ਨੌਕਰੀ ਵਾਲੀ ਨੂੰਹ | naukri wali nooh | new punjabi movies2024|punjabi short videos

Поділитися
Вставка
  • Опубліковано 16 гру 2024

КОМЕНТАРІ • 145

  • @Maninder_brar
    @Maninder_brar День тому +52

    ਘਰੇ ਕੰਮ ਕਰਨ ਵਾਲੀ ਨੋਹ ਦੀ ਕਦਰ ਨਹੀਂ ਕਰਦੇ ,,,, ਦਰਾਣੀ ਜਠਾਣੀ ਆਪਸ ਚ ਵਿਤਕਰਾ ਨਹੀਂ ਕਰਦੀਆ ਸੱਸ ਹੀ ਫਰਕ ਪੌਂਦੀ ਆ,,,,ਸਾਡੇ ਘਰੇ ਵੀ ਕੁਝ ਐਸੇ ਤਰਾ ਮਾਹੌਲ ਆ ਪਰ ਮੇਰੇ husband ਜੌਬ ਕਰਦੇ ਆ ਤਾਂ ਸਾਂਤੀ ਰਹਿੰਦੀ ਆ

    • @KulwintMoom
      @KulwintMoom День тому +2

      😅😅😅😅😅😅😅 10:41 10:41 10:41 😅 10:41 10:41 10:41 😅😅😅😅😅 10:41 hi 10:41 😅😅

    • @amanmanjeetsingh8331
      @amanmanjeetsingh8331 День тому +4

      Sam hunda sade bhi

  • @rajsingh2776
    @rajsingh2776 19 годин тому +5

    ਸੱਠ ਹਜ਼ਾਰ ਤੋਂ ਫੁਲਦੀ ਸੀ ਦਲਜੀਤ ਕੌਰ , ਹੁਣ ਪੈਸਿਆਂ ਨਾਲ ਰਜਾਉਦੀ ਜਵਾਕਾਂ ਨੂੰ ਬਹੁਤ ਵਧੀਆ ਸਟੋਰੀ ਬਣਾਈ ਹੈ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @harpreetsharma4125
    @harpreetsharma4125 20 годин тому +4

    ਘਰ ਵਿਚ ਕੰਮ ਕਰਨ ਵਾਲੀ ਨੇ ਵੀ ਕੱਪੜੇ ਤਾਂ ਪਾਉਣੇ ਹੀ ਹੁੰਦੇ ਹਨ ਬੀਬੀ ਦਲਜੀਤ ਇਹ ਤੇਰੀ ਗੱਲ ਮਾੜੀ ਹੈ ਕਿ ਤੂੰ ਨੂੰਹਾਂ ਵਿੱਚ ਫਰਕ ਪਾਉਣੀ ਹੈਂ ❤❤ ਪਰਮਜੀਤ ਜਗਰਾਓਂ

  • @neetugold6136
    @neetugold6136 День тому +8

    ਜਿਹਨਾਂ ਦੇ ਘਰ ਕੋਈ ਹੋਰ ਕੰਮ ਕਰਨ ਵਾਲਾ ਨਹੀਂ ਹੁੰਦਾ।ਓਹ ਨੌਕਰੀ ਦੇ ਨਾਲ ਘਰ ਦਾ ਕੰਮ ਵੀ ਕਰਦੀਆਂ ਹਨ।

  • @ManshaButt-qo5sz
    @ManshaButt-qo5sz День тому +2

    Bohat acha lesson dia app ne good very good ❤

  • @sukhjeetkaur68
    @sukhjeetkaur68 18 годин тому

    ਬਹੁਤ ਹੀ ਵਧੀਆ ਸਟੋਰੀ ਸੀ ਜੀ ❤❤❤❤❤

  • @RajbinderKaur-b2b
    @RajbinderKaur-b2b 10 годин тому

    very good video housework is a special job people don't accept it and people should understand that it doesn't matter they work summer 🌞 in hot weather ☁️ and in cold ❄️ weather ☁️ i salute to everyone who works house 🏠🏡 work and farming and other work appreciate with your heart and feelings don't treat them that they don't do any work bebe and lychee were critizing veerpal and the rest family knew it she asked for winter clothes and boots and shoes 👟 I am so proud of dehar drani and chachi they told bebe and lychee excuses and excuses veerpal got sick and bebe couldn't handle anything ❤❤🎉❤❤ Raj Vancouver BC Canada

  • @introvertyetfunny543
    @introvertyetfunny543 8 годин тому

    The most needed message for those who treat their home makers as a doormat!

