sagh is in season India it made my mouth water chachi sure caused so much trouble it's lot of work and it's worth making it enjoy it Raj Vancouver BC Canada
Sat shri akal ji Asi tuhanu ik video da idea dinde ha jisda naam hou duja viah Is video vich veerpal nu usdi sas bhut tang kru ate kahu mai mere putt da duja viah krdu veerpal bhut tang hou te video de end vich lachi di bhen preet eh sab dekhu te scheme sochu ohh ik din apni ma nu phone kru v mainu mere sohre bhut tang krde aa te duja viah krn diyan dhamkiya dinde aa fr sara parivar rou usto baad ohnaa nu pta lg jave ga ki duja viah kina oohka hunda Meri vinti hai ki tuc iss topic te video jrur bnao please🙏 dhanwad❤❤ Keep it up team ghar parivar ❤❤ Ik hor question tusi purane ghr hi shooting kro ohh bhut vadia c 🥺👍❤❤
ਐਨੀ ਮਾੜੀ ਨੀਅਤ ਨਹੀਂ ਰੱਖਣੀ ਚਾਹੀਦੀ ਸਾਗ ਕੋਈ ਬਹੁਤੀ ਵੱਡੀ ਚੀਜ਼ ਨਹੀਂ ❤❤❤❤
ਇਹ ਵੀਡੀਉ ਵਿਚ ਬਹੁਤ ਹੀ ਮਾੜੀ ਨੀਤ ਦਿਖਾਈ ਐ। ਪੰਜਾਬੀਆਂ ਦੇ ਸੁਭਾਅ ਦੀ ਖਿੱਲੀ ਉਡਾ ਤੀ। ਮਨ ਨੂੰ ਠੇਸ ਹੀ ਪਹੁੰਚੀ ਐ।
Sirf Sagg de importance dasi a
Badi neyat madi vikhai jai
Badi madi neyat vikhai jai Punjabi da tann Dil bahut wada hunda hei
