Gill Raunta ਨੇ ਦਿਲ ਖੋਲ੍ਹ ਕੇ ਕੀਤੀਆਂ ਗੱਲਾਂ, Sidhu Moosewala ਦਾ ਪਕਿਸਤਾਨ ਜਾਣ ਦਾ ਕੀ ਸੀ Plan? | Pro Punjab

Поділитися
Вставка
  • Опубліковано 8 кві 2024
  • Gill Raunta ਨੇ ਦਿਲ ਖੋਲ੍ਹ ਕੇ ਕੀਤੀਆਂ ਗੱਲਾਂ, Sidhu Moosewala ਦਾ ਪਕਿਸਤਾਨ ਜਾਣ ਦਾ ਕੀ ਸੀ Plan? ਚੱਲਦੇ Interview 'ਚ ਲਾਇਆ Nasir Dhillon ਨੂੰ ਫ਼ੋਨ,ਚੜ੍ਹਦੇ-ਲਹਿੰਦੇ ਪੰਜਾਬ ਦੇ ਪਿਆਰ ਭਰੇ ਕਿੱਸਿਆਂ ਨੂੰ ਕਿਤਾਬ 'ਚ ਪਿਰੋਇਆ,ਸੁਣੋ ਤਾਜ਼ਾ Interview
    #GillRaunta #Interview #Lyricist #SidhuMoosewala #PunjabiSinger #Pakistan #NasirDhillon #PhoneCall #HelloMeinLahoreToBolda #Book #Punjab #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 81

  • @gurjeetsingh5877
    @gurjeetsingh5877 3 місяці тому +29

    ਇਹ ਕਿਤਾਬ ਕਿੱਥੋਂ ਮਿਲੇਗੀ ਵੀਰ,,,, ਬਹੁਤ ਵਧੀਆ ਲਿਖਾਰੀ ਗਿੱਲ ਰੌਂਤਾ

    • @KuldeepSingh-mb8rn
      @KuldeepSingh-mb8rn 3 місяці тому +1

      Veere mere hisab nal online pta kr sakde apa...

    • @KuldeepSingh-mb8rn
      @KuldeepSingh-mb8rn 3 місяці тому +1

      Veer dsiya va video vich tusi sari video dekho Amazon to v mil sakdi 21 April nu huni release Dubai vich event a...

    • @MandeepDhillon-ge1xt
      @MandeepDhillon-ge1xt 3 місяці тому

      Bus stand SANGRUR

    • @KuldeepSingh-mb8rn
      @KuldeepSingh-mb8rn 3 місяці тому

      @@MandeepDhillon-ge1xt prava hje launce nai hoyi te sangrur te kitho mil Jani ki hogyia tenu?

    • @MandeepDhillon-ge1xt
      @MandeepDhillon-ge1xt 3 місяці тому

      @@KuldeepSingh-mb8rn sorry bro

  • @aadeshbrar
    @aadeshbrar 3 місяці тому +12

    ਬਹੁਤ ਈ ਵਧੀਆ ਇਨਸਾਨ ਆ 22, ਬਹੁਤ ਖੁਸ਼ੀ ਤੇ ਮਾਨ ਹੁੰਦਾ ਵੀ ਸਾਡੇ ਪਿੰਡਾਂ ਕੋਲ ਦਾ ਵੀਰ.
    ਰੱਬ ਜਾਣੇ ਪਤਾ ਨੀ ਕਿਉ ਇੰਜ ਲੱਗਦਾ ਹੁੰਦਾ ਵੀ ਸਿੱਧੂ ਤੇ ਗਿੱਲ ਵੀਰ ਨਾਲ ਕੋਈ ਖੂਨ ਦਾ ਜਾਂ ਪਿਛਲੇ ਜਨਮ ਦਾ ਕੋਈ ਨਾਕਾ ਹੋਵੇ।

