ਅਕਾਲੀ ਦਲ ਮਲੋਟ ਰੈਲੀ | ਸੁਖਬੀਰ ਬਾਦਲ ਨੂੰ ਹੋਣਾ ਪਿਆ ਫਰਾਰ | ਲੁੱਕਣਾ ਪਿਆ ਮਲੋਟ ਦੇ ਇੱਕ ਮੈਰਿਜ ਪੈਲਿਸ ਵਿੱਚ

Поділитися
Вставка
  • Опубліковано 22 сер 2021
  • #Aklidal #aap #badal #Malot

КОМЕНТАРІ • 105

  • @bikramjitrathi8876
    @bikramjitrathi8876 2 місяці тому +14

    ਬਾਦਲਾਂ ਦਾ ਬੇੜਾ ਗ਼ਰਕ ਹੋ ਗਿਆ ਹੈ।

  • @DoctorBittu-yo2yx
    @DoctorBittu-yo2yx 2 місяці тому +16

    ਕਿਸਾਨ ਜਥੇਬੰਦੀਆਂ ਜ਼ਿੰਦਾਬਾਦ

  • @sharanjitsinghgill2862
    @sharanjitsinghgill2862 2 місяці тому +13

    ਬਹੁਤ ਵਧੀਆ ਕੀਤਾ ਵੈਰੀ ਗੁੱਡ ਕਿਸਾਨ ਮਜਦੂਰਜਿੱਦਾਬਾਦ

  • @gurtejsingh1288
    @gurtejsingh1288 2 місяці тому +21

    ਬਾਦਲ ਪਰਿਵਾਰ ਤੋਂ ਬਚੋ ਪੰਜਾਬੀ ਉ

  • @harmanjotbrarharmanjotbrar5948
    @harmanjotbrarharmanjotbrar5948 Місяць тому +2

    ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰਾਂ ਦੀ ਪਾਰਟੀ ਜ਼ਿੰਦਾਬਾਦ ਰਾਹਿਗੀ

  • @tarsem389
    @tarsem389 20 днів тому

    Aam Aadmi party jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @gurmailsinghsandhawalia5427
    @gurmailsinghsandhawalia5427 2 роки тому +9

    Kisan Mazdoor ekta jindabad

  • @jaggasingh2950
    @jaggasingh2950 Місяць тому +1

    ਬਿਲਕੁਲ ਧਕਾ ਕਰ ਰਹੇ ਹਨ ਕਿਸਾਨ ਜੀ ਵੋਟ ਮੰਗਣਾ ਸਭ ਨੂੰ ਅਧਿਕਾਰ ਹੈ ਵੌਟ ਪਾਉਣਾ ਨਾ ਪਾਉਣਾ ਤੁਹਾਡਾ ਅਧਿਕਾਰ ਹੈ ਜੀ

  • @JAGTARSINGH-uy8ct
    @JAGTARSINGH-uy8ct 2 роки тому +8

    Verygood

  • @romanasingh1914
    @romanasingh1914 2 місяці тому +18

    ਵੀਰ ਜੀ ਬਹੁਤ ਵਧੀਆ ਕੀਤਾ ਹੈ ਸ਼ਾਬਾਸ਼ੇ ਧੰਨਵਾਦ ਹੈ ਪੰਜਾਬੀ

    • @AmarjitSingh-bi4ce
      @AmarjitSingh-bi4ce 2 місяці тому

      ਪੋਸਟ ਪੋਡ ਅਲੇਕਸਨ ਇਕਲਾ ਆਕਾਲੀਆ ਨੂੰ ਸਵਾਲ ਨਾ ਕਰੇ ਬਾਕੀ ਪਾਲਟੀਆ ਨੂੰ ਵੀ ਕਰੋ

  • @user-ld9kn7sn6e
    @user-ld9kn7sn6e 2 місяці тому +9

    ਬਾਦਲਾਂ ਤੋਂ ਪੰਜਾਬ ਨੂੰ ਬਚਾਉ। ਬਾਦਲਾਂ ਨੇ ਹਮੇਸ਼ਾ ਪੰਥ ਨਾਲ ਮੱਤਰੇਈ ਮਾ ਵਾਲਾ ਸਲੂਕ ਕੀਤਾ ਹੈ। ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈਂ।। ਕਿਸਨ ਏਕਤਾ ਜਿੰਦਾਬਾਦ।

  • @mahinderpal9404
    @mahinderpal9404 2 місяці тому +6

    ਖ਼ਬਰ ਦਾ ਟਾਈਟਲ ਹੋਰ ਤੇ ਖ਼ਬਰ ਹੋਰ!

