ਬਿਮਾਰੀਆਂ ਤੋਂ ਬਚਣ ਦਾ, ਸਾਡੇ ਪੁਰਾਣੇ ਬਜ਼ੁਰਗਾਂ ਦਾ ਤਰੀਕਾ, | ਭਾਈ ਵੀਰ ਸਿੰਘ ਜੀ

Поділитися
Вставка
  • Опубліковано 17 бер 2023
  • ਇੱਕ ਤੰਦਰੁਸਤ ਸ਼ਰੀਰ ਵਿੱਚ ਹੀ ਇੱਕ ਤੰਦਰੁਸਤ ਆਤਮਾ ਦਾ ਵਾਸ ਹੁੰਦਾ ਹੈ.. ਜੇਕਰ ਸਾਡਾ ਸ਼ਰੀਰ ਤੰਦਰੁਸਤ ਹੈ ਤਾਂਹੀ ਸਾਡੀ ਰੂਹ ਖੁਸ਼ ਹੁੰਦੀ ਹੈ.. ਅਸੀਂ ਜੀਵਨ ਦੀ ਹਰ ਖੁਸ਼ੀ ਚੰਗੀ ਤਰ੍ਹਾਂ ਮਾਣ ਸਕਦੇ ਹਾਂ.. ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਏਸੇ ਕਰਕੇ ਬਖਸ਼ਿਆ ਹੈ ਤਾਂ ਕੇ ਸਾਡਾ ਸ਼ਰੀਰ ਤੰਦਰੁਸਤ ਰਹਿ ਸਕੇ ਅਤੇ ਨਿਤਨੇਮ ਕਰਨ ਨਾਲ ਸਾਡੀ ਆਤਮਾ ਤੰਦਰੁਸਤ ਰਹੇ.. ਪੰਛੀ, ਜਾਨਵਰ ਕਦੇ ਡਾਕਟਰ ਕੋਲ ਨਹੀਂ ਜਾਂਦੇ, ਕਦੇ ਬੀਮਾਰ ਨਹੀਂ ਹੁੰਦੇ ਕਿਉਂਕਿ ਉਹ ਕੁਦਰਤ ਦੇ ਮੁਤਾਬਿਕ ਚੱਲਦੇ ਆ.. ਸਮੇਂ ਸਿਰ ਸੌਣਾ, ਸਮੇਂ ਸਿਰ ਉੱਠਣਾਂ, ਜੋ ਕੁਦਰਤ ਨੇ ਉਹਨਾਂ ਨੂੰ ਭੋਜਨ ਦਿੱਤਾ.. ਓਸ ਭੋਜਨ ਨੂੰ ਓਸੇ ਰੂਪ ਵਿੱਚ ਖਾਣਾ..ਏਹੀ ਕਾਨੂੰਨ ਇਨਸਾਨਾਂ ਤੇ ਵੀ ਲਾਗੂ ਹੁੰਦਾ ਹੈ.. ਜੇਹੜਾ ਇਨਸਾਨ ਕੁਦਰਤ ਦੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਕਦੇ ਬੀਮਾਰ ਨਹੀਂ ਹੁੰਦਾ, ਕਦੇ ਦੁੱਖ ਨਹੀਂ ਪਾਉਂਦਾ 🙏

КОМЕНТАРІ • 131

  • @baljitsidhu8912
    @baljitsidhu8912 Рік тому +43

    ਸਰਬ ਰੋਗ ਕਾ ਅਉਖਦੁ ਨਾਮੁ।। ਕਲਿਆਣ ਰੂਪ ਮੰਗਲ ਗੁਣ ਗਾਮ।।❤❤

  • @ninderkaur4846
    @ninderkaur4846 Рік тому +4

    Kinni sohni mitthi Punjabi bolde tusi thanku g

  • @swarnkhosa6306
    @swarnkhosa6306 Рік тому

    ਵਹਿਗੁਰੂ ਵਹਿਗੁਰੂ ਵਹਿਗੁਰੂ

  • @inderjitmdmldh1464
    @inderjitmdmldh1464 4 місяці тому

    ਵਾਹਿਗੁਰੂ ਜੀ ਬਹੁਤ ਸੁੰਦਰ

  • @AmandeepKaur-yg1bd
    @AmandeepKaur-yg1bd Рік тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji apnj sb te 🙏❤️❤️🙏🙏🙏🙏🙏🙏🙏🙏🙏🙏❤️