  • @harnetchoudhary1782
    @harnetchoudhary1782 3 місяці тому +8

    ❤ ਗਿੱਲ ਬਾਈ ਤੁਸੀ ਆਪਣੇ ਪਾਕਿਸਤਾਨ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੀ ਏਧਰ ਆਪਣੇ ਪੰਜਾਬ ਬੁਲਾਓ ਜੀ ਜਿਵੇਂ ਤੁਹਾਡੀ ਖਾਤਰਦਾਰੀ ਕੀਤੀ ਹੈ ਆਪਣੇ ਭਰਾਵਾਂ ਪਰਿਵਾਰਾਂ ਨੇ ਤੁਸੀ ਵੀ ਉਹਨਾਂ ਦੀ ਖ਼ਾਤਰਦਾਰੀ ਕਰਿਓ ਜੀ ❤

  • @CRAZYGAMING-ow7un
    @CRAZYGAMING-ow7un 3 місяці тому +10

    ਬਹੁਤ ਵਧੀਆ ਇਨਸਾਨ ਆ ਗਿੱਲ ਰੌਂਤਾ ਮੈਂ ਵੀ ਮਿਲਿਆਂ ਆ ਇਹਨਾਂ ਨੂੰ

  • @pawanjotsinghpawanjot81
    @pawanjotsinghpawanjot81 3 місяці тому +6

    ❤❤❤❤ ਦਿਲ ਖੁਸ਼ ਹੋ ਗਿਆ ਦੇਖ ਕੇ

  • @sukhidhillon4841
    @sukhidhillon4841 3 місяці тому +12

    ਨਾਸਿਰ ਢਿੱਲੋਂ love you ਭਰਾ❤

  • @user-gd9pp9hy2r
    @user-gd9pp9hy2r 3 місяці тому +2

    ਗਿੱਲ ਰੌਂਤਾ ਜੀ ਕਿਤਾਬ ਬਹੁਤ ਵਧੀਆ ਹੈ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯

  • @gurpreetsinghchhina6907
    @gurpreetsinghchhina6907 3 місяці тому +3

    ਗਿੱਲ ਰੌਤਾਂ ਬਹੁਤ ਹੀ ਵਧੀਆ ਇਨਸਾਨ ਆ 🙏🏻

  • @gurpreetsinghchhina6907
    @gurpreetsinghchhina6907 3 місяці тому +3

    ਗਿੱਲ ਰੌਤਾਂ ਬਹੁਤ ਚੰਗਾ ਇਨਸਾਨ ਆ 🙏🏻

  • @SukhwinderSingh-wq5ip
    @SukhwinderSingh-wq5ip 3 місяці тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @pardesi570
    @pardesi570 3 місяці тому

    Love you sarder g hum bhot ezat karte hai ap jasa logo ki ❤❤❤❤🇵🇰

  • @amirvelogs7877
    @amirvelogs7877 3 місяці тому +2

    I belong From Takhat Hazara Ranjahy Dy Pend da a mai ❤❤

  • @tajindersingh.
    @tajindersingh. 3 місяці тому +1

    sidhu deya gela sun ke sakoon milda🥺🥺🥺

  • @harvisinghgill1552
    @harvisinghgill1552 3 місяці тому +1

    ਬਾਕੀ ਸੱਭ ਠੀਕ ਆ ਐਕਰ ਧੱਕੇ ਨਾਲ ਸਿੱਧੂ ਦੀ ਗੱਲ ਕਰ ਰਿਆ ਵਾਰ ਵਾਰ ....ਇਹ ਗਲਤ ਏ ਓਹਦੇ ਪਰਿਵਾਰ ਨਾਲ ਖੜੋ ਵੀਰੇ ਇਕਲਾ ਨਾਮ ਨਾ ਵੇਚੋ ਸਿੱਧੂ ਦਾ
    . ਬਾਪੂ ਬਲਕੌਰ ਸਿੰਘ ਦੀ ਵੀਡੀਓ ਤਾ ਚੱਲੀ ਨਹੀ ਤਹਾਡੇ ਤੋ ਰੋਟੀ ਸੇਕਣ ਲੱਗ ਗਏ ਸਿੱਧੂ ਦੇ ਨਾਮ ਤੋ

  • @asifmehmood-pi3mu
    @asifmehmood-pi3mu 3 місяці тому +2

    SSA both achi gal bat .mein Raunta Bhai de Pakistan tour de sary velog vekhe ne tohade dohan veeran both shukria.(Asif Mehmood Draftsman irrigation department Gujrat Pakistan Punjab.

