ਨਾ ਕੋਈ ਸ਼ੋਰ ਸ਼ਰਾਬਾ, ਨਾ ਕੋਈ ਡਰਾਮਾ, ਬਾਕਮਾਲ ਗਾਇਕੀ ਦਾ ਮਾਲਕ Harjit Harman at Kahlwan (Gurdaspur)

Поділитися
Вставка
  • Опубліковано 17 січ 2025

КОМЕНТАРІ • 192

  • @RandhirSingh-hq8os
    @RandhirSingh-hq8os 4 місяці тому +8

    ਬਹੁਤ ਵਧੀਆ ਕਲਾਕਾਰ ਐ ਹਰਜੀਤ ਹਰਮਨ,, ਬਾਈ ਦੀ ਤਰੱਕੀ ਬਣੀ ਰਹੇ,,ਬਾ ਕਮਾਲ ਗਾਇਕੀ ਤੇ ਬਾ ਕਮਾਲ ਸੰਗੀਤ ❤❤👌👌🙏🙏

  • @gurumailsinghinsan8486
    @gurumailsinghinsan8486 5 днів тому

    ਹਰਜੀਤ ਹਰਮਨ ਬਹੁਤ ਪਿਆਰਾ ਤੇ ਬਹੁਤ ਵਧੀਆ ਗਾਉਂਦਾ ਹੈ ਬਹੁਤ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਆ ਵੀਰ ਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਵਾਹਿਗੁਰੂ❤❤❤❤

  • @JaspalSingh-vn5kh
    @JaspalSingh-vn5kh 4 місяці тому +3

    Harman ji yeh geet dil kadd ke le janda shandar voice saji bi khoob bhangra pa rhae c thank you ji🙏🙏🙏🙏🙏🌹🌹🌹🌹🌹💖💖💖💖💖❤❤❤❤❤👍👍👍👍👍

  • @ASMRslime343
    @ASMRslime343 4 місяці тому +15

    ਸੱਭਿਆ ਚਾਰ ਦਾ ਅਸਲੀ ਥੰਮ ਬਾਈ ਹਰਜੀਤ ਹਰਮਨ ਜੀ ਨੂੰ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸੇ

  • @jasbiryah8024
    @jasbiryah8024 3 місяці тому +6

    ❤❤🎉super Harman veer

  • @ramsinghramsingh5616
    @ramsinghramsingh5616 4 місяці тому +21

    ਹਰਜੀਤ ਹਰਮਨ ਜੀ ਦੇ ਗਾਣੇ ਸੁਣ ਕੇ ਮਜ਼ਾ ਆ ਜਾਂਦਾ ਏ I ਬੋਹਤ ਵਧੀਆ ਕਲਾਕਾਰ ਏ

  • @prmjeetkaurghumaan
    @prmjeetkaurghumaan 4 місяці тому +7

    ਸਾਡੇ ਲਈ ਬਹੁਤ ਮਾਣ ਵਾਲੀ ਲੱਗਦਾ ਪਹਿਲਾਂ ਘਰਾਚੋਂ ਬਾਅਦ ਵਿੱਚ ਸਾਡੇ ਪਿੰਡ ਨਾਗਰੇ ਆਉਂਦਾ ਮੇਲੇ ਤੇ ਆਏ ਮੱਲਾ ਦਾ ਸੇਵਾ ਸਾਰੀ ਬਾਬਾ ਜੀ ਸ਼ਿਆਮ ਸਿੰਘ ਜ਼ੋ ਹਰਜੀਤ ਹਰਮਨ ਦੇ ਮਾਮਾ ਜੀ ਨੇ ਉਹ ਬਹੁਤ ਟਾਇਮ ਤੋਂ ਕਰਦੇ

  • @JaspalSingh-vn5kh
    @JaspalSingh-vn5kh 4 місяці тому +3

    Harjeet harman mera veer da bhaut hi fann han aap ke geet family vich sun sakda wahe guru chardi kla bakshe 🙏🙏🙏🙏🙏🌹🌹🌹🌹🌹💖💖💖💖💖❤❤❤❤❤👍👍👍👍👍