  • @GurmeetKaur-xw2tx
    @GurmeetKaur-xw2tx День тому +3

    bhuat soni video good veerpal di gurmeet kaur gill malout👌👌🙏🙏

  • @manjitkaur-wy1tg
    @manjitkaur-wy1tg 20 годин тому +1

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏ਧੰਨਵਾਦ ਜੀ 🙏🙏🙏🙏🙏

  • @jagjitgill2867
    @jagjitgill2867 12 годин тому

    Very very nice video ❤❤

  • @PanjabFootyZone
    @PanjabFootyZone День тому +4

    ਘਰ ਚ ਕੰਮ ਕਰਨ ਵਾਲੀ ਨੂਹ ਦੀ ਕਦਰ ਅਕਸਰ ਪਰਿਵਾਰ ਵਿੱਚ ਬਹੁਤ ਘੱਟ ਪਾਈ ਜਾਂਦੀ ਹੈ। ਜਦ ਕੇ ਉਹ ਇੱਕ ਐਸਾ ਕਿਰਦਾਰ ਨਿਭਾਉਂਦੀ ਹੈ ਜੋ ਪਰੀਵਾਰ ਨੂੰ ਇੱਕ ਜੁੱਟ ਕਰਕੇ ਰੱਖਦੀ ਹੈ।।

  • @daljeetjeeti383
    @daljeetjeeti383 20 годин тому +2

    ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ

  • @jaspalkaur5604
    @jaspalkaur5604 18 годин тому

    Very nice video❤❤❤❤❤🎉🎉🎉🎉

  • @ਅਮਰੀਕਸਿੰਘਅਮਰੀਕਸਿੰਘ-ਬ1ਹ

    ਅਮਰੀਕ ਮਘਾਣੀੰਆ

  • @JaswinderKaur-pq2uk
    @JaswinderKaur-pq2uk 10 годин тому

    Nice video 🎉🎉

  • @sukhpalhunjan8353
    @sukhpalhunjan8353 17 годин тому

    Good message ❤❤

  • @bhajankaur8289
    @bhajankaur8289 23 години тому +1

    Jehdi nuh ghr rehndi h oh v tn ghr de kmm krdi h 🎉🎉🎉🎉TN hi TN ik nuh noukri kr skdi h🎉🎉🎉🎉 bhajan kaur jirkpur Chandigarh ❤❤❤❤❤

  • @santdhaliwal6224
    @santdhaliwal6224 День тому +4

    ਘਰ ਜਾਂ ਕਿਸੇ ਸੰਸਥਾ ਦੇ ਮੁਖੀ ਦੇ ਅੱਖਾਂ ਤੋਂ ਪੱਟੀ ਖੋਲ੍ਹਣ ਲਈ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।❤❤❤❤❤ ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ

  • @Kaur_designer_boutique
    @Kaur_designer_boutique 4 години тому

    ਘਰ ਤਾਂ ਸਾਰੇ ਪਰਿਵਾਰ ਨਾਲ ਚੱਲਦਾ ਹੁੰਦਾ ਬੇਬੇ ਜੀ ਮੇਰੇ mumma job ਕਰਦੇ ਆ , ਪਾਪਾ ਖੇਤ ਦਾ ਸਾਂਭਦੇ ਆ , ਅਸੀਂ ਦਾਦੀ ਕੋਲ ਰਹਿ ਕੇ brother sister ਘਰ ਸਾਂਭਦੇ ਆ ❤

  • @HargunMalhans
    @HargunMalhans 2 години тому

    Nice 🎉🎉❤❤

  • @unknowntalent5987
    @unknowntalent5987 День тому +1

    ਕੰਮ ਵਾਲੀ ਨੂੰ ਤਾਂ ਦੇ ਦੇਣਗੇ ਪਰ ਤੈਨੂੰ ਨੀ ਦੇਣੇ ਵੀਰਪਾਲ❤

  • @daljitpandher9096
    @daljitpandher9096 15 годин тому

    Daljit. Kaur. Usa. Shaina. Very. Very
    Very. Good. Very. Very. Nice video
    ❤❤❤❤❤❤❤❤❤❤❤❤❤❤