  • @money.sharma
    @money.sharma 3 місяці тому +3

    ਲਿਖਾਰੀ ਕੋਈ ਵੀ ਆ, ਦਿਲ ਦੇ ਬਹੁਤ ਚੰਗੇ ਹੁੰਦੇ ਆ।
    ਅਸਲ ਲਿਖਾਰੀਆਂ ਦੀ ਗੱਲ ਕਰਦਾ ਮੈਂ।

  • @sonudasuya6520
    @sonudasuya6520 3 місяці тому +2

    Dila vich Yara de Abad rahega ❤❤

  • @satinderpalsingh6055
    @satinderpalsingh6055 3 місяці тому +1

    Miss u sidhu veere❤❤❤❤

  • @inderdeepmalhotramalhotra2659
    @inderdeepmalhotramalhotra2659 3 місяці тому

    Gill diya gala dil diya gala sadiya gala os par diya gala gala pyar diya gala har mausam diya jehra nikal gaya jehra a rai hai sab to ocha dil diya gala punjab diya aithai diya othai jo reh gaya odiya gill sidhu veer nai punjabiya da asal na puri duniya vich Vajaya hai tai eh jori jai veeru di Jodi hai parmatma ehna nu hamesha khush rakhai tai eh bhot sonai navai bandai tyar kardai rehan gai jehri sadi ma boli Punjabi nu puri duniya vich Cham kandai rehngai jivai sadai veer sidhu gill suraj vargai eh suraj hamesha chanan daiga hanera nahi puri duniya vich

  • @RajanSingh-ee1cc
    @RajanSingh-ee1cc 3 місяці тому +1

    🎉🎉🎉 Love u 22

  • @GurdeepSinhgGill
    @GurdeepSinhgGill 3 місяці тому +1

    Gilla da Maan Gill Rauta ❤❤❤❤

  • @gurdhian2840
    @gurdhian2840 3 місяці тому +6

    ਜਿਹੜੀ ਗੱਲ ਬਿਕਰਮ ਨੇ ਸਿੱਧੂ ਵਾਰੇ ਦੱਸੀ ਜਦੋਂ ਸਿੱਧੂ ਦੇ ਗੋਲੀ ਲੱਗਣ ਦੀ ਮੈ ਵੀ ਇਹ ਖ਼ਬਰ ਵਿਕਰਮ ਦੀ ਲਾਈਵ ਵਿੱਚੋ ਹੀ ਪਤਾ ਲੱਗੀ ਸੀ ਬਈ ਲੂ ਕੰਡੇ ਖੜੇ ਹੋ ਗਏ ਸੀ ਖ਼ਬਰ ਸੁਣ ਕੇ ਪਹਿਲਾ ਤਾ ਇਹੀ ਲੱਗਿਆ ਸੀ ਕਿ ਕੋਈ ਮਾੜੀ ਮੋਟੀ ਖ਼ਬਰ ਹੋਵੇਗੀ ਗੋਲੀ ਚੱਲਣ ਦੀ ਪਰ ਜਦੋਂ ਪਤਾ ਲੱਗਿਆ ਕਿ ਸਿੱਧੂ ਦੀ ਮੌਤ ਹੋ ਚੁੱਕੀ ਹੈ ਤਾਂ ਬਾਈ ਉਹ ਦੁੱਖ ਲਿੱਖ ਕੇ ਨਹੀਂ ਦਸ ਸਕਦਾ

