ਸੰਗਰੂਰ ਵਾਲਿਆਂ ਦੀ ਰਾਏ ਬਿਨਾਂ ਕਿਸੇ ਮਸਾਲੇ ਤੋਂ | Ground Report | Talk With Rattan

Поділитися
Вставка
  • Опубліковано 14 кві 2024
  • #bhagwantmann #sangrur #loksabhaelection2024
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 214

  • @malwewale2294
    @malwewale2294 Місяць тому +19

    ਭੇਡਾਂ ਮੁਨੀਆਂ ਜਾ ਸਕਦੀਆਂ ਸਮਜਾਈਆਂ ਨਹੀਂ !!
    ❤️ 22 ਦੀਪ ਸਿੱਧੂ ❤️

    • @paramnoorkaur1513
      @paramnoorkaur1513 Місяць тому +1

      😂😂😂 lagda dili hakumat naal samjhota karlia tanhi jail wichon bahar ake panthak agu simranjet singh maan de khilaaf chon karan laga hun..dona wichon jehra we harega nuksan tan punjab da hoyega hakumat ne hi jitna hai je dono har gaye tan dono parliament wichon bahar ho jange ..srkar de dono hath wich ladoo hai par khehra bewakoof hai jan dlaal eh hun punjab de log khud smajh len...khehra simranjit singh de ilaqe wich jake chon lar riha naki simranjit singh khehra de ilaqe wich jake chon lar riha so galati khehre di hai ...

  • @user-gz4of9xy1q
    @user-gz4of9xy1q Місяць тому +5

    ਭਗਵੰਤ ਮਾਨਜੀਰੋ ਕਰੋ ਪਜਾਬਬਚਾਉ ਨਹੀ ਬਰਬਾਦੀ ਹੋਵੇਗੀ ਭਗਵੰਤ ਮਾਨ ਨੂ ਕੇਜਰੀ ਵਾਲ ਦਾ ਫਿਕਰ

  • @hakamsinghhakamsinghhakams4664
    @hakamsinghhakamsinghhakams4664 Місяць тому +8

    ਦੀਪ ਸਿੱਧੂ ਦੀਆਂ ਸਾਰੀਆਂ ਗੱਲਾਂ ਸੱਚ ਹੋ ਗਈਆਂ ।ਦੀਪ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ ।

  • @user-gz4of9xy1q
    @user-gz4of9xy1q Місяць тому +5

    ਲਾਇਟ ਬੁਡ ਮੇ ਲੈ ਬਾਬੂ ਬਿਜਲੀ ਫਰੀ ਦੇ ਰਹੀ ਉਹ ਸਰਕਾਰ ਸਾਡੇ ਤੇ ਬੋਝ ਹੇ

  • @DharmSingh-sh9es
    @DharmSingh-sh9es Місяць тому +19

    ਬਿਜਲੀ ਤੇ ਬੱਸ ਫਰੀ ਤਾਂ ਪਹਿਲੀਅ ਸਰਕਾਰਾ ਦੀ ਦੇਣ ਅ

  • @amritpalaujla1265
    @amritpalaujla1265 Місяць тому +18

    ਅਸੀਂ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਪਰ ਬਦਲਾਅ ਦੇ ਚੱਕਰ ਵਿੱਚ ਧੋਖਾ ਹੋਇਆ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਹਾਂ ਤਹਿਸੀਲ ਮੂਨਕ ਤੋਂ ਹਾ ਜਾ ਖਹਿਰੇ ਨੂੰ ਪਾਵੇਗਾ ਜੇ ਗੋਲਡੀ ਖੜਿਆਂ ਹੋਇਆ ਗੋਲਡੀ ਵੀ ਬਹੁਤ ਵਧੀਆ ਬੰਦਾ ਏ ਕਾਂਗਰਸ ਪਾਰਟੀ ਬੀਜੇਪੀ ਦੀ ਉਪਰ ਵਿਰੋਧੀ ਧਿਰ ਤਾਂ ਹੈਗੀ ਏ ਨਹੀਂ dsp ਸੇਖੋਂ ਨੂੰ ਜਾ ਢੀਂਡਸਾ ਨੂੰ ਪਰ ਆਮ‌‌ ਪਾਰਟੀ ਨੂੰ ਨੀ ਪਾਉਣੀ ਇਹਨਾਂ ਨਾਲੋਂ ਤਾਂ ਆਕਲੀ ਕਾਂਗਰਸੀ ਹੀ ਚੰਗੇ ਸੀ

    • @paramnoorkaur1513
      @paramnoorkaur1513 Місяць тому

      😂😂😂 lagda dili hakumat naal samjhota karlia tanhi jail wichon bahar ake panthak agu simranjet singh maan de khilaaf chon karan laga hun..dona wichon jehra we harega nuksan tan punjab da hoyega hakumat ne hi jitna hai je dono har gaye tan dono parliament wichon bahar ho jange ..srkar de dono hath wich ladoo hai par khehra bewakoof hai jan dlaal eh hun punjab de log khud smajh len...khehra simranjit singh de ilaqe wich jake chon lar riha naki simranjit singh khehra de ilaqe wich jake chon lar riha so galati khehre di hai ...

