JO MAANGEH THAKUR APNE TE | BHAI SURINDER SINGH (JODHPURI) | MIL MERE PREETMA JIYO

Поділитися
Вставка
  • Опубліковано 27 гру 2024

КОМЕНТАРІ •

  • @bachittarsingh3770
    @bachittarsingh3770 3 роки тому +15

    ਵਾਹਿਗਰੂ ਜੀ ਬਹੂਤ ਮਿੱਠੀ ਆਵਾਜ਼ ਵਿੱਚ ਗੁਰਬਾਣੀ ਕੀਰਤਨ ਸੁਣ ਕੇ ਬਹੁਤ ਅਨੰਦ ਆਇਆ ਹੈ ਜੀ । ਵਾਹਿਗੁਰੂ ਤੇਰਾ ਕੋਟਿ ਕੋਟਿ ਸ਼ੁਕਰਾਨਾਂ ਹੈ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SatgurSingh-rj5ll
    @SatgurSingh-rj5ll 8 місяців тому +36

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਰੀ ਲਾਜ ਰੱਖਾ ਦੇ ਮੈਨੂੰ ਜਲਦੀ ਠੀਕ ਕਰ ਦੋ ਜੀ ਤੇ ਮੇਰੀ ਇਛਾ ਪੂਰੀਆ ਕਰਨ ਜੀ 🙏🌹🙏🌹🙏🌹

  • @surinderkaurgill901
    @surinderkaurgill901 4 місяці тому +9

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਓ ਪਲੀਜ਼ 🤲🤲🤲🤲🤲

  • @surinderkaurgill901
    @surinderkaurgill901 4 місяці тому +2

    ਵਾਹਿਗੁਰੂ ਜੀਉ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣਾ 🤲🤲🤲🤲🤲

  • @GursharandeepGuri
    @GursharandeepGuri 3 місяці тому +3

    ਬਹੁਤ ਸਕੂਨ ਮਿਲਦਾ ਹੈ ਸ਼ਬਦ ਕੀਰਤਨ ਸੁਣ ਕੇ

  • @GurmeetSingh-qd7ch
    @GurmeetSingh-qd7ch 3 роки тому +16

    ਧੰਨ ਗੁਰਰਾਮਦਾਸ ਜੀ ਕਿਰਪਾ ਕਰੋ ਜੀ⚘⚘⚘⚘⚘⚘⚘⚘⚘⚘⚘⚘☝☝☝☝☝

  • @sukhrajkaurgrewal3782
    @sukhrajkaurgrewal3782 Місяць тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਆ ਜੀ

  • @adv.satishkumarchawla8045
    @adv.satishkumarchawla8045 Рік тому +4

    Aj akhiri vari mang rahe han ♥️ ❤️ baba jindabad Jindabad parnam baba ji crore rupiya bakhsho sehtan bakhsho sleep well bakhsho 🙏 putter parwar che Gagan Deep de Anand karaj bakhsho 🙏

  • @GurmukhSingh-cm4iq
    @GurmukhSingh-cm4iq Рік тому +8

    ਸਤਿਨਾਮ ਸ੍ਰੀ ਵਾਹਿਗੁਰੂ ਜੀ।ਧੰਨ ਸ੍ਰੀ ਗੁਰੂ ਰਾਮਦਾਸ ਜੀ ਮਿਹਰ ਕਰਨ। ਵਾਹਿਗੁਰੂ

  • @rajindersinghraj9569
    @rajindersinghraj9569 8 місяців тому +4

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਉ ਜੀ

  • @upkarkaur8709
    @upkarkaur8709 2 роки тому +7

    ਬਹੁਤ ਹੀ ਸੋਹਣਾ ਸ਼ਬਦ ਗਾਇਨ ਕੀਤਾ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @gudhiansingh8208
    @gudhiansingh8208 3 роки тому +13

