ਨਾ ਬਾਬਾ, ਨਾ ਫਕੀਰ, ਇਹ ਹੈ ਰੱਬ ਦਾ ਬੰਦਾ, ਸੁਣੋ ਦਿਲ ਦੀਆਂ ਗੱਲਾਂ

Поділитися
Вставка
  • Опубліковано 13 січ 2025

КОМЕНТАРІ • 869

  • @RanjeetSingh-jk9ds
    @RanjeetSingh-jk9ds 2 роки тому +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸੁਖ ਜਗਰਾਓਂ ਜੀ ਦੇ ਰਬ ਦੇ ਕਿਸੇ ਵੀ ਪਿਆਰੇ ਨੇੜੇ ਚਰਨਾਂ ਵਿਚ ਜਾਈਏ ਉਥੇ ਆਪਣਾ ਆਪ ਨਾ ਜਣਾਇਏ ਫੇਰ। ਸਭੋ ਕੁਝ ਪਾਈਐ। ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਲਾਡੀ ਲਾਗੀ ਵੀਰ ਜੀ ਅਤੇ ਆਪ ਜੀ ਦਾ।

  • @mantabsingh8528
    @mantabsingh8528 4 роки тому +13

    ਸਤਿ ਗਰੂਕਿਰਪਾਕਰਨੀ ਵਾਹਿਗੁਰੂ ਜੀ ਬਾਬਾ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ

  • @karanbestvideos6489
    @karanbestvideos6489 2 роки тому +1

    Bahut uchi awastha hai baba ji di fakerra nu koe fakir nahi hunda apne rab tu sawe kedare hor dhayan nahi hunda

  • @vijaykadiana2756
    @vijaykadiana2756 2 роки тому +1

    ਵਾਹਿਗੁਰੂ ਜੀ ਦਾ ਰੰਗ ਨਿਆਰੇ ਆ ਜਿਵੇਂ ਇਹਨਾਂ ਤੇ ਚੜਿਆ ਹੋਇਆ ਜਿਥੇ ਇਹਨੇ ਵੱਡੇ ਪੱਧਰ ਤੇ ਬਾਣੀ ਪੜਦੇ ਨੇ ਪਰ ਉਹ ਕਿਸ ਦੁਨੀਆਂ ਵਿੱਚ ਖੋਹੇ ਹੋਈ ਆਂ ਇਸ ਦੀ ਗੱਲ ਹੀ ਨਿਆਰੀ ਆ

  • @harmeetsinghsadabhar5051
    @harmeetsinghsadabhar5051 5 років тому +31

    ਬਹੁਤ ਵਦੀਆ ਬੰਦਾ ਹੈਗਾ ਰਬ ਦਾ ਪਿਆਰਾ ਬਲਵਿੰਦਰ ਸਿੰਘ ਲਾਡੀ 🙏🏻🙏🏻☺😍😍😍😍😍❤❤❤❤❤❤❤❤

  • @gurjantgandiwind8444
    @gurjantgandiwind8444 2 роки тому

    ਸਤਿਨਾਮ ਵਾਹਿਗੁਰੂ ਜੀ ਭਾਈ ਲਾਡਾ ਜੀ ਬਹੁਤ ਵਧੀਆ ਸ਼ਬਦ ਤੇ ਵਿਚਾਰ ਜੀ।

  • @jasvirsinghkoldhar872
    @jasvirsinghkoldhar872 5 років тому +18

    ਵਾਹਿਗੁਰੂ ਦੀ ਪੂਰੀ ਬਖਸ਼ਿਸ਼ ਹੈ ji ਇਸ ਬੰਦੇ ਤੇ ਬਾਈ ਦੀਆਂ ਗੱਲਾਂ ਬਿਲਕੁਲ ਸਹੀ ਨੇ ji

  • @gogisingh570
    @gogisingh570 4 роки тому +27

    ਬਹੁਤ ਪਿਆਰੀ ਅਵਾਜ਼ ਏ ।ਰਬ ਦੇ ਬੰਦੇ ਦੀ

  • @gurcharnsingh3048
    @gurcharnsingh3048 5 років тому +23

    ਇਹ।ਹਨ
    ਰੱਬ ਦੇ ਬੱਚੇ। ਵਾਹਿਗੁਰੂ ਮੇਹਰ ਕਰੇ ਜੀ

  • @karmjot2906
    @karmjot2906 2 роки тому +1

    ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਫੱਕਰ ਲੋਗ ਰੱਬ ਜੀ ਦੇ ਲਾਗੇ ਹੁੰਦੇ ਹਨ 🙏🌹🌹🌹🌹🌹🌹🌹

