ਫਰੀਦਕੋਟ ਵਾਲਿਆਂ ਦੀ ਰਾਏ ਬਿਨਾਂ ਕਿਸੇ ਮਸਾਲੇ ਤੋਂ | Ground Report | Talk With Rattan

Поділитися
Вставка
  • Опубліковано 22 кві 2024
  • #bhagwantmann #faridkot #loksabhaelection2024
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 74

  • @ellyjttboss6761
    @ellyjttboss6761 Місяць тому +16

    ਭੰਡ ਸ਼ਰਾਬੀ ਬੁੱਚੜ ਵੋਟਾਂ ਤੋਂ ਬਾਅਦ ਪੰਜਾਬ ਰੋਡਵੇਜ਼ ਬੰਦ ਕਰ ਰਿਹਾ ਫਿਰ ਅਧਾਰ ਕਾਰਡ ਵਾਲਾ ਫ੍ਰੀ ਸਫ਼ਰ ਬੰਦ

    • @lakhbirsidhu5271
      @lakhbirsidhu5271 Місяць тому +1

      Bus 🚍mafia am kidar gia muda. Bus 🚍band kar rah Punjab vich janta nee fadu samaj raha hai.

  • @gurchransingh5674
    @gurchransingh5674 Місяць тому +11

    ਆਮ ਆਦਮੀ ਪਾਰਟੀ ਦਾ ਐਮ ਐਲ ਏ ਜਾ ਅਧਿਕਾਰੀ ਕੋਈ ਵੀ ਪੰਜਾਬ ਦੀਆ ਦਾਣਾ ਮੰਡੀਆ ਵਿੱਚ ਨਹੀ ਆਇਆ ਮੰਡੀਆ ਵਿੱਚ ਕਿਸਾਨਾ ਦਾ ਬੁਰਾ ਹਾਲ ਹੈ

  • @singhsingh8775
    @singhsingh8775 Місяць тому +6

    ਘੈਂਟ ਬਾਈ ਸਾਡਾ ਰਤਨ ਬਾਈ ਇਹਨਾ ਨਾਲੋਂ ਤਾ ਤੁਸੀਂ ਹੀ ਖੜ ਜਾਣਾ ਸੀ ਬੀਨਾ ਸਰਤ ਜਿੱਤ ਜਾਣਾ ਸੀ

  • @fojiram730
    @fojiram730 Місяць тому +12

    ਸ਼ੋਮਣੀ ਅਕਾਲੀ ਦਲ ਪਾਰਟੀ ❤❤

    • @Panjab918
      @Panjab918 Місяць тому +1

      ਫਿਰ ਤੁਹਾਡਾ ਮਤਲਬ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਵਾਲੇ ਜ਼ਿੰਦਾਬਾਦ? ਜਾ ਪੰਜਾਬ ਦੇ ਸਜ਼ਾ ਪੂਰੀ ਕਰੀ ਬੈਠੇ ਸਿੰਘਾਂ ਨੂੰ ਧੱਕੇ ਨਾਲ ਜੇਲਾਂ ਵਿੱਚ ਰੱਖਣ ਵਾਲੇ ਜਿੰਦਾਬਾਦ? ਕਿ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਜਿੰਦਾਬਾਦ? ਹੋ ਸਕਦਾ ਪੰਜਾਬ ਵਿੱਚ ਚਿੱਟਾ ਵੇਚਣ ਵਾਲੇ ਜਿੰਦਾਬਾਦ ਹੋਣ? ਜਾਂ ਫਿਰ ਪੰਜਾਬੀਆਂ ਨੂੰ ਛੱਡ ਪ੍ਰਵਾਸੀਆਂ ਨੂੰ ਨੌਕਰੀ ਦੇਣ ਵਾਲੀ ਸਰਕਾਰ ਜਿੰਦਾਬਾਦ? ਜਾਂ ਫਿਰ ਤੂੰ ਹੀ ਜਿੰਦਾਬਾਦ 😅?