  • @balbirkaur4961
    @balbirkaur4961 8 місяців тому

    Waheguru ji🙏🏼🙏🏼🙏🏼🙏🏼🙏🏼

  • @nirmlkaur8208
    @nirmlkaur8208 9 місяців тому

    Waheguru ji 🙏🌹🌹🙏

  • @sonubagha4320
    @sonubagha4320 Рік тому

    Bohat hi wadhia vichae han G

  • @arvindersinghtoor8427
    @arvindersinghtoor8427 Рік тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 11.05.2023

  • @deepdeep5250
    @deepdeep5250 Рік тому +11

    ਸਰਬ ਰੋਗ ਕਾ ਅਉਖਦੁ ਨਾਮੁ 🙏🏻❤🙏🏻❤🌺🍁

  • @harpreetSingh-oh2ev
    @harpreetSingh-oh2ev Рік тому +5

    Waheguru ji 🙏

  • @prabhjotkaur8798
    @prabhjotkaur8798 Рік тому +1

    ਵਾਹਿਗੁਰੂ ਜੀ👏👏👏👏

  • @kavitakaur2365
    @kavitakaur2365 Рік тому +3

    Kar ishnan simar prabh apna Mann tann bhaye aroga🙏🏻

  • @dalipbal1596
    @dalipbal1596 Рік тому +15

    This is from the book Bandginama written by Bhai Raghbir Singh Beer

  • @amarjitkaursidhu101
    @amarjitkaursidhu101 Рік тому

    ਇਹ ਗੱਲ ਬਿਲਕੁਲ ਠੀਕ ਹੈ

  • @RajinderSingh-ll2zc
    @RajinderSingh-ll2zc Рік тому +4

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ❤

  • @humchaakargobindke
    @humchaakargobindke Рік тому

    ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਐ ਕਾ ਮਿਟਾਵ ਹਰਿ ਪ੍ਰਭ ਸੋਗ ॥

  • @ManjeetKaur-ce4wr
    @ManjeetKaur-ce4wr Рік тому +3

    Bahut hi khoobsurat vyakhya. Sacha naam hi asli dawayi hai.❤

  • @bhupinderkaur4505
    @bhupinderkaur4505 2 місяці тому

    Waheguru ji

  • @kikarsinghbrar6414
    @kikarsinghbrar6414 Рік тому

    ਵਾਹਿਗੁਰੂ ਜੀਉ,
    ਗੁਰੂ ਸਾਹਿਬ ਜੀ ਨੇ ਆਪਣੇ ਹਥੀਂ ਦਵਾਖਾਨੇ ਖੋਲੇ ਹੋਏ ਸਨ। ਅਠਵੇਂ ਪਾਤਸ਼ਾਹ ਵੀ ਬੀਮਾਰ ਹੋ ਗੲਏ ਸਨ।ਛੋਟਾ ਬੱਚਾ ਕਿਵੇਂ ਬੀਮਾਰ ਹੁੰਦਾ ਹੈ।

  • @raagdmusicalacademythemusi9051

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dhannkaur88
    @dhannkaur88 Рік тому

    Bahut wadiaa bol re hobos Powerful 🙏🙏 SIMARAN IS VERY VERY Powerful ❤

  • @amarjeetsandhar6440
    @amarjeetsandhar6440 Рік тому +3

    Danwheguruji

  • @davinderpreet2582
    @davinderpreet2582 Рік тому +8

    waheguru waheguru ji 🙏🏻🙏🏻

  • @harmanbehniwal7772
    @harmanbehniwal7772 Рік тому +1

    Waheguru ji Waheguru ji Waheguru ji Waheguru ji Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ashasood3924
    @ashasood3924 Рік тому +6

