ਵੇਖੋ ਵਿਚਾਰ ਤਕਰਾਰ, ਆ ਰਿਹਾ ਅੰਮ੍ਰਿਤਪਾਲ

Поділитися
Вставка
  • Опубліковано 2 жов 2024
  • 🔸ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ
    🔸4 ਦਿਨਾਂ ਲਈ ਜੇਲ੍ਹ ਚੋਂ ਬਾਹਰ ਆ ਰਿਹਾ ਅੰਮ੍ਰਿਤਪਾਲ
    🔸ਮਾਪਿਆਂ ਨੂੰ ਬਿਨਾਂ ਮਿਲੇ ਹੀ ਜੇਲ੍ਹ ਵਾਪਿਸ ਜਾਵੇਗਾ ਅੰਮ੍ਰਿਤਪਾਲ
    🔸5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਚੁੱਕੇਗਾ ਸਹੁੰ
    🔸ਡਿੱਬਰੂਗੜ੍ਹ ਤੋਂ ਦਿੱਲੀ, ਦਿੱਲੀ ਤੋਂ ਡਿੱਬਰੂਗੜ੍ਹ 'NO STOP'
    🔸ਵੇਖੋ ਵਿਚਾਰ ਤਕਰਾਰ, ਆ ਰਿਹਾ ਅੰਮ੍ਰਿਤਪਾਲ
    Date-3/7/2024
    #PTCNews #VicharTaqrar #Dibrugarhjail #AmritpalSingh #OathCeremony #Delhi #LokSabhaSession #Sikhism

КОМЕНТАРІ • 15

  • @sandhu3507
    @sandhu3507 3 місяці тому +6

    ਕਿਸੇ ਦੇ ਅੰਮ੍ਰਿਤਪਾਲ ਸਿੰਘ ਨਾਲ ਵਿਚਾਰਕ ਮੱਤਭੇਦ ਹੋ ਸਕਦੇ ਨੇ “ ਪਰ ਕੋਈ ਵੀ ਸੂਝਵਾਨ ਇਨਸਾਨ ਇਹ ਜ਼ਰੂਰ ਮੰਨੇਗਾ “ ਕੀ ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਸਰਕਾਰ ਮਨੁੱਖੀ ਅਧਿਕਾਰ ਦਾ ਪੂਰਾ ਘਾਣ ਕਰ ਰਹੀ ਹੈ “ ਖਡੂਰ ਸਾਹਿਬ ਵਾਲਿਆ ਨੇ ਸਰਕਾਰ ਦੀ ਤਨਾਸ਼ਾਹੀ ਸੋਚ ਨੂੰ ਨਿਕਾਰ ਕੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵੱਡਾ ਲੋਕ ਫਤਵਾ ਦਿੱਤਾ “ ਪਰ ਸਰਕਾਰ ਹੁਣ ਵੀ ਤਨਾਸ਼ਾਹੀ ਰਵਾਇਆ ਛੱਡਣ ਲਈ ਤਿਆਰ ਨਹੀ “ ਦਿਨ ਰਾਤ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲੀ ਭਗਵੰਤ ਮਾਨ ਸਰਕਾਰ ਨੇ ਇਸ ਵਾਰ ਇਕੱਲਾ ਅੰਮ੍ਰਿਤਪਾਲ ਸਿੰਘ ਤੇ NSA ਨਹੀ ਲਗਾਇਆ “ ਸਗੋ ਖਡੂਰ ਸਾਹਿਬ ਦੇ ਚਾਰ ਲੱਖ ਵੋਟਰਾਂ ਦੇ ਲੋਕ ਫਤਵੇ ਤੇ NSA ਲੱਗਾ ਦਿੱਤਾ “ ਇਸ ਦਾ ਮਤਲਬ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲੀਆ ਸਰਕਾਰਾਂ ਲੋਕਤੰਤਰ ਨੂੰ ਖੁਦ ਹੀ ਨਹੀ ਮੰਨਦੀਆਂ,
    “ ਇਹ ਕਿਵੇਂ ਦਾ ਲੋਕਤੰਤਰ ਆ

  • @helloaviation97
    @helloaviation97 3 місяці тому +1

    NSA galt lagi hai

  • @vinodsingh-eu5wp
    @vinodsingh-eu5wp 3 місяці тому

    ਭਾਈ ਅੰਮ੍ਰਿਤਪਾਲ ਸਿੰਘ ਲੀਗਲ ਸੈੱਲ ਨੂੰ ਪੰਜਾਬ ਵਿੱਚ ਚੋਣਾਂ ਦੇ ਬਾਈਕਾਟ ਦੀ ਅਪੀਲ ਅਤੇ ਭਾਰਤ ਸਰਕਾਰ ਖਿਲਾਫ U N O ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।

  • @amarjitkaur3694
    @amarjitkaur3694 3 місяці тому

    ਸਿਮਰੋ ਕਿਵੇ ਨੰਬਰ ਬਣਾੳਣ ਲਗੀ ਹੈ ਮਜੀਠੀਆ ਨੂੰ ਪੁਛ ਕੇਬੋਲ ਬੀਬੀ

  • @karamjitkaur6793
    @karamjitkaur6793 3 місяці тому

    Bhai amritpal singh Khalsa te satgur ji mehar karo 🙏🙏

  • @sardarni5505
    @sardarni5505 3 місяці тому +1

    Veer ji tuc khud sardar oo TUC bhai Sahib da pura name le ke bolo Bhai amritpal Singh ji khalsa keh ke gal kro bhai amritpal bolna singh di shaan de khilaf hai ji tuade channel da name v chardhi kla hai so singh da naame sarkar nal bolo veer ji🙏

  • @helloaviation97
    @helloaviation97 3 місяці тому

    Khadoor valio Bhgwant Mann da ghirao karo

  • @JaspalSingh-xf8ys
    @JaspalSingh-xf8ys 3 місяці тому

    Good Punjab da yoda vaheguru chardikla bakhse Sade Amritpal yode nu.votra nu na Milan Dena loktanter da ghan hai.india vich same kre Punjab and centre sarkar.punjab vich Sikh Kom da para 100 digri to uper ho riha hai.

  • @BalwinderSingh-os5ib
    @BalwinderSingh-os5ib 3 місяці тому +1

    ਸੁਖਾਂ ਕੀ ਕਹਿੰਦਾਂ ਸੀ

  • @SonuSingh-ch7fj
    @SonuSingh-ch7fj 3 місяці тому

    Punjab an wal time dse jaw gui .app nu

  • @amarjitkaur3694
    @amarjitkaur3694 3 місяці тому

    ਤੁਸੀ ਭਾਈ ਸਾਹਿਬ ਕਿੳ ਨਹੀ ਕਹਿੰਦੇ ਪਗਾ ਵਾਲੇ ਸਰਦਾਰ ਹੋਕੇ

  • @PannuShera-g2t
    @PannuShera-g2t 3 місяці тому

    Sukhe bda virod krda c chotaa aaryaa e😂