Exclusive Interview With Angrej Singh.Billa Bhinder Legend Kabaddi Player.Canada.India

Поділитися
Вставка
  • Опубліковано 21 вер 2024
  • #Angrej_Billa_Bhinder

КОМЕНТАРІ • 166

  • @gurmukhsingh6097
    @gurmukhsingh6097 4 роки тому +35

    ਬਿੱਲੇ ਯਾਰ ਸੰਤਾ ਦਾ ਨਾਮ ਯਾਦ ਕਰਵਾ ਕੇ ਦਿਲ ਖੁਸ ਕੀਤਾ।God bless

  • @cyberhub2019
    @cyberhub2019 4 роки тому +59

    ਬਾਈ ਜੀ ਆਪਣੇ ਸਮੇਂ ਦੇ ਬਹੁਤ ਵਧੀਆ ਰੇਡਰ ਸੀ । ਬਾਈ ਜੀ ਦਾ ਦਾੜਾ ਪ੍ਰਕਾਸ ਕੀਤਾ ਹੋਇਆ ਬਹੁਤ ਵਧੀਆ ਲੱਗਿਆ ।ਧੰਨਵਾਦ ਜਿਊਂਦੇ ਰਹੋ ।

    • @peoplesvoice9069
      @peoplesvoice9069 4 роки тому +1

      Cyber Hub jawani vele mone hunde ..jdo budhapa aanda fer srdaar bn jande .jawani vele hi kyi ni bn de lok sardar ..galat gl

  • @gurjantsingh7870
    @gurjantsingh7870 4 роки тому +29

    ਨਵੇਂ ਖਿਡਾਰੀਆਂ ਨੂੰ ਇਹ ਇੰਟਰਵਿਊ ਜਰੂਰ ਦੇਖਣ ਬਾਈ ਬਿੱਲਾ ਭਿੰਡਰ ਜੀ ਨੇ ਬਹੁਤ ਵਧੀਆ ਗੱਲ ਦੱਸੀਆਂ ਹਨ

  • @SukhdevSingh-lr3vz
    @SukhdevSingh-lr3vz 4 роки тому +7

    ਧਰਮਾਂਹਰਿਆਉ ਵੀਰ ਜੀ ਤੁਸੀਂ ਬਿੱਲਾ ਭਿੰਡਰਾਂ ਵਾਲੇ ਨਾਲ ਜੋ ਇੰਟਰਵਿਊ ਕੀਤੀ ਹੈ ਜੋ ਕੁਝ ਉਸਨੇ ਦਸਿਆ ਹੈ ਸਹੀ ਕਿਹਾ ਹੈ ਮੈਂ ਉਸ ਨੂੰ ਕਬੱਡੀ ਖੇਡਦੇ ਦੇਖਿਆ ਹੈ ਬਹੁਤ ਹੀ ਵਧੀਆ ਕਬੱਡੀ ਖੇਡੀ ਹੈਂ ਇੰਟਰਵਿਊ ਸੁਣਕੇ ਰੂਹ ਖੁਸ਼ ਹੋ ਗਈ

  • @darshansinghrode4303
    @darshansinghrode4303 2 роки тому +3

    ਵੀਰ ਅੰਗਰੇਜ ਸਿੰਘ ਜੀ (ਕਬੱਡੀ ਦੀ ਗੱਲ ਤਾਂ ਰਹੀ ਇੱਕ ਪਾਸੇ ) ਪਰ ਤੁਹਾਡੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪ੍ਤੀ ਸ਼ਰਦਾ ਦਾ ਮੈਂ ਤਹਿ ਦਿਲੋਂ ਸਤਕਾਰ ਕਰਦਾ ਹਾਂ ਜੀ ।