  • @maggharsingh7773
    @maggharsingh7773 2 роки тому +7

    ਬਹੁਤ ਬਹੁਤ ਧੰਨਵਾਦ ਕਰਦਿਆ ਹਾਂ ਇਸ ਰੱਬ ਦੇ ਬੰਦੇ ਦੇ ਬੋਲ ਵਿੱਚ ਬਿਲਕੁਲ ਸੱਚਾਈ ਅਤੇ ਰੱਬ ਦੀ ਆਵਾਜ਼

  • @ManpreetKaur-cm6qy
    @ManpreetKaur-cm6qy 4 роки тому +8

    ਇਨਾ ਲਿਵ ਵਾਹਿਗੁਰੂ ਜੀ ਲੱਗੀ ਹੋਈ ਇਨਾ ਕੋਈ ਮੋਹ ਨਹੀ ਹੇ ਸਭ ਗੁਣ ਹੁੰਦੀਆ ਵੀ ਆਪਣੇ ਆਪ ਕੁਸ ਨਹੀ ਸਮਜਦੇ ਹਨ ਅਸਲੀ ਭਗਤ ਹਨ ਰੱਬ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏

  • @kiranpalsingh2708
    @kiranpalsingh2708 3 роки тому +5

    ਬਚਨ ਵਧੀਆ ਹਨ, ਕਮਾਉਣ ਤੇ ਰੱਬ ਨਾਲ ਪਿਆਰ ਪਾਉਣ ਦੀ ਲੋੜ ਹੈ 🙏

  • @gurpalmaan9014
    @gurpalmaan9014 2 роки тому

    ਵਾਹਿਗੁਰੂ ਜੀ ਦੀ ਬਹੁਤ ਬਖਸ਼ਿਸ਼ ਏ

  • @HarpreetSingh-oc3py
    @HarpreetSingh-oc3py 5 років тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਦਾ ਅਵਾਜਾ ਆਵੇ ਲਾਡਾ ਰੱਬ ਦਾ ਨਾਮ ਲੈਕੇ ਹੈਪੀ ਨੂੰ ਰੱਬ ਦਾ ਬੰਦਾ ਬਣਨ ਲਈ ਸਮਜਾਵੇ ਇਹ ਜੱਗ ਤਮਾਸ਼ਾ ਰੱਬ ਨੂੰ ਗਾਕੇ ਸੁਣਾਵੇ ਸਾਰੀ ਦੁਨੀਆ ਨੂੰ ਸਮਜਾਵੇ ਸਡ ਜਾਤਾਂ ਨੂੰ ਤੂੰ ਬੰਦੇ ਵਿਚੋਂ ਰੱਬ ਨੂੰ ਲੱਭ ਤੂੰ ਕੁਦਰਤ ਵਿੱਚੋਂ ਰੱਬ ਨੂੰ ਲੱਭ ਲੈ ਉਹ ਹੈਪੀ ਰੱਬ ਨੂੰ ਮਿਲਣ ਲਈ ਤਰਲਾ ਪਾਵੇ ਬਾਬਾ ਲਾਡਾ ਸੱਬ ਨੂੰ ਸਮਜਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਦਾ ਜਾਪ ਜਪਾਵੈ a