  • @JagjitSingh-yo3cd
    @JagjitSingh-yo3cd 2 місяці тому +4

    Good

  • @happybhinder4337
    @happybhinder4337 2 роки тому +9

    Very good

  • @SunnySingh-ug8uq
    @SunnySingh-ug8uq Місяць тому

    Veri good Kisan bureau

  • @BhupinderSingh-nw2gd
    @BhupinderSingh-nw2gd 2 місяці тому +15

    ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਜਿੰਦਾਬਾਦ

  • @rajabrar1059
    @rajabrar1059 Місяць тому

    ਬਹੁਤ ਵਧੀਆ ਕੀਤਾ ਜੀ

  • @gurjeetgill5183
    @gurjeetgill5183 2 роки тому +4

    KISAN EKTA ZINDABAD

  • @VD_Social_Network
    @VD_Social_Network 2 роки тому +8

    Very good 👍

  • @malkirsingh5550
    @malkirsingh5550 2 місяці тому +1

    Kissan majdoor ekta jindabad Aap jindabad

  • @BhupinderSingh-ij5vi
    @BhupinderSingh-ij5vi 2 місяці тому +8

    ਬਹੁਤ ਵਧੀਆ ਕੀਤਾਂ ਵੈਰੀ ਗੁੱਡ

  • @gurmejsingh8125
    @gurmejsingh8125 2 місяці тому

    ਬਹੁਤ ਹੀ ਸਚਾਈ ਭਰਪੂਰ ਸਵਾਲ ਪੁੱਛੇ ਗਏ ਹਨ l

    • @gurmejsingh8125
      @gurmejsingh8125 2 місяці тому

      ਬਾਦਲ ਭਜਾਓ ਪੰਜਾਬ ਬਚਾਓ

  • @JagjitSingh-zg9yr
    @JagjitSingh-zg9yr 2 місяці тому +1

    ਸੁਖਬੀਰ ਸਿੰਘ ਬਾਦਲ ਪਰਿਵਾਰ ਯਾਦ ਵੋਟਾਂ ਆਉਦੀ ਹੈ

  • @butakhan3468
    @butakhan3468 2 місяці тому +1

    ਪੰਜਾਬ ਵਾਲਿਓ ਪੁੱਛਗਿੱਛ ਜਾਰੀ ਰੱਖੋ ਸਾਰੀਆਂ ਪਾਰਟੀਆਂ ਨੂੰ ਰੋਟੀਆ ਨਾ ਸੇਕਣ ਦਿਉ ਚੱਕ ਦਿਉ ਫੱਟੇ ਪੰਜਾਬ ਵਿੱਚ ਜਿੱਧਰ ਵੀ ਰੈਲੀਆਂ ਕਰਦੇ ਹਨ ਉਧਰ ਨੂੰ ਭੱਜਕੇ ਸਵਾਲ ਪੁੱਛੋ ਬੱਸ ਇਹ ਸਾਰੇ ਲੀਡਰਾਂ ਦੀਆਂ ਧੱਜੀਆਂ ਉਡਾ ਦਿਉ ਇਹਨਾਂ ਦੇ ਇਕੱਠ ਵਿੱਚ ਭੱਗ ਪਾਉ ਬਾਈ ਜੀ ਇੰਨਾ ਦਾ ਇਹ ਕੰਮ ਹੈ ਲੋਕਾਂ ਨੂੰ ਪਾੜੋ ਤੇ ਰਾਜ ਕਰੋ। ਬਾਕੀ ਸਾਰੀ ਜਨਤਾ ਦਾ ਫਰਜ ਬਣਦਾ ਇਕੱਠੇ ਹੋ ਕੇ ਸਾਰੇ ਲੀਡਰਾਂ ਤੋ ਸਵਾਲ ਪੁੱਛੇ ਜਾਣ ਧੰਨਵਾਦ ਜੀ