  • @JohnCena-fy5pb
    @JohnCena-fy5pb 15 годин тому

    ਅੱਜਕਲ ਵੀ ਇਹ ਜਿਹੀਆ ਸੱਸਾਂ ਹੁੰਦੀਆਂ ਨੇ ਵਾਹਿਗੁਰੂ ਵਾਹਿਗੁਰੂ ਜੀ

  • @tarnveerkuthala8762
    @tarnveerkuthala8762 День тому +3

    ਬੱਬੂ ਕੁਠਾਲਾ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਹੈ ਕਿ ਘਰ ਵਿੱਚ ਇਤਫ਼ਾਕ ਬਣਾ ਕੇ ਰੱਖਣਾ ਚਾਹੀਦਾ ਹੈ ਏਕਾ ਹੀ ਘਰ ਚਲਾ ਸਕਦਾ ਹੈ ਬਹੁਤ ਵਧੀਆ ਵੀਡੀਓ❤❤❤❤❤

  • @royalnatt8163
    @royalnatt8163 14 годин тому

    Very nice message for everyone

  • @PARAMJITDEOL-p2k
    @PARAMJITDEOL-p2k 15 годин тому

    👍👍👍👍👌👌👌👌😂🎉🎉❤

  • @gurfatehsingh5154
    @gurfatehsingh5154 2 години тому

    Bhut vdiya video bebe g

  • @Kaur_designer_boutique
    @Kaur_designer_boutique 4 години тому

    Arshreet kaur ❤

  • @GurmukhBrar-c7q
    @GurmukhBrar-c7q 5 годин тому

    ਬਹੁਤ ਵਧੀਆ ਵੀਡੀਓ
    ਬਾਈ ਦੀਪ ਤੇ ਬਾਈ ਲਛਮਣ ਲਵ ਯੂ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @tarnpreetsingh8334
    @tarnpreetsingh8334 21 годину тому

    Parmjit bebe very nice acting ❤❤❤❤❤😂😀😀😀😀😀

  • @jaspalkaur4135
    @jaspalkaur4135 21 годину тому +1

    ਬਹੁਤ ਹੀ ਵਧੀਆ ਵੀਡੀਓ ਜੀ ਸੁਕਰ ਹੈ ਘਰ ਦਾ ਕੰਮ ਕਰਨ ਵਾਲੀ ਦੀ ਵੀ ਕਦਰ ਹੋਈ ਘਰ ਦੇ ਕੰਮ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਜਸਪਾਲ ਕੌਰ ਮਲੇਰਕੋਟਲਾ

  • @VirpalKaur-p2t
    @VirpalKaur-p2t 20 годин тому

    🎉🎉 very 🎉🎉 nice 🎉🎉 video 🎉🎉

  • @YadwinderSingh-p2m
    @YadwinderSingh-p2m 20 годин тому

    Yadwinder Singh ❤❤❤❤

  • @akaur9285
    @akaur9285 16 годин тому

    Ja tuse rani bhan nu vv apni videw cu luuu bhuat jaada like hugyy samm

  • @JagseerSidhu-n4v
    @JagseerSidhu-n4v 18 годин тому

    Sidhu sangatpura moga

  • @madhusabharwal3449
    @madhusabharwal3449 День тому +8

    ਵਾਹਿਗੁਰੂ ਜੀ ਸਾਰੇ ਘਰਾਂ ਪਰਿਵਾਰਾਂ ਵਿਚ ਮੇਲ ਇਤਫ਼ਾਕ ਬਣਾਈ ਰੱਖਣ ਮੇਰੀ ਪਿਆਰੀ ਮਾਂ ਦੇ ਕੋਈ ਨੂੰਹ ਘਰੇ ਆ ਜਾ ਨੋਕਰੀ ਕਰਦੀ ਹੈ ਦੋਹਾਂ ਨੂੰ ਗਰਮ ਕੱਪੜੇ ਵੀ ਲੇਨੇ ਆ ਤੇ ਰੋਟੀ ਵੀ ਖਾਣੀ ਆ ਮਾਂ ਮੇਰੀ ਘਰ ਵਿਚ ਵੀ ਬਹੁਤ ਕੰਮ ਹੁੰਦਾ ਸਭ ਨੂੰ ਤੱਤੀ ਠੰਡੀ ਦੇਣੀ ਪੇਦੀ ਆ ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ❤❤😊 ਵਾਹਿਗੁਰੂ ਜੀ ਸਭ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰਨ ਵੀਡੀਓ ਬਹੁਤ ਹੀ ਸੋਹਣੀ ਬਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤🎉🎉😊