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੱਡੀ ਅਤੇ ਕੋਠੀ ਦੀ ਦਾਤ ਬਖਸ਼ੋ

  • @harwinderkaur295
    @harwinderkaur295 7 місяців тому +8

    Waheguru ji dhan Dhan guru Ram Das ji kirpa nal jholyan bhar dio ji

  • @harkewalsandhu1815
    @harkewalsandhu1815 Рік тому +9

    ❤ਬਹੁਤ ਸੁਰੀਲੀ ਆਵਾਜ਼ ਜੀ ! ਵਾਹਿਗੁਰੂ ਜੀ ਜੀ ਵਾਹਿਗੁਰੂ ਜੀ❤

  • @bachittarsingh3770
    @bachittarsingh3770 3 роки тому +11

    ਵਾਹਿਗੁਰੂ ਜੀ ਆਪ ਜੀ ਦਾ ਕੋਟਿ ਕੋਟਿ ਸ਼ੁਕਰਾਨਾਂ ਹੈ ਕਿ ਸਾਨੂੰ ਇਸ ਮਿੱਠੀ ਆਵਾਜ਼ ਵਿੱਚ ਗੁਰਬਾਣੀ ਸੁਨਣ ਨੂੰ ਮਿਲਦੀ ਹੈ। ਵਾਹਿਗੁਰੂ ਜੀ ਆਪ ਸਭਨਾਂ ਦੇ ਸਿਰ ਤੇ ਆਪਣੀ ਮੇਹਰ ਕਰੋ ਜੀ।

  • @amanjotnirmaan2924
    @amanjotnirmaan2924 7 місяців тому +8

    Dhan Dhan Shri Guru Ramdas Sahib Maharaj Ji 🥺❤️🙏

  • @dr.balwantsingh8436
    @dr.balwantsingh8436 8 місяців тому +1

    ਮੇਰੇ ਠਾਕੁਰ (ਸਤਿਗੁਰੂ ਵਾਹਿਗੁਰੂ ਜੀ)ਸਾਰੀ ਲੋਕਾਈ ਤੇ ਆਪਣੀ ਕਿਰਪਾ ਕਰਨੀ ਜੀ,ਸਭ ਦਾ ਭਲਾ ਕਰਨਾ ਵਾਹਿਗੁਰੂ।

  • @rajinderkaur8867
    @rajinderkaur8867 2 роки тому +6

    ਵਾਹਿਗੁਰੂ ਮੇਹਰ ਕਰੋ ਜੀ ਨਾਮ ਦਾਨ ਸੇਵਾ ਸਿਮਰਨ ਬਖਸ਼ੋ ਜੀ ਮਹਾਰਾਜ

  • @KuldeepSingh-wt7lt
    @KuldeepSingh-wt7lt 2 місяці тому +3

    Waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤

  • @SeemaPahwa222
    @SeemaPahwa222 7 місяців тому +3

    Dhan Dhan❤ Guru Nanak Dev ji
    Koti koti pranaam ji❤

  • @s.tarsemsingh4733
    @s.tarsemsingh4733 2 роки тому +4

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @veenachawla8468
    @veenachawla8468 3 роки тому +4

    Wahaguru bolo kadhe na dolo🌸🌟🌸🌼🌸🌼🌸🌼🌸🌼🌸🌼🌸🌼🌸🌼🌸🌼🌸🌼🌸🌼🌸🌼🌸🌼🌸🌼🌸🌼🌸🌼🌸🌸

  • @naharsingh8153
    @naharsingh8153 3 роки тому +16

    Top class voice and performance. Very prayerful meaningful inspiring gurbani shabad by one of the best ragis. May guru sahib bless us all with best of health happiness. Satnam sri waheguru ji. Sat sri akal.

  • @JasvirSingh-gj3li
    @JasvirSingh-gj3li 3 роки тому +9

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ

  • @amarjitbrar9260
    @amarjitbrar9260 24 дні тому +1

    Dhan Dhan Guru Ramdas ji 🙏🙏🙏🙏🙏🙏🙏🙏🙏🙏🙏🙏🌹🤲🤲🤲🤲🤲🤲🤲🤲🌹❤️🌷🩷🌷💜🌹💛🩵💚🧡💙💕🩷🌷💜🌹💛🩵❤️

  • @lovejhajj3486
    @lovejhajj3486 3 роки тому +2

    Waheguru ji mehar kro. Waheguru ji, waheguru ji, satnam shri waheguru ji, satnam shri waheguru ji, 🙏🙏🙏🙏🙏🙏satnam shri waheguru ji sarbat da bhala kro, mehar kro.