  • @farmarjatt9284
    @farmarjatt9284 2 роки тому +6

    Bhut vdia pao full

  • @bhupindersingh4084
    @bhupindersingh4084 2 місяці тому +2

    Veery.good.veer.ji

  • @KulwantSingh-ei2mb
    @KulwantSingh-ei2mb 2 місяці тому +17

    ਬਾਦਲ ਕੰਜਰ ਪਰਿਵਾਰ

  • @ranjitsingh8834
    @ranjitsingh8834 2 роки тому +2

    Waheguru ji Maher Karen
    Kissan mazdoor ekta jindabad

  • @JarnailSingh-ih7dr
    @JarnailSingh-ih7dr 2 місяці тому +1

    Good borthery

  • @user-fl4xt8yk8n
    @user-fl4xt8yk8n Місяць тому

    Very.good

  • @harjindermarahar4952
    @harjindermarahar4952 2 роки тому +22

    ਕੇਸਰੀ ਪੱਗ ਵਾਲਾ ਸਿਰਾ ਬੰਦਾ

  • @JaspalSingh-fd2ph
    @JaspalSingh-fd2ph 2 місяці тому +3

    ਪੂਰੇ ਪੰਜਾਬ ਵਿੱਚੋ ਇਹਨਾ ਦਗੜੂਆ ਭਜਾ ਦਿਊ

  • @pandhersingh5012
    @pandhersingh5012 2 роки тому +8

    Kisan mazdoor ekta zindabad

  • @akemsingh7482
    @akemsingh7482 Місяць тому

    ਵੀਰ ਸਹੀ ਗੱਲ ਕੀਤੀ ਬਾਦਲ ਨੰਨੀ ਛਾ ਕਾਲੇ ਕਾਨੂੰਨ ਵਿੱਚ ਸਾਇਨ ਕੀਤੇ

  • @gurdeepsinghparmar9656
    @gurdeepsinghparmar9656 Місяць тому

    kisan majdoor ekta jindawad.

  • @jasvirdhillon1870
    @jasvirdhillon1870 2 місяці тому

    Very. Goob

  • @LakhveerSingh-qo8ce
    @LakhveerSingh-qo8ce 2 місяці тому +1

    Ok. Ok. Nice

  • @rashpalsingh6545
    @rashpalsingh6545 Місяць тому

    leadera.nu.loja.de.jabab.dene.chahida.hai

  • @gurmaansingh7678
    @gurmaansingh7678 2 роки тому +2

    Gud

  • @chscbiscbsich3438
    @chscbiscbsich3438 2 роки тому +4

    Police akali dal nal mili he

  • @devindersingh4714
    @devindersingh4714 Місяць тому

    Je badla nu vote pae fir sadi bebkoofi hai

  • @harneksingh9790
    @harneksingh9790 2 місяці тому

    You are telling the truth you should about beadbi of aGuru Granth Sahib leaders are deceiving thr pulic

  • @tarsem389
    @tarsem389 20 днів тому

    Punjab lai best cm Bhagwant Singh Maan

  • @HarjinderSingh-ng5ry
    @HarjinderSingh-ng5ry 2 роки тому +3

    Lgda sant jarnail Singh Ji da tareka vartna paina…..chittar e ferna paina

  • @amangil8587
    @amangil8587 2 місяці тому

    Kisan Ekta Jindabad

  • @tarsem389
    @tarsem389 20 днів тому

    Punjab da puttar CM Bhagwant Singh Maan

  • @sarwansingh6636
    @sarwansingh6636 2 місяці тому

    Kisan akta jinda bad g badal a na punjab de janta no lota g waheguru sab ji apni karpa karo sab ji das pb o7 hs punjab bala saini g brother g dil to sulat g ❤❤❤❤❤