ਸਰਪੰਚਨੀਂ ਕਿੰਨੀਂ ਹੰਕਾਰੀ ਹੁੰਦੀ ਆ ਹਰ ਇੱਕ ਵੀਡੀਓ ਚ,ਜਦ ਪ੍ਰੀਤ ਨੇਂ ਪੁੱਛਿਆ ਸੀ ਵੀ ਦੀਦੀ ਸਾਗ ਤੋੜ ਲਿਆ ਕਿੰਨੀਂ ਕੁੱਤੇਖਾਣੀ ਕੀਤੀ ਉਹਦੇ ਨਾਲ ਉਹਨੇਂ ਤਾਂ ਪੁੱਛਿਆ ਈ ਸੀ ਉਹਨੂੰ ਕਿਹੜਾ ਪਤਾ ਸੀ ਵੀ ਚਾਚੀ ਖੜੀ ਆ ਇੱਕ ਕੜਛੀ ਸਾਗ ਪਿੱਛੇ ਕਿੰਨੇਂ ਲੱਛਣ ਕੀਤੇ ਜਦ ਸ਼ੁਰੂ ਚ,ਲੱਛੀ ਨੇਂ ਕਿਹਾ ਸੀ ਵੀ ਕੋਈ ਸਾਗ ਤੋੜ ਕੇ ਲੈ ਗਿਆ ਤਾਂ ਓਦੋਂ ਦਲਜੀਤ ਨੇਂ ਕੀ ਕੁਛ ਕੀਤਾ ਸਾਗ ਚ, ਆਹ ਕੁਛ ਪੈਂਦਾ ਔਹ ਕੁਛ ਪੈਂਦਾ ਐਨੀਂ ਮਿਹਨਤ ਹੁੰਦੀ ਆ ਐਨਾਂ ਮਹਿੰਗਾ ਪੈਂਦਾ ਵੀ ਪੁੱਛਣ ਵਾਲਾ ਹੋਵੇ ਜਿਹੜਾ ਸਾਗ ਤੋੜ ਕੇ ਲੈ ਕੇ ਗਿਆ ਉਹ ਤਾਂ ਕੱਲਾ ਸਾਗ ਈ ਸੀ ਉਹਤੇ ਤਾਂ ਨੀਂ ਤੂੰ ਮਿਹਨਤ ਕੀਤੀ
ਦੋਨਾ ਮਾਤਾ ਦਾ ਰੋਲ ਬਹੁਤ ਵਧੀਆ
ਸਾਰੀ ਟਾਇਮ ਬਹੁਤ ਵਧੀਆ ❤❤❤❤
ਦਿਲ ਤੋ ਪਿਆਰ ਸਾਰੀ ਟਾਇਮ ਨੂੰ
Gill family Uk 🇬🇧
ਹਰਗੁਣ ਮਾਹਲ ਅਤੇ ਗੁਰਸ਼ਬਦ ਸਿੰਘ ਧਨੌਲਾ ❤❤❤❤❤
ਇਨੀਂ ਰਾਖੀ ਤਾਂ ਸ਼ਰਾਬ ਕੱਢਣ ਵਾਲਾ ਵੀ ਰਾਖ਼ੀ ਨਹੀਂ ਰੱਖਦਾ ਜਿਨੀਂ ਰਾਖੀ ਤੁਸੀਂ ਸਾਂਗ ਦੀ ਰੱਖੀਂ ਜੀ 🎉🎉🎉😂😂😂
good one
@@punjabilazami9713❤❤
,😂😂😂😂
Ja prawa ohna ne ta full security rakhi hundi aa😢
ਹਰਗੁਣ ਮਾਹਲ ਅਤੇ ਗੁਰਸ਼ਬਦ ਸਿੰਘ ❤❤❤❤❤❤❤❤❤
ਬਹੁਤ- ਬਹੁਤ ਵਧੀਆ ਵੀਡੀਓ ਜੀ।
sagh is in season India it made my mouth water chachi sure caused so much trouble it's lot of work and it's worth making it enjoy it Raj Vancouver BC Canada
ਬੇਬੇ ਜੀ ਹੋਣਾ ਦੇ ਰੋਲ ਬਹੁਤ ਵਧੀਆ ਸਾਰੀ ਟੀਮ ਬਹੁਤ ਵਧੀਆ
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👌👍👍👍ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਬਹੁਤ ਜ਼ਿਆਦਾ ਤਰੱਕੀਆਂ ਦੇਣ 🙏🙏🙏🙏🙏ਧੰਨਵਾਦ ਜੀ 🙏🙏🙏
ਐਡੀ ਵੀ ਕੋਈ ਗੱਲ ਨਹੀ ਜੀ ਸਾਗ ਹੀ ਹੈ ਇਹੋ ਜੀ ਪਰਮਜੀਤ ਅੰਟੀ ਹੈ ਜਿਹੜੀ ਐਨੀ ਬੇਇਜ਼ਤੀ ਕਰਾ ਕੇ ਸਾਗ ਲੈਣ ਆ ਗਈ 👌
Pinda ch ta sagg sona e a
ehna ne sagg de importance dasi a sadi life vich
