ਭਗਵੰਤ ਮਾਨ ਨੂੰ ਟੱਕਰਿਆ ਮਨਦੀਪ ਮੰਨਾ ਉਦੇੜਤੇ ਕੱਚੇ ਚਿੱਠੇ,ਰੱਜਕੇ ਕਰਾਈ ਤਸੱਲੀ

Поділитися
Вставка
  • Опубліковано 26 кві 2024
  • ਭਗਵੰਤ ਮਾਨ ਨੂੰ ਟੱਕਰਿਆ ਮਨਦੀਪ ਮੰਨਾ
    ਉਦੇੜਤੇ ਕੱਚੇ ਚਿੱਠੇ,ਰੱਜਕੇ ਕਰਾਈ ਤਸੱਲੀ

КОМЕНТАРІ • 218

  • @SinghSingh-ue1pv
    @SinghSingh-ue1pv Місяць тому +33

    ਪੰਜਾਬ ਸਿਆਂ ਤੇਰਾ ਕਦੋਂ
    ਭਲਾ ਹੋਉ

  • @JaswinderSingh-of6ep
    @JaswinderSingh-of6ep Місяць тому +19

    ਭਾਜੀ ਬਹੁਤ ਵੱਦੀਆ ਗੱਲਾਂ ਕੀਤੀਆਂ

  • @darshangill26
    @darshangill26 Місяць тому +13

    ਬਿਲਕੁਲ। ਸਾਰੀਆਂ। ਗੱਲਾਂ। ਵਜਨ। ਵਾਲੀਆਂ। ਮੰਨਾ। ਸਾਬ

  • @AmandeepSingh-bu4wn
    @AmandeepSingh-bu4wn Місяць тому +17

    ਫੇਲ ਸਰਕਾਰ ਏ

  • @BalkarSingh-ko2qy
    @BalkarSingh-ko2qy Місяць тому +28

    ਮਨਾ ਸਾਹਿਬ ਜੀ ਏਹ ਜੋਂ ਪੰਜਾਬ ਦੇ ਲੀਡਰ ਹਨ ਵਿਧਾਨ ਸਭਾ ਸੈਸ਼ਨ ਵਿੱਚ ਜਨਾਨੀਆ ਵਾਰਗੁ ਏਕ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ ਮੇਹਣੇ ਮਾਰਦੇ ਹਨ ਜੀ ਮੁੱਦੇ ਦੀ ਕੋਈ ਗੱਲ ਹੀ ਨਹੀਂ ਹੁੰਦੀ ਹੈ ਕੋਈ ਆਖਦਾ ਅੱਖਾ ਵਿੱਚ ਅੱਖਾ ਪਾਂ ਕੇ ਗੱਲ ਕਰੋ

  • @GurmeetSingh-zg5yq
    @GurmeetSingh-zg5yq Місяць тому +24

    ਭਾਈਸਾਹਿਬਜੀ ਸਤਿਸੀਅਕਾਲਜੀ ਵਾਹਿਗੁਰੂ ਆਪਜੀਦਾਭਲਾਕਰੇਜੀਅਜਹੈਚੋਰਾਨੂੰਸਬੂਤਾਸਮੇਤਨੰਗਾਕਰਦੇਉਜੀਧੰਨਵਾਦਜੀ

  • @randhirkaur5356
    @randhirkaur5356 Місяць тому +8

    ਮੋਦੀ ਵਾਲਾ ਹੀ ਹਾਲ ਹੈ ਭਗਵੰਤ ਮਾਨ ਦਾ ਜਿਹੜਾ ਇਹਨਾਂ ਦੀ ਪਾਰਟੀ ਵਿਚ ਸ਼ਾਮਲ ਹੋ ਜਾਂਦਾਂ ਉਹ ਈਮਾਨਦਾਰ ਹੋ ਜਾਂਦਾ