  • @nirmalbhullar7593
    @nirmalbhullar7593 5 років тому +141

    ਕਿਤੇ ਕਿਤੇ ਜਮਾਂ ਸਿਰਾ ਕਰ ਦਿੰਦਾ ਹੈ ਇਹ ਦਰਵੇਸ਼ ਬੰਦਾ ਲਗਦਾ ਬਾਕੀ ਉਹ ਆਪ ਜਾਣਦਾ ਐ ।

  • @SatpalSingh-oi5sn
    @SatpalSingh-oi5sn 4 роки тому +3

    ਯਾਰ ਮੇਰਾ ਬਹੁਤ ਦਿਲ ਕਰਦਾ ਬਾਬਾ ਲਾਡੀ ਦੇ ਦਰਸ਼ਨ ਕਰਾ ਵਾਹਿਗੁਰੂ ਕਿਰਪਾ ਕਰੇ

  • @MrChsingh
    @MrChsingh 5 років тому +16

    ਲੋਕੋ ਜੇ ਤੁਹਾਨੂੰ ਲੱਗਦਾ ਪਈ ਇਹ ਬੰਦਾ ਰੱਬ ਦੇ ਪਿਆਰ ਵਿਚ ਵੈਰਾਗੀ ਹੈ ਬਿਹੱਬਲ ਹੈ ਤੁਸੀਂ ਵੀ ਵਾਜ ਮਾਰੋ ਉਸਨੂੰ।ਉਹ ਤੁਹਾਡੇ ਅੰਦਰ ਹੀ ਬੈਠਾ ਜਿਸਨੂੰ ਇੱਟਾਂ ਦੇ ਬਣੇ ਅਸਥਾਨਾਂ ਤੋਂ ਲਾਭ ਰਹੇ ਹੋ ਤੀਰਥਾਂ ਤੋਂ ਲਾਭ ਰਹੇ ਹੋ।ਡਰਾਮੇਬਾਜ਼ੀ ਛੱਡੋ।ਤੁਸੀਂ ਦੁਨੀਆਂ ਵੀ ਛੱਡਣੀ ਨਹੀਂ ਚਾਹੁੰਦੇ ਤੇ ਉਹਨੂੰ ਵੀ ਪਾਉਣਾ ਚਾਹੁੰਦੇ ਬੜੇ ਵਡੇ ਵਪਾਰੀ ਹੋ।ਜਦੋ ਤੁਰੀਏ ਸਭ ਕੁਝ ਮਿਲ ਜਾਂਦਾ।ਆਹ ਇੰਟਰਵਿਉ ਵਾਲਾ ਜੁਆਕ ਜਿਸਨੂੰ ਪ੍ਰਸ਼ਨ ਹੀ ਨਹੀਂ ਪੁੱਛਣੇ ਆਉਂਦੇ

  • @brownboy1993
    @brownboy1993 5 років тому +72

    ਕਿਆ ਬਾਤ ਆ ਬਾਬਾ ਜੀ 🙏🙏 ਬਹੁਤ ਵਧੀਆ ਤੇ ਡੂੰਘੀਆਂ ਗੱਲਾਂ ਕੀਤੀਆਂ ਆ ਬਾਬਾ ਜੀ ਨੇ

    • @ManjeetSingh-gr7px
      @ManjeetSingh-gr7px 5 років тому

      wa ji wa

    • @sukhwantsingh7911
      @sukhwantsingh7911 2 роки тому

      ਲਾਡਾਂ ਬਹੁਤ ਵਧੀਆ ਗੱਲਾਂ ਕਰਦਾ ਹੈ ਅਨੰਦ ਆ ਜਾਂਦਾ ਹੈ

  • @ravigill5832
    @ravigill5832 5 років тому +20

    ਉੱਚੀ ਅਵਸਥਾ🙏🙏

  • @ulfatvenus7174
    @ulfatvenus7174 2 роки тому +1

    ਬਹੁਤ ਸੋਹਣੇ ਵਿਚਾਰ ਆ 🙏🙏

  • @avtargrewal3723
    @avtargrewal3723 5 років тому +86

    ਵਾਹ ਮੇਰੈ ਬਾਈ ਕਿਆ ਬਾਤ ਹੈ ਜੰਗਲਾਂ ਵਿੱਚ ਮੰਗਲ ਦੀ ਅਵਾਜ ਆ ਰਹੀ ਹੈ ਇਕ ਭਗਤ ਇਨਸਾਨਾਂ ਵਿਚੋਂ ਇਕ ਮੇਰਾ ਇਹ ਵੀਰ ਹੈ

