Bhabio Sanjha Billa Main II Full Movie II Raja Sidhu Rajwinder Kaur II Punjabi Movie II Awam Music

Поділитися
Вставка
  • Опубліковано 23 гру 2024

КОМЕНТАРІ • 258

  • @SandeepSingh-jn4cp
    @SandeepSingh-jn4cp 3 роки тому +5

    ਬਹੁਤ ਵਧੀਆ ਰਾਜਾ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ਵਧਾਈ ਹੋਵੇ

  • @balwinderjalwera1908
    @balwinderjalwera1908 3 роки тому +9

    ਬਹੁਤ ਵਧੀਆ ਜੀ ਮੁਬਾਰਕਾਂ ਜੀ ਸਾਰੀ ਟੀਮ ਨੂੰ ਰੱਬ ਤੁਹਾਨੂੰ ਖੁਸ਼ ਰੱਖੇ ਸਦਾ ਹੱਸਦੇ ਵਸਦੇ ਰਹੋ ਜੀ।🙏🏻🙏🏻

  • @rajwinderbegam7104
    @rajwinderbegam7104 3 роки тому +6

    Good work jiii
    Zabardast movie
    Full support aaaaa ji
    Jisko passed aya thoko like comment share karo

    • @tarasingh3337
      @tarasingh3337 3 роки тому +1

      ਮੁਬਾਰਕਾਂ ਜੀ ਘੈਂਟ ਹੈ

    • @rajanrai6899
      @rajanrai6899 3 роки тому

      Congrats mam🎉💐

  • @mustakalii1208
    @mustakalii1208 3 роки тому +4

    ਬਹੁਤ ਬਦੀਆ ਬਾਈ ਰਾਜੇ ਫੱਟੇ ਚੱਕੀ ਚੱਲ ਬਹੁਤ ਬਹੁਤ ਬਧਾਈਆ

  • @daljitsingh4730
    @daljitsingh4730 Рік тому +1

    ਬਹੁਤ ਵਧੀਆ ਸੁਨੇਹਾ ਬਾਈ ਜੀ 🙏🏻🙏🏻🙏🏻🙏🏻🙏🏻🙏🏻🙏🏻

  • @gurpalsingh1865
    @gurpalsingh1865 3 роки тому +6

    ਜਿਹੜੇ ਪਿੰਡੋ ਹੋਇਆ ਰਿਸਤਾ ਜੇਠਾ ਤੈਨੂੰ ਵੇ ਊਥੋ ਦੀ ਇੱਕ ਮਿਲੀ ਜਨਾਨੀ ਸੀ ਇੱਕ ਮੈਨੂੰ ਵੇ ਕਹਿਦੀ ਜਿਹੜੀ ਜੇਠ ਤੇਰੇ ਨੂੰ ਮੰਗੀ ਕਾਕੀ ਹੈ ਖੱਬਿਓਂ ਕੱਡਦੀ ਟੀਰ ਸੱਜਿਉਂ ਜਮ੍ਹਾਂ ਮਨਾਖੀ ਹੈ।।
    ਜਨਾਬ ਮੁਹੰਮਦ ਸੁਦੀਕ ਦਾ ਗੀਤ ਹੈ।
    ਇਹ ਸਟੋਰੀ ੳੁਸ ਗੀਤ ਦੇ ਅਦਾਰਤ ਹੈ

  • @Screen_Play_Writer
    @Screen_Play_Writer 3 роки тому +7

    ਵਾਹ ਜੀ ਵਾਹ ਰਾਜਾ ਸਿੱਧੂ ਜੀ ਬਹੁਤ ਹੀ ਖੂਬਸੂਰਤ ਵੀਡੀਓ ਬਣਾਈ ਏ|| ਮੋਟਰ ਦੇ ਦੁਆਲੇ ਫੇਰ ਫੇਰੇ ਲੈਣ ਵਾਲਾ ਸੀਨ ਕਿਆ ਬਾਤ ਏ || ਬਿਲਕੁਲ ਨਵਾਂ ਆਈਡੀਆ|| ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @sarbjitsingh3011
    @sarbjitsingh3011 3 роки тому