  • @jotsidhu9297
    @jotsidhu9297 Місяць тому +17

    ਸਾਰੀਆਂ ਗੱਲਾਂ ਸੱਚੀਆਂ ਹਨ

  • @SwaranSinghsoni
    @SwaranSinghsoni Місяць тому +10

    ਮੱਨਾ ਜੀ ਪੰਜਾਬ ਕਿਸ਼ਮਤ ਹੀ ਮਾੜੀ ਪੰਜਾਬ ਦੇ ਲੋਕ ਜਿਹੜੀ ਪਾਰਟੀ ਤੇ ਵਿਸ਼ਵਾਸ ਕਰਦੇ ਹਾ ਉਹ ਹੀ ਡਾਕੂ ਨਿਕਲ ਜਾਂਦੀ ਪੰਜਾਬ ਦੇ ਲੋਕ ਜਾਣ ਤੇ ਜਾਣ ਕਿਧਰ ਵਾਹਿਗੁਰੂ ਭਲਾ ਕੱਰੋ ਪੰਜਾਬ ਦਾ ❤❤❤❤❤❤

  • @gurtarsingh422
    @gurtarsingh422 Місяць тому +7

    Bilkul sahi gall hai vir

  • @ParamjitSingh-pb1cv
    @ParamjitSingh-pb1cv Місяць тому +12

    ਕੀ ਕਰਨੀ ਸੀ ਆਜ਼ਾਦੀ🖐 ਗੁਲਾਮੀ ਠੀਕ ਸੀ ਅੰਗਰੇਜ਼ਾਂ ਦੀ🖐🖐

    • @BhagwanSingh-ky8ep
      @BhagwanSingh-ky8ep Місяць тому

      AAPA NU APPNE NAJAIJ LAALCH NE MAAR CHHADEA

    • @BhagwanSingh-ky8ep
      @BhagwanSingh-ky8ep Місяць тому

      SAD JINDABAAD

    • @BhagwanSingh-ky8ep
      @BhagwanSingh-ky8ep Місяць тому

      EHO JIHE KAYI NE SHAIR SUNAENGE DHHID DI BHARAAS KADDI TURDE BANE HALL KOI NI
      JAD BHND CHAMBAL 2 KE NAJAIJ BOLDA SI OS WELE OS DI HAMAIT KAR RIHA SI OS WELE OS NU MATT DITI NA HUN AMREEKAN GAU WAANG RAMBHAN DA FAIDA KI

  • @subhashmittal6615
    @subhashmittal6615 Місяць тому +9

    Good. Good. Good. Mandeep. Singh Manna. Ji. 🙏🙏🙏🙏🙏🙏🙏

  • @BalkarSingh-ko2qy
    @BalkarSingh-ko2qy Місяць тому +17

    ਮੰਨਾ ਸਾਹਿਬ ਜੀ ਕਰੋ ਨੰਗੇ ਏਹਨਾ ਅਸੀ ਲੋਕਾਂ ਵੋਟਾਂ ਪਾਂ ਕੇ ਬਦਲਾਵਾਊ ਵਾਸਤੇ ਏਹਨਾ ਨੂੰ ਅੱਗੇ ਲ ਕਿ ਆਏ ਸੀ ਮੈਨ ਮੁੰਦਾ ਪੰਜਾਬ ਵਿੱਚ ਨਸ਼ੇ ਦਾ ਦਰਿਆ ਅੱਜ ਤੱਕ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਰੇਤ ਮਾਫੀਆ ਪੂਰੇ ਜੋਰਾਂ ਸ਼ੋਰਾਂ ਤੇ ਹੈ ਜੀ

  • @BalkarSingh-ko2qy
    @BalkarSingh-ko2qy Місяць тому +12

    ਸਤਿਕਾਰ ਯੋਗ ਮਨਦੀਪ ਸਿੰਘ ਮੰਨਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਆਪ ਬੁਹਤ ਦਿਨਾ ਬਾਦ ਆਏ ਹੋ ਜੀ