    • @gurmitsingh4004
      @gurmitsingh4004 13 днів тому

      ਕਾਂਗਰਸ ਵਾਲਿਆਂ ਨਾਲ਼ ਰਲ਼ ਕ ਪੰਜਾਬ ਲੁੱਟਣ ਵਾਲੇ ਬਾਦਲਕਿਆਂ ਨੂੰ , ਅਜੇ ਵੀ ਕਈ ਮੂਰਖ ਨਹੀਂ ਸਮਝ ਸਕੇ

  • @PANJAB-nx8gy
    @PANJAB-nx8gy Місяць тому +8

    ਮਿੰਨਦਰ ਬਾਈ ਦੀ ਰੀਸ ਨੀ ਹੋਣੀ ਬੇਝਿਜਕ ਸਵਾਲ ਕਰਦਾ

  • @bsr840
    @bsr840 Місяць тому

    ਇਨ੍ਹਾਂ ਦੀਆਂ ਕਿਹੜੀਆਂ ਵੋਟਾਂ। ਬੱਚੇ ਤਾਂ ਇਨ੍ਹਾਂ ਦੇ ਵਿਦੇਸ਼ ਚਲੇ ਗਏ। ਇਹ ਸਭ ਬੁਢੜੇ ਹੀ ਐ ਇਕੱਲੇ ਏਥੇ।

  • @jatinderdeol6942
    @jatinderdeol6942 Місяць тому +2

    ਕਲਾਕਾਰਾਂ ਨੂੰ ਰਾਜਨੀਤੀ ਦੀ ਕੀ ਸਮਝ ਹੈ। ਅਕਾਲੀ ਦਲ ਨੂੰ ਵੋਟ ਪਾਉਣੀ ਚੋਣਾਂ ਤੋਂ ਬਾਅਦ ਤੁਹਾਡੀ ਵੋਟ ਬੀਜੇਪੀ ਨੂੰ ਚਲੇ ਜਾਣੀ ਹੈ। ਖਾਸ ਆਦਮੀ ਪਾਰਟੀ ਆਪਣੇ ਵਾਅਦਿਆਂ ਤੋਂ ਭੱਜੀ ਹੈ।

  • @gurpreetrandhawa2230
    @gurpreetrandhawa2230 Місяць тому +1

    ਬਾਹਰਲਿਆਂ ਨੂੰ ਨਹੀਂ ਫਰੀਦਕੋਟ ਹਲਕੇ ਦਾ ਰਹਿਣ ਵਾਲਾ,ਸਭ ਤੋਂ ਵੱਧ ਪੜ੍ਹਿਆ ਲਿਖਿਆ ਉਮੀਦਵਾਰ ਧਰਮਕੋਟ ਜਿੱਤੇਗਾ

  • @ManpreetSingh-lf8tt
    @ManpreetSingh-lf8tt Місяць тому +3

    ਦਵਾਈਆਂ ਦੀ ਥਾਂ ਤਾ ਮਿੱਟੀ ਵੀ ਵਧੀਆ ਹੈ ਜਦੋਂ ਕੋਈ ਅਸਰ ਹੀ ਨਹੀਂ ਹੁੰਦਾ

  • @RajPal-oc4vv
    @RajPal-oc4vv Місяць тому +1

    ਕਾਂਗਰਸ ਪਾਰਟੀ ਜ਼ਿੰਦਾਬਾਦ

  • @KomalKhangura-kamal4-komal4
    @KomalKhangura-kamal4-komal4 Місяць тому +1

    ਬਜਲੀ ਫਰੀ ਨਹੀ ਹੋਣੀ ਚਾਹਦੀ ਸਸਤੀ ਹੋ ਜਾਣੀ ਚਾਹੀਦੀ ਵਾ

  • @bahadursingh9718
    @bahadursingh9718 Місяць тому

    ਪੱਤਰਕਾਰ ਵੀਰੇ ਰਾਮਪੁਰਾ ਫੂਲ ਬਠਿੰਡਾ ਐਮ ਪੀ ਸੀਟ m p ਸੀਟ ਫਰੀਦਕੋਟ ਵਿੱਚ ਏਰੀਆ ਆਉਂਦਾ ਹੈ ਜਾਂ ਬਠਿੰਡੇ ਸੀਟ ਵਿੱਚ ਜਰੂਰ ਦੱਸਣਾ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @gagandeep520
    @gagandeep520 Місяць тому +8

    Akali dal zindabaad

  • @kulwindersingh3733
    @kulwindersingh3733 Місяць тому +2

    Shi gul khi uncle ji ne je aje v na side hoyr ehna nu fer mre he change ha

  • @JagseerSingh-mq2cr
    @JagseerSingh-mq2cr Місяць тому

    Sat Sri akal sir ji

  • @Goldy1172
    @Goldy1172 Місяць тому +4

    ਜਿੰਨਾ ਨੂੰ free ਦੀ ਲੋੜ ਨੀ ਬਿੱਲ ਭਰਿਓ ਕਰੋ ਜਾ ਕਿਸੇ ਗਰੀਬ ਬੰਦੇ ਨੂੰ ਦਾਣ ਕਰ ਦਿਓ ਕਰੋਂ❤❤❤❤❤❤✅✅✅✅✅✅