  • @harmanbrar6045
    @harmanbrar6045 19 годин тому +1

    Bittu Brar pind bhallaiana

  • @naveensatija1463
    @naveensatija1463 День тому +2

    Very nice video veer pal ji ki acting very good veer pal ji very great

  • @GSINGH447
    @GSINGH447 23 години тому

    Very ❤nice ❤video

  • @jaspalkaur1552
    @jaspalkaur1552 День тому +2

    ਜਸਪਾਲ ਕੌਰ ਸਿੱਧੂ 😊, ਬਹੁਤ ਬਹੁਤ ਧੰਨਵਾਦ ਤੁਸੀਂ ਮੇਰਾ ਨਾਮ ਬੋਲਿਆ 🥰, ਬਹੁਤ ਸੋਹਣੀ ਵੀਡੀਓ ਹੈ 👌👌

  • @happy_harman9725
    @happy_harman9725 День тому

    ਬਹੁਤ ਸੋਹਣੀ ਵੀਡੀਓ 👍👍👌👌🎉🎉

  • @Rita-s4o2n
    @Rita-s4o2n День тому +3

    Ghar de kamm di v kadar honi chhidi h bohat vadia message h rita ludhiana

  • @GaganGhuman-v6g
    @GaganGhuman-v6g 20 годин тому

    ਬਹੁਤ ਵਧੀਆ ਵੀਡੀਓ ਜੀ❤❤❤🎉🎉🎉🎉🎉🎉🎉🎉❤❤❤❤❤❤❤❤❤❤❤🎉🎉🎉

  • @bhajanwithveena6873
    @bhajanwithveena6873 16 годин тому

    Keshav Baghla Alika Ratia
    Vadhia video

  • @sukhbanspalsingh
    @sukhbanspalsingh 17 годин тому

    Veerpal te taras karo Lachhi ji. Bebe Daljeet da pakhpatti nazarya sahi nahin. Sare kalakaran di acting Kamal di ❤❤❤ Sukhbans Mangat village Chhandran

  • @karmansandhu9987
    @karmansandhu9987 20 годин тому

    Preet Sandhu Bathinda ❤❤❤❤❤

  • @GurpreetKaur-jr7wv
    @GurpreetKaur-jr7wv День тому

    Bahut hi pasand aye ji video vadhia story ❤

  • @Karan-g7j6f
    @Karan-g7j6f День тому +1

    ❤❤❤🎉

  • @hardevsingh8913
    @hardevsingh8913 День тому

    Good message ❤❤❤❤🎉🎉🎉🎉

  • @KuljeetKaur-s6p
    @KuljeetKaur-s6p День тому +1

    Bhut hi vadia video

  • @chanpreetshergill6875
    @chanpreetshergill6875 День тому +1

    Good

  • @anurag_saddi
    @anurag_saddi 18 годин тому

    Nice video Sanjeev Sharma Moga

  • @smaanmaan1796
    @smaanmaan1796 20 годин тому

    😂😂😂😂😂😂😂😂😂😂😂😂❤❤❤❤❤

  • @tarnpreetsingh8334
    @tarnpreetsingh8334 21 годину тому

    Bebe ji 🌷🌷🌷🌷🌷🌷🌷🌷🌷❤❤❤❤❤❤

  • @IqbalNumberdar-r9r
    @IqbalNumberdar-r9r 21 годину тому

    Asi tuhadiya videos bhut dekhde a share vee krde a sanu bhut vdiya lggdiya videos tuhadiya God bless you al team 🙏

  • @SantoshKumar-t5x1u
    @SantoshKumar-t5x1u День тому

    Very nice video Bai g Santosh Banur ❤❤❤❤❤❤❤❤❤❤❤❤❤

  • @Bindervirdi_123
    @Bindervirdi_123 День тому

    Sahi gl h ghar de kamnu ta har koyi unjh hi samajada ghar de kam bhut hunde ne jihde kre Bina nhi bnade 👌👌👌👍👍👍👍

