Ludhiana Bus Stand || A Full Overview Of Ludhiana Bus Stand (ISBT)|| Bus Stand Ludhiana

Поділитися
Вставка
  • Опубліковано 6 січ 2025

КОМЕНТАРІ • 55

  • @punjabiludhiana332
    @punjabiludhiana332 27 днів тому +2

    1999,2000 ਵਿੱਚ ਮਿੰਨੀ ਬੱਸ ਤੇ ਜਾਂਦੇ ਸੀ ਲੁੱਧਿਆਣੇ ਤੋ ਹੰਬੜਾ ਲੁਧਿਆਣਾ,ਇਆਲੀ,ਬੀਰਮੀ,ਬਸੈਮੀ,ਫਾਗਲਾ,ਸੁਲੇਮਪੁਰਾ,ਹੰਬੜਾ । ਬਹੁਤ ਨਜ਼ਾਰਾ ਆਉਂਦਾ ਸੀ । ਉਸ ਟਾਈਮ ਸਾਰੇ ਪਿੰਡਾਂ ਦੇ ਕਾਲਜਾਂ ਵਿੱਚ ਪੜਦੇ ਕੁੜੀਆਂ ਮੁੰਡੇ ਬੱਸਾਂ ਤੇ ਹੀ ਲੁਧਿਆਣੇ ਤੋਂ ਆਪਣੇ ਪਿੰਡਾਂ ਨੂੰ ਜਾਂਦੇ ਸੀ । ਅੱਜ ਕੱਲ ਤਾਂ ਪਹਿਲਾ ਕਾਲਜਾਂ ਵਿੱਚ ਕੋਈ ਜਾਦਾ ਹੀ ਨਹੀ । ਜਿਹੜੇ ਜਾਂਦੇ ਆ ਉਹ ਆਪਣੇ ਸਾਧਨਾਂ ਤੇ ਜਾਂਦੇ ਆ । ਪਹਿਲਾਂ ਵਾਲੇ ਨਜ਼ਾਰੇ ਕਿੱਥੇ ਆ ਸਾਰਾਂ ਸਾਰਾ ਦਿਨ ਇਸ ਬੱਸ ਸਟੈਂਡ ਤੇ ਗੇੜੇ ਕੱਢੀ ਜਾਣੇ ਆਖ਼ਰੀ ਗੇੜੇ ਤੇ ਪਿੰਡ ਨੂੰ ਜਾਣਾ । ਅੱਜ ਕੱਲ ਤਾ ਵੱਡੇ ਮਾਲਾਂ ਵਿੱਚ ਜਾ ਕੇ ਗੇੜੀਆਂ ਦਿੰਦੇ ਆ । ਸਾਰੇ ਕਾਲਜ ਇਸ ਬੱਸ ਸਟੈਂਡ ਦੇ ਨੇੜੇ ਹੀ ਆ ਪਹਿਲਾਂ ਸਾਰਾ ਦਿਨ ਇਹ ਬੱਸ ਸਟੈਂਡ ਕਾਲਜ ਵਾਲੇ ਕੁੜੀਆਂ ਤੇ ਮੁੰਡਿਆਂ ਨਾਲ ਭਰਿਆ ਰਹਿੰਦਾ ਸੀ ॥ ਬਹੁਤ ਹੀ ਵਧੀਆ ਸਮਾਂ ਸੀ ॥ ❤❤❤❤❤❤❤

    • @hi-fi_pendu
      @hi-fi_pendu  24 дні тому

      ਵਾਹ ਜੀ ਵਾਹ... 👍🏻❤️😘🙏🏻

  • @gurwindersinghbrar
    @gurwindersinghbrar 2 місяці тому +2

    Love from bagha Purana 7:12

    • @hi-fi_pendu
      @hi-fi_pendu  2 місяці тому

      @@gurwindersinghbrar Thnku So Much ❤️❤️

  • @gurjitsinghgrewal-gl1vf
    @gurjitsinghgrewal-gl1vf 2 місяці тому +3

    Excellent,Excellent,Excellent,Sir your superb ,video,Valuable sir ,Most counters are vacant ,Same problem in Jalandhar,Amritsar, please Reply Sir,