ਤੁਸੀ ਜੋ ਮਰਜੀ ਕਹੋ ਪਰ topic ਤਾਂ ਸਿਰਾ ਹੀ ਲਿਆ😅😅ਬਹੁਤ ਥਾਵਾਂ ਤੇ ਸਾਗ ਕਰਕੇ ਏਵੇਂ ਹੁੰਦਾ,,,,ਜਦੋਂ ਬੇਬੇ ਸਾਗ ਖਾਂਦੀ ਫੜੀ ਗਈ ਤਾਂ ਦਲਜੀਤ ਬੇਬੇ ਦਾ ਮੂੰਹ ਦੇਖਣ ਵਾਲਾ ਸੀ ਬਹੁਤ ਹਾਸਾ ਵੀ ਆਇਆ 😅ਬਹੁਤ ਵਧੀਆ ਵੀਡਿਓ ❤❤❤❤❤❤
ਅਸੀਂ ਤਾਂ ਦਸ ਵਾਰੀ ਧਰ ਲਿਆ 😂😂😂😂😂😂
ਬੇਬੇ ਪਰਮਜੀਤ ਕੌਰ ਤੋਂ ਬਿਨਾਂ ਪਖਾਣੇ ਕੌਂਣ ਸੁਣਾਉਂਦਾ ਹੈ ਪੂਰੀ ਰੌਣਕ ਲਾ ਦਿੰਦੀ ਹੈ ਸ਼ੇਖ ਚਿਲੀ ਵਰਗਾ ਰੋਲ ਕਰਨਾ ਹੋਵੇ ਤਾਂ ਬੇਬੇ ਦਲਜੀਤ ਕੌਰ ਜੀ ਤੋਂ ਸਿੱਖ ਲਵੋ ਦੋਵੇਂ ਬੇਬੇ ਜੀ ਟੀਮ ਘਰ ਪਰਿਵਾਰ ਚੈਨਲ ਨੂੰ ਚਾਰ ਚੰਨ ਲਾਉਂਦੀਆਂ ਹਨ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਜੁਆਨੀਆਂ ਮਾਣੋ ਹਸਦੇ ਵਸਦੇ ਰਹੋ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻
ਪਖਾਨਾ ਨਹੀਂ ਅਖਾਣ ਹੁੰਦਾ😅😅😅😅😅
ਜਦੋਂ ਅਸੀਂ ਸਾਗ ਬਣਾਉਂਦੇ ਹਾਂ ਤਿੰਨ ਬਾਟੀਆਂ ਨਿਕਲਦੀਆਂ ਪਰ ਕੋਈ ਖਾਸ ਗੱਲ ਨੀ
ਦੀਦੀ ਸਾਗ ਤੋੜ ਲਿਆ 😂😂 😂 😂
ਬਹੁਤ ਵਧੀਆ ਬੇਬੇ ਦਲਜੀਤ ਕੌਰ ਨੇ ਸਾਗ ਤੇ ਜੋ ਸਟੋਰੀ ਬਣਾਈ ਹੈ ਉਹ ਬਹੁਤ ਬੁੜੀਆਂ ਤੇ ਢੁਕਦੀ ਹੈ ਸਾਗ ਤੇ ਖੇਚਲ ਜ਼ਿਆਦਾ ਹੁੰਦੀ ਹੈ ਇਸ ਕਰਕੇ ਬਹੁਤ ਬੁੜੀਆਂ ਨੂੰ ਹੁੰਦਾ ਹੈ ਕਿ ਕੋਈ ਸਾਗ ਮੰਗਨ ਨ ਆਏ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
ਬਹੁਤ ਬਹੁਤ ਵਧੀਆ ਵੀਡੀਓ 🙏🏻🙏🏻 ਦਵਿੰਦਰਪਾਲ ਘੁੰਨਸ 🙏🏻🙏🏻
ਬੇਬੇ ਜੀ ਜਦ ਸਾਗ ਬਣਾਊਗੇ ਚਾਚੀ ਜੀ ਨੂੰ ਦੇ ਦਿਓ
ਬਹੁਤ ਵਧੀਆ ਜੀ❤❤❤❤❤❤❤
ਬਹੁਤ ਵਧੀਆ ਵੀਡੀਓ ਹੈ ਬਾਈ ਜੀ 💗💗💗💗💗💗💗💗💗💗💗💗💗
ਸਾਗ ਸਾਗ ਕਰਕੇ ਮੂੰਹ ਵਿੱਚ ਪਾਣੀ ਆ ਗਿਆ ਸਾਗ ਤਾਂ ਸੱਚਮੁਚ ਸਿਆਲ ਦਾ ਤੋਹਫ਼ਾ ਹੈ ਜਸਪਾਲ ਕੌਰ ਮਲੇਰਕੋਟਲਾ