  • @harnetchoudhary1782
    @harnetchoudhary1782 3 місяці тому +1

    ❤ ਸਿੱਧੂ ਮੂਸੇਵਾਲੇ ਦਾ ਖਾਸ ਯਾਰ ਖਾਸ ਭਰਾ ਗਿੱਲ ਰਾਉਂਤਾ ਵੀਰ, ਰਾਉਂਤਾ ਵੀਰ ਦੀ ਲਿਖੀ ਫਿਲਮ ਸਿੱਧੂ ਮੂਸੇਵਾਲੇ ਵੀਰ ਦੀ ਪਹਿਲੀ ਫਿਲਮ ਕੀਤੀ ਸੀ ❤

  • @babbuyt18
    @babbuyt18 3 місяці тому +1

    Bhot Miss krde aa jatta Tenu🙁

  • @Aman-pm5wc
    @Aman-pm5wc 3 місяці тому +1

    Jy o sade nal pyar karde c fr Asi othy katam knu ho gye An knu ne sanu sikh disde pakistan Punjab ch

  • @2numbriamericawale
    @2numbriamericawale 3 місяці тому

    ❤❤❤❤❤❤❤❤❤ਗਿੱਲ ਰੌਂਤਾ

  • @baljidersingh-ep1ef
    @baljidersingh-ep1ef 3 місяці тому +1

    Good. Look. H. Gill. Bai

  • @SukhuunderSingh-tb1jk
    @SukhuunderSingh-tb1jk 3 місяці тому +1

    Sidhu moosewala bai

  • @RanaSandhu_
    @RanaSandhu_ 3 місяці тому +1

    ❤❤❤❤❤

  • @baljidersingh-ep1ef
    @baljidersingh-ep1ef 3 місяці тому

    God bless you

  • @King_rajp00t
    @King_rajp00t 15 днів тому

    ❤❤❤❤❤❤❤❤❤❤❤❤

  • @arundeep6288
    @arundeep6288 3 місяці тому +1

    ❤❤❤

  • @singhsulinder07intsa
    @singhsulinder07intsa 3 місяці тому +1

    ❤❤❤❤

  • @amirvelogs7877
    @amirvelogs7877 3 місяці тому

    Really We Love From Pakistan And Also We are All Love with you And sidhu Baiii 😢😢😢

  • @gurpreet1107
    @gurpreet1107 3 місяці тому

    ❤❤❤❤❤❤

  • @jagmeetsingh9973
    @jagmeetsingh9973 3 місяці тому

    Good job ji

  • @Dark_entertainment111
    @Dark_entertainment111 3 місяці тому

    Sare sardar veer sada channel subscribe lazim kro asi v historical places dhikhaa rhe han apne channel te love from lehnda Panjab ❤

  • @jasssingh5029
    @jasssingh5029 3 місяці тому +2

    ਗਿੱਲ ਸਾਹਿਬ ਤੇਰੀ ਕਿਤਾਬ ਉਹ ਖਰੀਦੇ ਗਾ ਜਿੰਨੇ ਉਜਾੜਾ ਦਾ ਦਰਦ ਦੇਖਿਆ ਜਾਂ ਆਪਣੇ ਬਜੁਰਗਾਂ ਤੋ ਸੁਣਿਆ।

  • @gaganchahal8969
    @gaganchahal8969 3 місяці тому

    Miss you sidhu moosewala always ❤

  • @yousafch728
    @yousafch728 3 місяці тому

    Bill Raunta waiting for your Book! Film v banani si wait rahe ga!