  • @sobhasingh8776
    @sobhasingh8776 Місяць тому +7

    ਮੰਨਾਂ। ਬਹੁਤ।ਵੱਧੀਆ।ਸਤਿ।ਸੀ। ਅਕਾਲ। ਧੰਨਵਾਦ।ਜੀ

  • @user-xz1bj4kv9c
    @user-xz1bj4kv9c Місяць тому +14

    ਪਹਿਲੀ ਗੱਲ ਉਸਨੇ ਭਗਵੰਤ ਮਾਨ ਹੀ ਕਿਹਾ ਸਿੰਘ ਤਾਂ ਕਿਹਾ ਹੀ ਨਹੀ ਉਸਨੂੰ ਪੰਜਾਬੀ ਤੇ ਸਿੱਖ ਕਿਵੇਂ ਮੰਨਣਗੇ ਉਸਨੂੰ ਸਿੱਖ ਕਿਵੇਂ ਕਹਿਣਗੇ

  • @mjhe_diaya_jattiya
    @mjhe_diaya_jattiya Місяць тому +27

    ਸਰਦਾਰ ਮੰਨਾ ਜੀ ਜਿੰਦਾਬਾਦ ਜੀ

  • @jagjitkhalsa7670
    @jagjitkhalsa7670 Місяць тому +1

    ਬਿਲਕੁਲ ਠੀਕ ਮੰਨਾ ਗੱਲਾਂ ਤਾਂ ਸੂਚੀਆਂ ਕਰਦਾ ਪਰ ਇਕੱਲੇ ਦੀ ਚੱਲਣ ਨਹੀ ਦਿੰਦਾਂ ਕੋਈ

  • @sanjivkumar7422
    @sanjivkumar7422 27 днів тому +1

    ਅੱਜ ਟਕਰਿਆ ਇਹਨੂੰ ਕੋਈ, ਮੁਲਾਜ਼ਮ ਸਾਰੇ ਬਹੁਤ ਖੁਸ਼ ਹਨ, ਇਹਦੀ ਤਸਲੀ ਕਰਾ ਦੇ ਅੱਜ।

  • @baljindersekhon5759
    @baljindersekhon5759 Місяць тому +12

    ਮੰਨਾਂ ਜੀ
    ਪਹਿਲਾਂ ਤੁਸੀਂ ਭਗਵੰਤ ਨੂੰ ਸਭ ਤੋਂ ਵੱਧ ਇਮਾਨਦਾਰ ਦੱਸਦੇ ਸੀ

  • @user-gw6gh1zc5r
    @user-gw6gh1zc5r Місяць тому +6

    True 💯

  • @GurcharanSandhu-gf4yc
    @GurcharanSandhu-gf4yc Місяць тому +4

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @tarsemmannp5499
    @tarsemmannp5499 Місяць тому +3