  • @diljeetsingh6083
    @diljeetsingh6083 5 років тому +145

    ਵਾਹਿਗੁਰੂ ਸਿੰਘ ਨੂੰ ਚੜਦੀ ਕਲਾ ਵਿੱਚ ਰਖੇ

    • @sarajsandhu2277
      @sarajsandhu2277 4 роки тому +3

      ਸਾਤੀਨਾਮ ਵਾਹਿਗੁਰੂ ਸਿੰਘ ਜੀ ਨੂੰ ਚੜਾਦੀ ਕਲਾ ਵਿੱਚ ਰਖੇ ਜੀ ਵਾਹਿਗੁਰੂ ਜੀ ਮੇਹਰ ਰੱਖੇ ਜੀ

  • @bhagatrangara7083
    @bhagatrangara7083 2 роки тому +5

    ਵਾਹ ਜੀ ਵਾਹ ਬਾਬਾ ਜੀ!
    ਵਾਹਿਗੁਰੂ ਜੀ

  • @sonubehal3955
    @sonubehal3955 4 роки тому

    ਬਾਬਾ ਜੀ ਆਪ ਸੱਚਮੁੱਚ ਕਹਿ ਦਿੱਤਾ ਜੋ ਆਪ ਨੇ ੲਿਹ ਸਬਦ ਸੁਣਕੇ ਵੀਰ ਜੀ ਬਹੁਤ ਹੀ ਸੁਚਮੁਚੇ ਢੰਗ ਨਾਲ ਕਹਿ ਕੀ ਨਾਨਕ ਦੇਵ ਜੀ ਜਗ੍ਹਾ ਜਗ੍ਹਾ ਹਾਰ ਪਾਸੇ ਬਾਬਾ ਜੀ ਉਸ ਨੂੰ ਦਿਖਾਈ ਦਿੰਦਾ ਜੋ ਸੱਚ ਹੈ ਵੀਰ ਜੀ ਜੋ ਝੂਠ ਬੋਲਦੇ ਹਨ ਉਹਨਾਂ ਨੂੰ ਨਹੀਂ ਪਤਾ ਕੀ ਗੁਰੂ ਦੇ ਘਰ ਕੀ ਹੈ ਪਰ ਵੀਰ ਜੀ ਮੈਂ ਜਾਣਦੀ ਹਾਂ ਨਾਨਕ ਦੇਵ ਜੀ ਦੇ ਘਰ ਕੀ ਹੈ 🙏🙏🙏🙏

  • @avtarsinghmarwa9667
    @avtarsinghmarwa9667 2 роки тому

    ਵਾਹੁ ਮੇਰੇ ਪਰਮਾਤਮਾ ਤੇਰੇ ਰੰਗ ਨਿਆਰੇ

  • @avtarsinghmarwa9667
    @avtarsinghmarwa9667 2 роки тому +8

    ਵਾਹਿਗੂਰੂ ਜੀ ਦਾ ਇੱਕ ਸਰੂਪ ਬਾਬਾ ਲਾਡਾ ਜੀ ਜੋ ਰੱਬ ਅਤੇ ਉਸਦੀ ਕੁਦਰਤ ਨੂੰ ਪਿਆਰ ਕਰਦਾ ਹੈ ਉਹਨਾਂ ਦਾ ਇਹੀਓ ਪਰਮਾਤਮਾ ਕੁਦਰਤ ਨਾਲ ਸੱਚਾ ਸੁੱਚਾ ਬਿਨਾਂ ਕਿਸੇ ਲੋਭ ਲਾਲਚ ਤੋਂ ਪਿਆਰ ਹੈ ਵੀਰ ਲਾਡਾ ਜੀ ਦੁਨੀਆਂ ਤੋਂ ਬੇਪਰਵਾਹ ਹਨ1 ਕੇਵਲ ਤੇ ਕੇਵਲ ਇੱਕ ਵਾਹਿਗੁਰੂ ਜੀ ਦਾ ਪਿਆਰ ਅਤੇ ਪਿਆਰਾ ਹੈ11

  • @sehajdeepsidhu0001
    @sehajdeepsidhu0001 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,ਆ ਰੱਬ ਦਾ ਵੱਦਾ ਹੈ , ਖੁਸ਼ ਰਹੋ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @KulwinderSingh-jm5dx
    @KulwinderSingh-jm5dx 4 роки тому +31

    ਬੰਦੇ ਚੋ ਕੋਈ ਗੱਲ ਤਾਂ ਹੈ, ਐਵੇਂ ਨਹੀਂ ਰੱਬ ਦੀਆ ਗੱਲਾਂ ਆਉਂਦੀਆਂ

  • @dalbirvirk2524
    @dalbirvirk2524 4 роки тому +19

    ਸੱਚਮੁੱਚ ਹੀ ਰੱਬੀ ਰੂਹ ਲਗਦਾ। ਫਕਰ ਲਗਦਾ। ਜ੍ੇਕਰ ਇਸ ਨੂੰ ਕੋਈ ਪੈਸੇ ਦਾ ਲਾਲਚ ਹੋਵੇ ਤਾਂ ਇਸ ਦੀ ਆਵਾਜ਼ ਹੀ ਸਾਰੇ ਗਾਇਕਾਂ ਨੂੰ ਪਿਛਾੜ ਸਕਦੀ ਹੈ ਪਰ ਨਹੀ। ਸੱਚਮੁੱਚ ਹੀ ਰਬੀ ਰੂਹ ਹੈ। ਕੋਈ ਲਾਲਚ ਨਹੀ ਹੈ।