  • @krishnarani8256
    @krishnarani8256 День тому +2

    Very nice video hai ji wehagur mehar karn krishna Rani sardulgarh mansa

  • @KushalKumari-e6w
    @KushalKumari-e6w День тому

    Shote sardar ji ko bahut bahut pyar❤🎉🎉😂😅😊

  • @amanpreetsingh2747
    @amanpreetsingh2747 18 годин тому

    ਤੁਹਾਡੀ ਵੀਡੀਉ ਦਾ ਨਾਂ ਚਾਹੀਦਾ ਸੀ ਲਾਲਚੀ ਮਾਂ ਪੁੱਤ ਲੱਖ ਦੀ ਲਾਹਨਤ ਤੁਹਾਡੇ ਵਰਗਿਆਂ ਤੇ

  • @GurpinderKaur-kx1vg
    @GurpinderKaur-kx1vg День тому

    Bhut vadiya video ji❤❤

  • @BoharDhillon-hw3uc
    @BoharDhillon-hw3uc День тому

    Very Very nice video ji 👍👍👍👍👍
    👌👌👌👌👌

  • @SatpalSharma-y5q
    @SatpalSharma-y5q 22 години тому

    ਜੋ ਵੀ ਮੇਰੀਆਂ ਮਾਵਾਂ -ਭੈਣਾਂ ਘਰ ਦਾ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਸਲੂਟ ਹੈ ਅਤੇ ਆਪਾਂ ਕਹਿ ਦਿੰਦੇ ਹਾਂ ਕਿ ਘਰ ਦਾ ਵੀ ਕੋਈ ਕੰਮ ਹੈ ਪਰ ਜੋ ਭੈਣਾਂ ਘਰ ਦਾ ਕੰਮ ਕਰਦੀਆਂ ਹਨ ਉਹ ਕੋਈ ਸੌਖਾ ਨਹੀ ਹੁੰਦਾ ਤੇ ਬਹੁਤ ਜਿੰਮੇਵਾਰੀਆਂ ਹੁੰਦੀਆਂ ਹਨ ਤੇ ਪ੍ਰਮਾਤਮਾ ਉਨ੍ਹਾਂ ਨੂੰ ਚੜੵਦੀ ਕਲਾ ਬਖਸ਼ੇ ਅਤੇ ਬਹੁਤ ਵਧੀਆ ਵੀਡੀਓ ਜੀ❤🎉❤🎉

  • @BalwinderSingh-zo2xr
    @BalwinderSingh-zo2xr День тому +1

    ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਹੈ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ

  • @karamjeetkaur5019
    @karamjeetkaur5019 19 годин тому

    Waheguru

  • @FirozKhan-rb4iu
    @FirozKhan-rb4iu День тому +1

    ਬਹੁਤ ਵਧੀਆ ਵੀਡੀਓ

  • @Londonukk
    @Londonukk День тому

    ਜੋ ਘਰੇ ਕੰਮ ਕਰਦਾ ਉਸ ਦੀ ਵੀ ਕਦਰ ਕਰਨੀ ਚਾਹਿਦੀ ਜੋ ਬਾਹਰ ਕੰਮ ਕਰਕੇ ਰੁਪਏ ਪੇਸੈ ਲੈ ਕੇ ਆਉਂਦਾ ਉਹ ਵੀ ਬਾਹਰ ਤਾ ਹੀ ਕੰਮ ਕਰ ਸਕਦਾ ਜੇ ਘਰ ਕੰਮ ਕਰਨ ਵਾਲੇ ਹੁੰਦੇ ਹੈ
    ਤੁਹਾਡੀ ਵਾਂਡਿਉ ਤੋ ਹਮੇਸ਼ਾ ਸਿੱਖਿਆ ਮਿਲਦੀ ਹੈ ❤
    From - London uk 🇬🇧 gill family