    ਜਮਾ ਸਹੀ ਗੱਲਾ ਹਨ ਵੀਰ ਦੀਆ ❤

  • @healthcarebareta
    @healthcarebareta Місяць тому +25

    ਪੰਜਾਬ ਵਿੱਚ ਨਸ਼ੇ ਲੁੱਟਾ ਖੋਹਾਂ ਸ਼ਰੇਆਮ ਗੁੰਡਾਗਰਦੀ ਵਧ ਗਈ

  • @JarnailSingh-iu7cu
    @JarnailSingh-iu7cu Місяць тому +3

    ਮੰਨੇ, ਨੂੰ, ਆਜ਼ਾਦ,ਚੋਣ,ਲੜਨੀ, ਚਾਹੀਦੀ ਹੈ, ਫਿਰ, ਪਤਾ ਲੱਗੂ

  • @GurnoorSingh-ib6by
    @GurnoorSingh-ib6by Місяць тому +5

    Good

  • @HarwinderSingh-en3og
    @HarwinderSingh-en3og Місяць тому +3

    Very well

  • @gurindersidhu1625
    @gurindersidhu1625 Місяць тому +8

    Mana ji ed di janch honi..chahi di

  • @sanjivkumar7422
    @sanjivkumar7422 27 днів тому +1

    ਤਸਲੀ ਕਰਾ ਦੇ ਇਹਦੀ ਅਜ ਸੁਨ ਪੰਜਾਬ ਦਿਆ ਮੁਖ ਮੰਤਰੀਆਂ

  • @dilawarsingh2143
    @dilawarsingh2143 Місяць тому +11

    ਮੈਂ ਤਾਂ ਇਹ ਵੇਖਿਆ,,,,, ਇਨਾਂ ਤੋਂ , ਪਹਿਲਾਂ ਵਾਲੇ ਚੰਗੇ ਸੀ ।
    ਉਹ ਖੜੇ ਖੜੇ ਮੁਤਦੇ ਸੀ ,,
    ਇਹ ਤਾਂ ਗੇੜਾ ਦੇ ਦੇ ਮੁਤਦੇ ਨੇ ,,,
    ਵੇ ਸਰਮ ਕਿਸੇ ਥਾਂ ਦੇ ।
    ਮੰਨਾ ਜੀ ,, ਸਹੀ ਮੰਜੀ ਠੋਕਦੇ ਨੇ ।❤

  • @balwindersingh9851
    @balwindersingh9851 Місяць тому +1

    ਇਨਸਾਨਿਅਤ ਗਾਇਬ ਹੋ ਗਈ।

  • @barinderkumar4083
    @barinderkumar4083 9 днів тому

    ਥੈਕਸ ਫਾਰ ਟਰਯੁ ਇਨਫਾਰਮੇਸ਼ਨ

  • @ajmerdhillon3013
    @ajmerdhillon3013 Місяць тому +25

    ਭਗਵੰਤ ਦਿਮਾਗੀ ਤੌਰ ਤੇ ਨਿਪੌਨਸਕ ਹੋ ਚੁੱਕਾ ਹੈ। ਝੂਠ ਤੇ ਝੂਠ ਬੋਲ ਰਿਹਾ ਹੈ । ਮਾਨ ਦਾ ਅੰਤ ਬਹੁਤ ਨੇੜੇ ਹੈ। ਮਾਨ ਦਾ ਰੋਲ ਕੈਪਟਨ ਵਾਲਾ ਹੈ ਪੰਜਾਬ ਵਿੱਚ।

  • @lnterlocktielfactorybhanda725
    @lnterlocktielfactorybhanda725 Місяць тому +2

    Good job ❤❤

  • @ParminderSingh-xq5sm
    @ParminderSingh-xq5sm Місяць тому +2

    Very true

  • @harjitharman7883
    @harjitharman7883 Місяць тому +2

    Good job ji

  • @nasibkaurdhillon6823
    @nasibkaurdhillon6823 Місяць тому +4

    Savas Manna ji tusi Hamesha Sach bolde ho

  • @GurjeetsinghSingh-hq4cc
    @GurjeetsinghSingh-hq4cc Місяць тому +2

    ਬਾਈ ਜੀ ਧਿਆਨ ਨਾਲ ਬੋਲਿਆ ਕਰੋ ਪਹਿਲਾਂ ਇੱਕ ਬਾਈ ਪੱਤਰਕਾਰ ਸੀ ਉਹ ਇਹਨਾਂ ਖਿਲਾਫ ਬੋਲਦਾ ਸੀ ਇਹਨਾਂ ਨੇ ਰਾਤੇ ਰਾਤ ਹੀ ਮਰਾ ਤਾ ਉਹਨੂੰ ਕਹਿੰਦੇ ਬਹੁਤ ਵੱਡੀ ਬਿਮਾਰੀ ਸੀ ਤੁਸੀਂ ਵੀ ਉਹਦਾ ਧਿਆਨ ਰੱਖਿਓ ਪਰਮਾਤਮਾ ਤੁਹਾਨੂੰ ਸਮੱਤ ਬਖਸ਼ਣ ਤੁਹਾਡੀ ਰੱਖਿਆ ਕਰਨ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹਿਣ

  • @balbirsahota4189
    @balbirsahota4189 Місяць тому +2

    ਮੰਨਾ ਸਾਹਿਬ ਇਹਨੇ ਮੋਟਰਸਾਇਕਲ ਛੁਡਾਇਆ ਸੀ ਜਿਹੜਾ ਪਿੰਡ ਦਾ ਸਰਪੰਚ ਛੁਡਾ ਦਿੰਦਾ ਸੀ ਤੇ ਇਹਨੇ ਪੁਲਿਸ ਨੂ ਸਾਬਾਸੇ ਦਿਤੀ ਸੀ ੰ