ਸਾਗ ਹੀ ਸਾਗ ਬੱਸ ਸਿਆਲਾਂ ਚ ਤਾਂ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ,ਅਸੀਂ ਪੰਜਾਬ ਆਂ ਰਹੇ ਸੀ ਮੈਂ ਸੋਚਿਆ ਜਾ ਕੇ ਸਾਗ ਖਾਵਾਗੇ, ਪਰ ਲੱਗਦਾ ਸਾਗ ਤਾਂ ਹੈ ਨਹੀਂ, ਪਹਿਲਾਂ ਜਦੋ ਅਸੀਂ ਪੰਜਾਬ ਆਉਂਦੇ ਸੀ, ਤਾਂ ਮੈਂ ਆਪਣੀ ਸੱਸ ਮਾਂ ਨੂੰ ਕਹਿਣਾ ਮੋਮ ਤੁਸੀਂ ਸਾਗ ਬਣਾ ਲੇਂਣਾ, ਪਰ ਹੁਣ ਉਹ ਨਹੀਂ ਰਹੇ, ਤੇ ਉਹਨਾਂ ਬਿਨਾਂ ਘਰ ਵੀ ਬਹੁਤ ਸੁੰਨਾ ਲਗੇਗਾ, ਸਾਗ ਕੋਈ ਤਾਂ ਬਣਾ ਕੇ ਦੇ ਹੀ ਦੇਵੇਗਾ. Love you all family ❤️❤️❤️❤️
ਤੁਸੀਂ ਆਓ ਸਾਗ ਵਧੀਆ ਬਣਾਕੇ ਖੁਆ ਦਿਆਂਗੇ
ਕੋਈ ਨਾਂ ਤੁਸੀਂ ਸਾਡੇ ਕੋਲ ਆ ਜਾਇਓ ਅਸੀਂ ਤੁਹਾਨੂੰ ਸਾਗ ਵੀ ਬਣਾ ਕੇ ਖੁਆਵਾਂ ਗੇ ਤੁਹਾਡੀ ਖ਼ਾਤਰ ਦਾਰੀ ਵੀ ਕਰਾਂਗੇ
ਵੈਸੇ ਤੁਸੀਂ ਰਹਿੰਦੇ ਕਿੱਥੇ ਓ ਤੇ ਤੁਹਾਡਾ ਪਿੰਡ ਕਿਹੜਾ ਐ
Security guard nu cha Pani puch layo 😅😅😅😅😅bahut wadia video mai v saag bana rahi ha viodekhde dekhde
ਬਹੁਤ ਵਧੀਆ ਵੀਡੀਓ
ਬਾਈ ਦੀਪ ਤੇ ਬਾਈ ਲਛਮਣ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
😍😍😀
Bahut vadiya video ji❤️❤️
ਬਹੁਤ ਵਧੀਆ ਵੀਡੀਓ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯
ਦੋਵੇਂ ਬੇਬੇ ਬਹੁਤ ਰੰਗ ਬੰਨਦੀਆਂ
ਬਹੁਤ ਵਧੀਆ ਵੀਡੀਓ ਸਭ ਨੇ ਬਹੁਤ ਹੀ ਸੋਹਣੀ ਐਕਟਿੰਗ ਕੀਤੀ ❤❤❤ ਜਿਉਂਦੇ ਵਸਦੇ ਰਹੋ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤😊
ਸਤਿ ਸ੍ਰੀ ਅਕਾਲ ਜੀ। ਟੀਮ ਘਰ ਪਰਿਵਾਰ ਦੀ ਸਾਰੀ ਟੀਮ ਨੂੰ। ਹਏ ਹਏ ਬੇਬੇ ਸਾਗ ਨੂੰ ਤਰਸੀ ਜਾਦੀ ਆ। ਦੇ ਦੋ ਵਿਚਾਰੀ ਨੂੰ ਕੜਛੀ। 😂😂😂😁😁😁ਪਾਰਸ ਚਾਉਕੇ ਜਿਲ੍ਹਾ ਬਠਿੰਡਾ
ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਜੀ
ਇਕਬਾਲ ਸਿੰਘ ਨੰਬਰਦਾਰ ਪਿੰਡ ਫੁਲੋਖਾਰੀ
Very nice Video 😊
You all are amazing and my favourites !
Keep Growing …, Best wishes to all of you!!