  • @lakhwinder3561
    @lakhwinder3561 Місяць тому +48

    ਸਿਮਰਨਜੀਤ ਸਿੰਘ ਮਾਨ ਜਿੱਤੂ

    • @user-sk9qj7ej6b
      @user-sk9qj7ej6b Місяць тому

      😂😂😂😂

    • @BaljeetSingh-lu2jz
      @BaljeetSingh-lu2jz Місяць тому

      muskal aa es war

    • @AvtarSingh-pw7fv
      @AvtarSingh-pw7fv Місяць тому +3

      ​@@BaljeetSingh-lu2jzਬਾਈ ਇਸ ਵਾਰ ਤਾਂ ਪੱਕਾ ਜਿੱਤੂ ਜਦਕਿ ਉਪ ਚੁਣਾਵ ਘੱਟ ਉਮੀਦ ਸੀ ਪਰ ਲੋਕਾਂ ਨੇ ਦਿੱਲ ਖੋਲ ਕੇ ਵੋਟਾਂ ਪਾਈਆਂ

    • @preetains1171
      @preetains1171 Місяць тому +2

      Semranjit Singh Mann Zindabad

    • @pamajawadha5325
      @pamajawadha5325 Місяць тому +1

      Yes

  • @giansingh9874
    @giansingh9874 Місяць тому +14

    ਸੰਗਰੂਰ ਵਾਲਿਓ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਕਾਮਯਾਬੀ ਬਖਸ਼ੋ।

  • @shonkipunjab
    @shonkipunjab Місяць тому +8

    ਮੈਂ ਪਹਿਲੇ ਦਿਨੋਂ ਟਿੱਪਣੀ ਕਰਦਾ ਕਿ ਕੋਈ ਪੱਤਰਕਾਰ ਸਰਕਾਰ ਨੂੰ ਸਵਾਲ ਕਰੇ ਕਿ ਜੋ ਮੰਤਰੀ ਇਹਨਾਂ ਨੇ ਖੜ੍ਹੇ ਕੀਤੇ ਹਨ ਜਿਹੜੇ ਉਹਨਾਂ ਚੋਂ ਜਿੱਤਣਗੇ ਤੇ ਉਹਨਾਂ ਦੇ ਹਲਕਿਆਂ ਵਿੱਚ ਜੋ ਦੁਬਾਰਾ ਚੋਣਾਂ ਹੋਣਗੀਆਂ ਉਸਦਾ ਖ਼ਰਚ ਕੀ ਪਾਰਟੀ ਆਪਣੇ ਕੋਲੋਂ ਕਰੂ ਜਾਂ ਪੰਜਾਬ ਦੇ ਸਿਰ ਪਾਇਆ ਜਾਵੇਗਾ, ਲੋਕਾਂ ਦਾ ਕੀ ਕਸੂਰ ਆ ਜੋ ਇਹਨਾਂ ਦੀਆਂ ਮਨਮਾਨੀਆਂ ਕਰਨ ਦਾ ਬੋਝ ਝੱਲਣ।

    • @SinghGill7878
      @SinghGill7878 Місяць тому +1

      ਬਾਈ ਕਿਸੇ ਨੇ ਨਹੀਂ ਜਿੱਤਣਾ ਇਹ ਗੱਲ ਝਾੜੂ ਪਾਰਟੀ ਨੂੰ ਵੀ ਪਤਾ

  • @sishannosingh3003
    @sishannosingh3003 Місяць тому +39

    ਸਿਮਰਨਜੀਤ ਸਿੰਘ ਮਾਨ ❤❤❤

  • @jattdhaliwal9379
    @jattdhaliwal9379 Місяць тому +5

    ਬਾਈ ਜਿਹੜੇ ਕਹਿ ਰਹੇ ਹਨ ਬਿਜਲੀ ਫ੍ਰੀ ਦਾ ਨੁਕਸ਼ਾਨ ਹੈ ਉਹ ਵਾਂਹ ਕੱਢਕੇ ਕਹਿ ਦੇਣ ਉਹਨਾਂ ਨੇ ਕਿੰਨੇ ਪੈਸੇ ਸਰਕਾਰ ਦੇ ਖਜਾਨੇ ਵਿੱਚ ਜਮਾਂ ਕਰਵਾਏ ਨੇ ਸਭਤੋਂ ਜਿਆਦਾ ਕੁੰਡੀਆਂ ਸੰਗਰੂਰ ਜਿਲੇ ਵਿੱਚ ਲਗਦੀਆਂ ਨੇ ਉਹ ਚੋਰੀ ਸੂਬੇ ਤੇ ਬੋਝ ਨਹੀਂ ?

    • @nirmalghuman6077
      @nirmalghuman6077 Місяць тому +1

      ਕੁੰਡੀ ਕਿੱਥੇ ਲੱਗਦੀ ਐ ਮਿੱਤਰਾ?????
      ਸੰਗਰੂਰ ਜ਼ਿਲੇ ਚ ਤਾਂ ਥੋੜ੍ਹੇ ਕੁ ਪਿੰਡਾਂ ਨੂੰ ਛੱਡਕੇ ਸਭ ਦੇ ਮੀਟਰ ਘਰਾਂ ਤੋਂ ਬਾਹਰ ਨੇ, ਜਿੱਥੇ ਕੁੰਡੀਆਂ ਦਾ ਕੋਈ ਚਾਨਸ ਹੀ ਨਹੀਂ