  • @charnjeetsingh4478
    @charnjeetsingh4478 4 місяці тому +11

    ਵਾਹ ਵਾਈ ਜੀ ਵਾਹ ਬਹੁਤ ਹੀ ਸੋਹਨੇ ਗੀਤਾ ਵਾਲਾ ਕਲਾਕਾਰ ਹੈ ਵਾਈ ਤੇਰੀ ਲੰਮੀ ਸਾਰੀ ਉਮਰ ਹੋਵੇ ਵਾਹਿਗੁਰੂ❤❤

  • @ashaworker-vb6rv
    @ashaworker-vb6rv 4 місяці тому +21

    ਸਾਡੇ ਦਿਲ ਤੋਂ ਪੁੱਛ ਸਜਨਾ 🎉🎉🎉🎉❤❤❤

  • @HarjinderBhullar-l4e
    @HarjinderBhullar-l4e 4 місяці тому +92

    ਸਾਡਾ ਭਰਾ ਹਰਜੀਤ ਹਰਮਨ ਗੁੱਡ ਗਾਇਕ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ, ਹਰਜੀਤ ਹਰਮਨ ਬਾਈ ਦੇ ਗੀਤ ਬੰਦਾ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦਾ

    • @HarbaxSidhu-sx1kc
      @HarbaxSidhu-sx1kc 4 місяці тому +6

      Harjit Harman very good singer god bless you

    • @HarjinderBhullar-l4e
      @HarjinderBhullar-l4e 4 місяці тому +2

      @@HarbaxSidhu-sx1kc veer ji Harjeet Harman de song bahut badhiya hai ਭਰਾ ਹਰਜੀਤ ਹਰਮਨ ਦੇ ਗੀਤ ਬੰਦਾ ਆਪਣੇ ਜਿਥੇ ਮਰਜੀ ਸੁਣ ਸਕਦਾ,

    • @tirthdhillon7600
      @tirthdhillon7600 4 місяці тому

      ❤❤ very nice song veer g

    • @HarjinderBhullar-l4e
      @HarjinderBhullar-l4e 4 місяці тому +1

      @@tirthdhillon7600 ਹਾਂ ਬਾਈ ਹਰਜੀਤ ਹਰਮਨ ਬਹੁਤ ਵਧੀਆ ਗਾਇਕ ਆ

    • @Harjetsingh-g6f
      @Harjetsingh-g6f 3 місяці тому

      very good

  • @GuraSinghGill
    @GuraSinghGill 4 місяці тому +11

    ਬਹੁਤ ਵਧੀਆ ਵੀਰ ਹਰਮਨ ਜੀ

  • @SukhdevSinghRupal-q1q
    @SukhdevSinghRupal-q1q 3 місяці тому +7

    ਵੀ ਰ ਜੀ ਬਹੁਤ ਵਧੀਆ ਗਾ ਰਿਹਾ ਹੋ ਜੀ ਧਨਵਾਦ ਜੀ

  • @JaspalSingh-d8w
    @JaspalSingh-d8w 4 місяці тому +5

    ਬਹੁਤ ਸੋਹਣੇ ਲੱਗਦੇ ਬਾਈ ਜੀ ❤❤❤❤❤❤❤❤❤❤

  • @ranjitkaur-ny3qe
    @ranjitkaur-ny3qe 4 місяці тому +2

    My favorite singer, I always listen his all songs repeatedly, every day, veer ji god bless you🙏🙏❤️