    ਰਾਜਾ ਸਿੱਧੂ ਅਤੇ ਰਾਜਵਿੰਦਰ ਕੌਰ ਸਮੇਤ ਸਾਰੇ ਪਾਤਰਾਂ ਦੀ ਅਦਾਕਾਰੀ ਬਹੁਤ ਵਧੀਆ ਹੈ! ਕਹਾਣੀ ਵੀ ਬਹੁਤ ਸੋਹਣੀ ਹੈ ਅਤੇ ਅਖੀਰ ਵਿੱਚ ਹਿੰਦੂ ਰਾਸ਼ਟਰ ਦਾ ਸੁਨੇਹਾ ਸੁਚੇਤ ਕਰਦਾ ਹੈ!

  • @jasmindersingh1573
    @jasmindersingh1573 3 роки тому +1

    ਰਾਜੇ ਬਾਈ ਸਿਰਾ ਕਰਾਤਾ

  • @SukhwinderSingh-mv7rd
    @SukhwinderSingh-mv7rd 3 роки тому +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏👍👍👍

  • @jagroopsandhu969
    @jagroopsandhu969 3 роки тому +3

    ਵਧੀਆ ਸੁਨੇਹਾ ਦਿੱਤਾ ਵਧਾਈਆਂ ਸਾਰੀ ਟੀਮ ਨੂ !

  • @satnamsinghlangiana5951
    @satnamsinghlangiana5951 3 роки тому

    ਬਹੁਤ ਵਧੀਆ ਰਾਜਾ ਸਿੱਧੂ ਲੱਗੇ।ਰਹੋ

  • @jagtarrattan1755
    @jagtarrattan1755 3 роки тому +2

    ਵਾਹ ਜੀ ਬਹੁਤ ਵਧੀਆ, ਸੱਚ ਉਜਾਗਰ ਕੀਤਾ ਜੀ👍👍

  • @sunitasandhu6599
    @sunitasandhu6599 3 роки тому +5

    ਬੁਹੁਤ ਸੋਹਣੀ ਮੂਵੀ ਬਿੰਦੂ ਭੁੱਲਰ ਜੀ ਭੋਲਾ ਭਾਜੀ ਅਮਰਜੀਤ ਜੀ ਬਾਕੀ ਸਾਰੀ ਟੀਮ ਮੁਬਾਰਕਾ

  • @lovepreetkaur5032
    @lovepreetkaur5032 3 роки тому +6

    Rajwinder kaur g bhut sohne ne acting ta siirrraaaaaaaaaaaa ,,, koi rees ni ehna d , rabb tuhanu trakki bkhshan 😊

  • @bkhanmusic7532
    @bkhanmusic7532 3 роки тому +7

    Mashallah waah kya beat hai bhai
    Perfect music
    Chakk te fatte Raja Sidhu music group
    Waah kmaal 👌🏻👌🏻👍🏻👍🏻

  • @nishans1713
    @nishans1713 3 роки тому +4

    ਬਾਹਲੀ ਸੋਹਣੀ ਵੀਡੀਓ ਸੀ
    ਸਿਖਣ ਨੂੰ ਵੀ ਬਹੁਤ ਕੁਝ ਮਿਲਿਆ
    ਰਾਜਵਿੰਦਰ ਤਾਂ ਅਜ ਅਮਰਜੋਤ ਨੂੰ ਵੀ ਮਾਤ ਪਾ ਰਹੀ ਸੀ
    ਜਿਥੇ ਉਚਾ ਜਿਹਾ ਜੂੜਾ ਕੀਤਾ ਸੀ