  • @TarsemSingh-sy7zn
    @TarsemSingh-sy7zn 3 роки тому +5

    Waheguru g harek diya wishes fulfill kreooo

  • @harphulmfi4244
    @harphulmfi4244 22 дні тому +1

    ❤ਸਤਿਨਾਮ ਸ਼ੀ੍ ਵਾਹਿਗੁਰੂੂ ਜੀ🌹🙏

  • @JagtarSingh-tq1yk
    @JagtarSingh-tq1yk 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @Gurmeet_kaur_khalsa
    @Gurmeet_kaur_khalsa 2 роки тому +2

    ਵਾਹਿਗੁਰੂ ਜੀ। ਵਾਹਿਗੁਰੂ ਜੀ ਬਾਬਾ ਬੋਲਤੇ ਤੇ ਕਹਾਂ ਗਏ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 😌😌😌🙏

  • @dr.vijaysharma343
    @dr.vijaysharma343 3 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @vinodnaffri8117
    @vinodnaffri8117 Рік тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @devinderp-
    @devinderp- 14 днів тому +1

    Waheguru ragi sahib ne ruh te dil naal gaya shabad

  • @talwinderwartiya7911
    @talwinderwartiya7911 3 роки тому +6

    Wahwguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka Khalsa 🙏🙏🙏🙏🙏🙏🙏🙏🙏🙏🙏🙏🙏🙏

  • @awalanmol5613
    @awalanmol5613 3 місяці тому

    ਧੰਨ ਗੁਰੂ ਰਾਮਦਾਸ ਜੀ ❤🤲🏻🙏🏻🤲🏻

  • @tharmindersingh897
    @tharmindersingh897 3 роки тому +7

    ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਭਾਈ ਸਾਹਿਬ ਨੂੰ।

  • @JasveerSingh-hw2hn
    @JasveerSingh-hw2hn Рік тому +3

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @sunilsamnani171
    @sunilsamnani171 3 роки тому +2

    आपका ये भजन कीर्तन बहुत प्यारा लगता है पुष्पा सामनाणी को गांधी नाम से दासी पे सबसे ज्यादा कुरपा करियेगा जल्दी ठीक हो

  • @seemavohra5513
    @seemavohra5513 3 роки тому +9

    Beautiful shabad nicely sung by Bhai Surindar singh ji Jodhpuri... Touching voice Waheguru ji... 🙏🙏🙏🙏🙏🙏😇

    • @ranjitbains2217
      @ranjitbains2217 2 роки тому +1

      You are blessed with a pure heart ❤ and soul ♥ 💓 Waheguru Waheguru Waheguru ji 🙏

    • @seemavohra5513
      @seemavohra5513 2 роки тому +1

      @@ranjitbains2217 ji... Thanks for the compliment...😊 May Baba ji bless alllllllll... 🙏🙏🙏🙏🙏😇

    • @balwinderbrar963
      @balwinderbrar963 Рік тому

      @@seemavohra5513 ਯ

  • @learningwithumikagrover1009
    @learningwithumikagrover1009 Рік тому +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ❤️🙏🌎

  • @SukhwantSingh-ik2pq
    @SukhwantSingh-ik2pq 3 місяці тому +3

    ਵਾਹਿਗੁਰੂ🎉🎉

  • @pawankumarsharma2060
    @pawankumarsharma2060 3 роки тому +5

    Waheguru ji sub te mehar karo ji.
    Waheguru ji da Khalsa waheguru ji dee Fateh.