    • @hi-fi_pendu
      @hi-fi_pendu  2 місяці тому

      @@gurjitsinghgrewal-gl1vf ਹਾਂਜੀ Sir.... ਦਿਲੋਂ ਧੰਨਵਾਦ ਜੀ ਬਹੁਤ ਬਹੁਤ ❤️❤️❤️

  • @Ajitsingh6428
    @Ajitsingh6428 3 місяці тому +1

    Bhut sohna vlog bhaji bhut vdya jankari diti ji👍👍eda hi bnade rahe vlog💯💯

    • @hi-fi_pendu
      @hi-fi_pendu  3 місяці тому

      @@Ajitsingh6428 ਹਾਂਜੀ ਵੀਰੇ ਬਹੁਤ ਬਹੁਤ ਦਿਲੋਂ ਧੰਨਵਾਦ Support ਕਰਨ ਲਈ ❤️❤️

  • @GurmeetSinghLeelanMeghSingh
    @GurmeetSinghLeelanMeghSingh Місяць тому +1

    Nice

    • @hi-fi_pendu
      @hi-fi_pendu  Місяць тому

      @@GurmeetSinghLeelanMeghSingh ❤️Thnku

  • @Amarjeetsingh-xt1vr
    @Amarjeetsingh-xt1vr 6 днів тому +1

    🙏💐🚩👍

  • @KuljitKaur-s2l
    @KuljitKaur-s2l 3 місяці тому +1

    Vadiya jaankari ditti thnku❤

    • @hi-fi_pendu
      @hi-fi_pendu  3 місяці тому

      @@KuljitKaur-s2l ਹਾਂਜੀ ਦਿਲੋਂ ਧੰਨਵਾਦ ਜੀ🙏

  • @GurvinderSingh-gw5lr
    @GurvinderSingh-gw5lr Місяць тому +1

    Okkk

  • @raviparkash4632
    @raviparkash4632 2 місяці тому +1

    40 Counter Di Detail Very Nice

    • @hi-fi_pendu
      @hi-fi_pendu  2 місяці тому

      @@raviparkash4632 Thnku So Much ❤️

  • @karanveersingh3428
    @karanveersingh3428 2 місяці тому +1

    Nice video

  • @gillbs1321
    @gillbs1321 3 місяці тому +1

    Very good bro D P Singh ❤❤❤

    • @hi-fi_pendu
      @hi-fi_pendu  3 місяці тому +1

      @@gillbs1321 ਬਲਦੇਵ ਭਾਜੀ ਦਿਲੋਂ ਧੰਨਵਾਦ ❤️❤️

  • @kamalLitt81
    @kamalLitt81 3 місяці тому +1

    Dhanwad tera Bai purania yadan taza kartia. Zindagi ch bahut agge Nikal ne jamane hoge bus ch safar kite. Sochda Kise Din kita have ludhiane to Chandigarh da safar