  • @samarsingh3847
    @samarsingh3847 Місяць тому +2

    Very good

  • @gurbakshram4754
    @gurbakshram4754 Місяць тому +2

    V good

  • @manindersingh352
    @manindersingh352 Місяць тому +2

    ਵੱਡਾ ਫਲੋਸਫਰ

  • @ajayshiva5032
    @ajayshiva5032 Місяць тому

    Very nice info

  • @sohansinghsandhu4025
    @sohansinghsandhu4025 Місяць тому +22

    ਮਨਾ ਜੀ ਠੀਕ ਕਹਿ ਰਿਹਾ ਭਗਵੰਤ ਮਾਨ 'ਪੰਜਾਬੀਆਂ ਦੀ ਬਰਬਾਦੀ ਕਰਦਾ'ਅਮਰਤਪਾਲ ਸਿੰਘ ਨੂੰ 'ਸਾਥੀਆਂ ਸਮੇਤ ਡਿਬਰੂਗੜ ਕਿਓਂ ਭੇਜੇ।?

  • @jaswindersingh6776
    @jaswindersingh6776 Місяць тому +2

    ਬਹੁਤ ਵਧੀਆ ਵੀਰ ਜੀ

  • @gurpalsingh5388
    @gurpalsingh5388 Місяць тому +3

    Salute bhai

  • @bains313
    @bains313 Місяць тому +2

    Suaad aa giya 👏👏👏👏👏👏❤❤❤🎉🎉🎉🎉 manna ji u r great👍👍👍👍👍👍👍👍👍👍❤❤❤👏👏👏

  • @manindersingh352
    @manindersingh352 Місяць тому +4

    ਖੁਦ ਕਿਸੇ ਆਓਦੇ ਤੇ ਆ ਕਰ ਕੇ ਵਿਖਾ

  • @user-uf8kh1db4y
    @user-uf8kh1db4y 18 днів тому

    , ਮਹਾਰਾਜ ਹਜੇ ਹੋਇਆ ਜਿਹੜਾ ਟਾਈਮ ਐ ਐਵੇਂ ਹੀ ਨਾ ਮਾਂਗਾ ਹੱਥ ਧੋ ਕੇ

  • @harminderkainth6365
    @harminderkainth6365 Місяць тому

    Thank. You. Sardar. Ji

  • @JaspalSingh-qf1ty
    @JaspalSingh-qf1ty Місяць тому +1

    ਜਸਪਾਲ ਸਿੰਘ💯💯💯💯💯💯💯💯💯💯💯🙏🙏🙏🙏🙏🙏🙏🙏👌👌👌👌👌👌👌👌👌 ❤❤💪👌💪👌💪👌💪👌✌👍🙏🏼🙏🏼🙏🏼🙏🏼🙏🏼🙏🏼🙏🏼🙏🏼✌👍👌✌👍👌✌👍👌✌👍👌✌👍👌✌👍

  • @harpalhazra8709
    @harpalhazra8709 Місяць тому +2

    ਸ਼ੋਸ਼ਲ ਮੀਡੀਆ ਤੇ ਡਰਾਮੇ ਕਰਦਾ ਕਰਦਾ ਸਾਰੇ ਪੰਜਾਬੀਆਂ ਨਾਲ ਹੀ ਡਰਾਮਾ ਖੇਡ ਗਿਆ ਹਾਂਸਰਸ ਡਰਾਮੇਬਾਜ ਕੰਜਰੀਵਾਲ ਦੀ ਪੂਛ ਹੀ ਨਿਕਲਿਆ ਕਾਹਦਾ

  • @lakhwindersingh9429
    @lakhwindersingh9429 Місяць тому

    Bilkul sach keha manna ji

  • @gurindersingh3584
    @gurindersingh3584 Місяць тому +1

    You are right ji

  • @dashing631
    @dashing631 Місяць тому +1

    10 ਜੂਨ ਨੂੰ ਭਗਵੰਤ ਮਾਨ ਦੁਬਾਰਾ ਸੌਂਹ ਚੱਕੇਗਾ ਬੀਜੇਪੀ ਵਲੋਂ, ਲਿਖ ਲਓ

  • @sahibsinghcheema4151
    @sahibsinghcheema4151 Місяць тому

    ਧੰਨਵਾਦ ਜੀ ਸ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @AmarjitSingh-jh1bb
    @AmarjitSingh-jh1bb 23 дні тому