  • @bachittarsingh3770
    @bachittarsingh3770 3 роки тому +7

    ਵਾਹਿਗੁਰੂ ਜੀ ਆਪ ਜੀ ਦਾ ਕੋਟਿ ਕੋਟਿ ਸ਼ੁਕਰਾਨਾਂ ਹੈ। 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nanikdasani4547
    @nanikdasani4547 Рік тому +1

    ( November 28th, 2023 Happy Tuesday )
    ਜੋ ਮਾਗਹਿ ਠਾਕੁਰ ਆਪਨੇ ਤੇ ਸੋਈ ਸੋਈ ਦੇਵੈ।।
    ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਊਹਾ ਸਚ ਹੋਵੈ।।੨।।੧੪।।੪੫।।-2
    ਜੋ ਮਾਗਹਿ ਠਾਕੁਰ ਆਪਨੇ ਤੇ ਸੋਈ ਸੋਈ ਦੇਵੈ।।-2
    ਚਤੁਰ ਦਿਸਾ ਕੀਨੋ ਬਲ ਅਪਨਾ ਸਿਰ ਊਪਰ ਕਰ ਧਾਰਿਓ।।
    ਕ੍ਰਿਪਾ ਕਟਾਖ੍ਹ ਅਵਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ।।੧।।
    ਜੋ ਮਾਗਹਿ ਠਾਕੁਰ ਆਪਨੇ ਤੇ ਸੋਈ ਸੋਈ ਦੇਵੈ।।-2
    ਹਰਿ ਜਨ ਰਾਖੇ ਗੁਰ ਗੋਵਿੰਦ ।।
    ਕੰਠ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ।।ਰਹਾਓ।।
    ਜੋ ਮਾਗਹਿ ਠਾਕੁਰ ਆਪਨੇ ਤੇ ਸੋਈ ਸੋਈ ਦੇਵੈ।।-2
    ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਊਹਾ ਸਚ ਹੋਵੈ।।2।।14।।45।।-2
    ਜੋ ਮਾਗਹਿ ਠਾਕੁਰ ਆਪਨੇ ਤੇ ਸੋਈ ਸੋਈ ਦੇਵੈ।।-2
    ਹਰਿ ਜਨ ਰਾਖੇ ਗੁਰ ਗੋਵਿੰਦ ।।
    ਕੰਠ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ।।ਰਹਾਓ।।
    ਜੋ ਮਾਗਹਿ ਠਾਕੁਰ ਆਪਨੇ ਤੇ ਸੋਈ ਸੋਈ ਦੇਵੈ।।-2
    ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਊਹਾ ਸਚ ਹੋਵੈ।।2।।14।।45।।-2
    ਜੋ ਮਾਗਹਿ ਠਾਕੁਰ ਆਪਨੇ ਤੇ ਸੋਈ ਸੋਈ ਦੇਵੈ।।-2
    ਸੋਈ ਸੋਈ ਦੇਵੈ-2

  • @gurjantsekhon1544
    @gurjantsekhon1544 3 роки тому +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੂੰ ਹੀ ਨਿਰੰਕਾਰ ਹੈ ਜੀਓ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🍒🍒🍒🍒🙏

  • @bhagwanbharvani2393
    @bhagwanbharvani2393 3 роки тому +5

    Beautiful and sweet song shabad. Bhagwan Bharvani. Boston. USA.

  • @Lolpo319
    @Lolpo319 2 роки тому +1

    ਵਾਹਿਗੁਰੂ ਜੀ ਚਰਨਾ ਵਿੱਚ ਨਿਵਾਸ ਬਖਸਨ ਮੀਠੀ ਅਵਾਜ ਮਨ ਨੂੰ ਛਾਨਤੀ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @prakashkaurkalsi8351
    @prakashkaurkalsi8351 2 роки тому +2

    very sweet voice bhai sahebji nice shabad waheguruji chtadi kala vich rakhan aapji nu ,🙏💓🙏

  • @navdeep5418
    @navdeep5418 3 роки тому +2

    Mainu mere guru teg Bahadur sahib ji ne sab kuch dita sab kuch

  • @sukhwantbhullar2852
    @sukhwantbhullar2852 3 роки тому +37

    Not only bhai sahib's family but cores of Sikh people will miss them and may be crying also wheñever listen such Tasmai keetan. And forced to think that God is such powerful shakti that no effect of karm and deed He has to take. Otherwise person like bhai sahib had not done any thing other than giving his sureeli awaz to sangat . Now only pray for his noble soul