Eh store har ghar da ha Gurmeet Kaur Dhillon from Canada ❤❤❤ very good video
ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਆ ਐਕਟਿੰਗ ਏਦਾਂ ਲੱਗਦਾ ਜਿਵੇਂ ਜਵਾਂ ਸਚਾਈ ਹੂੰਦੀ ਏ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ
Very Very nice video ji 👍👍👍👍👍
👌👌👌👌👌
ਬਹੁਤ ਵਧੀਆ ਵੀਡੀਓ ਹੱਸਦਿਆਂ ਹੋਇਆਂ ਢਿੱਡ ਦੁਖਣ ਲੱਗ ਪਿਆ ਪਰ ਕੜਛੀ ਸਾਂਗ ਦੀ ਛੋਟੀ ਬੇਬੇ ਨੂੰ ਦੇਣੀ ਚਾਹੀਦੀ ਸੀ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ 💯💯💯💯👍🏻💥💥💯👍🏻😂😂😂😂😂😂
Bahut vadiya video so funny Sag 😂😂🤣🤣
ਪਰਮਜੀਤ ਬੇਬੇ ਨੇ ਸਾਰੀਆਂ ਗੱਲਾਂ ਮਨਵਾਲੀਆਂ ਫਸ ਗਈ ਦਲਜੀਤ ਬੇਬੇ ਵਿਚਾਰੀ😂😂😂
Nice ji Reet Ludhiana ❤🎉
ਹਰਗੁਣ ਮਾਹਲ ਅਤੇ ਗੁਰਸ਼ਬਦ ਸਿੰਘ
ਮਾਤਾ ਦਲਜੀਤ ਕੌਰ ਦੀਆਂ ਗੱਲਾਂ ਬਹੁਤ ਵਧੀਆ ਜੀ
ਮਾਤਾ ਪਰਮਜੀਤ ਕੌਰ ਦਾ ਰੋਲ ਬਹੁਤ ਵਧੀਆ ਜੀ
ਬਹੁਤ ਬਹੁਤ ਵਧੀਆ
Nice video ❤❤
ਪਾਲਕ ਤੇ ਸਾਗ ਬੀਜ ਕੇ ਮਾਤਾ ਰੋਹਬ ਐ ਮਾਰਦੀ ਆ ਜਿਵੇਂ ਰਫਲਾਂ ਬੀਜੀਆਂ ਹੋਣ
😂😂😂😂😂😂
you make nice videos ❤❤❤❤❤❤❤❤d
ਬਾਕੀ ਸਭ ਤਾਂ ਠੀਕ ਠਾਕ ਹੀ ਆ ਵੀਡੀਓ ਚ ਬਸ ਥੋੜਾ ਅਵਾਜ਼ ਦਾ ਖਿਆਲ ਰੱਖਿਆ ਕਰੋ ਬਹੁਤ ਘੱਟ ਆਉਦੀ ਆ ਵੀਡੀਓ ਦੀ
ਬੇਬੇ ਨੇ ਤਾ ਸਾਰੇ ਪਿੰਡ ਦਾ ਸਾਗ ਤੋੜ ਲਿਆ ਤਾਈ ਨੂੰ ਇਕ ਕੜਸੀ ਨੀ ਦੇ ਸਕਦੀ😂😂😂
Bhut hasaa aaeya ajj taan saag na ho geya chori di bandook ho gyi 😂😂😂😂😂 love you aa tuanu sareyan nu ❤❤❤❤❤
Very Nice RoleOfBeaba Daljit Kaur
Bhut sohni video aa ji 😊
😂😂😂😂 ਬਹੁਤ ਹਾਸਾ ਆਇਆ ਜਦੋਂ ਪਰਮਜੀਤ ਬੇਬੇ ਆਈ ਵਡੀ ਬੇਬੇ ਰੋਟੀ ਖਾ ਰਹੀ ਸੀ
Bahut sohni video sanu ta Puri wait rehndi aw mata ji tohadi video dekhen nu sarbjit patran ton 😊😊❤❤
Bahut vadhia video banai hai ji very very nice very good ecting 👌👌👌👌👌 inderjit kaur phaphre bhai ke
Sidhu sangatpura moga ❤❤❤❤❤❤❤❤❤❤❤
Stage picked it and khus sang hi c de Dena c sang te hi ik episod ban gya😅😅Sarai teem nu Mubarak good luck. ( jasbir Singh Pind bhagi ke moga )❤❤🎉🎉
Sira Lata parmjit bebe ne 😂😂😂😂❤❤❤
Very nice video ji😊😊
ਤਿੰਨ ਜਾਣੀਆਂ ਸਾਗ ਲਕੋਨ ਲਗੀਆਂ ਬੇਬੇ ਨੇ ਚੋਰੀ ਫੇਰ ਵੀ ਫੜ ਲਈ ਧੰਨਵਾਦ ਰਾਜ ਸਿੱਧੂ ਫਾਜਿਲਕਾ