    • @hi-fi_pendu
      @hi-fi_pendu  3 місяці тому

      @@kamalLitt81 ਹਾਂਜੀ ਵੀਰੇ ਦਿਲੋਂ ਧੰਨਵਾਦ ਜੀ ਜ਼ਰੂਰ ਸਫ਼ਰ ਕਰੋ❤️❤️❤️❤️

  • @ANKUS3333
    @ANKUS3333 3 місяці тому +1

    i love to much Ludhiana

  • @baljit5030
    @baljit5030 2 місяці тому +2

    ਭਾਈ ਸਾਹਿਬ ਜੀ ਤੁਸੀਂ ਗਲਤ ਕਿਹਾ ਕਿ ਊਪਰ ਲੌਗ ਰੂਟ ਦੀਆਂ ਬੱਸਾਂ ਜਾਂਦੀਆਂ ਹਨ। ਜੋ ਬੱਸਾਂ ਜਲੰਧਰ,,ਅੰਮ੍ਰਿਤਸਰ, ਚੰਡੀਗੜ੍ਹ, ਅੰਬਾਲਾ, ਦਿੱਲੀ, ਪਟਿਆਲਾ, ਖੰਨਾ, ਮਲੇਰਕੋਟਲਾ ਸੰਗਰੂਰ ਵੱਲ ਜਾਂਦੀਆਂ ਹਨ ਉਹ ਫਲਾਈਓਵਰ ਉਪਰੋਂ ਜਾਂਦੀਆਂ ਹਨ। ।
    ਬਰਨਾਲਾ, ਮਾਨਸਾ, ਮੋਗਾ, ਅਬੋਹਰ ਫਰੀਦਕੋਟ ਫਿਰੋਜ਼ਪੁਰ ਸਿਧਞਾਂਬੇਟ।।ਲੌਂਗ ਰੂਟ ਵਾਲਿਆਂ ਬੱਸਾਂ ਹੇਠਾਂ ਫਲਾਈਓਵਰ ਦੀ ਜਾਂਦੀਆਂ ਹਨ ਲੋਕਲ ਵੀ।
    ਧਨਵਾਦ ਸਹਿਤ ਜੀ।

    • @hi-fi_pendu
      @hi-fi_pendu  2 місяці тому

      @@baljit5030 okk ji ਧੰਨਵਾਦ ❤️

  • @Sikhindian
    @Sikhindian 3 місяці тому +1

    Good 👍

  • @baljit5030
    @baljit5030 2 місяці тому +2

    ਬਿਮਾਰੀ ਦੀ ਸੁਰੂਆਤ ਤਾਂ ਬਾਥਰੂਮਾਂ ਤੋਂ ਹੁੰਦੀ ਹੈ ਇਥੇ ਪ੍ਰਸ਼ਾਸਨ ਵੀ ਚੁੱਪ ਅਤੇ ਸਰਕਾਰ ਵੀ ਚੁੱਪ ਹੈ ਪਰ ਬਿਮਾਰੀ ਤਾਂ ਲੋਕਾਂ ਨੂੰ ਲੱਗਦੀ ਹੈ। ਸਟਾਫ਼ ਦੇ ਬਾਥਰੂਮ ਅਲੱਗ ਅਲੱਗ ਹੋਣਗੇ ਜੀ।
    ਇਥੇ ਕਹਿਣਾ ਪੈਂਦਾ ਹੈ "ਕੋਈ ਮਰੇ ਭਲਾਂਦੀ ;;;;;;;;;;;;,,,।
    ਧਨਵਾਦ ਸਹਿਤ ਜੀ।

    • @hi-fi_pendu
      @hi-fi_pendu  2 місяці тому

      @@baljit5030 ਬਿਲਕੁੱਲ ਜੀ ਧਿਆਨ ਦੇਣ ਦੀ ਲੋੜ ਹੈ.....❤️❤️

  • @lovepreetsingh4_
    @lovepreetsingh4_ 3 місяці тому +2

    Barnala bus Stand ❤

    • @hi-fi_pendu
      @hi-fi_pendu  3 місяці тому

      @@lovepreetsingh4_ ਹਾਂਜੀ ਜ਼ਰੂਰ Stay connected ❤️👍🏻👍🏻

  • @Khushpreetsingh2006
    @Khushpreetsingh2006 3 місяці тому +1

    Tuhanu bhi sqyad buses nal bahut pyar

    • @hi-fi_pendu
      @hi-fi_pendu  3 місяці тому

      @@Khushpreetsingh2006 😁😁 ਹਾਂਜੀ ਬਹੁਤ ❤️❤️

    • @Khushpreetsingh2006
      @Khushpreetsingh2006 3 місяці тому +1

      @@hi-fi_pendu malerkotla and patiala bhi aayo , 😉

    • @hi-fi_pendu
      @hi-fi_pendu  3 місяці тому

      @@Khushpreetsingh2006 ਹਾਂਜੀ ਜ਼ਰੂਰ One By One...ਆਵਾਂਗਾ....👍🏻👍🏻ਸਾਰੇ ਹੀ Bus Stand cover ਕਰਨੇ ਹਨ....,,,❤️❤️