  • @GursewakMaan-hw5sx
    @GursewakMaan-hw5sx Місяць тому +1

    ਰਤਨਦੀਪ ਸਿੰਘ ਜੀ ਔਰਤਾ ਦਾ ਬੱਸ ਕਿਰਾਇਆ ਕੈਪਟਨ ਨੇ ਮਾਫ਼ ਕੀਤਾ ਸੀ

  • @ellyjttboss6761
    @ellyjttboss6761 Місяць тому +7

    ਸ਼ਰਾਬੀ ਬੁੱਚੜ ਦੀਆਂ ਗੱਲਾਂ ਬੀਚ ਨਾ ਆਇਓ 🙏 ਵੋਟ ਸਿਰਫ ਸਿੱਖ ਲੀਡਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਪਾਇਓ 🙏

  • @gurmelsingh8065
    @gurmelsingh8065 Місяць тому +3

    ਆਪਾਂ ਸਾਰੇ ਮਿਲਕੇ ਬਿੱਲ ਭਰਣ ਲੱਗਾ ਜਾਓ। ਫਰੀ ਨਾ ਲਵੋ।

  • @user-tv8hc2tp9k
    @user-tv8hc2tp9k Місяць тому +1

    ਰਤਨ ਵੀਰੇ ਜਰਨਲ ਔਰਤਾਂ ਹੀ ਪਟਿਆਲੇ ਲੁਧਿਆਣੇ ਕੱਪੜੇ ਲੈਣ ਜਾ ਸਕਦੀਆਂ ਬੁੜ੍ਹੇ ਜੇ ਨੂੰ ਫਰੀ ਵਾਲੀ ਕਣਕ ਦਾ ਦੁੱਖ ਸੋਚ ਤਾਂ ਗਰੀਬ 15 20ਕਿਲੋ ਕਣਕ ਦਾ ਦੁੱਖ ਅਐ

    • @shonkipunjab
      @shonkipunjab Місяць тому

      ਫ੍ਰੀ ਨਾਲ਼ੋਂ ਰੁਜ਼ਗਾਰ ਮਿਲੇ ਉਹ ਚੰਗੀ ਗੱਲ ਆ, ਭਗਵੰਤ ਮਾਨ ਕਹਿੰਦਾ ਸੀ ਕਿ ਅਕਾਲੀਆ ਨੇ ਕਣਕ ਦਾਲ ਫ੍ਰੀ ਦੇਕੇ ਸਾਨੂੰ ਕੰਮਚੋਰ ਤੇ ਮੰਗਤੇ ਬਣਾ ਰਹੀ ਆ ਜੋ ਸੱਚ ਸੀ ਹੁਣ ਸਰਕਾਰ ਨੌਕਰੀਆਂ ਦੇਕੇ ਸਾਨੂੰ ਦੁਬਾਰਾ ਕਾਮੇ ਬਣਾਵੇਗੀ ਤਾਂ ਜੋ ਅਕਾਲੀਆਂ ਦੀ ਲਾਈ ਕਣਕ ਦਾਲ ਛੱਡ ਸਾਰੇ ਮਜ਼ਦੂਰ ਭਰਾ ਆਪ ਖ਼ਰੀਦਣਗੇ।

  • @heydidyouknow7702
    @heydidyouknow7702 Місяць тому

    Punjab is best place to live just need to work air noise and land pollution and road traffic system❤❤❤❤❤❤

  • @pamajawadha5325
    @pamajawadha5325 Місяць тому +1

    Bill bharo modi wala 2000 hajar guru ghar nu deo jo kank muft mildi h oh greb loka nu deo bus sarkara to kuj nlavo motra da bill wala pasa gurughar vich langer lavo

  • @bsr840
    @bsr840 Місяць тому

    ਕਿਸੇ ਸਿਆਣ ਬੰਦੇ ਨਾਲ ਗੱਲਬਾਤ ਕਰ ਲਿਆ ਕਰੋ ਜੀ ਤੁਹਾਨੂੰ ਜ਼ਿਆਦਾ ਕਲੱਨ ਹੀ ਕਿਉਂ ਮਿਲ਼ਦੇ ਐ।

  • @prxxt7368
    @prxxt7368 Місяць тому

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏gtt5t

  • @HardeepSingh-xt5zy
    @HardeepSingh-xt5zy Місяць тому

    ਕੀ ਫਾਇਦਾ ਇਹੋ ਜੀ ਗੱਲਬਾਤ ਦਾ , ਪਤਾ ਇੱਕ ਨੂੰ ਵੀ ਨਹੀ ਕਿ ਕਿਹੜਾ ਜਿੱਤ ?