  • @namanchouhan7668
    @namanchouhan7668 3 роки тому +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🌹🌹🌹🌹🌹🌹🌹🙏

  • @LOVEPREETSINGH-fk3hw
    @LOVEPREETSINGH-fk3hw 3 роки тому +1

    Dhan nirankar dhan nirakar dhan baba nanak dhan nirankar

  • @29_raushanipatel41
    @29_raushanipatel41 2 роки тому

    Man ko behadd sukun milta hai apki itni mohal k aavaj main yeh sunder shabad sun kar vahegiruji apke or meher kare satnam vaheguruji

  • @amandeepkaur-yt8vm
    @amandeepkaur-yt8vm Місяць тому +1

    Waheguru ji bless my daughter with good education and bless us with good health . 🙏🙏

  • @ramchandji7377
    @ramchandji7377 3 роки тому +20

    Good blessings from Shree Guru Nanak Dev Maharaj Ji for the public

  • @pushpasamnani6863
    @pushpasamnani6863 3 роки тому +1

    आपका ये भजन सुमिरन ध्यान वाला सामना णी पुष्पा को बहुत पसन्द आया है

  • @bhagwanbharvani2393
    @bhagwanbharvani2393 2 роки тому

    Very nice Shabad Kirtan. Wahguruji Fateh. Bhagwan Bharvani. Karachi. Pakistan.

  • @debbierathore5380
    @debbierathore5380 3 роки тому +11

    Such a beautiful and meaningful shabad. So true, ask with a pure heart and you will get. Such a soothing voice. 🙏🙏

  • @harishdembla5326
    @harishdembla5326 Рік тому +1

    सतनाम. श्री. वाहेगुरु जी

  • @bhushanlalsharma2268
    @bhushanlalsharma2268 Місяць тому +1

    Ek omkar dujo masti. Om ❤❤❤❤❤

  • @SharanKaur-i9x
    @SharanKaur-i9x 5 місяців тому

    Dhan Dhan Guru Ramdas Ji Sache pita mere dil andar boht dukh bharya peya hai tuhanu achi tarah pata mein ki chandi ha sache patshah meri baah fado te meri iccha puri krdo . Tuhade agey hath jod ardaas hai 🙏🙏

  • @gurjotkaur7266
    @gurjotkaur7266 Рік тому +1

    Waheguru ji Sub diya Mnokamna Puran kro ji.

  • @ranjitbains2217
    @ranjitbains2217 2 роки тому +3

    Waheguru ji ka Khalsa 🙏 Waheguru ji ki fateh 🙏 Waheguru Waheguru Waheguru ji 🙏 Satnam Satnam Satnam ji 🙏

  • @SudhaKumari-kt1sj
    @SudhaKumari-kt1sj 3 роки тому +2

    Waheguru tere bachchea de ardaas he sab te apni meher karni

  • @sukhvindersingh3143
    @sukhvindersingh3143 3 роки тому +4

    Waheguru.ji Maher karo Mera data ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jattjatt5612
    @jattjatt5612 3 роки тому +1

    Satnam shri waheguruji❤ dhan dhan shri guru naanak dev ji❤ sarbat da bhala karo ji ❤

  • @Aayu_singh123
    @Aayu_singh123 Рік тому +1

    WaheGuru Ji ka Khalsa WaheGuru Ji ki Fateh

  • @surjeetk2576
    @surjeetk2576 3 роки тому +3

    Sat Naam Wahe Guru ji Meher kirpa karna apne charna nal jori rakhna bless everyone with good health

  • @ShivKumar-sz8il
    @ShivKumar-sz8il 9 місяців тому +1

    Satnam shree vahe guru ji bahut hi dil ko chhu lene wala bhajan thanks

  • @apnerabdidiwanivijaylaxmi1126
    @apnerabdidiwanivijaylaxmi1126 2 роки тому +4