  • @dharmindersoohi9332
    @dharmindersoohi9332 3 роки тому +4

    ਬਿੱਲਾ ਬਾਈ ਜੀ ਜੁੱਗ ਜੁੱਗ ਜੀਉ ਜਿਵੇਂ ਸੁਣਦੇ ਸੀ ਸ਼ਖਸ਼ੀਅਤ ਉਸਤੋ ਵੀ ਉੱਪਰ ਆ ਜੀ।

  • @dharmindersoohi9332
    @dharmindersoohi9332 3 роки тому +2

    ਧਰਮਾਂ ਜੀ ਅੱਜ ਦੀ ਕਬੱਡੀ ਬਿਸਨੇਸ ਬਣ ਗਈ ਇਹ ਪੁਰਾਣੇ ਪਲੇਅਰ ਸ਼ੌਂਕ ਤੇ ਜਜ਼ਬਾ ਦੇ ਗਏ।

  • @DSinghBaringYG
    @DSinghBaringYG 4 роки тому +9

    ਬਾਈ ਬਿੱਲੇ ਭਿੰਡਰ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਹੈ। ਬਾਈ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ। ਨਵੇਂ ਖਿਡਾਰੀਆਂ ਨੂੰ ਜਰੂਰ ਪੁਰਾਣੇ ਖਿਡਾਰੀਆਂ ਦੀ ਇੱਜਤ ਕਰਨੀ ਚਾਹੀਦੀ ਹੈ। ਬਾਈ ਬਿੱਲੇ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ। ਭਾਂਵੇ ਕਦੇ ਵੀ ਮਿਲਿਆ ਨਹੀਂ ਹਾਂ। ਧਰਮੇ ਵੀਰ ਤੁਸੀਂ ਬਾਈ ਬਿੱਲੇ ਦੇ ਦਰਸ਼ਨ ਕਰਾਏ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਹਾਂ।

    • @lakhveersingh2420
      @lakhveersingh2420 4 роки тому

      ਬਿਲਕੁਲ ਬੁਹਤ ਵਧੀਆ ਗੱਲਬਾਤ ਬੜਿੰਗ ਵੀਰ

    • @KulwinderSingh-zv7fl
      @KulwinderSingh-zv7fl 2 роки тому

      ਮੇਰੇ ਬਾਪੂ ਜੀ ਇਹ ਕਿਹਦੇ ਸੀ 1990 ਕੇ ਨੇੜੇ ਪੱਕਾ ਨੀ " ਸਾਲੇਆ ਤੂੰ ਕੀ ਬਿੰਨਡਾ ਵਾਲਾ ਬਿੱਲਾ

  • @gurjantsingh7870
    @gurjantsingh7870 4 роки тому +17

    ਬਾਈ ਜੀ ਨੇ ਆਪਣੇ ਟੈਮ ਵਿਚ ਬਹੁਤ ਵਧੀਆ ਰੇਡਰ ਪਾਈਆਂ ‌ਨੇ ਤੇ ਅੱਜ ਦੇ ਸਮੇਂ ਵਿਚ ਵੀ ਨਾਮ ਚੱਲਦਾ

  • @durmailsingh9929
    @durmailsingh9929 2 роки тому +2

    O samey ch bhindar di team bahut vadiya team c. Parr purie team raula paun lai mashhoor c .but eh bandaa (billa bhinder) kadey v rauley cho bahar hi rehndaa c.nice gentelman

    • @gurdevsingh9300
      @gurdevsingh9300 Рік тому

      ਜਵਾਂ ਸੱਚ ਕਿਹਾ
      ਬਿੱਲਾ cool ਪਲੇਅਰ ਸੀ
      ਚਰਨਾ,,, ਬੰਤਾ ਬਹੁਤ ਵਧੀਆ ਪਲੇਅਰ ਸਨ ਪਰ ਰੌਲ਼ਾ ਪਾ ਲੈਂਦੇ ਸੀ refree ਨਾਲ

  • @AvtarSingh-ee4cl
    @AvtarSingh-ee4cl 4 роки тому +4

    ਕਬੱਡੀ ਦੀ ਨਰਸਰੀ ਭਿੰਡਰ,ਸੱਭ ਤੋ ਪੁਰਾਣਾ ਟੂਰਨਾਮੈਟ ਭਿੰਡਰਾ ਦਾ,1947 ਤੋ ਵੀ ਪੁਰਾਣਾ ਟੂਰਨਾਮੈਟ ਭਿੰਡਰਾ ਦਾ,ਪੁਰਾਣੇ ਬੰਦੇ ਦੱਸਦੇ ਨੇ,,?