    • @jattdhaliwal9379
      @jattdhaliwal9379 Місяць тому +1

      @@nirmalghuman6077 ਮੇਰਾ ਜਿਲ੍ਹਾ ਵੀ ਸੰਗਰੂਰ ਹਿ ਹੈ ਜਿੰਨੇ ਪਿੰਡ ਉਗਰਾਹਾਂ ਜਥੇਬੰਦੀ ਹੇਠ ਨੇ ਬਗੈਰ ਮੀਟਰ ਤੋ ਨੇ ।

  • @gurwinder5887
    @gurwinder5887 Місяць тому +4

    New youth kaum parti ਜਾਗਰੂਕ ਹੋ ਗਿਆ ਵਧੀਆ ਗੱਲ ਆ cm Maan nu sabk sikhao hankareya firda

  • @shonkipunjab
    @shonkipunjab Місяць тому +8

    ਮੈਨੂੰ ਭਗਤ ਜਨਾਂ ਦੀ ਸਮਝ ਨਹੀਂ ਆਉਂਦੀ ਕਿ ਸੱਚ ਨੂੰ ਕਿਉਂ ਨਹੀਂ ਸਵਿਕਾਰ ਕਰਦੇ। ਸੱਚ ਆ ਇਹਨਾਂ ਨੇ ਪਹਿਲਿਆਂ ਨਾਲੋਂ ਵੀ ਬੇੜਾ ਡੁੱਬਾ ਦਿੱਤਾ।

  • @JaggiSingh-gy5cf
    @JaggiSingh-gy5cf Місяць тому +4

    ਰਤਨ ਬਾਈ ਸਂਗਰੂਰ ਆਲੇ ਤਾਂ ਸਭ ਨੂੰ ਜਿਤਾਉਣ ਗੈ

  • @user-ej5jr8yy4u
    @user-ej5jr8yy4u Місяць тому +7

    ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਤੇ ਵਿਧਾਨ ਸਭਾ ਚੋਣਾਂ ਵਿੱਚ ਤੁਹਾਡੀ marzi ਸੋਚਿਆ jaroor

  • @tejaspreetsingh6090
    @tejaspreetsingh6090 Місяць тому +4

    ਰਤਨ ਵੀਰ ਜੀ ਤੁਸੀਂ ਸੇਖੋਂ ਸਾਬ ਦਾ ਵੀ ਜ਼ਰੂਰ ਪੁੱਛਿਆ ਕਰੋ ਜੀ।

  • @sikandersinghbirring9517
    @sikandersinghbirring9517 Місяць тому +9

    ਖਹਿਰਾ ਸਾਬ ❤

  • @RamSingh-wt2vq
    @RamSingh-wt2vq Місяць тому +19

    ਸਿਮਰਨਜੀਤ ਮਾਨ ਜਿੰਦਾਬਾਦ

  • @JaggiSingh-gy5cf
    @JaggiSingh-gy5cf Місяць тому +10

    ਪੰਜਾਬ ਦਾ ਇੱਕ ਸੀਨੀਅਰ ਲੀਡਰ ਖਹਿਰਾ ਸਹਿਬ

  • @NirmalSingh-ws7kd
    @NirmalSingh-ws7kd Місяць тому +4

    ਜਿਹੜਾ ਪੰਜਾਬੀਆਂ ਨੂੰ ਸਹੂਲਤਾਂ ਦੇਵੇ, ਇਹ ਤਾਂ ਉਸ ਨੂੰ ਹੀ ਮਾੜਾ ਕਹਿ ਕੇ, ਉਸਦੇ ਉਲਟ ਹੋ ਜਾਦੇ ਨੇ, ਬਿਜਲੀ ਵੀ ਰੋਟੀ ਦੀ ਤਰ੍ਹਾਂ ਜ਼ਰੂਰੀ ਲੋੜ ਬਣ ਗਈ ਹੈ, ਜਿਸ ਬਿਨਾਂ ਮਿੰਟ ਨਹੀਂ ਸਰਦਾ।

    • @paramjitsingh3722
      @paramjitsingh3722 Місяць тому +1

      ਇਹਨਾ ਨੂੰ ਕੋਈ ਪਸੰਦ ਨੀ ਆਉਦਾ। confuse ne sabh.

    • @user-cs6ly3vc9n
      @user-cs6ly3vc9n Місяць тому

      Free kyu kri.sasti karni c. Bill pehla nalo v jyada aunda

  • @AvtarSingh-pw7fv
    @AvtarSingh-pw7fv Місяць тому +39

    ਭਗਵੰਤ ਮਾਨ ਨੂੰ ਪੰਜਾਬੀਆਂ ਨੇ ਆਪਣੇ ਸਿਰ ਮੱਥੇ ਤੇ ਬਿਠਾਇਆ ਸੀ ਕਿ ਇਹ ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਬਣੇਗਾ ਪਰ ਉਹ ਤਾਂ ਦਿੱਲੀ ਆਲਿਆਂ ਦਾ ਮੁੱਦਈ ਬਣ ਗਿਆ ਤੇ ਅਜੇ ਤਕ ਤਾਂ ਉਸਨੂੰ ਉਨਾਂ ਦਾ ਪਾਣੀ ਭਰਨ ਤੋਂ ਹੀ ਵਿਹਲ ਨਹੀਂ ਮਿਲਦੀ