  • @sarbjeetsidhu9602
    @sarbjeetsidhu9602 4 місяці тому +4

    ਰਬਾ ਹਰਜੀਤ ਹਰਮਨ ਵੀਰ ਵਰਗੇ ਮਹਾਨ ਗਾਇਕਾਂ ਨੂੰ ਪੰਜਾਬ ਵਿੱਚ ਲੰਬੀਆਂ ਉਮਰਾਂ ਬਖਸੀਂ

  • @karamjeetkaur7947
    @karamjeetkaur7947 4 місяці тому +4

    ਬਹੁਤ ਵਧੀਆ ❤

  • @pammiwalia7013
    @pammiwalia7013 3 місяці тому +4

    ਜਿਉਂਦਾ ਵੱਡਾ ਰਹਿ ਹਰਮਨ ਵੀਰੇ

  • @kuldipbachhal1201
    @kuldipbachhal1201 4 місяці тому +2

    Lots of love from Edmonton ❤❤❤❤❤

  • @BalvirSingh-ns7vr
    @BalvirSingh-ns7vr 4 місяці тому +2

    ❤❤❤❤❤❤ ਵੈਰੀ ਗੁੱਡ। ਬਹੁਤ ਵਧੀਆ ਗੀਤ।

  • @hakikatsandhu497
    @hakikatsandhu497 4 місяці тому +6

    Your simple dress and song good and Reality-based punjab

  • @harvinderdhillon3389
    @harvinderdhillon3389 4 місяці тому +5

    ਦਿਲ ਤੋ ਪੁਛ ਸਜਣਾ ਪੁੱਤਰ ਕਾਲਜਾ ਕਡ ਲੈਦਾ ਮੈ ਰੂਪਾਹੇੜੀ ਤੋ

  • @ramalsaroa7129
    @ramalsaroa7129 3 місяці тому +8

    ਬਿਲਕੁਲ ਸਾਫ਼ ਗਾਇਕ

  • @IqbalSingh-ub9vl
    @IqbalSingh-ub9vl 4 місяці тому +3

    ❤❤❤❤❤❤ ਸਲੂਟ ਹੈ ਹਰਜੀਤ ਹਰਮਨ ਜੀ ਨੂੰ

  • @Sam-m6o1v
    @Sam-m6o1v 4 місяці тому +4

    Harman very good bha ji Jai Hind jinda bad 🙏

  • @JaspalSingh-fo9hh
    @JaspalSingh-fo9hh 4 місяці тому +4

    Bahut badhiya Harman love u🎉🎉❤❤❤

  • @HarminderKaur-t8o
    @HarminderKaur-t8o 4 місяці тому +4

    Very nice veer ji

  • @ParneetBhullar-y8o
    @ParneetBhullar-y8o 4 місяці тому +6

    Harjet harmen de song bhut sone a m ve bhut sune te mara bata ve song sunda Amsterdam wich born 15 sal da

  • @gurvinderusingthe2097
    @gurvinderusingthe2097 2 місяці тому

    Bahut Changa Lagga.
    Harjeet Harman Bahut Wadhia Kalakar Hai.
    Waheguru Harjeet Harman Nu TandRusti Te Taraqqi Bakhshey.
    Khush Raho Veer.

  • @SunnySingh-z3o
    @SunnySingh-z3o 3 місяці тому +2

    Good song te preet love you 22 g

  • @daljitkaur939
    @daljitkaur939 4 місяці тому +4

    ਬਹੁਤ ਵਧੀਆ ਗਾਇਕ ਹੈ ।

  • @nachhattarkaur3115
    @nachhattarkaur3115 4 місяці тому +2

    Bahut hi pyara singer and bahut vadhia geet

  • @sawindersingh4851
    @sawindersingh4851 4 місяці тому +11

    ਬਾਈ ਹਰਜੀਤ ਸਿੰਘ ਹਰਮਨ ਸਿੰਘ ਜੀ ਨੇ ਧੰਨ ਧੰਨ ਕਰਵਾ ਦਿੱਤੀ ਪਰ ਸੋਇਡ ਬੋੜਾ ਘੱਟ ਸੀ ਹੋਰ ਪਿੰਡ ਵਾਲਿਆਂ ਨੇ ਵੀ ਬਹੁਤ ਵਧੀਆ ਪ੍ਰੋਗਰਾਮ ਕਰਵਾਇਆ ਜੀ ਧੰਨਵਾਦ ਜੀ

  • @gurdialsingh8967
    @gurdialsingh8967 4 місяці тому +1

    🌹♥️🌹♥️👌❤👍 bohut bohut bohut badiya gaya Ji bai Ji ne ji ❤

  • @rajgur4794
    @rajgur4794 3 місяці тому +2

    Boht vadia awaaz ate gaikee

  • @Harpal0001
    @Harpal0001 4 місяці тому +8

    Honest Singer Geet and voice very good

  • @lakhvirsingh-zr6mm
    @lakhvirsingh-zr6mm 4 місяці тому +3

    ਸਾਰੇ ਗਾਇਕ ਕਲਾਕਾਰਾਂ ਵਿਚ ਇਕ ਹੈ ਹਰਮਨ ਜੀ ❤❤❤❤❤❤❤❤❤❤❤❤❤❤❤❤❤

  • @pargatsingh6878
    @pargatsingh6878 4 місяці тому +5

    Very nice song ji sara gana vadia ji

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਲੰਬੀਆਂ ਉਮਰਾਂ ਰੱਖਣ ਬਾਈ ਹਰਜੀਤ ਹਰਮਨ ਜੀ ਦੀ