    ਸਾਡੇ ਨਾਲੋ ਅੰਗਰੇਜ ਸੋ ਦਰਜੇ ਚੰਗੇ ਸਨ

  • @jassdeepsingh6227
    @jassdeepsingh6227 Місяць тому +14

    ਵੀਰ ਜੀ ਸਹੀ ਗੱਲ ਆ

  • @gnsingh411
    @gnsingh411 Місяць тому +18

    ਮੰਨਾ ਜੀ, ਗੱਲਾਂ ਚ ਤਾਂ ਤੁਹਾਡੀਆਂ ਦਮ ਲਗਦਾ।

  • @jagmohansingh2373
    @jagmohansingh2373 Місяць тому +1

    Manna ji always criticise everyone. What you did for people and what authority you are having to raise fingers on others.

  • @BaldevSingh-gj6ex
    @BaldevSingh-gj6ex Місяць тому +1

    🙏🙏👌👌👍👍

  • @HarpalSingh-wr9iv
    @HarpalSingh-wr9iv Місяць тому +1

    Excellent elaboration on ongoing corruption in debt ridden Punjab.

  • @ramjitsingh2236
    @ramjitsingh2236 Місяць тому

    100% sach veer ji❤

  • @JaggiSingh-gy5cf
    @JaggiSingh-gy5cf Місяць тому +2

    ਮੰਨਾ ਜੀ ਤੁਸੀਂ ਜੋਕ ਸਹੀ ਨੀ ਸੁਣਿਆਂ

  • @kamaljitsingh7493
    @kamaljitsingh7493 Місяць тому +1

    Right

  • @shamlal4747
    @shamlal4747 Місяць тому +1

    CM ਤਾਂ ਪ੍ਰਕਾਸ਼ ਸਿੰਘ ਬਾਦਲ ਸੀ ਲੋਕਾਂ ਨੂੰ ਹਰ ਰੋਜ ਮਿਲਦਾ ਸੀ ਕੰਮ ਕਰਦਾ ਸੀ ਨਾ ਇਹ ਕਿਸੇ ਨੂੰ ਮਿਲਦਾ ਨਾ ਕੈਪਟਨ ਅਮਰਿੰਦਰ ਸਿੰਘ ਮਿਲਦਾ ਸੀ ਲੋਕਾਂ ਨੂੰ ਇਹ ਤਾਂ ਪੰਜਾਬ ਦੇ ਮਾਲਿਕ ਬਣ ਕੇ ਬਹਿ ਗਏ ਨੇ

  • @Kkk19649
    @Kkk19649 Місяць тому +2

    Very good speach and true

  • @shivanisharma5562
    @shivanisharma5562 9 днів тому +1

    ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮😮

  • @SinghBh-mu8wv
    @SinghBh-mu8wv Місяць тому +6

    ਮੋਦੀ ਬਾਦਲ ਭਗਵੰਤ ਕੈਬਿਨ ਵਸ ਕਰਾਤੀ ਪੰਜਾਬ ਦੀ ਪੰਜਾਬ ਪੰਥ ਗ੍ਰੰਥ ਬਚਾਓ ਸਿਮਰਨਜੀਤ ਮਾਨ ਜੀ ਨੂੰ ਵੋਟ ਪਾਵੋ

  • @GurjeetsinghSingh-hq4cc
    @GurjeetsinghSingh-hq4cc Місяць тому

    ਓ ਬੱਲੇ ਬਾਈ ਸਲੂਟ ਆ ਤੈਨੂੰ ਭਗਵੰਤ ਮਾਨ ਦੇ ਚੱਬੇਕੱੜਤੇ

  • @sukhmailsingh1868
    @sukhmailsingh1868 Місяць тому

    ਵੈਰੀ ਗੁੱਡ ਵਧੀਆ ਗੱਲਾਂ ਕਰਦਾ ਬਾਈ

  • @MAJORSINGH-yb1ly
    @MAJORSINGH-yb1ly Місяць тому +1

    Very nice Manna ji

  • @AnilVerma-uq1pe
    @AnilVerma-uq1pe Місяць тому +5

    Manna veer ji
    You are really very intelligent.
    Punjabis have now right time to save Punjab.