  • @jaskaranlande3714
    @jaskaranlande3714 3 роки тому +1

    ਬਹੁਤ ਵਧੀਆ ਹੈ ਜੀ ਸਾਰਿਆਂ ਨੇ ਵਧੀਆ ਕੰਮ ਕੀਤਾ ਹੈ ਜੀ ਨੀਲਮ ਮੈਡਮ ਨੇ ਵੀ ਵਧੀਆ ਕੰਮ ਕੀਤਾ ਹੈ

  • @syapatv
    @syapatv 3 роки тому +5

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ। ਵਾਹਿਗੁਰੂ ਸਭ ਨੂੰ ਤਰੱਕੀਆਂ ਬਖਸ਼ੇ। ਮੇਰਾ ਵੀਰ ਰਾਜਨ ਰਾਏ। ਬਹੁਤ ਵਧੀਆ ਵੀਰ। ਇੱਕ ਪਰਿਵਾਰਕ ਕਹਾਣੀ ਨੂੰ ਫ਼ਿਲਮੀ ਰੂਪ ਦੇਕੇ ਸਾਡੇ ਸਾਹਮਣੇ ਪੇਸ਼ ਕੀਤਾ। ਸਭ ਨੇ ਬਹੁਤ ਸੋਹਣਾ ਕੰਮ ਕੀਤਾ। ਤੁਹਾਡੇ ਤੋਂ ਇਹੋ ਹੀ ਉਮੀਦ ਸੀ ਅੱਗੇ ਵੀ ਇਹੋ ਜਿਹੀਆਂ ਕੋਸ਼ਿਸ਼ਾਂ ਕਰਦੇ ਰਹੋ।
    ਬੂਟਾ ਭੁੱਲਰ

  • @sukhbal7131
    @sukhbal7131 3 роки тому +2

    ਬਹੁਤ ਸੋਣੀ ਵੀਡਿਓ ਆ 👌👌

  • @jagmeetteona6186
    @jagmeetteona6186 3 роки тому +1

    ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ ਪਰਮਾਤਮਾ ਸਾਰੀ ਟੀਮ ਨੂੰ ਚੜਦੀਕਲਾ ਰੱਖੇ 🙏

  • @sikanderkhan9962
    @sikanderkhan9962 3 роки тому +2

    ਬਹੁਤ ਸੋਹਣੀ ਸਟੋਰੀ ਆ veer ਰਾਜਾ

  • @TATATALKCH
    @TATATALKCH 3 роки тому

    ਵਧੀਆ ਸੁਨੇਹਾ ਹੈ ਸਾਰੀ ਟੀਮ ਨੇ ਅੱਛਾ ਕੰਮ ਕੀਤਾ

  • @kullarrecords4909
    @kullarrecords4909 3 роки тому +3

    Kya baat h raje bai
    Ghant gal baat👌👌👌
    Saari team nu congratulations 👏

  • @gurpreetsinghtoor8928
    @gurpreetsinghtoor8928 3 роки тому

    ਬੱਲੇ ਬਈ ਰਾਜਿਆ 👍👍👍👍👍

  • @musicmirja1123
    @musicmirja1123 3 роки тому +2

    Very Nice ਰਾਜਾ ਬਾਈ ਅਤੇ All Team

  • @sukhbal7131
    @sukhbal7131 3 роки тому +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊🚜

  • @desifoodandsewavlog6814
    @desifoodandsewavlog6814 3 роки тому

    ਰਾਜਿੰਦਰ ਕੌਰ ਜੀ ਆਪ ਦੀ ਆਵਾਜ਼ ਬਹੋਤ ਸੋਨੀ ਹੈ ।

  • @gurpreetmodi5780
    @gurpreetmodi5780 3 роки тому +1

    Very nice vedio sidhu sab🌹🌹❤❤❤👌👌👌👌👌💯💯💯

  • @harmindersingh5944
    @harmindersingh5944 3 роки тому +3

    ਕਮੈਟ ਦੇਖ ਇੰਝ ਲਗਦਾ ਜਿਵੇਂ ਸਾਰੇ ਹੀ ਅੰਗਰੇਜ਼ ਹੋਣੇ

  • @jagtargill2021
    @jagtargill2021 3 роки тому +5

    ਬਹੁਤ ਅੱਛੇ ਬਾਈ ਜੀ ਖਿੱਚੀ ਰੱਖੋ ਕੰਮ ਨੂੰ

  • @JagjeetSingh-yi7xi
    @JagjeetSingh-yi7xi 3 роки тому +2

    bahut vadia concept aa ji

  • @jaswinderbhullar7684
    @jaswinderbhullar7684 3 роки тому +1

    ਬਾਈ ਜੀ ਬਹੁਤ ਵਧੀਆ ਸਟੋਰੀ ਹੈ

  • @harmandersandhu9684
    @harmandersandhu9684 3 роки тому

    ਬਹੁਤ ਵਧੀਆ ਜੀ 😃😃😃👌🏻👌🏻👌🏻

  • @preet_status5469
    @preet_status5469 3 роки тому +3

    👍👍 nyce story 🔥

  • @sukh1one
    @sukh1one 3 роки тому +2

    Bhut ghnt a rajan vr
    Keep it up 👍👍

  • @jassirai9903
    @jassirai9903 3 роки тому +1

    ਬਹੁਤ ਵਧੀਅਾ ਮੂਵੀ

  • @ramjeetsidhu2824
    @ramjeetsidhu2824 3 роки тому +1

    Very nice raje sira lata Bai

  • @jaggabrargolewalia6934
    @jaggabrargolewalia6934 3 роки тому +1

    ਬਹੁਤ ਹੀ ਵਧੀਆ ਜੀ ਟੀਮ ਨੂੰ ਵਧਾਈਆ ਜੀ

  • @surinderpal5223
    @surinderpal5223 Рік тому

    Raja I had shook hand with you at Keshopur (Gsp) at Perr baba mela.
    Cong for movie.
    Sarpanch Surinderpal.

  • @jagjitsingh5654
    @jagjitsingh5654 3 роки тому

    ਬਹੁਤ ਵਧੀਆ ਫਿਲਮ ਬਣਾਈ ਹੈ ਵੀਰ ਰਾਜਾ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖ਼ਸ਼ੇ ਮਾਲਕ from doha qatar

  • @hardeepgrewal7417
    @hardeepgrewal7417 3 роки тому

    ਮੂਬਾਰਕਾਂ ਬਾਈ ਰਾਜਾ ਜੀ ਬਹੁਤ ਵਧੀਆ ਫਿਲਮ ਆ

  • @loveyss5405
    @loveyss5405 3 роки тому

    Nice work by all team parmatma chad di kla bakhse

  • @jassabehbalkalan4985
    @jassabehbalkalan4985 3 роки тому +2

    Siraa22 ji

  • @waraich.bathinde.aala-jv2wv
    @waraich.bathinde.aala-jv2wv 3 роки тому

    ਰਾਜੇ ਵੀਰੇ ਬਹੁਤ ਵਧੀਆ

  • @deeptalwandi2814
    @deeptalwandi2814 3 роки тому +2

    ਬਹੁਤ ਵਧੀਆ ਜੀ

  • @RajwinderKaur-mp8yy
    @RajwinderKaur-mp8yy 3 роки тому

    Bohat bohat vadiea video 👌👌👌👌👌

  • @jujhdapunjab2030
    @jujhdapunjab2030 3 роки тому +1

    Raja sidhu fans like kro

  • @Gurpyargurisidhu
    @Gurpyargurisidhu 3 роки тому

    ਬਹੁਤ ਵਧੀਆ ਵੀਡੀਓ ਬਣਾਈ ਆ। ਪਰਮਾਤਮਾ ਕਰੇ ਤੁਸੀਂ ਹੋਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਆਉ।🙏