  • @bsr840
    @bsr840 Місяць тому

    ਪੱਤਰਕਾਰ ਵੀਰੋ ਗਰੀਬ ਲੋਕਾਂ ਕੋਲ ਜਾਇਆ ਕਰੋ। ਸਿਰਫ਼ ਕਿਸਾਨਾਂ ਕੋਲ ਹੀ ਰਿਪੋਰਟਾਂ ਲੈਣ ਪਹੁੰਚ ਜਾਂਦੇ ਹੋ।

  • @harkrishansinghdhaunsi5262
    @harkrishansinghdhaunsi5262 Місяць тому +1

    84 te beadbiyan to baad v look Congress Akali bhalde aa

  • @kuldipsingh598
    @kuldipsingh598 Місяць тому +1

    Punjab de karje di gal kro
    Viaz v nhi de hunda govt. Te 22 g

  • @shonkipunjab
    @shonkipunjab Місяць тому

    ਹੰਸ ਰਾਜ ਪਹਿਲਾਂ ਤੋਂ ਹੀ ਭਾਜਪਾ ਵਿੱਚ ਸੀ ਇਸ ਲਈ ਉਸਨੂੰ ਵੋਟ ਨਾਂ ਪਾਓ ਸਵਾਲ ਕਰੋ ਪਰ ਵੀਰੋ ਇਸ ਤਰਾਂ ਧੱਕਾ ਨਾਂ ਕਰੋ ਉਸ ਨਾਲ ਤੇ ਜੋ ਤਾਜ਼ਾ ਰਲੇ ਨੇ ਉਹਨਾਂ ਨੂੰ ਵੀ ਘੇਰੋ ਤੇ ਪੰਜਾਬ ਸਰਕਾਰ ਨੇ ਕੀ ਕੀਤਾ ਉਹਨਾਂ ਦੇ ਸਾਰੇ ਉਮੀਦਵਾਰਾਂ ਨੂੰ ਵੀ ਪੁੱਛੋ ਇਕੱਲੇ ਹੰਸ ਰਾਜ ਦਾ ਜਲੂਸ ਕੱਢਕੇ ਜਾਂ ਖੁੱਡੀਆ ਨੂੰ ਦੋ ਚਾਰ ਸਵਾਲ ਕਰਕੇ ਨਹੀਂ ਹੋਣਾ ਗੱਪਾਂ ਦਾ ਹੱਲ। ਜਾਂ ਕਿਸੇ ਨੂੰ ਨਾਂ ਰੋਕੋ ਜਾਂ ਸਭ ਨੂੰ ਸਵਾਲ ਕਰੋ ਸੱਭਿਅਕ ਤਰੀਕੇ ਨਾਲ।

    • @pamajawadha5325
      @pamajawadha5325 Місяць тому

      Ena n kuj nhi karna sighu khnori border ta koi nhi jada ghara vich n niklda

  • @SukhwindersinghBhullar-og9gp
    @SukhwindersinghBhullar-og9gp Місяць тому

    ਜਦੋ ਮੋਟਰਾ ਵਾਲੀ ਬਿਜਲੀ ਫਰੀ ਕੀਤੀ ਸੀ ੳਦੋ ਕਿਸੇ ਨੇ ਨਹੀ ਕਿਹਾ ਬਿਲ ਲਾਗੂ ਕਰਨ ਕਰੈ ਹੁਣ ਘਰਾ ਦੀ ਬਿਜਲੀ ਦੇ ਬਿਲ ਮੁਆਫ ਕੀਤੇ ਹੁਣ ਬਹੁਤ ਕਿਸਾਨ ਰੋਲਾ ਪਾ ਰਹੇ ਨੇ