  • @BhanSekhon-z5x
    @BhanSekhon-z5x 3 місяці тому +3

    I LOvu veer. Ji

  • @sohanshergill3013
    @sohanshergill3013 4 місяці тому +14

    ਹਰਜੀਤ ਹਰਮਨ ਬਹੁਤ ਵਧੀਆ ਗਾਉਂਦਾ ਹੈ ਵਾਹਿਗੁਰੂ ਲੰਬੀ ਉਮਰ ਬਖ਼ਸ਼ੇ ਪਰੀਵਾਰ ਵਿੱਚ ਬੈਠ ਕੇ ਸੁਣ ਸਕਦੇ ਹੋ

  • @msbl5412
    @msbl5412 4 місяці тому +3

    So beautiful, very nice song .

  • @BsSandhu-u3j
    @BsSandhu-u3j 3 місяці тому +2

    I am love you bro your r great

  • @harvinderdhillon3389
    @harvinderdhillon3389 4 місяці тому +5

    ਮੈ ਰੂਪਾਹੇੜੀ ਜਿਲਾ ਸੰਗਰੂਰ

  • @HardevBrar-d4o
    @HardevBrar-d4o 4 місяці тому +6

    Pind nu award milna chahida..discipline jindgi ch pehli waar dekhia..

  • @goldysandhu4630
    @goldysandhu4630 4 місяці тому +15

    ਹਰਜੀਤ ਹਰਮਨ ਬਹੁਤ ਵਧੀਆ ਗਾਇਕ ਹੈ ਪਰ ਅੱਜ ਇਸ ਸ਼ੋ ਤੇ ਸਜਣ ਮਿਲਾਦੇ ਗੀਤ ਵਧੀਆ ਨੀ ਗਇਆ ਨਹੀਂ ਤੇ ਏ ਬਈ ਬੰਨ ਕੇ ਬਿਠਾ ਦਿੰਦਾ ਹੁੰਦਾ ਏ ਇਸ ਤੋ ਵਧੀਆ ਗਾਇਕ ਮੈਂ ਨੀ ਦੇਖਿਆ ਬਿਲਕੁਲ ਸਿੰਪਲ ਇਨਸਾਨ ਏ ਬਾਕੀ ਗੀਤ ਸਾਰੇ ਘੈਂਟ ਗਾਏ ਬਈ ਨੇ ਸ਼ਾਇਦ ਗਰਮ ਨਾ ਹੋਇਆ ਹੁਉ

  • @MohdIsmail-u6z
    @MohdIsmail-u6z 4 місяці тому +8

    ਸਾਡਾ ਬਾਈ ਹਰਜੀਤ ਹਰਮਨ ਬਹੁਤ ਵਧੀਆ ਗਾਇਕ ਹੈ ਰੱਬ ਇਸ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸੇ ਰੱਬ ਅੱਗੇ ਇਹੀ ਦੁਆ ਕਰਦੇ ਹਾਂ

  • @BsSandhu-u3j
    @BsSandhu-u3j 3 місяці тому +2

    My brother i love you you r good

  • @ManjitSinghSidhu-h3y
    @ManjitSinghSidhu-h3y 2 місяці тому +1

    I love you shote veer

  • @Sam-m6o1v
    @Sam-m6o1v 4 місяці тому +1

    Pargat veer jaldi na mukda harman hor vi jiada chamk jana c ❤❤❤❤

  • @Rancho_gaming
    @Rancho_gaming 3 місяці тому +2

    ਟੌਪ ਦਾ ਗਾਇਕ ਹਰਜੀਤ ਹਰਮਨ ਵਾਹਿਗੁਰੂ ਲੰਬੀ ਉਮਰ ਕਰੇ ਵੀਰ ਦੀ ❤

  • @ManjitSingh-pt8xx
    @ManjitSingh-pt8xx 4 місяці тому +1

    All the songs sung by Harjitharman are very good and popular.

