Guru Ravidas Ji | Kanshi wale | Rani Jhali | Vir Dalbir Singh ji patiale wale |

Поділитися
Вставка
  • Опубліковано 20 вер 2024

КОМЕНТАРІ • 15

  • @ramkishan7057
    @ramkishan7057 6 місяців тому +1

    Dhan Dhan Satguru Ravidas ji Maharaj

  • @BhimSingh-zv1gu
    @BhimSingh-zv1gu 3 місяці тому +1

    ਸਤਿਨਾਮ ਸੋਹੰ ਹਰਿ 🙏 ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ ♥️🙏 ਸਤਿਗੁਰ ਰਵਿਦਾਸ ਰੱਬ ਦਾਸ

  • @rajinderpal-ij9jo
    @rajinderpal-ij9jo 6 місяців тому +1

    Jai. Guru. Dev. Ji

  • @lalchand4014
    @lalchand4014 Місяць тому +1

    ਬਾਬਾ ਜੀ ਗੁਰੂ ਜੀ ਦੀ ਬਾਣੀ ਵਾਰੇ ਸਹੀ ਵਿਚਾਰ ਸੁਣਾਉਣ ਲਈ ਧੰਨਵਾਦ ਜੀ

  • @SushJwjw
    @SushJwjw Місяць тому

    jAi guru dev dhan guru dev ji 🙏🙏🙏🙏🙏

  • @ableshkumar201
    @ableshkumar201 3 місяці тому

    Jay satt guru Ravidas ki ❤🎉

  • @VivoYs-hk4yv
    @VivoYs-hk4yv 6 місяців тому

    Jai Gurdev ji

  • @bikramjitsingh7787
    @bikramjitsingh7787 4 місяці тому

    Waheguru ji ka Khalsa waheguru ji ki Fateh

  • @NitanRalh
    @NitanRalh 6 місяців тому

    Kamaal da kirtan keeta

  • @BaljinderKaur-ue4mz
    @BaljinderKaur-ue4mz 6 місяців тому +1

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @VivoYs-hk4yv
    @VivoYs-hk4yv 6 місяців тому