  • @balvirkaurbatth9655
    @balvirkaurbatth9655 Місяць тому

    ਅਸੀਂ 43 ਸਾਲ ਬਾਦਲਾਂ ਨੂੰ ਵੋਟਾਂ ਪਾਈਆਂ ਪਿੱਛਲੇ ਪੰਜ ਇੱਕ ਵਾਰ ਕੈਪਟਨ ਨੂੰ ਵੋਟਾਂ ਪਾਈਆਂ ਲੱਗਦਾ ਸੀ ਕਿ ਬਾਦਲਾਂ ਦਾ ਕੁਝ ਕਰੂ ਉਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਬਾਦਲਾਂ ਦਾ ਰਿਸ਼ਤੇਦਾਰ ਹੈ ਪੰਜ ਸਾਲ ਅੰਦਰੋਂ ਨਹੀਂ ਨਿੱਕਲਿਆ ਅਸੀਂ ਤਾਂ ਫ਼ੇਰ ਆਮ ਆਦਮੀ ਨੂੰ ਵੋਟਾਂ ਪਾਈਆਂ ਸਾਡੇ ਬਿਲ ਜੀਰੋ ਪੈਨਸ਼ਨ ਲੱਗੀਆਂ ਪਹਿਲਾਂ ਕਿਸੇ ਨੇ ਪੈਨਸ਼ਨ ਲਾਈ ਨਹੀਂ ਬਾਕੀ ਸੂਹੇ ਨਹਿਰਾਂ ਦਾ ਪਾਣੀ ਖੇਤਾਂ ਤੱਕ ਪਹੁੰਚਾ ਦਿੱਤਾ ਇਹਨਾਂ ਨੇ ਸੂਹਿਆ ਨੂੰ ਰਾਹਾਂ ਵਿੱਚ ਬਦਲ ਦਿੱਤਾ ਸੀ ਰਿਸ਼ਵਤਖੋਰੀ ਥੋੜੀ ਬੋਹਤੀ ਨੱਥ ਪਾਈਆਂ ਤੇ ਤਹਿਸੀਲਦਾਰ ਪਟਵਾਰੀ ਕਾਨੂੰਗੋ ਬੈਕਾ ਤੇ ਪੁਲਿਸ ਹੋਰ ਵੀ ਮੁਲਾਜ਼ਮ ਸਿੱਧੇ ਤੌਰ ਤੇ ਕੰਮ ਕਰ ਰਹੇ ਨੇ ਥੋੜੇ ਬੋਹਤੇ ਹੋਣਗੇ ਜਿਹੜੇ ਬਾਦਲਾਂ ਦੇ ਸਮੇਂ ਘਪਲੇ ਰਿਸ਼ਵਤਖੋਰੀ ਕਰ ਰਹੇ ਸੀ ਹੌਲੀ ਹੌਲੀ ਉਹ ਵੀ ਹੱਟ ਜਾਣਗੇ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਪਹਿਲਾਂ ਵਾਲਿਆਂ ਦਾ ਪਤਾ ਨਹੀਂ ਸੀ ਲੱਗਦਾ ਕਿ ਨੌਕਰੀਆਂ ਕਿਹੜੇ ਪਰਿਵਾਰ ਨੂੰ ਮਿਲੀਆਂ ਮਾਨ ਸਰਕਾਰ ਨੇ ਜੋ ਵੀ ਕੰਮ ਕੀਤੇ ਹੋਏ ਨੇ ਉਨ੍ਹਾਂ ਨੂੰ ਅਣਦੇਖਿਆਂ ਨਹੀਂ ਕੀਤਾ ਜਾ ਸਕਦਾ ਅਸੀਂ ਵੀ ਕਿਸਾਨ ਪਰਿਵਾਰ ਦੇ ਹਾਂ ਜੋ ਵੀ ਸਵਾਲ ਭਰਾਵਾਂ ਨੇ ਬਾਦਲਾਂ ਨੂੰ ਕੀਤੇ ਉਹ ਹਰ ਕਿਸੇ ਨੂੰ ਕਰਨੇ ਚਾਹੀਦੇ ਨੇ ਐਵੇਂ ਅਕਾਲੀ ਦਲ ਜਿੰਦਾਬਾਦ ਦੇ ਨਾਹਰੇ ਲੋਕ ਲਾਉਂਦੇ ਨੇ ਜਿੰਦਾਬਾਦ ਕਿਹੜੇ ਵਿਸ਼ੇ ਤੇ ਕਹਿੰਦੇ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿਸਾਨ ਭਰਾਵਾਂ ਨੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏

  • @balbirsingh5323
    @balbirsingh5323 Місяць тому

    Hun ki labhdey akali beda dobea pb da

  • @tarsem389
    @tarsem389 20 днів тому

    Punjab nu barbad hon to bachan wala CM Bhagwant Singh Maan

  • @user-im4pj3hr8q
    @user-im4pj3hr8q 2 місяці тому

    Very good chitar fero salary dy

  • @dravtarmahal8279
    @dravtarmahal8279 2 місяці тому

    Ona de band kra k keenu jitana chande o veero Jan tan Chon ban d krao eda feda keenu hovega ji

  • @tarsem389
    @tarsem389 20 днів тому

    Punjab de Rakhwale CM Bhagwant Singh Maan

  • @JasvirSingh-nf7ge
    @JasvirSingh-nf7ge 2 місяці тому

    Aakali dal zindabad ❤❤

  • @JarnailSingh-ih7dr
    @JarnailSingh-ih7dr 2 місяці тому

    Wadya kita

  • @gurwantsingh7721
    @gurwantsingh7721 2 роки тому +3

    Chitter fero ehnu

  • @GoluGill-dl2mf
    @GoluGill-dl2mf 10 днів тому

    0:54

  • @devindersingh4714
    @devindersingh4714 Місяць тому

    Ina badla ne bera gharak kita se punjab da

  • @jaspaldhillon4495
    @jaspaldhillon4495 2 місяці тому

    22.g.ah.jes.22.di.pagg.te.shri.makatsar.sahib.di.patti.bani.ho.ha.es.nu.time.deo.var.var.camere.samne.aunda.eh

