ਮੈਂ ਮੁੰਡੇ ਨਹੀਂ ਵੰਡਦਾ, ਮੈਨੂੰ ‘ਬਾਬਾ’ ਕਹਿਣ ਦੀ ਕੋਈ ਲੋੜ ਨਹੀਂ, ਲੋਕਾਂ ਦੇ ਫੋਨਾਂ ਤੋਂ ਤੰਗ ਆਏ ||

Поділитися
Вставка
  • Опубліковано 16 кві 2024
  • ਮੈਂ ਮੁੰਡੇ ਨਹੀਂ ਵੰਡਦਾ, ਮੈਨੂੰ ‘ਬਾਬਾ’ ਕਹਿਣ ਦੀ ਕੋਈ ਲੋੜ ਨਹੀਂ, ਲੋਕਾਂ ਦੇ ਫੋਨਾਂ ਤੋਂ ਤੰਗ ਆਏ ‘ਛਪਾਰ ਵਾਲੇ ਹੈਪੀ ਬਾਬਾ’ ਦਾ ਪਹਿਲਾ ਇੰਟਰਵਿਊ
    #punjabnews #dailypostpunjabi #newsofpunjab #latestnews #baba #happybaba
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 69

  • @ranjitbrar2449

    ਚੰਗਾ ਹੋਇਆ ਪੁੱਤ ਸਚ ਬੋਲਿਆ ਲੋਕਾਂ ਜਾਗਰੂਕ ਕਰਨ ਲਈ ਧੰਨਵਾਦ

  • @JaspalSingh-zx5zs

    ਬਹੁਤ ਹੀ ਵਧੀਆ ਸੱਚਈ ਪੇਸ਼ ਕੀਤੀ ਮੈਂ ਬਹੁਤ ਹੀ ਦੇਰ ਤੋਂ ਛਪਾਰ ਗੁੱਗਾ ਮਾੜੀ ਤੇ ਜਾਨਾਂ ਮੈਂ ਸੱਚ ਕਿਹਨਾਂ ਕਿ ਮੈਂ ਅੱਜ ਚੈਨਲ ਦੇ ਜ਼ਰੀਏ ਹੈਪੀ ਨੂੰ ਵੇਖੀਆਂ ਜੋ ਮੈਨੂੰ ਬਹੁਤ ਹੀ ਵਧੀਆ ਇਨਸਾਨ ਲੱਗੀਆਂ ਉਹ ਵੀ ਜਨਵਰਾ ਨੂੰ ਦਾਣਾ ਪਾਉਣ ਵਾਲੀ ਗੱਲ ਤੋਂ ਬਾਕੀ ਪਤਰਕਾਰ ਵੀਰ ਨੇ ਵੀ ਬਹੁਤ ਵਧੀਆ ਸਵਾਲ ਕੀਤੇ ਭੋਲੀ ਭਾਲੀ ਜਨਤਾ ਨੂੰ ਵਹਿਮਾਂ ਭਰਮਾਂ ਤੋਂ ਦੂਰ ਦੂਰ ਕੀਤਾ ਗੁਰੂ ਜੀ ਦੇ ਲੜ ਲੱਗਣ ਦੀ ਗੱਲ ਕੀਤੀ ਕਿਰਤ ਕਰਨ ਦੀ ਗੱਲ ਕੀਤੀ ਗਰੀਬ ਧੀਆਂ ਦੇ ਵਿਆਹ ਦੀ ਗੱਲ ਕੀਤੀ ਹੈਪੀ ਜੀ ਸਲੂਟ ਆ ਤੁਹਾਡੀ ਸੋਚ ਨੂੰ

  • @Sandhu88lahoriya

    Bht vdiya ji

  • @gursahibsingh2182

    ਵਧੀਆ ਲੱਗਿਆ ਗੱਲਬਾਤ ਸੁਣ ਕੇ ਵਹਿਮਾ ਭਰਮਾ ਤੋ ਛੁੱਟਕਾਰਾ ਕਰਨ ਲਈ ਕਿਹਾ

  • @BaljindersinghBaljinder-gg9ur

    ਬਹੁਤ ਵਧੀਆ ਵਿਚਾਰ ਸੱਚ ਕਿਹਾ ਬਾਈ ਜੀ

  • @ParminderSingh-ei8vu

    Sahi gal aa Happy veer Good job veera

  • @user-do8sq8qc3e

    Mere vi 3 dhiya asi bhoot khush a

  • @Kavyanshgoyal9127

    Good job Veere

  • @TejindersinghSingh-wc4lw

    Very good ji

  • @Sunny.socialworker

    Bahut vadia Pji g

  • @djmaanpatiala4049

    Wah slam a soch nu❤

  • @sidhumoosewalafanpage6531

    Mere ik dhe aa mai bhut khush aa koi lod nhi munde de kade v keha nhi munda hove waheguru ji aage ARDAAS kri de aa dhe de lambi umar kare mehar kare

  • @user-sy3xc6jh9d

    Jai peera di ji happy baba ji

  • @rajkumar-cu5xn

    Gud ਸੋਚ ਬਾਬਾ g bohttt vadya ਗੱਲਾਂ ਕੀਤੀਆਂ ਲੋਕਾਂ ਨੂੰ ਵਰਮਾ parma ਨੂੰ ਕੱਢੀਆਂ

  • @vivekgoyal3613
    @vivekgoyal3613 День тому

    ❤❤❤❤

  • @7272-Ale

    Sach a g

  • @vakhipaad2455

    ❤❤🎉

  • @user-kt3gy1zm7k

    Sahi,,gal,,aa,,happy,,veer,,good,,job,,veera❤❤