    MERE SATGURU MAHARAJ JI🙏🙌🔱 DHAN DHAN GURU NANAK DEV🔱 JI MAHARAJ JI🙏🔱 KOTI KOTI SHUKRANA MERE MALIKA

  • @apnerabdidiwanivijaylaxmi1126
    @apnerabdidiwanivijaylaxmi1126 2 роки тому +2

    DHAN DHAN MERE SAHEBA JI BABA NANAK DEV🔱 JI MAHARAJ JI🙏🙌 DHAN DHAN GURU RAM DAS JI🙏🙌 MAHARAJ JI🙏🙌 JAI GURU JI🙏🙌 MAHARAJ JI KOTI KOTI KOTI SHUKRANA MERE SATGURU MAHARAJ JI🙏 GURU PITA MERE GURU MATA 🎇🎇

  • @narinderkhanna7466
    @narinderkhanna7466 12 днів тому

    Satnam Waheguru g 🙏🙏🙏🙏🙏❤️❤️❤️🙏🙏🙏🙏🙏❤️❤️❤️🙏🙏🙏🙏🙏❤️❤️🙏🙏🙏🙏🙏🙏🙏

  • @reetadhawan1816
    @reetadhawan1816 2 роки тому +1

    Very nice Shabd

  • @ambicachopra4816
    @ambicachopra4816 2 роки тому

    Satnam Waheguru ji 🌹🙏🏻
    Bhut hi sunder gaya hai 🙏🏻
    Baba ji Meher kre🙏🏻

  • @infotechservice6144
    @infotechservice6144 3 роки тому +2

    Jadho main eh shabad sundi aa ma tee mainu bhut changa lag da aa

  • @amanjotplaha5632
    @amanjotplaha5632 3 роки тому +2

    Waheguru terra shukar hai
    Thanks for such a sweet GURBANI

  • @SarojKumari-o9w
    @SarojKumari-o9w 8 місяців тому +4

    Such heart ❤️💙💜💖💗 touching voice with respect and regards waheguruji mehar kerna

  • @warjitkaur2546
    @warjitkaur2546 2 роки тому +1

    Waheguru ji Heart touching beautiful voice. Baba ji es
    Veerji te Aapni mehar bnay Rakhan ji.🙏🙏🙏🙏🙏🌻🌹🌻🌹🌻🌹🌻🌹🌻🌹🙏🙏🙏🙏🙏

  • @shalusurbhi452
    @shalusurbhi452 Місяць тому +1

    Waheguruji app sub jante ho

  • @adv.satishkumarchawla8045
    @adv.satishkumarchawla8045 3 роки тому +1

    Vaheguru sarbat daa bhalla karo ji parnam putter parwar noo sehatan bakhsho

  • @jaiahuja1277
    @jaiahuja1277 3 роки тому +2

    Jai ahuja,,baba,ji,,aapka,,bhajan,,dil ,ko,,chhu,,lene,,jwala, hai❤❤❤❤

  • @rajnibala7669
    @rajnibala7669 4 місяці тому

    Dhan Dhan Baba Ramdas ji manpreet nu sarkari primery school vich lga devo ik maa di pukar suno

  • @apnerabdidiwanivijaylaxmi1126
    @apnerabdidiwanivijaylaxmi1126 2 роки тому +1

    MERE SATGURU SAHEBA JI🙏 APNI MEHAR BANAYE RAKHNA MERE MALIKA RAKSHA KARNA JO MATA JI KOLO TUSI BLESSINGS DILWAYE HAI 🦋💖🦋💖 SATGURU MAHARAJ JI🙏🙌🔱 MEHAR BANAYE RAKHNA MERE MAALIKA EH GHAR AAPKA HAI ASI TUWADE SEWADAAR HA JI KIRPA KARNA MAALIKA🔱💚