    • @shonkipunjab
      @shonkipunjab Місяць тому +1

      ਉਦੋਂ ਮਜ਼ਦੂਰ ਭਾਈਚਾਰੇ ਨੂੰ ੨੦੦ ਯੂਨਿਟ ਫ੍ਰੀ ਕੀਤੀ ਸੀ ਮੋਟਰਾਂ ਦੇ ਨਾਲ ਤੇ ਮਹਿਕਮਾ ਬਾਕੀ ਸਹਾਰੇ ਚੱਲੀ ਗਿਆ ਪਰ ਹੁਣ ਸਭ ਦੀ ਫ੍ਰੀ ਕੀਤੀ ਇਹ ਗਲਤ ਆ ਮਹਿਕਮਾ ਡੁੱਬਣ ਕਿਨਾਰੇ ਹੋ ਗਿਆ। ਸਭ ਦੀ ਫਰੀ ਨਾਲੋ ਚੰਨੀ ਵਾਲਾ ਸਹੀ ਸੀ ਕੰਮ, ਮੋਟਰਾਂ ਮਜ਼ਦੂਰ ਭਰਾਵਾਂ ਨੂੰ ਪਹਿਲਾਂ ਵਾਂਗ ਤੇ ਬਾਂਕੀਆਂ ਦੇ ਰੇਟ ਅੱਧੇ ਕਰਤੇ ਸੀ ਜਿਸ ਨਾਲ ਮਹਿਕਮਾਂ ਵੀ ਆਮਦਨੀ ਕਰ ਰਿਹਾ ਸੀ।

    • @SukhwindersinghBhullar-og9gp
      @SukhwindersinghBhullar-og9gp Місяць тому

      @@shonkipunjab ਮਜਦੂਰ ਨੂੰ ਫਰੀ ਸੀ ਸਾਡੇ ਵਰਗਿਆ ਜਿਹੜੇ ਨਾ ਦੇ ਹੀ ਜਿਮੀਦਾਰ ਆਉਦਾ ਅਧੇ ਕਿਲੇ ਦਾ 4 ਹਿਸਾ ਆਉਦਾ ਉਹਨਾ ਜਿਮੀਦਾਰ ਦੀ ਗੱਲ ਕਰ ਰਹਿ ਹਾ

  • @gurjitsingh6548
    @gurjitsingh6548 Місяць тому +1

    ਮੈਨੂ ਤਾ ਲਗਦਾ ਕੋਈ ਵੀ ਨੀ ਜਿਤਦਾ

  • @parasdeepsingh3896
    @parasdeepsingh3896 Місяць тому

    ਕਾਂਗਰਸ

  • @navdeepchahal647
    @navdeepchahal647 Місяць тому

    Je kar bande dekhiye sareyan cho ta faridkot akali dal nu vote peni cahidi

  • @kanwalsandhu8610
    @kanwalsandhu8610 Місяць тому +6

    ਫਰੀਦਕੋਟ ਅਕਾਲੀਦਲ ਦਾ ਉਮੀਦਵਾਰ ਸਭ ਤੋਹ ਵਦੀਆ । ਬਾਕੀ ਲੋਕਾਂ ਦੀ ਮਰਜੀ ।

    • @deeps5900
      @deeps5900 Місяць тому +5

      ਕਿਹੜੇ ਪਾਸਿਓਂ ਵਧੀਆ ਹੈ ਵੀਰ ਜੀ , ਬਰਗਾੜੀ ਵੇਲੇ ਬੋਲਿਆ ਕਦੇ ,

    • @Panjab918
      @Panjab918 Місяць тому

      ਫਿਰ ਤੁਹਾਡਾ ਮਤਲਬ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਵਾਲੇ ਜ਼ਿੰਦਾਬਾਦ? ਜਾ ਪੰਜਾਬ ਦੇ ਸਜ਼ਾ ਪੂਰੀ ਕਰੀ ਬੈਠੇ ਸਿੰਘਾਂ ਨੂੰ ਧੱਕੇ ਨਾਲ ਜੇਲਾਂ ਵਿੱਚ ਰੱਖਣ ਵਾਲੇ ਜਿੰਦਾਬਾਦ? ਕਿ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਜਿੰਦਾਬਾਦ? ਹੋ ਸਕਦਾ ਪੰਜਾਬ ਵਿੱਚ ਚਿੱਟਾ ਵੇਚਣ ਵਾਲੇ ਜਿੰਦਾਬਾਦ ਹੋਣ? ਜਾਂ ਫਿਰ ਪੰਜਾਬੀਆਂ ਨੂੰ ਛੱਡ ਪ੍ਰਵਾਸੀਆਂ ਨੂੰ ਨੌਕਰੀ ਦੇਣ ਵਾਲੀ ਸਰਕਾਰ ਜਿੰਦਾਬਾਦ? ਜਾਂ ਫਿਰ ਤੂੰ ਹੀ ਜਿੰਦਾਬਾਦ 😅?

