'ਸਾਰੇ ਹੱਥ ਜੋੜਕੇ ਅਰਦਾਸ ਕਰੋ ਕੇ ਕਲ ਮੇਰੀ ਧੀ ਦੀ ਕਾਤਲ ਨੂੰ ਫਾਂਸੀ ਦੀ ਸਜ਼ਾ ਮਿਲੇ' | Justice For Dilrose kaur
Вставка
- Опубліковано 14 кві 2024
- 'ਸਾਰੇ ਹੱਥ ਜੋੜਕੇ ਅਰਦਾਸ ਕਰੋ ਕੇ ਕਲ ਮੇਰੀ ਧੀ ਦੀ ਕਾਤਲ ਨੂੰ ਫਾਂਸੀ ਦੀ ਸਜ਼ਾ ਮਿਲੇ
ਮੀਡੀਆਂ ਸਾਹਮਣੇ ਭਾਵੁਕ ਹੋਏ ਮਾਸੂਮ ਦਿਲਰੋਜ਼ ਦੇ ਪਿਤਾ, Exclusive Interview
#ludhiana #justicefordilrose #dilrosekaur #Courtverdict #PunjabNews #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...
ਫਾਂਸੀ ਦੀ ਸਜ਼ਾ ਦਿੱਤੀ ਜਾਵੇ 😢😢
ਨਹੀਂ ਜੀ ਓਹਨੂੰ ਵੀ ਓਸੇ ਥਾਂ ਤੇ ਓਸੇ ਤਰੀਕੇ ਨਾਲ ਮਾਰਨਾ ਚਾਹਿਦਾ ਫਾਂਸੀ ਨਹੀਂ ।
ਜਿਸ ਤਰ੍ਹਾਂ ਬੱਚੀ ਨਾਲ ਕੀਤਾ ਹੈ ਉਸ ਡਾਈਨ ਔਰਤ ਨੇ ਉਸ ਤਰ੍ਹਾਂ ਹੀ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ
ਫਾਂਸੀ ਨਹੀੰ…ਜਿਵੇੰ ਬੱਚੀ ਨੂੰ ਦਰਦਨਾਕ ਮੌਤ ਦਿੱਤੀ ਆ ਓਹੀ ਮੌਤ ਮਿਲਣੀ ਚਾਹੀਦੀ ਆ ਬੇਗੈਰਤ ਘਟੀਆ ਔਰਤ ਨੂੰ….ਕੰਜਕਾਂ ਵਾਲੇ ਦਿਨ ਹੀ ਇਸ ਕੰਜਕ ਨੂੰ ਇੰਸਾਫ ਮਿਲੇ🙏..ਮਾਤਾ ਰਾਣੀ ਮੇਹਰ ਕਰੇ ਦਿਲਰੋਜ਼ ਮੁੜ੍ਹ ਕੰਜਕ ਦੇ ਰੂਪ ਵਿੱਚ ਵਾਪਿਸ ਆਵੇ ਆਪਣੇ ਘਰ…🙏🙏
ਫਾਸ਼ੀ ਨਹੀਂ ੲਿਸ ਪਾਪਣ ਦੇ ਹੱਥ ਪੈਰ ਵੱਡ ਕੇ ਤੇ ਅੱਖਾਂ ਤੋਂ ਅੰਨੀ ਕਰਕੇ ਬਿਠਾ ਦਿਓ ਤਾਂ ਜੋ ਸਾਰੀ ਉਮਰ ਭਸਕਦੀ ਰਵੇ।
ਵਾਹਿਗੁਰੂ ਜੀ ਇਸ ਬੱਚੇ ਨੂੰ ਇਨਸਾਫ਼ ਦਿਵਾਉਣ।ਤੇ ਮਾਪਿਆਂ ਨੂੰ ਸਕੂਨ ਮਿਲੇ
ਬਿਲਕੁਲ ਫਾਸੀ ਹੋਣੀ ਚਾਹੀਦੀ ਹੈ ਜਿਆਦਾਤਰ ਗੁਆਡੀ ਭੋਗ ਪਾਉਣ ਨੂੰ ਤਿਆਰ ਬੈਠੇ ਹਨ, ਕਾਤਿਲ ਔਰਤ ਨੇ ਜਿਸ ਬੇਰਹਮੀ ਨਾਲ ਮਾਰਿਆ ਬਚੀ ਨੂੰ ਤਿਲ ਜਿਨਾ ਤਰਸ ਨਹੀ ਆਇਆ ਦੁਸਟ ਨੂੰ, ਜਿਸਦੀ ਬਚੀ ਸੀ ਲੜਕੇ ਤੋ ਬਾਦ, ਉਹ ਬਚੀ ਬਹੁਤੀ ਪਿਆਰੀ ਹੁੰਦੀ ਹੈ ।
ਸੱਚ ਕਿਹਾ ਇਨੀ ਸਖ਼ਤ ਸਜ਼ਾ ਹੋਵੇ ਕਿ ਦੁਬਾਰਾ ਕੋਈ ਐਸਾ ਸੋਚੇ ਵੀ ਨਾ
ਹਾਂ ਬਿਲਕੁਲ ਜੀ ਉਸ ਨੂੰ ਵੀ ਉਸੇ ਥਾਂ ਤੇ ਲਿਜਾ ਕੇ ਜ਼ਿੰਦਾ ਹੀ ਦਬ ਦਿੱਤਾ ਜਾਵੇ 🙏🙏🙏🙏🙏
ਸਾਰੇ ਲੋਕਾਂ ਦਾ ਦਰਦ ਇੱਕੋ ਜਿਹਾ ਹੁੰਦਾ, ਪੁਲਸ ਆਲੇ ਵੀਰਾ ਨੂੰ ਵੀ ਬੇਨਤੀ ਆ ਸਾਰਿਆ ਨੂੰ ਅਪਣੇ ਵਰਗੇ ਸਮਝਿਆ ਕਰੋ, ਤੇ ਉਹਨਾਂ ਨੂੰ ਵੀ ਇਨਸਾਫ ਦਿਵਾਇਆ ਕਰੋ ਜੀ।
Shame on govt hje tak b sja ni hoyi . Clear c sara kuj fer b wait kis chij di ho rahi aa .
ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਇਹੋ ਜਿਹਾ ਕਰਨ ਤੋਂ ਪਹਿਲਾਂ ਸੋ ਵਾਰ ਸੋਚਣ
ਵਾਹਿਗੁਰੂ ਉਸ ਪਾਪੀ ਨੂੰ ਦਰਦਨਾਕ ਮੌਤ ਦੇਵੋ
Waheguru ji Dilroz nu insaf diwayo 🙏🙏🙏
Mata rani ji es kanjak nu insaf diwayo 🙏🙏
Very good fansi iwas cry dillros very cute
ਡਰਾਮੇ ਕਰਦੀ ਸੀ ਵੀਰ ਕੀ ਪਤਾ ਕਦ ਦੀ ਸਾਜਿਸ਼ ਘੜਦੀ ਹੋਭ
I love you dilrose
eh hindustan aa yar. hale tan 2.5 saal bad Session court da faisla aa. hun oh HC jau. fir SC , Fir Presidents mercy petition, fir fansi hunde hunde pta ni kinna tym lgna.
ਵਾਹਿਗੁਰੂ ਜੀ ਮੇਹਰ ਕਰੇ 🙏🙏🙏
Rab insafe dau
Ajj b eh bchi sade dila which wssdi hai ,,,dilrose nu insaaf mile judge saab ji please ji
ਵਾਹਿਗੁਰੂ ਜੀ
Waheguru tuhda sath dewe ji
JI BILKUL JAROOR MILEGI
Waheguru ji 🙏🙏
Rab insafe joor dei dilrooz nu
Waheguru insaf jarur karegya😢😢😭😭😭😭🙏🏼🙏🏼🙏🏼🙏🏼🙏🏼
Darr hi te haini Veere taanhi te ehna darindyaan de haunsale aene vadhe hoye aa..
Ikk benti aa please parivaar nu aene sensitive questions na puchho..don’t make them re live that extremely painful and unpleasant moment again and again🙏🏻
Veery suni nhe jaandia tuhadia glla
Bda dukh lgg reha. Baba g tuhaanu himat bakshan . Rubb sb jaan da.
Waheguru g 🙏
😢 jarur milu gi g rab dekh reha hai
Haye kinni pyaari lgdi scooter de agge khrrI…… bekhaber…. ke ki hon ja riha os naal… pyaara masoom chehra vekh k kalje noo dhoo paindi.😢
Waheguru mehar kare ji 👏👏
Cruciality ਦਿਆਂ hadda ਪਾਰ ਕਰ ਬੇਰਹਿਮੀ ਤੇ ਦਰਦਨਾਕ ਨਿਕੀ ਜਿਹੀ ਮਾਸੂਮ ਦਾ ਕਤਲ ਕਰਨ ਵਾਲੀ ਨੂੰ ਵੀ ਇਸੇ ਤਰ੍ਹਾਂ ਕੋਹ ਕੋਹ ਕੇ ਮਾਰਿਆ ਜਾਵੇਂ
Waheguru ji Waheguru ji Waheguru ji Waheguru ji Waheguru Waheguru
Bohot hi dukh lgga baee g,,
Thnxx paterkar veer g te mere media rahi Advocats sir nu msg deyo k kaatle nu fansi ja hor koi sakhet sjaa diti jae te Mera msg Court ch rakh deyo
Sarkar cahgi hoye te ena time na lade sajja nu waheguru ji mahr karn dilroj nu insaf mile fasi di sjja diti jaye
Parmatma jo karega tuhade vaste changa he karega,dukh di ghadri vich path na chadeo, Dhan guru nanak dev ji bless you
Waheguru ji meher karo
😢😢😢bhuat bhuat dukh lggda eda maa bap nu dukhi dekh ke 😢
Waheguru ji
Rab enu sajae deve.