  • @KulwinderSingh-sh2jk
    @KulwinderSingh-sh2jk 4 роки тому +9

    ਬਿੱਲਾ ਭਿੰਡਰ ਨੇ ਸਾਡੇ ਪਿੰਡ ਮੈਚ ਖੇਡਿਆ ਸੀ ਗੁਰੂ ਨਾਨਕ ਕਾਲਜ ਮੋਗਾ ਵੱਲੋ ਦੂਜੇ ਪਾਸੇ ਬਾਘਾ ਮੱਲਕੇ
    ਹੁਣਾ ਦੀ ਟੀਮ ਸੀ

  • @jashandeepsidhu8633
    @jashandeepsidhu8633 4 роки тому +15

    ਮੈਂ ਬਿੱਲਾ ਜੀ ਨੂੰ ਬਚਪਨ ਵਿੱਚ ਖੇਡਦਿਆਂ ਦੇਖਿਆ ਬਹੁਤ ਚੋਟੀ ਦਾ ਰੇਡਰ ਸੀ ਢਿਲਵਾਂ ਪਿੰਡ ਮੇਰੇ ਨਾਨਕੇ ਸੀ (ਬਰਨਾਲਾ)ਉਥੇ

  • @gouravgill2436
    @gouravgill2436 4 роки тому +11

    ਬਹੁਤ ਵਧੀਆ ਇੰਟਰਵਿਊ ਬਾਈ ਜੀ
    ਧਰਮਾਂ ਬਾਈ ਜੀ ਬੋਲੇ ਪੱਤੜ ਨਾਲ ਇੰਟਰਵਿਊ ਕਰਕੇ ਬਹੁਤ ਨਜਾਰਾ ਹੀ ਬੰਨ੍ਹ ਤਾ

  • @AvtarSingh-ee4cl
    @AvtarSingh-ee4cl 4 роки тому +4

    ਬਿੱਲੇ ਭਿੰਡਰ ਦਾ ਮੁੰਡਾ ਵਲਡ ਕੱਪ ਖੇਡਿਅਾ ਕਨੇਡਾ ਵੱਲੋ,ਵਧੀਅਾ ਰੇਡਾ ਪਾੲੀਅਾ ਗੁੱਗੂ ਭਿੰਡਰ ਨੇ,,?

  • @gurtejsingh6235
    @gurtejsingh6235 4 роки тому +3

    ਮੈਂ ਵੀ ਬਿੱਲਾਂ ਨੂੰ ਕਬੱਡੀ ਚ ਰੇਡਾ ਪੈਂਦੀਆ ਦੇਖੀਆ ਪਿੰਡ ਸ਼ੇਰਪੁਰ ਕਲਾਂ। ਫੈਨਲ ਵਿੱਚ ਜਨੇਤ ਪੁਰੇ ਵਾਲੇ ਕੇਲ ਨਾਲ ਫਸਦਾ ਸੀ ਇਕ ਜਾ ਦੋ ਜੱਫੇ ਲੱਗਦੇ ਓਵੀ ਮਸਾਂ ਕਦੇ ਕਦੇ ਉਹ ਨਜ਼ਾਰਾ ਦੇਖਣ ਨੂੰ ਮਿਲਦਾ ਸੀ । ਚਾਰ ਟੀਮਾਂ ਹੁੰਦੀਆਂ ਛੇਵੀਂ ਫੈਨਲ ਚ ਭਿੰਡਰ ਕਲਾਂ ਦੀ, ਜਨੇਤ ਪੁਰਾ, ਸਿੱਧਵਾਂ ਕਲਾਂ, ਰਾਊਆਲ।

  • @sukhdevsondh8407
    @sukhdevsondh8407 4 роки тому +5

    ਬਿਲੇ ਤੇ ਬੰਤੇ ਦੀ ਖੇਡ ਨੂੰ ਸਲਾਮ
    ਛੋਟੇ ਛੋਟੇ ਹੁੰਦੇ ਸੀ ਇਨਾਂ ਨੂੰ ਦੇਖਦੇ ਸੀ

  • @parmtiwana5507
    @parmtiwana5507 4 роки тому +15

    ਸਿਰਾ ਰੇਡਰ ਸੀ ਆਪਣੇ ਸਮੇਂ ਦਾ

  • @ramanaustin
    @ramanaustin 4 роки тому +30

    That’s my daddy ❤️❤️

    • @dhanwantmoga
      @dhanwantmoga 4 роки тому +3

      Ramandeep Toor you are very Lucky ...