  • @flop_likhari3673
    @flop_likhari3673 5 років тому +30

    ਸਿੱਖ ਦੀ ਕੌੲੀ ਜਾਤ ਨਹੀ.ਨਾ ਓਸ਼ ਦੇ ਰੰਗ਼ ਢੰਗ .ਫਿਰ ਓਸ ਮਾਲਕ ਦੇ ਰੰਗ🙏🙏

  • @HarwinderKaur-sr5ku
    @HarwinderKaur-sr5ku 5 років тому +85

    ਵਾਹੇ ਗੁਰੂ ਦੀ ਬਹੁਤ ਬਖ਼ਸ਼ਿਸ਼ ਹੈ 🙏🙏🙏🙏🙏🙏

  • @amreekabajwa3987
    @amreekabajwa3987 Рік тому

    Waheguru ji waheguru ji waheguru ji waheguru ji

  • @varinderkumar5602
    @varinderkumar5602 5 років тому +29

    रब का प्यारा बंदा 👏👏🌺🌺

  • @karmjeetkaur2243
    @karmjeetkaur2243 2 роки тому +4

    Waheguru g maher rakhe o ji es veer te

  • @mampreetsingh6594
    @mampreetsingh6594 5 років тому +11

    ਸਤਿਨਾਮੁ ਵਾਹਿਗੁਰੂ

  • @sahilbaisal7374
    @sahilbaisal7374 4 роки тому +6

    ਵਾਹਿਗੁਰੂ ਜੀ ਬਾਬਾ ਜੀ ਦੇ ਕੋਲੋ ਦਰਸ਼ਨ ਕਰਵਾਦੋ ਵਾਹਿਗੁਰੂ ਜੀ ਵਾਹਿਗੁਰੂ ਜੀ

  • @raviinder80
    @raviinder80 4 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @hlhi8387
    @hlhi8387 5 років тому +1

    ਦੁਨੀਆ ਦਾ ਸਭ ਤੋ ਅਮੀਰ ਬੰਦਾ

  • @ashwanijoshi7065
    @ashwanijoshi7065 3 роки тому +1

    Rabbi saroor wich rehan wali ek sachchi rooh--Laddi baai bahut khoob

  • @JagroopSingh-pn7ms
    @JagroopSingh-pn7ms 4 роки тому

    ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲਾ

  • @LovepreetSingh-ue7fj
    @LovepreetSingh-ue7fj 5 років тому +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ

  • @gursimransingh5319
    @gursimransingh5319 3 роки тому

    ਜਿਸ ਤੇ ਮੇਰੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਮੇਹਰ ਹੋ ਜਾਵੇ ਉਸ ਦੀਆਂ ਝੋਲੀਆਂ ਭਰ ਜਾਂਦੀਆ ਹਨ

  • @manjitjohal2404
    @manjitjohal2404 5 років тому +5

    ਵਾਿਹਗੂਰੁ ਜੀ ਸਤਿਨਾਮ ਜੀ

  • @kirandeep5216
    @kirandeep5216 3 роки тому

    ਨਿੱਤਰੇ ਪਾਣੀ❤️

  • @babbubajwa5529
    @babbubajwa5529 5 років тому +5

    ਬਹੁਤ ਕੰਮ ਦੀਆਂ ਗੱਲਾਂ ਸਮਝਣ ਲੋੜ ਆ

  • @virkvirk994
    @virkvirk994 5 років тому +31

    ਵਾਹਿਗੂਰੂ ਜੀ ਦਿ ਬਹੂਤ ਹੀ ਜਾਦਾ ਕਿਰਪਾ ਏ ਬਾਬਾ ਜੀ ਤੇ 🙏🙏🙏

  • @pyarimaa2169
    @pyarimaa2169 2 роки тому

    Waheguru g..eh ta rabi roopi ne eh ta yr

  • @reetreet8752
    @reetreet8752 4 роки тому +7

    Waheguru ji mehr krn bhut vadiya glla khiya ne ina ne 💯🙏

  • @sahibsingh4413
    @sahibsingh4413 2 роки тому +3

    ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ

  • @santokhsingh9342
    @santokhsingh9342 5 років тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏💐 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @amritpalsinghcheema7769
    @amritpalsinghcheema7769 2 роки тому