  • @bawasinghmahrok7838
    @bawasinghmahrok7838 3 місяці тому +5

    ਬਾਕਮਾਲ ਗਾਇਕੀ ਹਰਮ ਹਰਜੀਤ ਸਾਬ ਦੀ।

  • @SDBOSS777
    @SDBOSS777 3 місяці тому +1

    Very nice veer ji👍

  • @harjindersinghvirdi7472
    @harjindersinghvirdi7472 4 місяці тому +1

    Very nice song God bless you brother ❤

  • @ParamjitSinghWadhwa
    @ParamjitSinghWadhwa 12 днів тому

    ਬਾਕਮਾਲ ਵੀਰ ਸਾਡੇ ਦੀ ਆਵਾਜ਼ ਪਰਮਾਤਮਾ ਲੰਮੀ ਉਮਰ ਬਖਸ਼ਿਸ਼ ਕਰੇ

  • @harvinderdhillon3389
    @harvinderdhillon3389 4 місяці тому +3

    ਜਿੳਦਾ ਰਹਿ ਪੁੱਤਰ ਜਵਾਨੀ ਆ ਮਾਣੇ

  • @GurmeetSingh-sc1od
    @GurmeetSingh-sc1od 3 місяці тому +1

    Gurmeet Romanian Kurail PB GOOG ❤❤❤❤❤❤❤

  • @Mohansingh-u7i5b
    @Mohansingh-u7i5b 4 місяці тому +4

    ਦੇਸ਼ ਦੇ ਮਾੜੇ ਸਿਸਟਮ ਕਰਨ ਘਰਛੱਡਣੀ ਪੈ ਗਏ ਨੇ 🙏💜❤️🪴🌹💜❤️🌲🌳💐🌹

  • @nachhattarkaur3115
    @nachhattarkaur3115 4 місяці тому +5

    ਰੂਪ ਵਾਲਾ ਗੀਤ ਸਬਰ ਸ਼ੁਕਰ ਕਰਨਾ ਸਿਖਾਂਉਦਾ ਹੈ, ਜੋ ਸਾਡਾ ਆਪਣਾ ਉਹੀ ਵਧੀਆ ਹੁੰਦਾ

  • @gurpeetsingh1621
    @gurpeetsingh1621 4 місяці тому +1

    Very nice harmn bi ji❤❤❤❤❤❤❤

  • @sarbjeetsidhu9602
    @sarbjeetsidhu9602 4 місяці тому +3

    ਕਾਸ!ਪੰਜਾਬ ਦੇ ਸਾਰੇ ਗਾਇਕ ਹਰਜੀਤ ਹਰਮਨ ਵੀਰ ਵਾਂਗ ਸਭਿਆਚਾਰਕ ਗੀਤ ਗਾਉਣ

  • @narendrakumar7852
    @narendrakumar7852 4 місяці тому +1

    Very nice 👍👍👌👌

  • @goodyk9923
    @goodyk9923 3 місяці тому +1

    Best singer

  • @BuntySingh-q5b
    @BuntySingh-q5b 3 місяці тому +1

    You.are.great🎉

  • @BuntySingh-q5b
    @BuntySingh-q5b 3 місяці тому +1

    Nice.voice❤😊

  • @PuranSingh-kl5ho
    @PuranSingh-kl5ho 3 місяці тому

    Very nice song never forget God bless you

  • @gurmelsingh8799
    @gurmelsingh8799 4 місяці тому +5

    Honest Singer Geet voice very good

  • @harpreetgrewal9054
    @harpreetgrewal9054 4 місяці тому +2

    Very nice

  • @BaljitSingh-jl8he
    @BaljitSingh-jl8he 2 місяці тому

    Very good singer.god bless him long life good health.