God bless you Khuda Maaf Karen Jo uski Marji Vahi hova
ਫਾਂਸੀ ਦਿੱਤੀ ਜਾਵੇ
ਹਾਂ ਜੀ ਫਾਸੀ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਜੁਲਮ ਕਰਨ ਲੱਗਿਆ ਕੋਈ ਦਸ ਵਾਰ ਸੋਚੇ
Waheguru ji waheguru ji
waheguru ji😢😢😢😢
Waheguru ji 😢
Bachi naal insaaf Hove 😢
Wehguru g mehar Karan
Miss u dilrose putt jad tuhade naal eh kuj hoya thode tym baadh mere ghar v baby hoe main usda naam v dilrose rakhiya aa bhut miss kardi main v dilrose nu miss u baby dilrose
Saja te milni chahidi katal nu
ਕੋਈ ਵੀ ਕਦੀ ਵੀ ਕਿਸੇ ਦੇ ਘਰ ਕੰਜਕ ਨਾ ਭੇਜੋ ਜੀ, ਆਪਣੀਆਂ ਬੇਟੀਆਂ ਨੂੰ
ਧਿਆਨ ਰੱਖੋ ਆਪਣੀਆਂ ਬੇਟੀਆਂ ਦੀ
Ikk kutti jnaaani pichhe tusi devi maa jagdambika de tyohaar te ungal na chkko ji....ehh pehla case hi dekhya h asi ke Kanjak nal eda kita ..sanskaar nhi c uss vich ..jine kise naal maada krna ohne kanjak aale din da wait nhi karna ..so ess din te tohmat na Lao ji...
Jarur sajja hou os den nu vir g
ਵਾਹਿਗੁਰੂ ਸਤਿਨਾਮ
Haye rabba
Insaaf
Haay 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
ਪਾਪਣ ਨੂੰ ਫਾਂਸੀ ਦਿੳ
Waheguru ji karpa karoo
Jado v me thano dakh de a bought rona aunda ha
Waheguru
💯💯
Yes g sanu vi ajj tak nhi bhully dilrooj ase usse har rah news dekhdy se pehla jado haddss hoya se babby agarbimar hoker madi ta ak time ase bhull vi jsndy jehda reeta paker tadffa taffda. Ke mariya ohda bahut dukh hoya h Neelam nu fansi to vadia koi sajja mily I love dilrooj babby girl
Shi gl AA fnci he Miley
jruur kite di saja mile 🙏🙏
Beti nal insaf hove
Fansi hove miss u dilrose
Wahagurujiu
🇲🇾🤦🙏🏻🙏🏻waheguru ji🙏🏻🙏🏻
ਮੈਨੂੰ ਤਾ ਸਮਝ ਨੀ ਆਉਂਦੀ ਦੁਨੀਆਂ ਕਿਥਰ ਨੂੰ ਤੁਰ ਪਈ ਦੁਨੀਆ ਹੈਵਾਣ ਬਣ ਗਈ 😡😡😡😡😡😡😡😡😡😡😡😡😡😡😡😡😡😡😡
Fasi dany cahdi ji
ਇਨਸਾਨੀਅਤ ਨੂੰ ਪਿਆਰ ਕਰੋ
What a heinous act, no punishment will ever satisfy her parents.
Fansi,😭😭😭😭😭😭😭😭😭
Wahe guru App ko baby girl d
Hanji jarur milegi 😢
Plz justice fansi ni jida bachi nu marya oda hi onu v sja diti jye
🙏🙏🙏
Veere dhi c oh ta ..... Dhi da katal kita oh v rooh tdfa k .... Oh v tdf tdf mru jine eni pyari dhi nal ki kita😢
Om Shanti Om
🙏🙏
🙏🙏🙏🙏🙏🙏🙏
Milu ge veer ji saja fanci to vi vadi saja mile os pappn nu
Bahut Mari gal aa
😢😢
Waheguru ji🙏🙏🙏 Oss knjri nu fansi di sza vi thodi h
😢
Your pain is unbearable
🙏🙏🙏🙏🙏😭😭😭😭😭
Yes. Fansi nhi.. jive oh chhotti g te pyari g bachi nu marea, ehnu usto v buri saza diti jae..
ਬਿੱਲ ਕੁਲ ਜੀ ਜਦੋ ਬੱਚੇ ਤੇ ਤਰਸ ਨੀ ਆਇਆ ਤਾਂਏਹਦੀ। ਸਜਾ ਤਾਂ ਫਾਂਸੀ ਦੀ ਬਣਦੀ
Ji bilkul . Fanci di Saza bhut thodi ah es to vi koi hor dardnak saza hai enu Milne chaydi ah
Insafe deo kudi nu
Jaroor fansi di saja honi chahidi hai
😢😢😢😢
Asi te rog ardass karde a os nu fansi hove te baba ji thano jaldi ek hor dilroj dean
ਦੇਖੋ ਸਾਡਾ ਕਨੂੰਨ ਕੀ ਸਜਾ ਦਿੰਦਾ ਪਰ ਇਸ ਪਾਪਣ ਨੂੰ ਫਾਸੀਂ ਤੋ ਉੱਤੇ ਸਜਾ ਮਿਲਣੀ ਚਾਹੀ ਦੀ
ਫਾਸੀ ਦਿਓ
Neelam nu sakht ton sakht saza milni chahidi