    Wahe guru mihr krn rib da bada ti

  • @randhirsingh6853
    @randhirsingh6853 Рік тому

    Satnam shri waheguru ji🙏🙏ok

  • @oshoayurvedababanpur2148
    @oshoayurvedababanpur2148 4 роки тому +15

    वाहेगुरू जी मेहर करें ऐसे इंसान के दर्शन सब को नशीब हों

    • @ramrattan8480
      @ramrattan8480 2 роки тому +1

      ਸਚ ਦੇ ਨਜ਼ਦੀਕ

  • @ajmerkohli1513
    @ajmerkohli1513 4 роки тому +2

    ਰੱਬ ਦਾ ਬੰਦਾ 🙏🙏

  • @PritamSingh-ry6mo
    @PritamSingh-ry6mo 5 років тому +7

    ਵਾਹ ਜੀ ਬਾਬਾ ਜੀ ਬਹੁਤ ਚੰਗੇ ਸੁਝਾਅ ਨਾਲ ਸਮਝਾ ਰਹੇ ਹੋ ਜੀ

  • @KuldeepSingh-zq8zn
    @KuldeepSingh-zq8zn 5 років тому +30

    ਵਾਹਿਗੁਰੂ ਜੀ

  • @BhupinderSingh-de5jc
    @BhupinderSingh-de5jc 4 роки тому

    ਬਹੁਤ ਵਧੀਆ ਜੀ

  • @maliksb6272
    @maliksb6272 4 роки тому

    Ye bnda pure honey hai. Hmesha Allah ki btn krta h or bht lgaio Allah k sath. Or sbko sekhna chya Inse kesy Allah se milna h..

  • @satpalgirdher9920
    @satpalgirdher9920 2 роки тому

    ਗਜਬ ਤੇਰੇ ਪਿਆਰਿਆਂ ਦੀ ਰਹਿਣੀ ਸਿਰਫ ਤੂੰ ਹੀ ਤੂੰ ਅਲੱਗ ਕੁਝ ਵੀ ਨਹੀਂ

  • @sukhdarshansingh5269
    @sukhdarshansingh5269 2 роки тому

    ਬਾਈ ਸਿਰਾਂ ਦਾ ਗਿਆ ਲਾਡਾ

  • @rupindersingh3100
    @rupindersingh3100 5 років тому +37

    ਵਾਹਿਗੁਰੂ ਜੀ🌹🌹🌹🌹🌹🌹🌹🌹🌹🌹🌹🌹🌹🌹🌹🌹🌹❤❤❤❤❤🌹🌹🌹🌹🌹🌹🌹🌹🌹❤❤❤❤❤🌹🌹🌹❤❤❤❤❤❤🌹🌹🌹🌹🌹❤❤❤❤🌹🌹🌹🌹🌹❤❤❤❤❤❤❤🌹

  • @nirmalbhullar7593
    @nirmalbhullar7593 5 років тому +51

    ਇਹ ਇਹ ਇਨਸਾਨ ਕਿਥੇ ਰਹਿੰਦਾ ਹੈ ਜੀ ਕਿਸੇ ਧਾਰਮਿਕ ਜਗਾ ਤੇ ਰਹਿੰਦਾ ਜਾਂ ਆਪਣੇ ਘਰ ਰਹਿੰਦਾ ਵਾ

  • @lovelyinsan9334
    @lovelyinsan9334 5 років тому +4

    baba ji bhot vadiya gla kardy ny . waheguru ji

  • @varindersandhuharike2922
    @varindersandhuharike2922 5 років тому +22

    ਪੱਤਰਕਾਰ ਵੀਰ ਜੀ ਤੁਸੀਂ ਵੀ ਵਾਹਿਗੁਰੂ ਬੋਲੋ ਜੀ

  • @lastestfunnyvideoz972
    @lastestfunnyvideoz972 5 років тому +44

    ਬਹੁਤ ਕਿਰਪਾ ਜੀ ਵਾਹਿਗੁਰੂ ਜੀ ਆਲਮਗੀਰ ਤੇ

  • @lalkaarerecords8974
    @lalkaarerecords8974 5 років тому +136

    ਸਭ ਕੂਝ ਖੋ ਕੇ ਸਭ ਕੂਝ ਪਾਈ ਬੈਠੇ ।।

    • @preetbal2902
      @preetbal2902 4 роки тому +1

      Sb kuch paa k vi khoi betha eh baba
      Sb kuch ehde kol pr hankaar maar gea

    • @lalkaarerecords8974
      @lalkaarerecords8974 4 роки тому

      @@preetbal2902 chal koi na bai bnde nu rabb yaad aa

  • @vlogswithsharan1890
    @vlogswithsharan1890 4 роки тому +1

    ਨਿਰਾ ਪਖੰਡ

    • @navisingh5482
      @navisingh5482 4 роки тому +1

      Fer dekhya kyo tuc
      Banda pakhndi ho skda pr jidi oh gal kr rya parmatma pakhand nai ho skda

  • @ravleendhaliwal2473
    @ravleendhaliwal2473 4 роки тому +3

    ਧੰਨ ਧੰਨ ਵਾਹਿਗੁਰੂ ਜੀ

  • @santoshsaini4638
    @santoshsaini4638 2 роки тому +4

    Waheguru ji ka Khalsa waheguru ji ki Fateh

  • @mani61111
    @mani61111 4 роки тому +1

    Wah wah wah koi word ni baba g

  • @Jasoria3911
    @Jasoria3911 2 роки тому +4

    waheguru..waah b waah ki awaz hai...anand ah gya awaz sun k...raab di moz ch ah puri..har gal nu raab nal jood k anad leya denda eh vr..bhut he vadhiya...janna bolya jave onna ghat ah ehna layi

  • @AvtarSingh-rg9hy
    @AvtarSingh-rg9hy 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ.

