ਅੱਜ ਪ੍ਰੀਤ ਨਾਜਰ ਜੀਤੋ ਇਹ ਨਹੀ ਆਏ