  • @gurmitdharar4454
    @gurmitdharar4454 2 місяці тому

    ਯਾਰ ਮੰਨ ਲਿਆ ਕੀ ਰੋਸ ਕਰਨ ਤੇ ਸਵਾਲ ਕਰਨ ਹਰਇੱਕ ਦਾ ਹੱਕ ਜਥੇਬੰਦੀਆ ਨੂੰ ਸਵਾਲ ਹੈ ਕੀ ਤੁਸੀ ਪੰਜਾਬ ਚੋ ਚੋਣਾ ਦੇ ਬਾਈਕਟ ਦਾ ਐਲਾਨ ਕਰੋ ਆਹ ਜਥੇ ਬੰਦੀਆ ਦੱਸਣਾ ਕੀ ਇਹਨਾਂ ਕੋਲੋ ਕੋਈ ਗਲਤੀ ਨਹੀ ਹੁੰਦੀ ਠੀਕ ਆਹ ਜਦੋ ਤੁਸੀ ਕਿਸੇ ਵੀ ਜਥੇਬੰਦੀ ਨਾਲ ਹੋ ਉਦੋ ਉਸਦੇ ਹੁਕਮ ਅਨੁਸਾਰ ਹੀ ਕੰਮ ਕਰਦੇ ਹੋ ਨਾ ਐਵੇ ਹੀ ਸਮੇ ਮੁਤਾਬਿਕ ਸਾਰੇ ਚੱਲਦੇ ਨੇ ਗਲਤ ਠੀਕ ਦਾ ਪਤਾ ਤੇ ਬਾਦ ਚੋ ਲੱਗਦਾ ਐਵੇ ਤੇ ਹੁਣ ਨਵਾ ਕਾਨੂੰਨੀ ਵੀ ਦੋਸੀਆ ਲਈ ਆ ਗਿਆ ਉਹ ਦੋਸੀ ਆਪਣੇ ਹੀ ਸਮਾਜ ਦੇ ਭੈਣ ਭਰਾ ਹੋਣੇ ਸਬ ਸਮਝ ਦੀ ਲੋੜ ਹੁਦੀ ਕਿਸੇ ਇੱਕ ਦੇ ਪੇਸ ਪੈਣ ਨਾਲ ਮਸਲਾ ਹੱਲ ਨਹੀ ਹੁੰਦਾ

  • @ranjitsinghchahal273
    @ranjitsinghchahal273 2 місяці тому

    ਸਾਡਾ ਕਿਉਂ ਟਾਈਮ ਬਰਬਾਦ ਕੀਤਾ ਦੋ ਸਾਲ ਪੁਰਾਣਾ ਵੀਡੀਓ ਪਾ ਕੇ।

  • @tarsem389
    @tarsem389 20 днів тому

    Punjab nu barbad Karan vich koi kasar ne Sadi akali dal ne. Apne Ghar bhar le . aur Rishte de ghar bhar le
    Parmatma kare 7 Kula da nas ho je
    101 %Har pakki akali dal de