  • @yaarshahkotwale5846
    @yaarshahkotwale5846 4 роки тому +3

    ਰੂਹ ਖੁਸ਼ ਹੋ ਗਈ

  • @punjabi2829
    @punjabi2829 4 роки тому +2

    Rab da Banda jede level te aa o apa nyi samj sakde bina rab nal Jude 🙏🏼🙏🏼🙏🏼

  • @fuunyknowledge1462
    @fuunyknowledge1462 3 роки тому +1

    Excellent

  • @mangatram3115
    @mangatram3115 3 роки тому

    Ossam bhut rooh khush ho gye

  • @gurdevkaur1209
    @gurdevkaur1209 2 роки тому

    ਵਾਹਿਗੁਰੂਜੀਕਿਰਪਾਕਰਿਓਜੀ

  • @mampreetsingh6594
    @mampreetsingh6594 5 років тому +68

    ਮਸਕੀਨ ਜੀ ਦੀ ਕਥਾ ਸੁਣਨ ਨਾਲ ਵੀ ਵੈਰਿਗ ਪੈਦਾ ਹੋ ਜਾਂਦਾ ਹੈ

    • @varinder487
      @varinder487 5 років тому

      Yaar ki dassa 22 . Sacha sucha no c o v

    • @punambugu1522
      @punambugu1522 4 роки тому

      Sant ji nam lay kay hi hirda saaf ho janda waheguru g

    • @varinder487
      @varinder487 4 роки тому

      @@punambugu1522 sant maskin ni saade doctors engineers a jinne krk eh duniya nu aas hundi jfo ohna nu lodh hundi. Eh boobne dasam granth da gand suna suna k gober bharta saade dimaag ch. Punjab ch kinne k engineer scientist paida hoye. Payda hore ta boobne babe

    • @ashishsahota6883
      @ashishsahota6883 4 роки тому

      🙏🙏🙏🙏💯💯

  • @mannat2169
    @mannat2169 4 роки тому +2

    Dil nu lgg gyiaan glaan waheguru waheguru waheguru meher Karo ji

  • @manjitjohal2404
    @manjitjohal2404 5 років тому +3

    ਵਾਿਹਗੂਰੁ ਜੀ

  • @gurpreet5080
    @gurpreet5080 4 роки тому +15

    dil de saaf log ne fakar log.......waheguru ji....khush rkhan hmesha ehna nu

  • @ManmohanSingh-ew4dp
    @ManmohanSingh-ew4dp 2 роки тому

    Very nice eh ta Rab da Banda ha👍

  • @nirbhaisingh5945
    @nirbhaisingh5945 4 роки тому +1

    Kmaal aa yrrr lok ta rabb de naa nu dislike kr dinde aa
    Sahi aa ji lok ta rabb ton v dukhi ne

  • @tarsemmasih7809
    @tarsemmasih7809 3 роки тому

    Very nice g sir ladi sahib g God bless you all

  • @gurdassingh1977
    @gurdassingh1977 2 роки тому

    Kalgug,vich,ve,rab,baye,lade, vich nivas rakhda, very nice gurdassingh Gosal dhadi

  • @bagichasingh4615
    @bagichasingh4615 4 роки тому +1

    Bhut vadia gallan ne baba ji🙏🙏🙏🙏🙏

  • @jaspreetsingh1285
    @jaspreetsingh1285 3 роки тому +1

    Waheguru ji meher karn ji

  • @gavysingh8680
    @gavysingh8680 4 роки тому +8

    Speechless

  • @mohinderkaur7867
    @mohinderkaur7867 2 роки тому

    Waah ji Kia baat hai ji

  • @MohinderKaurDandiwal
    @MohinderKaurDandiwal Рік тому

    ਵਾਹਿਗੁਰੂ ਵਾਹਿਗੁਰੂ ਜੀ

  • @ManjitKaur-rd9gi
    @ManjitKaur-rd9gi 5 років тому +11

    Wah! Ladde veer ji tusi ta rab dae rang vich rangi ruh ho, har shabad Rab vare hi karda a ih rabi ruh a mera koti Koti parnam is rab dae piarenu