    Dhan waheguru ji

  • @KuldeepKumar-l3t5d
    @KuldeepKumar-l3t5d 6 місяців тому +1

    Jai guru dev je ❤

  • @RATHOURSAABVLOGS
    @RATHOURSAABVLOGS 6 місяців тому

    Waheguru ji

  • @mangalsinghmal3678
    @mangalsinghmal3678 6 місяців тому +2

    ਗੁਰੂ ਗਰੰਥ ਵਿਚ ਗੁਰੂ ਨਹੀਂ । ਨਾਨਕ ਬਾਣੀ ਦਾ ਸਿਰਲੇਖ ਇਉ ਹੈ ਜੀ ।
    ਨਾਨਕ ਮਹਲਾ ਪਹਲਾ ।
    ਅੰਗਦ ਮਹਲਾ ਦੂਜਾ ।
    ਅਮਰਦਾਸ ਮਹਲਾ ਤੀਜਾ ।
    ਰਾਮ ਦਾਸ ਮਹਲਾ ਚਉਥਾ ।
    ਅਰਜਨ ਮਹਲਾ ਪੰਜਵਾਂ ।
    ਤੇਗ ਬਹਾਦਰ ਮਹਲਾ ਨੋਵਾ ।
    ਇਹ ਹੱਥ ਲਿਖਤ ਨਹੀਂ ਹੈ, ਵਰਤਮਾਨ ਛਾਪੇ ਦੀ ਪ੍ਰਚਲਤ ਦਮਦਮੀ ਬੀੜ ਹੈ ।
    ਭਗਤ += ਸਤਿਗੁਰੂ, ਭਗਤ += ਗੁਰੂ, ਭਗਤ += ਸਾਧੂ, ਭਗਤ += ਸਤਿਗੁਰੂ, ਸੰਤ, += ਗੁਰੂ, ਭਗਤ += ਠਾਕੁਰ, ਭਗਤ += ਬ੍ਰਹਮਗਿਆਨੀ, ਭਗਤ += ਅਕਾਲਮੂਰਤ, ਭਗਤ += ਅਕਾਲਪੁਰਖ I ਆਪ ਨੂੰ ਨਾ ਪਤਾ ਹੋਵੇ ਤਾਂ ਗੁਰੂ ਗਰੰਥ ਜੀ ਨੂੰ ਨਿਮਰਤਾ ਸੇਹਿਤ ਬੇਨਤੀ ਕਰ ਪੁੱਛ ਲਵੋ ਕਿ ਕੀ ਨਾਨਕ ਵਾਣੀ ਦਾ ਫੈਸਲਾ ਕੀ ਹੈ I ਨਾਨਕ ਵਾਣੀ ਦਾ ਫੈਸਲਾ ਇਉ ਹੈ I
    ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ 594
    ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ॥ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ॥
    ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ॥ ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥
    “ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ” ॥੧॥
    ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥ ਮਨ ਰੇ ਹਉਮੈ ਛੋਡਿ ਗੁਮਾਨੁ ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥ ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥ ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥ ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥
    ਨਾਨਕ ਬਾਣੀ ਨੂੰ ਤੁਸੀਂ ਹੀ ਗ਼ਲਤ ਸਾਬਿਤ ਕਰਦੇ ਹੋ, ਘੋਰ ਅਪਮਾਨ ਕਰਦੇ ਹੋ, ਤੇ ਆਪ ਸੱਚੇ ਬਣਦੇ ਹੋ । ਇਸ ਲਈ ਨਾਨਕ ਇਹੀ ਤੁਹਾਡੇ ਵਾਰੇ ਫੈਸਲਾ ਦੇਂਦੇ ਹਨ “ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ“।
    “ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ“ ਸੱਚ ਨੂੰ ਪਾਉਣ ਦਾ ਸਵਾਲ ਵਸਤੂ ਨਾਲ ਨਹੀਂ, ਵਿਸ਼ੇ ਨਾਲ ਨਹੀਂ ਹੈ, ਸੱਚ ਨੂੰ ਪਾਉਣ ਦਾ ਸਬੰਧ ਸਾਡੇ ਤੁਹਾਡੇ ਅੰਦਿਰ ਦੇ ਲਗਾਤਾਰ ਜਾਗਰਣ ਨਾਲ ਹੈ । ਸਾਡੀ ਤੁਹਾਡੀ ਚੇੰਤਨਾ ਦੀ ਲੋਂ ਨਾ ਕੰਬੇ, ਸਾਡੀ ਤੁਹਾਡੀ ਚੇੰਤਨਾ ਦੀ ਲੋਂ ਨਿਸ਼ਕੰਪ ਹੋ ਜਾਏ, ਜਿਵੇਂ ਕੋਈ ਹਵਾ ਦਾ ਬੁਲਾ ਨਾ ਆਉਂਦਾ ਹੋਵੇ, ਦੁਆਰ ਤੇ ਦਰਵਾਜੇ ਬੰਦ ਹੋਣ, ਅਤੇ ਦੀਵੇ ਦੀ ਲੋਂ ਅਕੰਪ ਜਾਗਦੀ ਹੋਵੇ । ਜਿਥੇ ਗਿਆਨ ਦੀ ਜੋਤ ਅਡੋਲ ਹੋ ਗਈ ਹੋਵੇ । ਉਸ ਅਡੋਲ ਦਸ਼ਾ ਵਿਚ ਕੋਈ ਵੀ ਚੀਜ ਕੰਬਦੀ ਨਹੀਂ ਹੈ ਉਸ ਸਥਿਰ ਦਸ਼ਾ ਵਿਚ ਤੁਸੀਂ ਜੋ ਜਾਣਦੇ ਹੋ, ਉਹ ਵਿਦਿਆ ਹੈ । ਫਿਰ ਤੁਸੀਂ ਜਿਹੋ - ਜਿਹਾ ਜਾਣਦੇ ਹੋ ਉਹੋ - ਜਿਹਾ ਹੀ ਹੈ । ਫਿਰ ਉਹ ਸਦਾ ਸਦਾ ਲਈ ਉਹੋ - ਜਿਹਾ ਹੈ ਫਿਰ ਚਿਰਕਾਲ ਲਈ ਉਸੇ ਤਰਾਂ ਦਾ ਹੈ ।