    • @navdeepchahal647
      @navdeepchahal647 Місяць тому +1

      Beadbi da sarse wale ne krayi aw sabit v ho gya ?? Odu baad ki kr lya fer apa

    • @deeps5900
      @deeps5900 Місяць тому +2

      @@navdeepchahal647 ਅਕਾਲਪੁਰਖ ਨੇ ਕੀਤਾ ਤਾਂ ਹੈ ॥ ਬੇਅਦਬੀ ਕਰਨ ਵਾਲੇ ਦੇ ਇਸ਼ਤਿਹਾਰ ਕਿਸ ਨੇ ਲਾਏ । ਮਾਫੀ ਕਿਸ ਨੇ ਦਿੱਤੀ ? ਬੀਬਾ ਜੀ ਨੇ ਕੀ ਅਰਦਾਸ ਕੀਤੀ ਸੀ??

    • @navdeepchahal647
      @navdeepchahal647 Місяць тому

      @@deeps5900 bai g jehda hun court ch dseya v sarse wale babe ne te oh kudi preet jehdi ohna ne keha c odu baad fer apa chup kyu krgye ?

  • @jatindersingh-og9ny
    @jatindersingh-og9ny Місяць тому +1

    Youth nu swal kro bro

  • @jasdeepsingh5659
    @jasdeepsingh5659 Місяць тому

    ਸਾਹਮਣੇ ਕੀ ਆਜੇ ਇੱਥੇ ਹੀ ਫਿਰਦਾ ਹੰਸ ਰਾਜ ਹੰਸ ਮਾਰ ਟੱਕਰ ਜਿਹੜੀ ਮਾਰਨੀਆਂ ਆਵੇ ਕੈਮਰੇ ਤੇ ਕੀ ਸੋਹਾਂ ਖਾਦਾ ਇਹ ਕੈਮਰੇ ਤੇ ਸੋਹਾਂ ਖਾਣ ਆਲ਼ੇ ਗੱਲਾਂ ਮਾਰ ਲੋਕਾਂ ਦੇ ਪੁੱਤਰ ਮਰਵਾਉਣ ਯੋਗ ਨੇ ਹੁਣ ਧਰਨੇ ਤੇ ਕਿਉਂ ਭੱਜ ਆਇਆ ਤੀਵੀਂਆਂ ਤੇਰੀਆਂ ਚੰਡੀਗੜ੍ਹ ਜਾਂਦੀਆਂ ਹੋਣੀਆਂ ਪੰਜਾਬ ਦੀਆਂ ਧੀਆਂ ਭੈਣਾਂ ਮਾਵਾਂ ਅਜਿਹੀਆਂ ਨਹੀਂ ਜੇ ਕਿਸੇ ਗਰੀਬ ਨੂੰ ਸਹੂਲਤਾਂ ਮਿਲਣ ਤੇ ਇਤਰਾਜ਼ ਹੈ ਭਰਨ ਦੀ ਸਮਰੱਥਾ ਰੱਖਦਾ ਛੱਡ ਦੇ ਸਬਸਿਡੀ ਬਿੱਲ ਘਰ ਤੇ ਮੋਟਰਾਂ ਦੇ ਰੇਹਾ ਸਪਰੇਹਾਂ ਦਵਾਈਆਂ ਆਦੀ ਤੇ ਮਿਲਦੀ ਸਬਸਿਡੀ ਜਿਸ ਕੋਲ ਪੰਜ ਕਿਲੇ ਤੋਂ ਉੱਪਰ ਜ਼ਮੀਨ ਤੇ ਉਸ ਨੂੰ ਸਬਸਿਡੀ ਠੀਕ ਨਹੀਂ ਲੱਗਦੀ400-500ਰੁਪਏ ਵਿੱਚ ਸਾਰਾ ਦਿਨ ਮਰਕੇ ਦਿਹੜਾਦਾਰ ਕਿਹੜੇ ਕਿਹੜੇ ਬਿਲ ਭਰੇ