    Waheguru ji 🎉🎉

  • @bikarjitsingh34bikarjitsin10
    @bikarjitsingh34bikarjitsin10 Рік тому +1

    ਵਾਹਿਗੁਰੂ ਜੀ

  • @nardeep1632
    @nardeep1632 Рік тому +3

    Wahegur g

  • @joginderkaur4433
    @joginderkaur4433 Рік тому +1

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏❤️

  • @jatinderbedi9797
    @jatinderbedi9797 Рік тому +4

    Waheguru ji waheguru ji 🙏🙏🙏🙏

  • @rsinghpunia5227
    @rsinghpunia5227 Рік тому +3

    ਭਾਈ ਵੀਰ ਸਿੰਘ ਜੀ ਬਹੁਤ ਗੁਰਮੁੱਖ ਸਿੱਖ ਹੋਏ ਹਨ ਤੇ ਸਿਮਰਨ ਬੰਦਗੀ ਬਾਰੇ ਬਹੁਤ ਵਧੀਆ ਉਪਦੇਸ਼ ਕੀਤੇ ਹਨ ਪਰ ਇਹ ਭਾਈ ਰਘਬੀਰ ਸਿੰਘ ਬੀਰ ਜੀ ਦੇ ਬਚਨ ਹਨ ਜੀ। ਮੈਂ ਦੋਨਾਂ ਹੀ ਗੁਰਮੁਖਾਂ ਨੂੰ ਬਹੁਤ ਪੜ੍ਹਿਆ ਤੇ ਸੇਧ ਲੈ ਕੇ ਲਾਭ ਲਿਆ ਹੈ। ਮੈਂ ਦੋਵਾਂ ਦਾ ਸ਼ੁਕਰ ਗੁਜ਼ਾਰ ਹਾਂ। ਵਾਹਿਗੁਰੂ ਜੀ ਕਿਰਪਾ ਕਰਨ ਅਜਿਹੇ ਹੋਰ ਗੁਰਮੁਖ ਦੁਨੀਆਂ ਵਿੱਚ ਆਉਂਦੇ ਰਹਿਣ।

    • @contactharpalable
      @contactharpalable 2 місяці тому

      Please let us know aap ji noo ki faidaa hoyaa hai ji 🙏

    • @rsinghpunia5227
      @rsinghpunia5227 2 місяці тому

      @@contactharpalable ਭਾਈ ਵੀਰ ਸਿੰਘ ਜੀ ਨੂੰ ਪੜ੍ਹ ਕੇ ਜਾਂ ਸੁਣ ਕੇ ਸ਼ਰਧਾ, ਵਿਸ਼ਵਾਸ ਤੇ ਸਿਦਕ ਪੈਦਾ ਹੁੰਦਾ ਹੈ ਤੇ ਰਘਬੀਰ ਸਿੰਘ ਬੀਰ ਜੀ ਦੀਆਂ ਲਿਖਤਾਂ ਪੜ੍ਹ ਜਾਂ ਸੁਣ ਕੇ ਬੰਦਗੀ ਕਰਨ ਨੂੰ ਦਿਲ ਕਰਦਾ ਹੈ, ਸ਼ੰਕੇ ਦੂਰ ਹੋ ਜਾਂਦੇ ਹਨ