    • @amansingh-ud3ir
      @amansingh-ud3ir 4 роки тому +2

      U are lucky

    • @ramanaustin
      @ramanaustin 4 роки тому +3

      Thank you

    • @varnidersingh5562
      @varnidersingh5562 4 роки тому

      Goldy baba te Raman bhinder de father v thuade father nal khede ne

    • @buttachahal8420
      @buttachahal8420 4 роки тому +1

      Ramandeep Toor with respect listen to ur dad name we proud feel great waheguru bless your family

  • @lakhveersingh2420
    @lakhveersingh2420 4 роки тому +2

    ਬਹੁਤ ਵਧੀਆ ਗੱਲਬਾਤ ਜੀ

  • @DAVINDERSINGH-uq9bt
    @DAVINDERSINGH-uq9bt 4 роки тому +6

    ਬਹੁਤ ਵਧੀਆਂ ਗੱਲਾਂ ਬਾਤਾ ਹੋਈਆ ਬਾਈ ਜੀ🙏🏼

  • @gagandeepsingh6417
    @gagandeepsingh6417 4 роки тому +5

    ਬਾਈ ਜੀ ਬਹੁਤ ਵਧੀਆ plyar ਬਾਈ ਜੀ

  • @mangalsinghgill9923
    @mangalsinghgill9923 4 роки тому +2

    He was a great player. Saw him play for Southall in England before Harjit Brar era.

  • @varinderbrar1586
    @varinderbrar1586 4 роки тому +12

    Old is gold 🙏👌 but totally change man

  • @PrabhjotSingh-zd2fd
    @PrabhjotSingh-zd2fd 4 роки тому +5

    Good job dharme veer

  • @gurjantsingh7870
    @gurjantsingh7870 4 роки тому +5

    Good interview Dharma sir ji

  • @BalrajSingh-fb2bm
    @BalrajSingh-fb2bm 4 роки тому +3

    Bahut vdia player sew angrej singh billa bhindran wala

  • @rajajaito3496
    @rajajaito3496 4 роки тому +13

    ਚੀਜ਼ ਸੀ ਇੱਕ ਬਿੱਲਾ ਭਿੰਡਰ

  • @dharmindersoohi9332
    @dharmindersoohi9332 3 роки тому +3

    ਬਾਈ ਜੀ ਜਦੋਂ ਤੱਕ ਨਿਰੋਲ ਪਿੰਡ ਮੈਚ ਨਹੀਂ ਹੁੰਦੇ ਕਬੱਡੀ ਵਿੱਚ ਸੁਧਾਰ ਔਖਾ

  • @parmjitsingh9014
    @parmjitsingh9014 4 роки тому +2

    ਵਧੀਆ ਵੀਰ ਜੀ

  • @sukhrajsingh1772
    @sukhrajsingh1772 4 роки тому +1

    Bahut vadiaa player se bills bhinder me v janetpur near sidhwabet vich ehna de game dekhi se Baki sant ji da name la k ruh kush karti

  • @sambuttar4316
    @sambuttar4316 4 роки тому +5

    Billa Bhinder Hero Kabaddi Da

  • @saghartoor3531
    @saghartoor3531 4 роки тому +3

    22 ਜੀ ਬਹੁਤ ਬਦੀਅਾ ਅੇਟਰਵੀਓ ਹੈ

  • @gouravgill2436
    @gouravgill2436 4 роки тому +9

    ਗੋਲਾ ਜਰਗ ਜੀ ਨਾਲ ਵੀ ਇੰਟਰਵਿਊ ਕਰੋ ਬਾਈ ਜੀ

  • @kesarsingh9281
    @kesarsingh9281 4 роки тому +2

    Very good by billa bhander

  • @gurmukhsingh6097
    @gurmukhsingh6097 4 роки тому +6

    ਤੁਹਾਨੂੰ ਫਰਿਜਨੋ ਕੈਲੀਫੋਰਨੀਆ ਦੇਖਿਆ

  • @kuljeetsinghbhullar1239
    @kuljeetsinghbhullar1239 4 роки тому +1

    Superstar billa. Vkya 22 g nu moga khedde and Toronto v milya down 2 earth person.good interview and plz major Charik de v interview kreo.thx