  • @KuldeepSingh-zq8zn
    @KuldeepSingh-zq8zn 3 роки тому

    ਵਾਹ ਵਾਹ ਸਿੱਧੂ ਭਾ ਜੀ ਬਹੁਤ ਹੀ ਵਧੀਆ ਜੀ

  • @aulakhhappy8066
    @aulakhhappy8066 3 роки тому +1

    sidhu saab ajj prime asia ta thoda program dekhya its best best best program

  • @Writerspage0730
    @Writerspage0730 3 роки тому +1

    ❤️❤️❤️bhut vdea vere

  • @sukhwinderbhangu898
    @sukhwinderbhangu898 3 роки тому

    ਬਹੁਤ ਵਧੀਆ ਰਾਜਿਆ

  • @jagatpreet9933
    @jagatpreet9933 3 роки тому +2

    Waah ji wahh

  • @mallmann8309
    @mallmann8309 3 роки тому

    ਗੁੱਡ ਐ

  • @harpalharpal1136
    @harpalharpal1136 3 роки тому

    Very nice raja bai ji bahut vadiaa film bnae tuc. Bahu bahut vdiaa suneha. All teem thanks I'm singer harpal maan

  • @munishmahi5049
    @munishmahi5049 3 роки тому +1

    Vadia singer raja sidhu paji

  • @Romana_bathinde_wala
    @Romana_bathinde_wala 3 роки тому +1

    ਸਿਰਾ ਬਾਈ ਲੱਗੇ ਰਹੋ ਅਸੀਂ ਨਾਲ ਆ ਤੁਹਾਡੇ

  • @shalludhaliwal2477
    @shalludhaliwal2477 3 роки тому

    ਬਹੁਤ ਵਧੀਆ ਪੰਜਾਬੀ ਟੈਲੀ ਮੂਵੀ ਸਾਰੀ ਟੀਮ ਨੇ ਬਹੁਤ ਵਧੀਆ ਕਿਰਦਾਰ ਨਿਭਾਇਆ ਮੈਂ ਵੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਵੀ ਮੂਵੀ ਵਿੱਚ ਗਾਉਣ ਦਾ ਮੌਕਾ ਮਿਲਿਆ ਧੰਨਵਾਦ ਜੀ

  • @karamjeetsingh9029
    @karamjeetsingh9029 3 роки тому +2

    Good👍👍👍

  • @shubhbrar6136
    @shubhbrar6136 3 роки тому +9

    No words to say about this adorable video superb...very nice act amarjit sir and bhola sir 😍 just amazing 🙃

  • @AppleRecords
    @AppleRecords 3 роки тому +2

    Congratulations sir

  • @JaswantSingh-ro2mi
    @JaswantSingh-ro2mi 3 роки тому

    Good video raja bahi

  • @deeptalwandi2814
    @deeptalwandi2814 3 роки тому +2

    ਸਿਰਾ ਬਾਈ

  • @bssekhon5773
    @bssekhon5773 3 роки тому +12

    ਬਾਈ ਇਕ ਵੀਡੀਓ ਢਿਲੋਂ ਬਠਿੰਡੇ ਵਾਲੇ ਬਾਈ ਨਾਲ ਜਾਂ ਧਰਨਾਟ ਬਾਈ ਨਾਲ ਬਣਾਈ ਵੀਡੀਓ ਬਹੁਤ ਵਧੀਆ ਲੱਗੀ