😅😅😅😅😅ਬੇਬੇ ਦਲਜੀਤ ਕੌਰ ਤਾਂ ਫਸ ਗਈ ਕੀ ਗੱਲ ਬੇਬੇ ਦਲਜੀਤ ਜੇ ਕੜਛੀ ਸਾਗ ਦੀ ਦੇ ਦਿੰਦੀ ਬੇਬੇ ਜੀ ਇੱਕ ਕੜਛੀ ਪਿੱਛੇ ਤੁਸੀਂ ਹਜ਼ਾਰਾਂ ਝੂਠ ਬੋਲ ਦਿਤੇ😅😅😅
ਪਰਮਜੀਤ ਕੌਰ ਬਹੁਤ ਵਧੀਆ
Bahut badhiya ji 😂😂hum bhi aa rha hain saag khane😂😂❤❤🎉🎉
Video dekh ke saag khan da maan kr gaya. Bhut vadiya video Ambika Sharma from Raj Nagar Extension ghaziabad
❤❤❤❤ nice❤❤❤❤
Jaspal singh (village Takipur mohali )❤❤❤❤❤
Chachi zindabad 😂😂😂 lots of love from Pakistan 🇵🇰 nosheen bht muza aya video vakh k 😂😂
ਬਹੁਤ ਵਧੀਆ ਵੀਡੀਓ ਰਮਨੀਤ ਕੌਰ ਨਥਾਣਾ ❤️❤️
ਸਾਗ ਨਾਲ acid ਤਾ ਨਹੀ ਬਨਨਾ ਚਾਹੀਦਾ ਸਗੋ ਖਤਮ ਹੋਣਾ ਚਾਹੀਦਾ ! ਅਸੀ ਕਨੇਡਾ ਆਵਦੇ farm ਤੇ ਲਾੳਦੇ ਹਾ ਸਾਰਾ ਕੁਝ! Acid reflux ਦਾ ਕਾਰਨ constipation ਹੁਦੀ ਤੇ ਸਾਗ ੲਸ ਨੂ ਠੀਕ ਕਰਦਾ ਹੈ ਆਲਨ ਬਹੁਤ ਘਟ ਪਾੳਨਾ ਚਾਹੀਦਾ ਸਿਰਫ extra ਪਾਣੀ ਚੁਕਨ ਤੇ ਸਾਗ ਚ ਇਕਸਾਰਤਾ ਕਰਨ ਵਾਸਤੇ ! ਸਾਗ ਨੂ ਸੁਘਦੇ ਸੀ ਪਹਿਲਾ ਜੇ ਸਾਗ ਪੁਰਾਾ ਹਵੋ ਤਾ ਉਲੀ ਲਗ ਜਾਦੀ ਹੈ ਜਿਵੇ ਪਸੂਆ ਦਾ ਹਰਾ ਬਹੁਤਾ ਚਿਰ ਇਕਠਾ ਕਰ ਕੇ ਨਹੀ ਰਖਦੇ 💕🙏🇨🇦
Sat shri akal ji
Asi tuhanu ik video da idea dinde ha jisda naam hou duja viah
Is video vich veerpal nu usdi sas bhut tang kru ate kahu mai mere putt da duja viah krdu veerpal bhut tang hou te video de end vich lachi di bhen preet eh sab dekhu te scheme sochu ohh ik din apni ma nu phone kru v mainu mere sohre bhut tang krde aa te duja viah krn diyan dhamkiya dinde aa fr sara parivar rou usto baad ohnaa nu pta lg jave ga ki duja viah kina oohka hunda
Meri vinti hai ki tuc iss topic te video jrur bnao please🙏 dhanwad❤❤
Keep it up team ghar parivar ❤❤
Ik hor question tusi purane ghr hi shooting kro ohh bhut vadia c 🥺👍❤❤
Arshnoor alisher ❤❤❤🎉🎉🎉🎉
This is just for fun😂😂, good video 😅
Bahut badhiya video Hamir Singh New Delhi
Mere nanake v thude ilaka vich oh v thude tra bolde ne,ਲਸਣ ਨੂੰ ਤੁਸੀਂ ਲਾਸਣ ਬੋਲਦੇ ਹੋ, ਬਾਕੀ ਸੋਹਣੀ ਵੀਡਿਉ ਹੈ ਅਸੀਂ ਵੀ ਅੱਜ਼ ਸਵੇਰ ਦੇ ਸਾਗ ਤੇ ਲੱਗੇ ਹਾਂ
Funny boil ha
Daljeet Bebe hd kr ti Sag na ho gia sugat hakoi grib amir sb de Banda ha shame on you ladies Ramanjeet Kaur Scotland