    • @pamajawadha5325
      @pamajawadha5325 Місяць тому

      Sahi gal apni budha nu ghar rakho dharna t jana ni loka nu marn nu kehda n bill bhar deo greb nu tang karda ne

  • @deeps5900
    @deeps5900 Місяць тому +1

    ਬਾਈ ਅਕਾਲੀ ਦਲ ਵਾਲਾ ਤਾਂ ਕਦੇ ਫੋਨ ਨਹੀ ਸੀ ਚੁੱਕਦਾ ਜਦੋਂ ਇਹਦਾ ਪਿਉ ਐਮ ਐਲ ਏ ਹੁੰਦੀ ਸੀ ਇਸਦੀ ਹਵਾ ਬਹੁਤ ਖ਼ਰਾਬ ਸੀ ਉਦੋਂ ਨਾ ਕਿਸੇ ਦੇ ਦੁਖਦੇ ਸੁੱਖਦੇ ਆਇਆ ਇਹ

  • @SatpalSingh-no3kn
    @SatpalSingh-no3kn Місяць тому

    ਦਿਹਾੜੀ ਤੇਰੇ ਕਿਹਨੇ ਆਉਣਾ

  • @user-ts4es6bp8w
    @user-ts4es6bp8w Місяць тому

    Congress

  • @maksingh3513
    @maksingh3513 Місяць тому

    Haha buriya nu suvidha deke kam kharam karta 😂

  • @Goldy1172
    @Goldy1172 Місяць тому +5

    2 ਸਾਲਾਂ ਚ ਬਰਬਾਦ ਕਰਤੇ 60, 70 ਸਾਲਾਂ ਚ ਤਾਂ ਅਕਾਲੀਆ ਅਤੇ ਕਾਂਗਰਸ ਵਾਲਿਆ ਨੇ california london bna ਤਾਂ, ਸਬਰ ਰੱਖ ਲਓ 5 ਸਾਲ ਤਾਂ ਪੂਰੇ ਹੋ ਜਾਣ ਦੋ ❤❤❤❤❤

    • @karansahi5087
      @karansahi5087 Місяць тому +2

      It cell valeyo tuhanu te burki pyi jandi aa tusi Dekho 5 Saal..

    • @AvtarSingh-pw7fv
      @AvtarSingh-pw7fv Місяць тому +2

      ਇਨਾਂ ਨੇ ਤਾਂ ਰਾਜਸਭਾ ਵਿੱਚ ਵੀ ਪੰਜਾਬ ਤੋਂ ਬਾਹਰਲੇ ਭੇਜ ਦਿੱਤੇ ਉਹ ਵੀ ਉਹ ਜਿਨਾਂ ਨੂੰ ਪੰਜਾਬ ਦੇ ਪਿੰਡ ਛੱਡੋ ਸ਼ਹਿਰਾਂ ਦੀ ਸਮੱਸਿਆ ਤੱਕ ਦਾ ਪਤਾ ਨਹੀਂ ਉਨਾਂ ਤੋਂ ਪੰਜਾਬ ਦੇ ਭਲੇ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ ਜਦਕਿ ਵੋਟ ਮੈਂ ਵੀ 2014 ਤੋਂ ਝਾੜੂ ਨੂੰ ਹੀ ਪਾਈ ਸੀ

    • @karan.504
      @karan.504 Місяць тому +2

      Jehda 2 saala ch krta ohi 5 ch kr denge 🙃
      Kmm krna hunda fr shuru hunda fr hunda k hje vota kol ake krnge😂😂 ehta nachaar ikatthe krke team bnai jnda nachaara di🙃

    • @Goldy1172
      @Goldy1172 Місяць тому +1

      @@karan.504 jehre ਬਦਲ 🤣🤣🤣ਨੇ ਸੁੱਖੇ ਨੇ 70 ਸਾਲਾਂ ਚ ਨੀ ਕਰਿਆ ਹੁਣ kive ਪੰਜਾਬ ਬਚਾਉ ਸਾੜਿਆ ਹੋਇਆ🤑🤣🤑🤑🤣🤑🤣🤑🤑🤣🤑🤣

    • @rajanarora1110
      @rajanarora1110 Місяць тому +2

      3 vari vote paayi hai AAP nu ....is waari bilkul v nhi paoni

  • @jagsheershergill821
    @jagsheershergill821 Місяць тому

    Kali dal jindabad