  • @PENDU.JATT.LIFE1350
    @PENDU.JATT.LIFE1350 Місяць тому +3

    ਸੰਗਰੂਰ ਵਾਲਿਉ ਜੇ ਕੋਈ ਜੁਝਾਰੂ ਬੰਦਾ ਚਾਹੀਦਾ ਹੈ ਤੇ ਬਲਵਿੰਦਰ ਸੇਖੋ ਨੂੰ ਜਤਾ ਦਿਉ ,, ਸਰਕਾਰ ਭਾਵੇ ਆਪ ਸਰਕਾਰ ਦੀ ਹੈ ਪਰ ਤੋਹਾਡੀ ਗੱਲ ਜਰੂਰ ਸੁਣੀ ਜਾਵੇਗੀ ।।

  • @krish-sz9sx
    @krish-sz9sx Місяць тому +26

    ਸਿਮਰਨਜੀਤ ਮਾਨ 💪💪💪💪💪

  • @kalasheron6076
    @kalasheron6076 Місяць тому +1

    ਰਤਨ ਸਾਹਿਬ ਮੇਰੀ ਬੇਨਤੀ ਹੈ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਵੋਟਾਂ ਕਿਹੜੇ ਲੋਕ ਪਾ ਰਹੇ ਨੇ ਵੋਟਾਂ ਪਾਉਂਦੇ ਨੇ ਮਜ਼ਦੂਰ ਜੇਕਰ ਤੁਸੀਂ ਨੇ ਸਰਵੇ ਕਰਨਾ ਹੁੰਦਾ ਨਾ ਤਾਂ ਗਰੀਬ ਲੋਕਾਂ ਮਜ਼ਦੂਰਾਂ ਦਿਹਾੜੀਦਾਰਾਂ ਕੋਲੇ ਪਹੁੰਚਿਆ ਕਰੋ ਚਿੱਟੇ ਅਤੇ ਸਾਫ ਕੱਪੜਿਆਂ ਵਾਲੇ ਸੋਨੂੰ ਕਿੱਲੀਆ ਟੀ ਨਹੀਂ ਦਿੰਦੇ ਮੈਂ ਤੁਹਾਨੂੰ ਸਾਰੇ ਪ੍ਰੈਸ ਵਾਲਿਆਂ ਨੂੰ ਇਦਾਂ ਹੀ ਦੇਖਦਾ ਸਾਫ ਸੁਥਰੇ ਲੋਕਾਂ ਨੂੰ ਨਸ਼ੇੜੀਆਂ ਨੂੰ ਚੌਧਰੀਆਂ ਅਤੇ ਕੜਾਮ ਚੌਧਰੀਆਂ ਕੋਲ ਪਹੁੰਚਦੇ ਨੇ ਤੁਹਾਡੇ ਪੱਤਰਕਾਰ

  • @manisekhon3963
    @manisekhon3963 Місяць тому +9

    ਇਸ ਵਾਰ ਸੰਗਰੂਰ ਵਿੱਚ ਅਜ਼ਾਦ ਉਮੀਦਵਾਰ ਹੀ ਜਿੱਤੇਗਾ

  • @sonysingh2429
    @sonysingh2429 Місяць тому +4

    Khira saab noo vote paa deou bahut vida banda nale educated banda

  • @satnamsingh-re4hr
    @satnamsingh-re4hr Місяць тому +1

    ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਤੋ ਵੱਧ ਵੋਟਾ ਪਾਓ

  • @inderjeetsam6567
    @inderjeetsam6567 Місяць тому

    13ਆਪ💯💯💯💯❤️ ਭਗਤ ਮਾਂਨ ਸਾਹਿਬ ਦੀ ਬੁਡ ਲੈਉ

  • @gurjindersingh8891
    @gurjindersingh8891 Місяць тому +3

    ਬਹੁਤ ਵਧੀਆ ਰਿਪੋਰਟ

  • @RamSingh-ss1yp
    @RamSingh-ss1yp Місяць тому +1

    Sardar bhagwant Singh maan ji zindabad ❤❤❤❤❤

  • @sureshgrewal8040
    @sureshgrewal8040 Місяць тому +8

    ਸੁਖਪਾਲ ਸਿੰਘ ਖਹਿਰਾ

  • @jatinderdeol6942
    @jatinderdeol6942 Місяць тому +17

    ਸੁਖਪਾਲ ਸਿੰਘ ਖਹਿਰਾ ਕਾਂਗਰਸ ਦਾ ਇੱਕਲੋਤਾ ਲੀਡਰ ਹੈ ਜਿਸ ਨੇ ਸਮੇਂ ਸਮੇਂ ਉਤੇ ਆਮ ਲੋਕਾਂ ਦੀ ਗੱਲ ਕੀਤੀ ਅਤੇ ਭਗਵੰਤ ਸਰਕਾਰ ਦੀਆਂ ਗਲਤ ਨੀਤੀਆਂ ਉਤੇ ਸਰਕਾਰ ਨੂੰ ਘੇਰਿਆ।

    • @lakhbirsidhu5271
      @lakhbirsidhu5271 Місяць тому +2

      Am palti cangras fix mach janta nee samjana chaia.

    • @birbalsharma6879
      @birbalsharma6879 Місяць тому +1

      Bai birodhi dhir ch baith ke koi bhi roula pa lainda, captain Raj wele kyun chup c, odo loka de koi mudde nhi c.