  • @0440joshigagan
    @0440joshigagan 4 місяці тому +1

    Gud work Harman Bro ❤

  • @jasvirpurba1619
    @jasvirpurba1619 Місяць тому

    ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜਸਬੀਰ ਸਿੰਘ ਭਿੰਡਰਾਂਵਾਲੇ ਸੰਗਰੂਰ

  • @rashpalsingh5828
    @rashpalsingh5828 4 місяці тому +4

    Very nice singer

  • @ShamsherSingh-s2m
    @ShamsherSingh-s2m 3 місяці тому +1

    V. V. Good

  • @jaswinderkaur408
    @jaswinderkaur408 3 місяці тому +1

    Good ghaik me like u bata long livr

  • @KulwinderKaur-ut3zv
    @KulwinderKaur-ut3zv 4 місяці тому +1

    👌👍

  • @SurinderKaur-i7g
    @SurinderKaur-i7g 4 місяці тому +1

    God bless harman puttji

  • @DilbagKular-jx5yk
    @DilbagKular-jx5yk 3 місяці тому +1

    ❤❤❤❤❤❤❤❤❤❤❤❤

  • @GurpreetSingh-uy9fg
    @GurpreetSingh-uy9fg 3 місяці тому

    Very nice Harjit harmen ❤❤❤❤

  • @dalbirkaur4948
    @dalbirkaur4948 4 місяці тому +2

    Very nice ❤

  • @karamjit3594
    @karamjit3594 4 місяці тому +1

    ❤❤❤❤ very nice

  • @kamalchaudhary9654
    @kamalchaudhary9654 4 місяці тому +1

    Bahut vadia ❤❤❤❤❤❤❤❤❤❤❤

  • @ParamjitKaur-s3e7i
    @ParamjitKaur-s3e7i 4 місяці тому +2

    Harjit Harman g❤❤❤❤

  • @lakhvirsingh-zr6mm
    @lakhvirsingh-zr6mm 4 місяці тому +1

    ❤🎉❤🎉❤🎉❤🎉❤🎉❤🎉ਗੁਡ ਹਰਮਨ

  • @BuntySingh-q5b
    @BuntySingh-q5b 3 місяці тому +1

    Jat.24. CART.DA.nice❤you

  • @Gurpreetsingh-ph3rk
    @Gurpreetsingh-ph3rk 4 місяці тому +1

    My favrate artist

  • @baldevsinghmeen1997
    @baldevsinghmeen1997 Місяць тому

    ਹਰਜੀਤ ਹਰਮਨ ❤❤❤

  • @vijaynagpal6169
    @vijaynagpal6169 2 місяці тому +1

    Assi hayana ambale to Aappa jado khetta vich kamm kari da ta phone vich mostly harman de gane chalde aa

  • @lakhvirsingh-zr6mm
    @lakhvirsingh-zr6mm 4 місяці тому +1

    ਹਰਮਨ ਨਚਦਾ ਬਹੁਤ ਵਧੀਆ ਲਗਦਾ ਹੈ ❤

  • @ramankahlon7178
    @ramankahlon7178 4 місяці тому +2

    Very nice bro

  • @ramsangha3521
    @ramsangha3521 4 місяці тому +1

    My favorite singer

  • @manjitsingh9991
    @manjitsingh9991 4 місяці тому +1

    Very good song i❤you bro

  • @Harjinderpandit2085
    @Harjinderpandit2085 4 місяці тому +1

    Wah g wah

  • @InderjitManhas-ph4pk
    @InderjitManhas-ph4pk 3 місяці тому

    Very good show ❤

  • @gurmailsinghgurmail9912
    @gurmailsinghgurmail9912 4 місяці тому +1

    Very.good.Harman.gi❤❤❤❤❤❤

  • @bahadursingh2645
    @bahadursingh2645 2 місяці тому

    ਹਰਜੀਤ 22ਚੰਗਾਗੲਇਕ,ਨਰਮ,ਤੇ, ਖੁਸ਼ ਤਬੀਤ,ਗੀਤਕਾਰ ਹੈ, ਪੈਸੇ ਵੀ ਜੲਇਜ, ਹੀ ਲੈਂਦਾ

  • @SurjitKaur-p4m
    @SurjitKaur-p4m 4 місяці тому +1

    Very nice song❤

  • @JalourSingh-or7eb
    @JalourSingh-or7eb 4 місяці тому +1

    Very nice song
    Very good singer
    Harjit harman

  • @JaspalSingh-ez2hu
    @JaspalSingh-ez2hu 4 місяці тому +3

    ਜਿਹੜੇ ਬੱਚੇ ਵਿਦੇਸ ਜਾਦੇ ਓਹਨਾ ਵਿਡਿਓ ਤੇ ਇਹ ਗੀਤ ਚਲਦਾ

  • @kevinhundal4409
    @kevinhundal4409 4 місяці тому +4

    THE BEST SINGER.