  • @ayeshasidhu5519
    @ayeshasidhu5519 Місяць тому +4

    Imandari ta india cho khtam ho gai khas karke politetions ch

  • @bachitarsingh6088
    @bachitarsingh6088 Місяць тому

    Good manna sab ji

  • @sukhrajsingh4399
    @sukhrajsingh4399 Місяць тому +1

    ਮੈਨੂੰ ਯਾਦ ਮੇਰਾ ਵਾਹ ਪਿਆ ਸੀ ਅਮਿਤ ਡਾਕੇ ਨਾਲ ਫਿਰ ਸੁਖਬੀਰ ਬਾਦਲ ਨੇ ਸਿੱਧਾ ਕੀਤਾ ਡਾਕੇ ਨੂੰ, ਵਰੂਣ ਰੂੂਜਮ ,ਤੇ ਅਮਿਤ ਢਾਕਾ ਦੋਵੇਂ ਇਕਠੇ ਸੀ ਮੁਕਤਸਰ ਸਾਹਿਬ, ਡੀ ਸੀ ,ਤੇ ਏ ਡੀ ਸੀ ਦੋਵੈ ਯੂਪੀ ਬਿਹਾਰ ਵਾਲਾ ਐ ਏ

  • @kulwantsinghsaggu8905
    @kulwantsinghsaggu8905 Місяць тому +1

    शुरू का आधा वीडियो अच्छा है और शेष आधा वीडियो बहुत घटिया है।

  • @vipengrover7711
    @vipengrover7711 Місяць тому

    Total agree

  • @AvtarSingh-by8rt
    @AvtarSingh-by8rt 4 дні тому

    Yerry good iproud you right

  • @JaspalSingh-md9de
    @JaspalSingh-md9de Місяць тому +1

    Good news

  • @shivanisharma5562
    @shivanisharma5562 9 днів тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮, ਪੀਣ ਵਾਲਾ ਪਾਣੀ ਨਹੀ ਆਇਆ ਖਰੜ ਵਿਖੇ ਪੀਣ ਵਾਲਾ ਪਾਣੀ ਪਿਛਲੇ ਵੀਹ ਦਿਨਾਂ ਤੋਂ ਨਹੀਂ ਆਇਆਂ ਅਸੀ ਹੁਣ ਵੋਟਾਂ ਨਹੀਂ ਪਾਉਣੀ ਕਿਸੇ ਪਾਰਟੀ ਨੂੰ 😮😮😮😮

  • @matasyabhumi
    @matasyabhumi 16 днів тому

    ਚੰਗਾ ਬੋਲਿਆ ਪਰ ਭਾਜੀ ਇਹ ਕਹਿ ਕੇ ਲਿਦ ਕਰਤੀ ਕਿ ਮੋਦੀ ਪੰਜਾਬ ਨੂੰ ਨਫ਼ਰਤ ਕਰਦਾ ਯਾਰ ਐਂਵੀ ਕਮਿਊਨਿਸਟਾਂ ਨੂੰ ਖੁਸ਼ ਕਰਨ ਲਈ ਇਹ ਗੱਲ ਕਹਿਣੀ ਠੀਕ ਨਹੀਂ

  • @jatindermann8616
    @jatindermann8616 Місяць тому +3

    Ja Dfa ho
    Vehla

  • @sanjivkumar7422
    @sanjivkumar7422 27 днів тому

    ਮੰਨਦੀਪ ਮੰਨੀ ਬਹੁਤ ਵਧੀਆ।

  • @gurmeetsinghsingh8874
    @gurmeetsinghsingh8874 26 днів тому

    Verygoodveerji

  • @harjinderkaur-hv3mx
    @harjinderkaur-hv3mx Місяць тому

    Great

  • @gurpreetsidhu9983
    @gurpreetsidhu9983 Місяць тому

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @LakhwinderSingh-tk9pz
    @LakhwinderSingh-tk9pz Місяць тому