  • @JassiGill-vz9vn
    @JassiGill-vz9vn Місяць тому +11

    Khaira hi jittu 2 lakh vote te

  • @RajwantSingh-qh4qn
    @RajwantSingh-qh4qn Місяць тому +7

    Khaira jettu

  • @gurcharannanaksar7416
    @gurcharannanaksar7416 Місяць тому +1

    ਇਹ ਤਾ ਬਾਦ ਵਿੱਚ ਹੀ ਪਤਾ ਲਗੂ ਸੇਖੋਂ ਕਿਨਾ ਕੂ ਸੱਚਾ ਰਹੂ

  • @bahadursingh9718
    @bahadursingh9718 Місяць тому

    ਪੱਤਰਕਾਰ ਵੀਰੇ ਜੋਂ ਕੰਮ ਅਕਾਲੀ ਦਲ ਕਰਵਾਇਆ ਹੋਰ ਕਿਸੇ ਪਾਰਟੀ ਨੇ ਨਹੀਂ ਕਰਵਾਏ। ਮੋਟਰਾਂ ਬਾਦਲ ਸਾਬ੍ਹ ਦੇ ਗ਼ਏਂ ਪਾਣੀ ਦੀ ਮੌਜ ਬਣਾਤੀਂ ਹੈਂ।

  • @sukhdeepsingh3627
    @sukhdeepsingh3627 Місяць тому +7

    Khaira saab

  • @user-wf7gd3dz1h
    @user-wf7gd3dz1h 28 днів тому +1

    Khira bhut vadiya bnda h

  • @sukhwindersingh-ic4vw
    @sukhwindersingh-ic4vw Місяць тому +2

    Simranjit Singh Mann

  • @jagtarchand4258
    @jagtarchand4258 Місяць тому

    Mann best CM Punjab

  • @pammamaan1143
    @pammamaan1143 29 днів тому

    ਮੀਤ. ਹੇਆਰ ❤❤❤

  • @user-je1mi4ok3u
    @user-je1mi4ok3u Місяць тому +8

    Kheria jitu

  • @JasvirSingh-hq8vi
    @JasvirSingh-hq8vi Місяць тому +1

    ਵਾਈ ਗਰੀਬ ਮਜ਼ਦੂਰਾ ਵਾਰੇ ਕੋਈ ਗੱਲ ਨਹੀਂ ਕਰਦਾ ਚਾਹੇ ਕੋਈ ਵੀ ਪਾਰਟੀ ਹੋਵੇ

  • @kiranjeetsidhu6901
    @kiranjeetsidhu6901 Місяць тому +5

    ਸੰਗਰੂਰ ਦੇ ਲੋਕਾਂ ਨੂੰ ਇਸ ਕਰਕੇ ਤਾਂ ਉਲਝਣ ਤਾਣੇ ਵਿੱਚ ਪਾਇਆ ਜਾਂਦਾ ਹੈ ਕਿ ਇਥੇ ਜਿਸਦੀ ਸਰਕਾਰ ਹੁੰਦੀ ਹੈ ਉਸਦਾ ਮੰਤਰੀ ਨਹੀਂ ਬਣਦਾ ਦੂਸਰੀ ਉਲਟਾ ਹੋ ਜਾਂਦਾ ਹੈ ਪਰ ਇਥੇ ਕਾਂਗਰਸ ਨੇ ਆਪਣੀ ਚਾਲ ਖੇਡੀ ਹੈ ਕਿਉਂਕਿ ਇੱਥੇ ਲੱਖਾ ਸਧਾਣਾ ਤੇ ਭਾਨਾ ਸਿੱਧੂ ਦਾ ਜੋਰ ਲੱਗਿਆ ਹੋਇਆ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਕਿਉਂਕਿ ਨੌਜਵਾਨ ਪੀੜੀ ਉਹਨਾਂ ਦੀ ਜਿਆਦੇ ਗੱਲ ਸੁਣਦੀ ਹੈ ਇਸ ਕਰਕੇ ਨੌਜਵਾਨ ਦਾ ਜਿੱਧਰ ਹਵਾ ਹੋਗੀ ਉਧਰਲੀ ਪਾਰਟੀ ਹੀ ਜਿੱਤੂ ਇਥੇ ਨਾਲ ਲੋਕਾਂ ਨੂੰ ਕੰਮਾਂ ਦਾ ਪਤਾ ਹੈ ਲੱਗਦਾ ਇਹਦੇ ਨਾਲ ਵਿਕਾਸ ਦਾ ਸਿਰਫ ਲੋਕ ਹਵਾ ਦੇ ਮਗਰ ਚਲਦੇ ਹਨ ਰਹਿੰਦਾ ਖੂੰਦਾ ਕੁਸਲ ਮੀਟੀਏ ਨੇ ਸੋਰ ਮਚਾਇਆ ਹੋਇਆ ਕੀ ਭਗਵੰਤ ਮਾਨ ਆਮ ਆਦਮੀ ਕਾ ਸਰਕਾਰ ਕੋਈ ਕੰਮ ਨਹੀਂ ਕਰ ਰਹੀ ਭਾਰ ਪਹਿਲਾਂ ਨਾਲੋਂ ਤਾਂ ਕੁਝ ਵੀ ਤਾਂ ਠੀਕ ਹੋਇਆ ਹੈ ਤੇ ਕੁਝ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਵੀ ਲੋਕ ਨੂੰ ਜਾਣ ਬੁੱਝ ਕੇ ਗੁਮਰਾਹ ਕੀਤਾ ਜਾਂਦਾ ਸੋਸ਼ਲ ਮੀਡੀਏ ਦੀ ਨੇ ਜਿਆਦਾ ਹੀ ਸ਼ੋਰ ਮਚਾਇਆ ਕਿਉਂਕਿ ਸੰਗ ਰੂਰ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਸੀ ਇਸ ਕਰਕੇ ਇਹਨਾਂ ਨੂੰ ਜਿਆਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ

    • @krish-sz9sx
      @krish-sz9sx Місяць тому

      😂😂😂😂🐏🐏🐏🐏🐏🐏

  • @anchalanchal5674
    @anchalanchal5674 Місяць тому

    Very Good 👏

  • @devilsutube
    @devilsutube Місяць тому

    ਬਹੁਤ ਵਧੀਆ ❤

  • @GurwinderSingh-pz1on
    @GurwinderSingh-pz1on Місяць тому

    Bohat sahi kiha teacher saab

  • @amandeepkhanghura9064
    @amandeepkhanghura9064 Місяць тому

    ਮੀਤ ਹੇਅਰ ❤❤❤❤❤❤

  • @NirmalSingh-ws7kd
    @NirmalSingh-ws7kd Місяць тому +1

    ਸਾਰੇ ਸਰਕਾਰੀ ਚੋਰ ਨੇ ਜਿਨ੍ਹਾਂ ਦੀ ਅੱਖ 25 ਕਰੋੜ ਦੇ ਕੇਂਦਰੀ ਫੰਡਾਂ ਤੇ ਕਬਜ਼ਾ ਕਰਨ ਦੀ ਹੈ । ਕਿਸੇ ਦੇ ਕੰਮ ਨਹੀਂ ਕਰਨੇ, ਟਿਕਟਾਂ ਵੀ ਵੇਚੀਆਂ ਜਾ ਰਹੀਆਂ ਹਨ।

  • @johalhardeeptv2770
    @johalhardeeptv2770 Місяць тому

    Good

  • @bittertruth2210
    @bittertruth2210 Місяць тому +2

    Sangrur waleyo chahe kisi nu v Jeeta deyo par please AAM aadmi party nu Haraa deyo.
    Coz ena nei bahut Visvas ghatt Keta hai,teh eh tah Saari parties toh sab toh jaada khaas aadmi bane baithe nei..

  • @beantsingh7144
    @beantsingh7144 Місяць тому

    Bai good report

  • @user-gz4of9xy1q
    @user-gz4of9xy1q Місяць тому +1

    ਬਾਬੂ ਕਿਸਾਨ ਨਾ ਕਰਜ਼ਾ ਚਕਣ ਕਿਉਂ ਚਕਦੇ ਵਿਆਹ ਵੱਡੇ ਵੱਡੇ ਪੈਲਿਸ ਕਰਦੇ ਸ਼ਰਮ ਕਰੋ ਤੁਸੀ ਨਹੀ ਖੁਸ ਨਹੀ ਹੋ ਸਕਦੇ

  • @JarmanDhillon-ie2wr
    @JarmanDhillon-ie2wr 13 днів тому

    9 jawana da Hero s simranjeet Singh maan❤❤

  • @canada7230
    @canada7230 Місяць тому +2

    ਇੱਕ ਵੀ ਬੰਦੇ ਨੇ ਚੰਗੀ ਗੱਲ ਨਹੀ ਕੀਤੀ ! ਇਹ ਲੋਕਾ ਦੀ ਬੋਲੀ ਵੇਖ ਕਿ ਲੱਗਦਾ ਲੋਕਾ ਨੂੰ ਅਜੇ ਵੀ ਆਪਣੇ ਹੱਕਾ ਦਾ ਪਤਾ ਨਹੀ

  • @NirmalSingh-ll3gu
    @NirmalSingh-ll3gu Місяць тому

    RTtan veer g sat Shri akal g❤❤❤❤❤

  • @NirmalSingh-qj9wm
    @NirmalSingh-qj9wm Місяць тому +14

    Simranjeet Singh ji Mann Zindabad

  • @DalerRandhawa-dl7nv
    @DalerRandhawa-dl7nv Місяць тому +7

    Simranjeet Singh ji jithu

  • @gavyhunjan2572
    @gavyhunjan2572 Місяць тому +3

    Ah bani gal ground zero ton❤

  • @user-ej5jr8yy4u
    @user-ej5jr8yy4u Місяць тому +11

    Msp ਦੀ ਗੱਲ ਕਹੀ ਹੈ ਰਾਹੁਲ ਗਾਂਧੀ ਨੇ ਹੋਰ ਵੀ ਬਹੁਤ ਕੁਝ ਹੈ ਬਾਕੀ ਲੋਕਤੰਤਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਰਪਾ ਕਰਕੇ ਕਾਂਗਰਸ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ

    • @user-cu3hn8er8q
      @user-cu3hn8er8q Місяць тому

      ਰਾਹੁਲ ਦੀ ਦਾਦੀ ਤੇ ਬਾਪ ਨੇ ਤਾਂ ਦਿੱਤੀ ਨੀ MSP ਇਹ ਕਿਵੇਂ ਦੇਦੂ

  • @happyranike5655
    @happyranike5655 Місяць тому

    Jmeen bachu

  • @manisekhon3963
    @manisekhon3963 Місяць тому

    Well done sekhon saab ❤

  • @manjitsehoura
    @manjitsehoura Місяць тому

    ❤❤❤❤❤❤❤

  • @SukhwinderSingh-gt1ly
    @SukhwinderSingh-gt1ly Місяць тому

    ਸ਼੍ਰੋਮਣੀ ਅਕਾਲੀ Dal

  • @pindawala754
    @pindawala754 Місяць тому +4

    Jagdi jamir wala simarjeet singh maan jindabad jindabad jindabad jindabad jindabad jindabad

    • @ASTeer1699
      @ASTeer1699 Місяць тому

      Ik hal ji azadi te khalsa raj 🙏🏼

  • @prxxt7368
    @prxxt7368 Місяць тому

    Saab tubewell connection Deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ahyhhh🙏🙏🙏🙏🙏🙏🙏🙏

  • @kulwantgillgill2807
    @kulwantgillgill2807 Місяць тому +1

    ਸਿਮਰਜੀਤ ਮਾਨ ਭਗਤ ਸਿੰਘ ਨੂੰ ਅੱਤਵਾਦੀ ਦੱਸਦਾ ਇਹਨੇ ਲੋਕਾਂ ਨੂੰ ਬੁੱਧੂ ਬਣਾਇਆ

    • @jashandeepsingh8645
      @jashandeepsingh8645 Місяць тому +1

      ਨਿਰਦੋਸ਼ਾਂ ਨੂੰ ਮਾਰਨ ਵਾਲੇ ਨੂੰ ਕੀ ਕਹੀਏ

  • @sukhmanjotsingh7427
    @sukhmanjotsingh7427 Місяць тому

    ਰਤਨ ਵੀਰ ਪਿੰਡ ਦੱਸ ਦਿਆ ਕਰੋ।

  • @pammamaan1143
    @pammamaan1143 29 днів тому

    ਸਿਮਰਨਜੀਤ ਮਾਨ ਤਾ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ ਹੁਣ ਭਾਲ ਦਾ ਵੋਟਾ

  • @gurmindersingh9536
    @gurmindersingh9536 Місяць тому +1

    Y aap leju sangrur to 2 saal hoye a hje loki ta kise passe lot ni aunde kri ta jande a km mnde a ena bhut galtia kryia ne par bhut bari ena mnyia vi galti hogi par sidhu mosseala murder aj vi nuksan kru ena nu

  • @aspaltv8479
    @aspaltv8479 Місяць тому +6

    ਸਰਦਾਰ ਸਿਮਰਨਜੀਤ ਸਿੰਘ ਮਾਨ

  • @jaggivirdijaggivirdi6797
    @jaggivirdijaggivirdi6797 Місяць тому +1

    Ratn vire sade pind sreaam chita vikda deogarh patran hlka sutrana

  • @jazzysidhu6144
    @jazzysidhu6144 Місяць тому +2

    meet jitu aap

  • @user-gz4of9xy1q
    @user-gz4of9xy1q Місяць тому

    ਜੋ ਮਿਲੀ ਆ ਉਹਨਹੀ ਦਸਦੇ ਸਤਰ ਸਾਲ ਮੇ ਕੁਝ ਨਹੀ ਕੀਤਾ ਮਾਲਵੇ ਦੇ ਟਿਬੀਆ ਮੇ ਝੋਨਾ ਲਗਵਾ ਦਿਤਾ

  • @manpreetvirk1495
    @manpreetvirk1495 Місяць тому +2

    Bapu ji kalla khet de pani krke bhagwamt mann nu jta diye dubara hadd aa yr

  • @nsdhillon9937
    @nsdhillon9937 Місяць тому +1

    Sekhon sahib or Ratan Dhaliwal ji 🙏

  • @ASTeer1699
    @ASTeer1699 Місяць тому

    Good reporting 22. Panjabio 1947 too sarkar jo marji rahe raj ta centre te ona dia agencia da raha. Jo 76 saal ni milia hun kida te q mil jaoo?

  • @user-gz4of9xy1q
    @user-gz4of9xy1q Місяць тому

    ਬਦਲਾਅ ਹੋ ਗਿਆ ਧਰਨੇ ਜ਼ਿਆਦਾ ਲਗਦੇ ਮੋਤਾ ਜ਼ਿਆਦਾ ਗੁਡਾ ਗਰਦੀ

  • @farmerzone791
    @farmerzone791 Місяць тому

    Veer ji mere comment val jrur dhiyan deo ik waar, Mera District Tarn Taran Tehsil Khadoor sahib Pind Tur sade veer ji chitta har ik ghar majbi sikha da vechda jatt jimidar v vechde bot o vadde level te vechde aa , har ik gali vicho chitta mil janda 24 ghante jd mrji aa k lele koi, Daaru de nam te chemical pilai jnde loka nu, prega capsule te jeeb vali gulabi goli jehre mrji ghr to le lwo koi dar ne loka nu ethe na sade police ondi aa, j police ondi a ta oh v chitta khreedn onde aa , etho MLA app party da Manjinder Singh Lalpura saab ik ja do waar pind aye jitan to baad , ik waar sair sapata karn aye c ik waar Gurudwara sahib program te aye c bs , j koi chitte valea de complaint krda ta oh fir dhamkia dinde agho