  • @dharmindersoohi9332
    @dharmindersoohi9332 3 роки тому +1

    ਅਰਜਨ ਕਾਉਂਕੇ ਤਾਂ ਕਹਿੰਦੇ ਜੀ ਦੇਵੀ ਦਿਆਲ ਦੇ ਬਰਾਬਰ ਦਾ ਈ ਰੇਡਰ ਸੀ। ਸੁਣਿਆ

  • @LakhwinderSingh-rg4yy
    @LakhwinderSingh-rg4yy 4 роки тому +1

    Siraa👌 Legend playar jaad Harjeet brar bajakhana di krati

  • @navtejsingh1279
    @navtejsingh1279 4 роки тому +2

    Very nice interview Dharma Veer ji

  • @dhanwantmoga
    @dhanwantmoga 4 роки тому +1

    He is very humble man

  • @SukhjinderSingh-vr2kp
    @SukhjinderSingh-vr2kp 4 роки тому +6

    ਬਾਈ ਜੀ ਗਾਗੋ ਦੀਨੇ ਵਾਲੇ ਦੀ ਇੰਟਰਵਿਊ ਕਰੋ

    • @rangpunjabdedharmaharyau9220
      @rangpunjabdedharmaharyau9220  4 роки тому +1

      Jrur ji

    • @sandeepmann8220
      @sandeepmann8220 4 роки тому

      Hnn y plzzzz odi interview kro ik match ch harjeet nu jaffa pai gya c osnu ni pea.. Deena sahib nl match c harjeet da.. Gago deena ch c

  • @gouravgill2436
    @gouravgill2436 4 роки тому +19

    ਨਾਣੂ ਬਿਹਾਰੀ ਪੁਰ ਨਾਲ ਵੀ ਇੰਟਰਵਿਊ ਕਰੋ ਬਾਈ ਜੀ ਜਿਹਨੇ ਤੂਫਾਨ ਨੂੰ ਵੀ ਢੱਕਿਆ ਹਰਜੀਤ ਬਰਾੜ ਬਾਜਾਖਾਨਾ ਨੂੰ ਵੀ ਢੱਕਿਆ

  • @rajajaito3496
    @rajajaito3496 4 роки тому +16

    ਬਾਈ ਸੀਰਾ ਭਿੰਡਰ ਕਿੱਥੇ ਆ ਪਤਾ ਕਿਸੇ ਨੂੰ ਬਹੁਤ ਨਾਮ ਸੀ ਉਹਨਾਂ ਦਾ

    • @deep7565
      @deep7565 4 роки тому +1

      Raja Jaito death hoge c

    • @parmtiwana5507
      @parmtiwana5507 4 роки тому

      So sad

    • @rajajaito3496
      @rajajaito3496 4 роки тому +1

      @@deep7565 ਸੱਚੀ ਬਾਈ ਬਹੁਤ ਮਾੜੀ ਗੱਲ ਹੋਈ

    • @jotidhillon8054
      @jotidhillon8054 4 роки тому

      Param Tiwana kehda pind aa bai

    • @jagdeepsinghgill8070
      @jagdeepsinghgill8070 Рік тому

      Veer je kise kol v seere de khed de koi v video ta plz share

  • @gurmeetsinghdeol6728
    @gurmeetsinghdeol6728 4 роки тому +4

    Old is gold

  • @jagroopsingh5686
    @jagroopsingh5686 4 роки тому +4

    v.nice veer

  • @thegreatworld993
    @thegreatworld993 4 роки тому +1

    Very nice ji God bless you ji

  • @sharanjitsinghgill7181
    @sharanjitsinghgill7181 4 роки тому +2

    Very nice interview y g

  • @gagandeepsingh6417
    @gagandeepsingh6417 4 роки тому +13

    ਬਾਈ ਧਰਮੇ ਬਲਵਿੰਦਰ ਸਿੰਘ ਫਿੱਡੂ ਦੀ ਇੰਟਰਵਿਊ ਕਰੋ ਜੇਰੁੱਰ

  • @rajkumarrajukanakwalia399
    @rajkumarrajukanakwalia399 4 роки тому +5

    Very nice bai ji

  • @harjitsinghtoor6595
    @harjitsinghtoor6595 Рік тому

    ਬਿੱਲੇ ਵੀਰ ਮੈ ਤੁਹਾਡਾ ਮੈਚ ਦੇਖੀਆਂ ਜਦੋਂ ਜਗਤਾਰ ਧਨੌਲੇ ਨੇ ਹਰਜੀਤ ਨੂੰ ਲਗਾਤਾਰ ਤਿੰਨ ਜੱਫੇ ਲਾ ਦਿੱਤੇ ਸਨ ਤਾਂ ਤੁਸੀ ਇਕੱਲੇ ਹੀ ਰੇਡਾ ਪਾਂ ਕੇ ਮੈਚ ਜਿਤਾਇਆ ਸੀ ਹਰਜੀਤ ਤਾਂ ਫ਼ੜਨ ਤੇ ਜਾ ਖੜ੍ਹਿਆ ਸੀ