ਵਧੀਆ 😂😂😂😂❤🎉
Very nice video ❤ Daljit kaur pind sardarvala ♥️♥️
Very nice video 🎉🎉❤harshdeep maan
very nice video you all very funny 😹
ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤❤❤
Very nice video ji 👌👌🥰, jaspal kaur sidhu 😊
ਐਨਾ ਵੇਸਣ ਤਾਂ ਨੀ ਪਾਈਦਾ ਮੈਨੂੰ ਤਾਂ ਅੱਜ ਪਤਾ ਲੱਗਾ ਸਾਗ ਚ ਵੇਸਣ ਪਾਉਂਦੇ ਅਸੀਂ ਤਾਂ ਮੱਕੀ ਦੇ ਆਟੇ ਦਾ ਅੱਲਣ ਪਾਈਦਾ ਜਾਂ ਕਣਕ ਦੇ ਆਟੇ ਦਾ ਦੋ ਕ ਮੁੱਠਾਂ ਪਾਈਦੀਆਂ ਬੱਸ ਅਸੀਂ ਤਾਂ
Menu tuhadia videos di bhut wait rehndi h 🎉🎉🎉🎉sb ne ghaint acting kiti 🎉🎉🎉🎉saag tn srdia di saugat h🎉🎉🎉🎉 bhajan kaur jirkpur Chandigarh ❤❤❤❤❤
Hun tk di sb to sohni& funny video hai bebe ji
Bahut sohni video c😂😂😂😂😂😂😂😂😂😂😂😂😂😂😂😂❤❤❤❤❤Deep Italy
Daljit kaur usa. Shaina. Very. Very. Very. Very.
Very. Good. Very. Very very. Very nice. Video.
❤❤❤❤❤❤❤❤❤❤❤❤❤❤❤❤❤❤❤
Bhut hassa aya video dekh k😂😂😂😂
Ranjit Kaur kaunke kalan kulwinder sekhon tajveer balkaran very nice g video ❤❤❤
Nice 😂🎉❤
Very beautiful video 😅🎉
Very ❤ nice ❤ video ❤ saag❤
Kamal Jeet guru musa Pur very nice ❤❤🎉🎉❤❤
ਪਰਮਜੀਤ ਚਾਚੀ ਨੂੰ ਸਾਗ ਦੇ ਦਿੰਦੇ ਵੜੇ ਮਾਣ ਨਾਲ ਆਈ ਸੀ
Veery nice vedio Parveen Rani barnala
ਕੋਈ ਗੱਲ ਨਹੀਂ ਚਾਚੀ ਨੂੰ ਸਾਗ ਦੇ ਦੇਂਦੇ ਮਾਣ ਨਾਲ ਆਈ ਸੀ ਇਕਲੀ ਸੀ ਵਿਚਾਰੀ😊
ਹੋਰ ਕੀ ਹੁੰਦਾ ਸੀ ਸਾਗ ਦੇ ਦਿੰਦੇ
ਕੋਈ ਗੱਲ ਨਹੀਂ ਚਾਚੀ ਨੂੰ ਸਾਗ ਦੇ ਦੁੱਦੇ ਮਾਣ ਨਾਲ ਆਈ ਸੀ ਇਕਲੀ ਸੀ ਵਿਚਾਰੀ। ਬਹੁਤ ਵਧੀਆ ਵੀਡੀਓ ਬਾਈ ਜੀ ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਮੇਰਾ ਨਾਮ ਬੋਲ ਦਿਆ ਕਰੋ ਜੀ
Waheguru ji
haar barr de tra vadea vedio .Sagg kina important part a sadi life da bahut vadea describe keeta tuse.Malwai dialogues sone te sohaga
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥦🌳🌴🌹🥦🌳🌴🌹
Very Nice(Punjabi Virsa) K S Aujla Ikolaha Khanna
Vari nice Video ha
Veri nice video Ranjeet Kaur Victoria City Zirakpur
Bot waddia video aa ji! ❤
Kirandeep...zira
❤❤❤❤❤❤❤❤❤❤❤❤❤