  • @sajidmanj9192
    @sajidmanj9192 2 місяці тому

    Wellocom to Pakistan sikh brother and sister ❤️ ♥️

  • @Gillopyt8900
    @Gillopyt8900 3 місяці тому +1

    Legend never die 🥲🙌🏻

  • @user-bl5df8bu3q
    @user-bl5df8bu3q 3 місяці тому

    Gill raunta nu kuan sunda sirra da beshura gill raunta kahda pa sidhu da sidhu moosewale nu kuan pyar nhi karda dso sidhu varga dubara nhi jammna love jatta ❤💕

  • @sandeepsamplay7928
    @sandeepsamplay7928 3 місяці тому

    25 minute Te moosewala bai bare zikar ❤❤

  • @LakhvirSingh-dp6tc
    @LakhvirSingh-dp6tc 3 місяці тому +2

    ASI veer ji 2vari Lahore gy ha ji

  • @UUmft-bv7jo
    @UUmft-bv7jo 3 місяці тому

    Main kashmiri munda jadoh tk meh juenda mosewala mere dil nalll zinda rahunga

  • @gurjeetsingh5877
    @gurjeetsingh5877 3 місяці тому +2

    ਬਹੁਤ ਬਹੁਤ ਵਧਾਈਆਂ ਵੀਰੇ

  • @bootachaudhry4856
    @bootachaudhry4856 3 місяці тому

    SidhumooseWala 🦁👑

  • @aayangaming4873
    @aayangaming4873 3 місяці тому

    We love and respect for sardars brothers always

  • @ArwinderSingh-yz5uh
    @ArwinderSingh-yz5uh 3 місяці тому

    😢😢😢😢 sidhu bro

  • @47blog
    @47blog 3 місяці тому

    kon kon sidhu bai bare gll sunan aya ❤

  • @akashdeepmultani4946
    @akashdeepmultani4946 3 місяці тому

    Kitho order kr skde aa book veere???

  • @ahsanbilal9434
    @ahsanbilal9434 3 місяці тому +2

    ♥️🇵🇰🇵🇰🇵🇰🇵🇰🇵🇰♥️

  • @SahilKhan-md7fe
    @SahilKhan-md7fe 3 місяці тому

    ❤❤Giil.sab.je.ver.panjab.da.gardar.Darmedar.parvar.bjp.nu.khus.karn.le.vade.nafedat.fale.ha.Giil.ver.Love.u.ver.sidhu.sade.jan.aj.ve.ha❤❤❤❤❤❤❤❤❤❤❤

  • @GurdeepSinhgGill
    @GurdeepSinhgGill 3 місяці тому +1

    🤍💙❤🤍👑🦅⚔️🙏♠️

  • @Harvinder_maan19
    @Harvinder_maan19 3 місяці тому

    Bhra ih soch c bai di ta sarkara nu radkda x

  • @ramankaurbuaal2505
    @ramankaurbuaal2505 3 місяці тому

    Eh book kithu by kr sakhde a

  • @RanaDaniyal-du6px
    @RanaDaniyal-du6px 3 місяці тому

    Lahore kab aye ??

  • @SajjuJawanda-qm8gy
    @SajjuJawanda-qm8gy 3 місяці тому

    22ਜੀ ❤❤❤ ਆ 29:28

  • @ekam2194
    @ekam2194 3 місяці тому

    Veer g ace 70 Kala sadha ka I a

  • @Devinder_1971
    @Devinder_1971 3 місяці тому

    Baghe purane jrur uplabdh krvao

  • @Punjabiblood
    @Punjabiblood 3 місяці тому +1

    Bhai jehde Lahore te Pakistan nu bhut pyar karn lag paye aa.....pehla history pado ja k kehde firke ne keha c asi kafira naal nhi reh sakde Sanu wakhra Desh chaida....noakhali de dange pado ja k......

  • @goldigujjar9973
    @goldigujjar9973 3 місяці тому

    Bhai tusi v chondy c is wasty punjab add hoya , master tara singh or sikh leadership kol option c k pakistan wal jana a ya hindustan nal te sikha ne hindustan nal rehna psand kita

  • @PunjabHP
    @PunjabHP 3 місяці тому +2

    Je Sikha nu pakistan wale inna he pyar krde hunde ta vand toh baad sikha di abadi ek lakh toh uper si 1947 toh baad te hun sirf 10 hzar reh gyi aa te Sidhu nu maran wali ak47 vi rinde ne provide krwayi si goldy huna nu isi help naal