  • @EkamdairyVlogs
    @EkamdairyVlogs 4 роки тому +7

    ਕਿਨ੍ਹਾਂ ਠਰੰਮਾ ਬਾਈ ਜੀ ਦੀ ਗਲਬਾਤ ਚ

    • @sandeepmangat290
      @sandeepmangat290 4 роки тому

      He is down to earth oh normal v Edda he gal karde

  • @makhansingh5687
    @makhansingh5687 4 роки тому +1

    Main bahaut match dekhe punjab da number 1 redar billa bhindarn wala

  • @jhikka
    @jhikka 4 роки тому +2

    Yaar ik gaal aa rane vanj di puri dehshat c sare player ehi kehnde aa k ohde varga jafi ni c

    • @DADUWALIA
      @DADUWALIA 3 роки тому

      RANA WANJ , NO 1 STOPPER IN KABADDI HISTORY

  • @gurdeepgurdeep4214
    @gurdeepgurdeep4214 4 роки тому +4

    Legend plyer

  • @harmanbhullar601
    @harmanbhullar601 3 роки тому +1

    Sera.bhander.wale.mot.ho.g

  • @davindersingh-oh2xc
    @davindersingh-oh2xc 3 роки тому +2

    V nice

    • @davindersingh-oh2xc
      @davindersingh-oh2xc 3 роки тому

      Ssa ji mera pind mallah aa jagraon kol mera nanka pind bhinder aa m te bila class mate c m vi bhinder hi study karda kabaddi di starting da pehla match assi sidhean bet kol khadia c menu pammi mallah de name nal jande han mera brother pappu mallah and shinda mallah assi tena ne kabaddi khadi aa mera brother pappu te billa 1991 world Cup khaden gei c canada