  • @tarsem389
    @tarsem389 20 днів тому

    Punjab nu barbad Karan wala
    Akali dal
    Sukhveer badal
    . majithia

  • @BalveerSingh-ob2bc
    @BalveerSingh-ob2bc 2 місяці тому

    Bhutani rajniti bilkul

  • @gurjantsingh1224
    @gurjantsingh1224 2 місяці тому

    They all are soslist

  • @khalsaas5306
    @khalsaas5306 2 роки тому +1

    Thore dina vad gatar vec lukuga amali

  • @balbirk4634
    @balbirk4634 2 місяці тому +1

    Badla to bcho

  • @VikramSingh-qm5hc
    @VikramSingh-qm5hc 2 місяці тому

    😂

  • @GurnamSingh-hc6hx
    @GurnamSingh-hc6hx 2 місяці тому +1

    Veery.good

  • @jasmergiri6058
    @jasmergiri6058 2 місяці тому +4

    ਸੁਖਬੀਰ ਬਾਦਲ ਅਮਲੀ ਝੂਠੇ ਗੱਪੀ ਹੈ ਏਂ ਤਾਂ ਡਰਾਮੇ ਵਾਜ਼ ਨੇ

  • @BhupinderSingh-db8dp
    @BhupinderSingh-db8dp 2 місяці тому

    Sharm. .Karo

  • @JagsirPathan-tf1rl
    @JagsirPathan-tf1rl 2 місяці тому +1

    Nice

  • @virendersharma4718
    @virendersharma4718 2 місяці тому +1

    Sukhbeer badal jindabad

  • @user-vp4rj3bg4b
    @user-vp4rj3bg4b 2 місяці тому +2

    Kisan Virodhi Badal parivar

  • @JarnailSingh-fn2fi
    @JarnailSingh-fn2fi 2 місяці тому

    ਦੋ ਸਾਲ ਪੁਰਾਣੀ ਵੀਡੀਓ ਪਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਤੁਸੀਂ ਪਿੰਡਾਂ ਵਿਚ ਏਕਾ ਕਰਕੇ ਮਜ਼ਦੂਰਾਂ ਦੀ ਦਿਹਾੜੀ ਨੀ ਵਧਾ ਰਹੇ ਇਹ ਕਿਧਰ ਦਾ ਇਨਸਾਨ ਹੈ ਆਪਣੇ ਦਾਇਰੇ ਵਿੱਚ ਰਹਿ ਕੇ ਲੋਕ ਤੰਤਰ ਵਿੱਚ ਹਰੇਕ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਹੱਕ ਹੈ ਪਰ ਕਿਸੇ ਨੂੰ ਨੀਵਾਂ ਦਿਖਾਉਣ ਦਾ ਕੋਈ ਹੱਕ ਨਹੀ

  • @harwindersingh9586
    @harwindersingh9586 2 роки тому +1

    Badal and Cap Zar no 1 and 0000000000000000000

  • @JaswinderKaur-pd5ij
    @JaswinderKaur-pd5ij 2 місяці тому

    😅😅😅😅😊😅.😅kk😅i

  • @jagwindersingh8633
    @jagwindersingh8633 2 місяці тому

    Old video

  • @mallmann8309
    @mallmann8309 2 роки тому +1

    ਸਭ ਝੂਠ ਹੈ

  • @ravdeepsingh2160
    @ravdeepsingh2160 2 місяці тому +1

    ਇਹੇ ਝਾੜੂ ਆਲੇ ਦੱਲੇ ਕਿਸਾਨ ਨੇ ਇਹੇ ਵੀਹ ਕੁ ਕਿਸਾਨ ਨੇ ਨਾਲੇ ਤੂੰ ਕੀ ਲਿਖਿਆ ਭਜਣਾ ਪਿਆ ਅਗਲਾ ਰੈਲੀ ਕਰਕੇ ਗਿਆ

  • @user-gz4of9xy1q
    @user-gz4of9xy1q 2 місяці тому +3

    ਲੈ ਲਉ ਹੁਣ ਭਗਵੰਤ ਬੁਚੜ ਕੋਲ਼ੋਂ MSP। ਦੇ ਦਿੱਤੀ ਦੋ ਸਾਲ ਹੋ ਗਿਆ ਆਮ ਪਾਲਟੀ

  • @GurjeetsinghDhillon-jg6zd
    @GurjeetsinghDhillon-jg6zd 2 місяці тому

    ਫੇਰ ਕੌਣ ਚੰਗਾ ਏ ਤੁਸੀ ।ਸ:ਸੁਖਬੀਰ ਸਿੰਘ ਬਾਦਲ ਹੈ ਇੱਕ ਪ੍ਰਧਾਨ ❤🇮🇳❤✅️

  • @tubeyou100ful
    @tubeyou100ful 2 роки тому +2

    ਅਕਾਲੀ ਦਲ ਬਾਦਲ ਜਿੰਦਾਬਾਦ

    • @arshsekhon5570
      @arshsekhon5570 2 роки тому +1

      ਸਾਰੇ ਕਾਲੀਆ ਦੇ ਕਠ ਵਿਚ ਸਮੈਕ ਦੈ ਵਪਾਰੀ ਨੈ

  • @HarinderSingh-ct6zo
    @HarinderSingh-ct6zo 2 місяці тому

    Old khabar

  • @amriksingh8520
    @amriksingh8520 2 місяці тому

    ѕαяι ρυиʝαв.ʝαитα.кιяѕαи.∂є.иαℓℓ.нα.

  • @HarwinderSingh-rd8of
    @HarwinderSingh-rd8of 2 роки тому +7

    Good