  • @Djkhindapro
    @Djkhindapro 3 місяці тому

    Fake id ton msg na krao plz

  • @harman640
    @harman640 3 місяці тому

    Sada pind sukho Pakistan si.. Bazurag saade utho hi edre punjab aye c

  • @Aman-pm5wc
    @Aman-pm5wc 3 місяці тому

    Uder ty Aglea take nal saab sikh nu muslim Banata ty tusi pyar di gal karde o ik sikh hi jo Dunya ty gat rahe A ty knu gat rahe A is di gal koi ne karda 😢

  • @chandanpreetsidhu
    @chandanpreetsidhu 3 місяці тому

    Jithe Teri rkh
    Othe aadr maahe

  • @jalebibai4960
    @jalebibai4960 3 місяці тому +1

    ਇਕ ਸਵਾਲ।।।। ਜਿਹੜੇ ਲੋਕ ਆਪਣਿਆ ਭੈਣਾ ( ਚਾਚਾ, ਤਾਇਆ, ਮਾਮਾ, ਮਾਸੜ, ਭੂਆ) ਦਿਆ ਕੂੜਿਆ ਨਾਲ ਵਿਆਹ ਕਰਵਾਉਦੇ ਨੇ ਕੀ ਉਹ ਤੁਹਾਡੀਆ ਭੈਣਾ ਨੂ ਆਪਣਿਆ ਭੈਣਾ ਸਮਝਣ ਗੇ । ??????????

    • @gurdhiansinghgill
      @gurdhiansinghgill 3 місяці тому +2

      ਵੀਰ ਤਾਮਿਲਨਾਡੂ ਜਾ ਕੇ ਉਹ ਤਾਂ ਹਿੰਦੁ ਆ ਇੰਡੀਆ ਦੇ ਉਹ ਵਿਆਹ ਕਿਵੇ ਕਰਦੇ ਇਹ ਕਲਚਰ ਦਾ ਹਿੱਸਾ ਹੁੰਦਾ ਬਦਲਣਾ ਮੁਸ਼ਕਿਲ ਆ

  • @SajjuJawanda-qm8gy
    @SajjuJawanda-qm8gy 3 місяці тому

    22 ਗਿੱਲ ਰੌਂਤਾ ਜੀ ,
    ਮੇਰੇ ਮਿੰ: Sajju Jawanda, Bhadaur ਤੋ ਆ
    ਮੈ ਆਪਣੇ ਫੱਰਜ ਨੂੰ ਆਦਾ ਕਰ ਦਾ।
    ਕੋਈ ਵੀ ਭਾਈ ਭੈਣ ਅਤੇ ਬੱਚੇ, electronics & electrician Free ਕੰਮ ਸਿੰਖਣਾ ਹੋਵੇ ਤਾ ।
    ਮੇਰੇ whats ਨੰਬਰ ਤੇ ਬੋਲ ਕੇ ਭੇਜ ਇਊ। ਮੈ ਆਪੇ ਫੋਨ ਲਾਊ 22ਜੀ।
    ਪਰ ਇੱਕ ਗੱਲ ਜਰੂਰੀ ਆ ਵੀ ਕੰਮ 0 ਤੋ ਜਾ 30% ਤੋ ਸਿੱਖਣਾ ।
    22ਜੀ ਮੈ ਜਾਤ ਪਾਤ ਨਹੀ ਮਾਣਦਾ।
    ਬਿਜਲੀ ਦਾ all ਕੱਮ ਲਈ ਆਊ ਮੈ ਆਪਣੇ ਪੰਜਾਬ ਅਤੇ ਭਾਰਤ ਨੂੰ ਹੋਰ ਦੇਸ ਵਿੱਚ ਪਹਿਲੇ ਨੰਬਰ ਤੇ ਲਿਆਊ ਦੋਸਤਾਂ ਊ ਆਊਆ ਦਰਵਾਜ਼ੇ ਖੁੱਲੇ ਆ ਮੈ ਸਾਰੇ ਕੱਮ ਦੱਸ ਊ 22ਜੀ।