  • @sukhwantsingh2513
    @sukhwantsingh2513 29 днів тому

    Tiwana,sahib,sache,emandar, officer,san,,,

  • @dharmindersoohi9332
    @dharmindersoohi9332 3 роки тому +1

    ਬਾਈ ਜੀ ਸਿਰਾ ਮੈਸੇਜ

  • @harryjatt9124
    @harryjatt9124 4 роки тому +1

    Sada v pind bhinder bhout var wekhya c khedeyan nu

  • @KulwinderSingh-sh2jk
    @KulwinderSingh-sh2jk 4 роки тому +3

    ਬਾਈ ਜੀ ਸੰਤ ਜੀ ਵੀਹਵੀ ਸਦੀ ਦੇ ਸ਼ਹੀਦ ਹਨ
    ਤੁਸੀ ਭੁਲੇਖੇ ਨਾਲ ਇਕੀਵੀ ਕਹਿਤਾ

  • @pavitardhesi7120
    @pavitardhesi7120 4 роки тому +2

    Nice interview

  • @sardarmohd2639
    @sardarmohd2639 2 роки тому

    Billa Bai ji salut

  • @RevereRecords
    @RevereRecords 4 роки тому +3

    Great player

  • @hardipsingh9450
    @hardipsingh9450 4 роки тому +1

    Billa bhinder big name in kabadi world

  • @sukhpreetsingh7288
    @sukhpreetsingh7288 4 роки тому +3

    ਕੇਸਰ ਖਾਰੇ ਵਾਲੇ ਨਾਲ ਮੁਲਾਕਾਤ ਜਰੂਰ ਕਰੋ ਜੀ

  • @SukhwinderSingh-py7yg
    @SukhwinderSingh-py7yg Рік тому

    Bhut vdia interview

  • @satnambrar4318
    @satnambrar4318 4 роки тому +4

    Legend player

  • @bhalbhindergill3694
    @bhalbhindergill3694 4 роки тому +1

    Very Gud player

  • @sardarpargatsingh5114
    @sardarpargatsingh5114 4 роки тому +3

    ਬਾਈ ਜੀ ਫੋਜੀ ਗਗੜਾ ਦੀ ਇੰਟਰਵੀਊ ਕਰੋ

  • @navtejkhosa7210
    @navtejkhosa7210 2 роки тому +1

    Very nice ienterwo

  • @harjitsinghpadda8744
    @harjitsinghpadda8744 Рік тому +1

    Good Veer

  • @jhitaydsjhitayds4214
    @jhitaydsjhitayds4214 3 роки тому +2

    Vahut sabar wala khidaree main garound ch esnu kadey v bahaihs kardaa ni dekhiya

  • @makhansingh5687
    @makhansingh5687 4 роки тому +1

    Dharma ji ghalan wale kuljeet di interview krio ji

  • @iqbalbadhnigill8817
    @iqbalbadhnigill8817 4 роки тому +1

    Good interview y g

  • @jagpreetpal8610
    @jagpreetpal8610 Рік тому +1

    goodplayarjomatajibaradasiagood

  • @Lakhwindarsingh-mw7vm
    @Lakhwindarsingh-mw7vm Рік тому

    Nice ❤❤❤❤❤

  • @NirmalKumar-fc8bt
    @NirmalKumar-fc8bt 4 роки тому +1

    Bai g apne same da super star aa Angraj billa mi v eck mach dekiaa c Phillaur vich bilwinder fiddu vs Angraj billa

  • @jasssran3627
    @jasssran3627 4 роки тому +2

    bai baltej ghal kalan di interview jrur kreo

  • @amarijitsingh8576
    @amarijitsingh8576 4 роки тому +1

    Legend palyer y ji

  • @tarsemsinghjohal6748
    @tarsemsinghjohal6748 4 роки тому +2

    Bai g karnail janetpura nl v interview kro super player c.thnk u vire

  • @RanjitSingh-mu6cy
    @RanjitSingh-mu6cy 4 роки тому +1

    Dev khera ,Nanu nd khinda Beharipur di interview kiti jave

  • @jasssran3627
    @jasssran3627 4 роки тому +1

    bai baltej ghal kalan di interview jaror kreo

  • @davindersingh-oh2xc
    @davindersingh-oh2xc 4 роки тому +2

    Star player billa bhinder

  • @nirmalbuttar8635
    @nirmalbuttar8635 4 роки тому +2

    ਧਰਮੇ ਵੀਰੇ ਕੋਚਾ ਦਾ guide ਕਰਨ ਚ ਕਮੀ ਆ

  • @pargatbrar3219
    @pargatbrar3219 4 роки тому +4

    baii major charik de interview ve jaror karu veer

  • @satgursohi1630
    @satgursohi1630 4 роки тому

    Waheguru ji ka khalsa waheguru ji ke fateh

  • @manpreetmanpreetsingh3106
    @manpreetmanpreetsingh3106 4 роки тому +2

    Gopi frendipuria di interview kro ji Sukhman Chohla bare pusho

  • @harryjatt9124
    @harryjatt9124 4 роки тому +1

    Ek mach hoya c bille da india w,/s Englend 1991 ch hoya jado best reder bila c punjab police ch hoye c

  • @rinkusukhgrewal1884
    @rinkusukhgrewal1884 4 роки тому +1

    Jaswant singh grewal dp sahib nal vi mulakaat kro dharma ji

  • @kalicharanverma3357
    @kalicharanverma3357 4 роки тому +2

    Dharme y jaggi bhadur de intro kroo

  • @jaskarangill5480
    @jaskarangill5480 4 роки тому +2

    Star player

  • @navitoor4903
    @navitoor4903 4 роки тому +1

    Good by g

  • @pinderkuka630
    @pinderkuka630 4 роки тому +1

    Jaggi Bahadaur
    jeet Goda Alkara di v interview kro please

  • @satnambrar4318
    @satnambrar4318 4 роки тому +3

    2002 ch Davinder de ghr 1991 world cup di movie dekhi c

  • @sukwindersingh468
    @sukwindersingh468 4 роки тому +2

    Legend player Billa bha g

  • @SukhdeepSingh-cf8um
    @SukhdeepSingh-cf8um 2 роки тому

    Legend kabbadi player billa bhinder

  • @amarjeetsingh-hd3cf
    @amarjeetsingh-hd3cf 4 роки тому +2

    Kida biharipur nal interview karoo

  • @mannusandhu3637
    @mannusandhu3637 3 роки тому

    Bhindrawala Zindabad
    30 second di raid Bhindrawaliaa ne bnni c. Oss tmm kabaddi Zindabad
    Kisan Mazdoor Ekta Zindabad 👍👍

  • @DavinderSingh-wo7rt
    @DavinderSingh-wo7rt 4 роки тому +1

    Kaka ghaniwal de interview kro veer