  • @user-tv8hc2tp9k
    @user-tv8hc2tp9k Місяць тому

    ਰਤਨ ਵੀਰੇ ਪਿੰਡ ਧੂਰਕੋਟ ਵੀ ਆਕੇ ਜਾਉ ਇੱਕ ਅੱਧੇ ਦਿਨ ਚ

  • @harnetchoudhary1782
    @harnetchoudhary1782 Місяць тому

    ਪਹਿਲਾਂ ਤਾਂ ਸਾਰੇ ਪੰਜਾਬ ਪੰਜਾਬੀ ਭਾਈਚਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਵੋਟਾਂ ਜਿਸ ਮਰਜ਼ੀ ਪਾਰਟੀ ਨੂੰ ਜਾਂ ਕੈਡੀਡੇਟ ਨੂੰ ਪਾ ਦਿਓ ਪਰ ਜਿਹਨਾਂ ਜਿਹਨਾਂ ਨੇ ਦਲ ਬਦਲੀਆਂ ਉਹਨਾਂ ਦਲਬਦਲੂਆ ਨੂੰ ਵੋਟਾਂ ਨਾ ਪਾਇਓ ਜੀ ❤

  • @karamjeetdhaliwal8898
    @karamjeetdhaliwal8898 Місяць тому +1

    Ex dsp balwinder singh sekhon jindabad

  • @financeinpunjabi04
    @financeinpunjabi04 Місяць тому +1

    Ek Bai ne bilkul shi gal khi v simranjeet Singh Maan jiton vala nhi a bai ehda affidavit dekho ehda sharab factory ch hissa te app Amrit shkea hoya

  • @AmanDeep-sx8nr
    @AmanDeep-sx8nr Місяць тому +4

    Sad good

  • @tajwrsingh5990
    @tajwrsingh5990 Місяць тому +16

    ਖਹਿਰਾ ਸਾਬ ਜਾਂ ਸਿਮਰਨਜੀਤ ਸਿੰਘ ਮਾਨ

  • @jattispeakerblog
    @jattispeakerblog Місяць тому

    Kam bolde aa aap de bijli pani kisana nu bijli morning time thermal. Plant purchase kita sarkaar ne goindwal sahib.Ludhiana government schools ch swimming pools hockey grounds bane aa. Mantryia dyia pension band kitya jhede 5 5 pension lende si

  • @Gurinder1707
    @Gurinder1707 Місяць тому +1

    App sarkar great hai time deyo

  • @GURJOTSIDHU630
    @GURJOTSIDHU630 Місяць тому

    #justiceforsidhumoosewala

  • @user-cu3hn8er8q
    @user-cu3hn8er8q Місяць тому +1

    ਬੁੱਢਾ ਵੀ ਕੰਜ਼ਰ ਆ ਗਲ ਚ ਸਿਰੋਪਾ ਪਾਂ ਕੇ ਜੁੱਤੀ ਚਟ ਰਿਹਾ ਮੀਤ ਦੀ

  • @pamajawadha5325
    @pamajawadha5325 Місяць тому +2

    Master ji nu puso ja sekho na naukri sadi Simarjit singh mann ji na v kaum pisa naukri sadi

  • @user-br9xr3xf5f
    @user-br9xr3xf5f Місяць тому

    Deep sidhu jidabad akkali Amritsar jidabad simranjeet Singh man jidabad ❤❤❤❤❤❤❤

  • @Razz438
    @Razz438 Місяць тому

    ਕਹਿੰਦੇ ਯਾਰ ਆਪ ਦੀ ਸਾਡਾ ਮਨ ਲੱਗਜੂ

  • @HarbansSingh-ci6sp
    @HarbansSingh-ci6sp Місяць тому

    ਬਾਈ ਜੀ ਤੁਸੀ ਪੈਦੇ ਕਹਲੇ ਕਾਲੀ ਕਾਗਰਸ ਕਿਨੇ ਸਾਲ ਸਰਕਾਰਾ ਰਹੀਆ ਨੇ

  • @happyranike5655
    @happyranike5655 Місяць тому

    Sukhpal khera Khera jinda bad

  • @user-nv9cx9zg4n
    @user-nv9cx9zg4n Місяць тому

    ਪਿੰਡ ਢਿੱਲਵਾ ਜਿਲਾ ਬਰਨਾਲਾ ਵਿੱਚ ਵੀ ਆ ਕੇ ਜਾਓ

  • @MandeepSingh-iv2dk
    @MandeepSingh-iv2dk Місяць тому

    Kisan ta mngte bn ge me v kisan a pr ha Kam krda me

  • @hardeepsingh-sw7qr
    @hardeepsingh-sw7qr Місяць тому +10

    Sardar simranjeet singh maan ...jindabad

  • @bikramjitmaan9437
    @bikramjitmaan9437 Місяць тому +2

    Apne lok sirf free and maf da chakkar vich he firda hai ase lai kuch nhi ho sakda

  • @Goldy1172
    @Goldy1172 Місяць тому +1

    Aap

  • @user-gz4of9xy1q
    @user-gz4of9xy1q Місяць тому +1

    ਹੁਣ ਵੀ ਭਗਵੰਤ ਮਾਨ ਜਿਤੇਗਾ 00000000 13 ਕਰੇਗਾ