  • @nirmalsinghtung3434
    @nirmalsinghtung3434 3 місяці тому +1

    good

    • @hi-fi_pendu
      @hi-fi_pendu  3 місяці тому

      @@nirmalsinghtung3434 Thnku

  • @b2rharsh595
    @b2rharsh595 2 місяці тому +1

    Sirsa aali bus ????

  • @RohitGupta-i8r
    @RohitGupta-i8r 2 дні тому

    Una Himachal di bus nhi hai

  • @desiboyssingh8192
    @desiboyssingh8192 3 місяці тому +2

    Mohali bus stand baare vlog banaao

    • @hi-fi_pendu
      @hi-fi_pendu  3 місяці тому

      @@desiboyssingh8192 ਹਾਂਜੀ ਵੀਰੇ ਜ਼ਰੂਰ👍🏻.....Coming Soon ❤️

    • @desiboyssingh8192
      @desiboyssingh8192 2 місяці тому +1

      ​@@hi-fi_penduVeer ji vlog kado aauga apna Mohali bus stand phes6 da veer ji request

    • @hi-fi_pendu
      @hi-fi_pendu  2 місяці тому

      @@desiboyssingh8192 ਹਾਂਜੀ ਵੀਰੇ ਦੁਸ਼ਹਿਰੇ ਤੋਂ ਬਾਅਦ ...Next Week....👍🏻👍🏻

    • @desiboyssingh8192
      @desiboyssingh8192 2 місяці тому

      ​@@hi-fi_penduveer ji Mohali phes6 bus stand da vlog nhi aaya

    • @hi-fi_pendu
      @hi-fi_pendu  2 місяці тому

      @@desiboyssingh8192 ਦੀਵਾਲੀ ਦੇ ਦਿਨਾਂ ਕਰਕੇ busy si .... ਹੁਣ ਆਏਗਾ vlog zaroorr🙏🏻

  • @jattpandherz007
    @jattpandherz007 3 місяці тому +1

    ਨਾਂ ਰੱਖਿਆ ਹਾਈ ਫਾਈ ਪੇਂਡੂ ਪੰਜਾਬੀ ਪੜਨੀ ਨੀ ਆੳਂਦੀ

    • @hi-fi_pendu
      @hi-fi_pendu  3 місяці тому

      @@jattpandherz007 ਤੂੰ ਮਾਸਟਰ ਲੱਗਿਆ ਪੰਜਾਬੀ ਦਾ...???

    • @hi-fi_pendu
      @hi-fi_pendu  3 місяці тому

      @@jattpandherz007 ਫੁੱਫੜ ਤੇਰੇ ਨੂੰ ਬਹੁਤ ਕੁਛ ਆਉਂਦਾ....😬😬

  • @KuldeepVlogs8299
    @KuldeepVlogs8299 3 місяці тому +1

    Bhaji camera kehra use karde ho

    • @hi-fi_pendu
      @hi-fi_pendu  3 місяці тому

      @@KuldeepVlogs8299 GoPro 10

    • @KuldeepVlogs8299
      @KuldeepVlogs8299 3 місяці тому +1

      @@hi-fi_pendu video vadia hundi aa tuhadi bhaji

    • @hi-fi_pendu
      @hi-fi_pendu  3 місяці тому

      @@KuldeepVlogs8299 ਹਾਂਜੀ ਦਿਲੋਂ ਧੰਨਵਾਦ ਜੀ ❤️

  • @ਮਾਝੇਆਲੇpb
    @ਮਾਝੇਆਲੇpb 3 місяці тому +2

    Ludhiana nahi mini Bihar kaho