  • @poonampoonam960
    @poonampoonam960 День тому

    Very nice👍🎉

  • @DeepDhaliwal-n7i
    @DeepDhaliwal-n7i 21 годину тому

    ❤❤❤❤❤❤❤❤❤❤❤❤

  • @ranjitsinghdhaliwal2294
    @ranjitsinghdhaliwal2294 День тому

    Ranjit Rampua ❤❤❤ very nice video ji

  • @kulwnderjit4799
    @kulwnderjit4799 19 годин тому

    60 hajar 60 hajar 60 hajar sari satori ch

  • @CharanjeetKaur-ht7ng
    @CharanjeetKaur-ht7ng 20 годин тому

    Vadia concept aa ji

  • @MamluSingh
    @MamluSingh День тому

    Very nice video rekha barnala mansa☺☺☺

  • @shehnazlatif422
    @shehnazlatif422 День тому

    Ap Ke her video Zaberdast hote ha love from Pakistan

  • @manjotsidhu8805
    @manjotsidhu8805 День тому

    Very nice video ji

  • @HappySingh-pw9qd
    @HappySingh-pw9qd День тому

    👍👍👌👌

  • @deepdhaliwal7854
    @deepdhaliwal7854 День тому

    Bahut vadia video c❤❤❤❤❤❤❤❤❤❤❤❤❤❤❤Deep Italy

  • @SatinderKaur-nc6xu
    @SatinderKaur-nc6xu 21 годину тому

    Rajender kour 2kkk ❤❤❤❤❤❤❤❤❤❤❤❤❤❤❤❤😊😊😊😊😊😊😊😊😅😅😅😅😅😅😅😅❤❤❤❤❤❤😊😊😊😊😊😊

  • @PargatSingh-ps9ul
    @PargatSingh-ps9ul День тому

    Very nice video 👍 satveer kaur pharwain

  • @sukhdialtakhar7948
    @sukhdialtakhar7948 День тому

    Very good very nice very meaningful I like it

  • @BushraMuzaffar-l2z
    @BushraMuzaffar-l2z День тому

    Zbrdast story ..hmaray ghr ki same story

  • @gauravtejpal4679
    @gauravtejpal4679 19 годин тому

    ਬੇਬੇ ਜੀ ਤੁਸੀਂ ਤਾਂ ਸਾਡੇ ਨਾਂ ਅਨਾਊਸ ਹੀ ਨਹੀਂ ਕੀਤੇ 😢

  • @rupinderkaaur3715
    @rupinderkaaur3715 День тому

    Very nice video Rupinder kaur from Delhi 🎉🎉🎉🎉

  • @tarnpreetsingh8334
    @tarnpreetsingh8334 День тому

    🌷🌷🌷🌷🙏🙏🙏🙏❤❤❤❤

  • @akaur9285
    @akaur9285 18 годин тому

    Asi tudi videw dy bhuat basabri nal wait karda aaa ma canada rehdi aa and rat nu thudi video check kardi rehnibaaa kdu new awa

  • @samarsaini3323
    @samarsaini3323 День тому

    Very nice

  • @BaljinderKaur-xc3is
    @BaljinderKaur-xc3is День тому +1

    Very nice ji baljinder kaur ludhiana

  • @kirpalkaur6398
    @kirpalkaur6398 День тому

    Nice video. Kirpal kaur

  • @Sargodha_diaries
    @Sargodha_diaries День тому

    Salam amman dil jeet jee tohadee dhee nosheen from Pakistan 🇵🇰 jionday wasday rawo

  • @RavinderKaur-bb4vi
    @RavinderKaur-bb4vi День тому

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉

  • @LakhvirKaur-g7l
    @LakhvirKaur-g7l День тому

    ❤❤❤😂😂😂😂😂

  • @InnocentHorse-wb9mk
    @InnocentHorse-wb9mk 21 годину тому

    ਘਰ ਦਾ ਕੰਮ ਕਰਨਾ ਔਰਤ ਦਾ ਕਰਮ ,ੳਹ ਦੀ ਕਦਰ ਕਰਨੀ ਤੇ ਪਿਆਰ ਕਰਨਾ ਚਾਹਿਦਾ ਹੈ ,ਔਰਤ ਦੇ ਨਾਲ ਹੀ ਘਰ ਹੈ ਨਵਜਿੰਦਰ ਕੌਰ ਬਾਂਸਲ ਲੁਧਿਆਣਾ

  • @manjitkaur-uh1mi
    @manjitkaur-uh1mi День тому

    Babe de acting buth ghant a ji

  • @ramarani-mb7xo
    @ramarani-mb7xo День тому

    Bhut vadya vedeo

  • @KuldipSingh-om2ym
    @KuldipSingh-om2ym 20 годин тому

    Very good natural and real vedio. V interesting. Narinder Sehaj Riyaan Kuldip. Adelaide Australia

  • @JagdeepKaur-yn6oi
    @JagdeepKaur-yn6oi День тому

    Nice

  • @hamirsinghsingh8102
    @hamirsinghsingh8102 22 години тому

    Bahut badhiya video Hamir Singh New Delhi

  • @rubinanaz6227
    @rubinanaz6227 День тому

    So nice w love

  • @JagroopsinghTiwana
    @JagroopsinghTiwana День тому

    Very nice video