  • @DCPLAYZZYT
    @DCPLAYZZYT 3 роки тому +4

    Nice sira Puri team

  • @rajunarang2706
    @rajunarang2706 3 роки тому +3

    Siraa

  • @kevalbusser6584
    @kevalbusser6584 3 роки тому

    Good raja y and team bhut vdia lagga dekh ke

  • @onkarsingh3396
    @onkarsingh3396 3 роки тому +1

    ਰਾਜੇ ਬਾਈ ਕੋਈ ਗੀਤ ਟੈਕਸੀ ਵਾਲਿਆਂ ਤੇ ਵੀ ਗਾ ਦੇ🙏🙏

  • @governmentteacher2580
    @governmentteacher2580 3 роки тому +1

    Superrr🥰🥰🥰🥰🥰🥰🥰

  • @marbletilechhahar4814
    @marbletilechhahar4814 3 роки тому

    ਗੁੱਡ g

  • @kulwindersinghbagga5531
    @kulwindersinghbagga5531 3 роки тому +1

    n
    i
    c
    e👌

  • @varthanajatana7725
    @varthanajatana7725 3 роки тому

    ਬਹੁਤ ਸੋਹਣੀ ਵੀਡਿੳ ਬਾਈ ਜੀ

  • @jarmejasinghbrar9111
    @jarmejasinghbrar9111 3 роки тому

    ਰਾਜੇ ਬਾਈ ਬਹੁਤ ਵਧੀਆ ਮੂਵੀ ਹੈ

  • @peetabrar5905
    @peetabrar5905 3 роки тому

    ੲਿਹ ਨੂੰ ਕਹਿਦੇ ਹਨ ਞੰਜ ਗੱਡਣਾ ਵਾਹ ਓੲੇ ਰਾਜਿਆ ਵਾਹ

  • @humaapkiawazlive3619
    @humaapkiawazlive3619 3 роки тому

    Bahut badia

  • @shalludhaliwal2477
    @shalludhaliwal2477 3 роки тому

    Very nice movie 👌👌👌👌

  • @mahingasingh4610
    @mahingasingh4610 3 роки тому

    Very very very very very very very nice👍👍👍👍👍

  • @Legend_suraj07
    @Legend_suraj07 3 роки тому

    Nyc Raju brother ji

  • @AkashdeepSingh-jl4vy
    @AkashdeepSingh-jl4vy 3 роки тому

    Very nice ji.
    Raja.and.
    Rajwinder

  • @sukh1one
    @sukh1one 3 роки тому +1

    👌👌🎥🎥

  • @inderjitsinghsohi1112
    @inderjitsinghsohi1112 3 роки тому

    Boht vadia msg veere

  • @kulwinderpal7322
    @kulwinderpal7322 3 роки тому

    Raja sidhu ne sire Laati nice video

  • @rajvindersingh174
    @rajvindersingh174 3 роки тому

    no .1 👍👍👍👍👍

  • @h.s.gill.4341
    @h.s.gill.4341 3 роки тому

    N V
    I E
    C D
    E O

  • @manjeetubhi6058
    @manjeetubhi6058 3 роки тому

    bahot wadhiaa film he ji

  • @SandeepBhathal-m3d
    @SandeepBhathal-m3d 3 роки тому

    ਵਧੀਆ ਵੀਡਿਉ

  • @preet_status5469
    @preet_status5469 3 роки тому +1

    Sira bro❤️

  • @PowerofMedia24
    @PowerofMedia24 3 роки тому

    Nice bai ji.

  • @kalabrar5643
    @kalabrar5643 2 роки тому

    Great work

  • @ਗੁਰਦੀਪਿਸੰਘ
    @ਗੁਰਦੀਪਿਸੰਘ 3 роки тому

    Att vedeo bai j veery good

  • @bhagwantsing0001
    @bhagwantsing0001 3 роки тому

    👌👌👌👌

  • @DavinderSingh-wi4ii
    @DavinderSingh-wi4ii 3 роки тому +1

    👌👌👌

  • @Bal__v
    @Bal__v 3 роки тому +2

    Nyc❤️❤️❤️👍

  • @munishmahi5049
    @munishmahi5049 3 роки тому +1

    Boht vadia ji

  • @tanyachanchal9987
    @tanyachanchal9987 3 роки тому +2

    Nice

  • @JagjeetSingh-wb5rx
    @JagjeetSingh-wb5rx 3 роки тому

    Good ye raj sidu

  • @Jobansingh-yq2kp
    @Jobansingh-yq2kp 3 роки тому

    Attt Bai

  • @mehardutt9075
    @mehardutt9075 3 роки тому

    Bahut wadiya

  • @jabarjungsingh2813
    @jabarjungsingh2813 3 роки тому

    Good work Bai ji