  • @kesarsingh61
    @kesarsingh61 2 роки тому

    ਸਲਾਮ

  • @Mrsinghjasvir
    @Mrsinghjasvir 5 років тому +10

    Waheguru ji mehar keryo g ..
    Eh banda sachmuch rab da hi banda aaa..
    Galla buht dungiya ne

  • @harindergill5662
    @harindergill5662 5 років тому +14

    ਵਾਹਿਗੁਰੂ ਜੀ।

  • @vickymanhas2396
    @vickymanhas2396 4 роки тому +1

    Satnam d awaaz pai aawe, rabba we tere kone kone choo

  • @sarnjitsingh908
    @sarnjitsingh908 4 роки тому +1

    Veer bhut skoon milda bai ladye nu sun k

  • @hukamchand8398
    @hukamchand8398 5 років тому +8

    ਵਹਿਗਰੂ ਜੀਉ

  • @navkaur9277
    @navkaur9277 4 роки тому

    Ah banda aaaa avtar jinu kise nal mean ni fakir banda fakir jinu apne kapdya nal pyar ni jiwe de ne bs haige neee salam

  • @jotjandu8532
    @jotjandu8532 4 роки тому

    ਲਓ ਖੂਬ ਮਸ਼ੁਰੀ ਹੋ ਰਹੀ ਐ ਕਿਨਾਂ ਪੈਸਾ ਲੇਅਾ ਜਗਬਾਨੀ ਵਾਲਿਓ ਸ਼ਬਾਸ਼ ਤੁਸੀ ਇਕ ਹੋਰ ਪਾਖੰਡੀ ਪੈਦਾ ਕਰ ਦਿਤਾ 👌🏻 ਸਭ ਦਿਖਾਵਾ ਹੈ ਨਾ ਕੋਈ ਗਲ ਬਣਦੀ ਨਾ ਕੋਈ ਤੁਕ ਜੁੜ ਰਹੀ ਐ ਕਿ ਐਵੇਂ ਬਾਬਾ ਬਾਬਾ ਕਰਨ ਲੱਗੇ ਓ ਬੰਦਾ ਐ ਕੋਈ ਹੈਵਾਨ ਨਹੀ ਹੈ ਅਪਨਾ ਅਪਨਾ ਸੁਬਾਹ ਹੁੰਦੈ ਜਿਸ ਤਰਾਂ Comments ਕਰ ਰਹੇ ਓ ਤੁਸੀ ਏਸ ਬੰਦੇ ਦੀ ਵੀ ਬੁੱਧੀ ਭ੍ਰਿਸ਼ਟ ਕਰ ਦੇਣੀ ਐ ਇਕ ਆਹ chenel ਵਾਲਾ ਏਨ੍ਹਾਂ ਤਾ ਪੈਸੇ ਕਮੋਨੇ ਨੇ ਐਵੇ ਡਰਾਮਾ ਕਰਨ ਲੱਗੇ ਨੇ ਜੇ ਬੋਹਤੀ ਭਗਤੀ ਚੰਗੀ ਲਗਦੀ ਤਾ ਕਿੱਸੇ ਨੂੰ ਐਵੇਂ ਮੌਰਾਂ ਤੇ ਨਾ ਬਠਾਈ ਜਾਓ ਤੁਹਾਨੂੰ ਮੇਰੀ ਗਲ ਦਾ ਗੁਸਾ ਬੋਹਤ ਲਗੇਅਾ ਹੁਣਾ ਸੰਮਜੋ ਜ਼ਿੰਦਗੀ ਨੂੰ ਕਿਉਂਕਿ ਜੇ ਕਿੱਸੇ ਬੰਦੇ ਨੂੰ ਜਾਦਾ ਬਾਬਾ ਕਹੀਏ ਓਦੇ ਚ ਸਚੀ ਹੰਕਾਰ ਆ ਜਾਂਦਾ ਪੰਜਾਬ ਦੀਆਂ ਅਨਪੜ੍ਹ ਔਰਤਾਂ ਦਾ ਤੇ ਪਤਾ ਹੀ ਹੋਣਾ ਝਟ ਪੌਂਚ ਜਾਦੀਆਂ ਭਾਬੀਆ ਦੀਆ ਮਾਲਸ਼ਾ ਕਰਨ ਜੇ ਐਨੀ ਭਗਤੀ ਦੇਖਣ ਦ ਸ਼ੌਂਕ ਐ ਤਾ ਆਪ ਕਰੋ
    ਕਥਾ ਸੁਨੋ ਤੇ ਕੀਰਤਨ ਸੁਣੋ ਸ਼ਾਇਦ ਥੋੜੀ ਸੋਜ਼ੀ ਆ ਜਾਵੇ