  • @pushpasamnani6863
    @pushpasamnani6863 3 роки тому +1

    रात को भी मैं ये सुनतीं हु तब ये आंसू रुकने है

  • @jaswindergarcha7065
    @jaswindergarcha7065 2 роки тому

    Waheguru ji Vin bole sub kush janda.SATGURU JI MEHAR KARO JI SUB TEY. DHAN DHAN GURUGRANTH SHAIB JI MEHAR KARO JI 🙏🙏🙏🙏🙏🙏🌈🌈🌈🌈🌈🌈🌈🌴🌴🌴🌴🌈🌈❤❤❤❤❤🌻🌻🌻🌻🌻🌹🌹🌹🌹🌹❤❤❤🌈🌈🌻🌻🌻🌻❤❤❤❤❤🌈🌈🌈🌈🌈

  • @rajbath3632
    @rajbath3632 3 роки тому +14

    Very sweet voice and sweet shabd God bless you Baba ji🙏🙏

  • @simrankaur8946
    @simrankaur8946 Рік тому +1

    ਧੰਨ ਧੰਨ ਬਾਬਾ ਬੁੱਢਾ ਜੀ ਪੁੱਤਰਾ ਦੇ ਦਾਨੀ ਸਰੀਰ ਤੰਦਰੁਸਤ ਰੱਖਣਾ ਜੀ ਤੁਸੀ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਜੀ ਵਾਹਿਗੁਰੂ ਜੀ

  • @roshanlal8877
    @roshanlal8877 6 місяців тому +1

    Wahe guru ji Rajouri Garden 🙏

  • @GurmeetSingh-sq8uq
    @GurmeetSingh-sq8uq 3 роки тому +11

    Waheguru ji mehar kro🙏🙏🙏🙏🙏🙏🙏🙏

  • @gurleenkaur8840
    @gurleenkaur8840 6 місяців тому

    ਧੰਨ ਧੰਨ ਬਾਬਾ ਦੀਪ ਸਿੰਘ ਜਾ ਮੇਹਰ ਕਰੋ

  • @swaranjeetkaur1956
    @swaranjeetkaur1956 2 роки тому +5

    Waheguruji meharkaroji 🌺 ♥ 🌻 ❤ 💖 🙏 🌺 ♥ 🙏🤲🙏🤲🙏🤲🙏🤲🙏

  • @bhupinderdhaliwal9493
    @bhupinderdhaliwal9493 2 роки тому +8

    Such a beautiful calming voice. Waheguru ji ka Khalsa Waheguru ji Ki Fateh ❤❤❤❤❤

  • @BachittarSingh-md5vc
    @BachittarSingh-md5vc 3 роки тому +10

    Waheguru ji 🙏waheguru ji 🙏waheguru ji 🙏

  • @gudhiansingh8208
    @gudhiansingh8208 2 роки тому

    ਜੋ ਮੰਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੂੰਹੋਂ ਬੋਲੈ ਈਹਾ ਊਹਾ ਸਚੁ ਹੋਵੈ

  • @vijay0980
    @vijay0980 Рік тому +1

    Dhan2ramdasguruji❤❤dhan2gurunanakdevji❤❤

  • @PoojaKaur-z5w
    @PoojaKaur-z5w 7 місяців тому +1

    🙏 Waheguru 🙏 ji 🙏 maharaj 🙏 ji 🙏 Meher 🙏 karna 🙏 ji 🙏

  • @ranjanabedi5592
    @ranjanabedi5592 3 роки тому +15

    Waheguru ji Soulful shabad kirtan 🙏🙏🙏🙏

  • @gurdhiansingh8001
    @gurdhiansingh8001 2 роки тому +2

    ਵਾਹਿਗੁਰੂ ਜੀ ਦਾਸ ਨੂੰ ਗੱਡੀ ਅਤੇ ਕੋਠੀ ਦੀ ਦਾਤ ਬਖਸ਼ੋ

  • @jiwanlehal906
    @jiwanlehal906 Рік тому

    Sweet voice Mera thakur sab kuchh dinda. Sanu waheguru jl the shukar karna chahiye 🙏🙏🙏🙏🙏🙏🙏🙏🙏🌺🌺🌺🌺

  • @Haru-lifehack
    @Haru-lifehack 8 місяців тому +1

    Waheguru ji ❤🙏🙏