    Very nice

  • @balwinderkumar3984
    @balwinderkumar3984 Місяць тому +1

    Good luck

  • @tarsemwalia2401
    @tarsemwalia2401 Місяць тому +2

    ਸੌਹ ਹਮੇਸ਼ ਝੂੱਠੇ ਬੰਦੇ ਚੁੱਕਦੇ ਨੇ

  • @Iqbalsinghjaiswal.
    @Iqbalsinghjaiswal. Місяць тому

    Verygoodmanaji

  • @user-tb8pm9cv5p
    @user-tb8pm9cv5p Місяць тому +1

    Maan.SahibJi🙏

  • @hindbirsinghdhilondhillonh5100
    @hindbirsinghdhilondhillonh5100 Місяць тому +1

    Shukr a tun v bolian

  • @kulbirkang8558
    @kulbirkang8558 Місяць тому +2

    veary.nice

  • @ParamjitkumarKumar-lx7wg
    @ParamjitkumarKumar-lx7wg Місяць тому

    Mana ji I proud of you although I am bsp spotter

  • @ramankaur475
    @ramankaur475 29 днів тому

    Good sir good

  • @user-yh4lh2xc8q
    @user-yh4lh2xc8q Місяць тому +1

    BJP jindabad

  • @lachhmandass9840
    @lachhmandass9840 28 днів тому

    Jai shree RUKAMANI KRISHAN ge

  • @surjitsingh6327
    @surjitsingh6327 Місяць тому

    ਅੰਨਿਆ ਵਿੱਚ ਕਾਣਾ ਰਾਜਾ , ਬਿਲਕੁਲ ਸਹੀ ਕਿਹਾ ਹੈ। ਜਿਸ ਨੂੰ ਮਾਨ ਸਾਹਿਬ ਦੇਖ ਲੈਂਦਾ ਕਿ ਮੇਰੇ ਮੁਕਾਬਲੇ ਦਾ ਹੈ। ਇਹ ਕਿਸੇ ਦਿਨ ਮੇਰੀ ਕੁਰਸੀ ਨੂੰ ਢਾਹ ਲਾਵੇਗਾ ਉਸਨੂੰ ਪਾਰਟੀ ਵਿਚੋਂ ਕੱਢ ਦਿੱਤਾ ਜਾਂਦਾ ਹੈ। ਮਾਨ ਸਾਹਬ ਆਮ ਆਦਮੀ ਪਾਰਟੀ ਦੀ ਹੋਂਦ ਅਤੇ ਸੋਚ ਚੰਗੀ ਸੀ ਪਰ ਚੰਗੇ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਨਾਲ ਇਹ ਖੋਖਲੀ ਹੋ ਚੁੱਕੀ ਹੈ। ਤੁਹਾਡੇ ਹਥੌਲੇ ਨੇ ਵੀ ਕੁਛ ਨਹੀਂ ਕੀਤਾ,ਇਲਾਜ ਕਰਨ ਵਾਲਾ ਲੋਕਾਂ ਨੂੰ ਹੋਰ ਲੱਭਣਾ ਪਵੇਗਾ, ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਹਰੇਕ ਖੰਭੇ ਉੱਤੇ ਫੋਟੋ, ਐਨੀ ਫਜੂਲ ਖਰਚੀ। ਜਿਹੜਾ ਬੰਦਾ ਬੈਠਾ ਨਹੀਂ ਦਿਸਦਾ ਉਹ ਖੜ੍ਹਾ ਹੋਣ ''ਤੇ ਵੀ ਨਹੀਂ ਦਿਸਦਾ । ਬਾਕੀ ਮੰਨਾ ਸਾਹਿਬ ਜੀ ਦੀਆਂ ਗੱਲਾਂ 'ਤੇ ਗੌਰ ਕਰੋ।

  • @ayeshasidhu5519
    @ayeshasidhu5519 Місяць тому +2

    Is day mla bhe jamin khrid rahe han nasha band nahi hoia mining chaldi risvat jari hai