    • @contactharpalable
      @contactharpalable 2 місяці тому

      I agree

  • @nillman2497
    @nillman2497 Рік тому

    ਵਾਹਿਗੁਰੂ ਵਾਹਿਗੁਰੂ ਜੀ

  • @manjitaulakh3240
    @manjitaulakh3240 Рік тому +5

    Wahaguru ji 🙏💖

  • @ranjitkaur7120
    @ranjitkaur7120 Рік тому +4

    Whaguru

  • @rajkaur9282
    @rajkaur9282 Рік тому +4

    Right 👍

  • @harmeetsingh3601
    @harmeetsingh3601 Рік тому +3

    Beautiful 🥰🥰❤️ Voice

  • @narinderpalsingh5349
    @narinderpalsingh5349 Рік тому +2

    ਵਾਹਿਗੁਰੂ

  • @baljitratol2981
    @baljitratol2981 Рік тому

    ਧੰਨਵਾਦ ਖਾਲਸਾ ਜੀ 🙏 ਬਹੁਤ ਕੀਮਤੀ ਵਿਚਾਰ

  • @manjotkaur7241
    @manjotkaur7241 Рік тому +3

    ਵਾਹਿਗੁਰੂ ਜੀ 🙏

  • @AvtarSingh-qo1pf
    @AvtarSingh-qo1pf Рік тому

    Dhan.dhan.shri guru.nanakdev.ji

  • @inderpalsinghsingh6573
    @inderpalsinghsingh6573 Рік тому +2

    Wahegur.ji

  • @savreetsidhu3957
    @savreetsidhu3957 Рік тому

    ਵਾਹਿਗੁਰੂ ਜੀ🙏🙏🙏🙏🙏

  • @karanjotsingh7392
    @karanjotsingh7392 Рік тому

    SATNAM SHRI WAHEGURU G

  • @dimagkhageya
    @dimagkhageya Рік тому

    Waheguru ji this is not from bhai veer singh ji…this is from bandginama book by bhai Raghbir singh bir.

  • @surinderkaur5240
    @surinderkaur5240 Рік тому +2

    Very good. God bless you.

  • @kabelsingh713
    @kabelsingh713 Рік тому +2

    WAHEGURU ji 🙏🙏

  • @gurshaansingh5780
    @gurshaansingh5780 Рік тому +1

    Waheguru ji 🙏🙏🙏

  • @ravinderkaur4834
    @ravinderkaur4834 Рік тому +6

    Beautiful

  • @inderathwal3526
    @inderathwal3526 Рік тому +1

    8/5 2023👌

  • @lakhveerbenipal7179
    @lakhveerbenipal7179 Рік тому

    ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏🙏

  • @jeetinderkaur5896
    @jeetinderkaur5896 Рік тому

    Wahguru ji

  • @Nishit_Alby_Alfredo
    @Nishit_Alby_Alfredo Рік тому +5

    Satnam sri waheguru! May god cure his good people of all diseases!

  • @KulwinderKaur-dt3mg
    @KulwinderKaur-dt3mg Рік тому

    Wehaguru ji🙏

  • @user-qm8jd8cz3o
    @user-qm8jd8cz3o Рік тому

    Waheguru j i ❤❤❤❤❤

  • @GurjitSingh-du3vo
    @GurjitSingh-du3vo Рік тому

    ਵਾਹਿ ਗੁਰੂ

  • @gurkiratsingh854
    @gurkiratsingh854 Рік тому +2

    waheguru ji

  • @JasbirSinghGuraya-zx2we
    @JasbirSinghGuraya-zx2we Рік тому

    Waheguru Jiiiiii

  • @Delhi624
    @Delhi624 Рік тому

    Waheguru Waheguru Waheguru ji

  • @Baburao_Sangli
    @Baburao_Sangli Рік тому +2

    Hanji sach hai 3:10 to agge jo bhai veer singh ji das rhe han isnu ajkal sansar te lok LAW OF ATTRACTION kehnde han ji 🙏🏻

    • @sehj13
      @sehj13 Рік тому

      Bhai Vir Singh ji ne kadi ve Law of Attraction di himmayat nahi kiti. Eh koi Raghbir Singh han

  • @prabhh8257
    @prabhh8257 Рік тому

    💐🙏waheguru ji mehar karan sab te 🙏💐

  • @rajwindersohi3507
    @rajwindersohi3507 Рік тому

    ਗੁਰੂ ਹਰ ਕ੍ਰਿਸ਼ਨ ਜੀ ਵੀ ਬੀਮਾਰੀ ਨਾਲ ਹੀ ਸਰੀਰ ਛੱਡ ਗਏ ਸੀ

  • @palwindersingh0555
    @palwindersingh0555 Рік тому

    🙏🏼🙏🏼🙏🏼🙇🏽‍♂️🙇🏽‍♂️🙇🏽‍♂️😊

  • @kawaljeetkaur3499
    @kawaljeetkaur3499 Рік тому

    Waheguruji Dhan Guru Nanak Devji Mehar karo 🙏🙏🙏🙏🙏⚘⚘

  • @baljinderkaurgrewal6225
    @baljinderkaurgrewal6225 Рік тому

    ਬਿਲਕੁਲ ਸਹੀ ਹੈ 🙏🙏

  • @ManjitKaur-zv1cr
    @ManjitKaur-zv1cr Рік тому

    Good

  • @satinder7469
    @satinder7469 Рік тому

    👍👍🙏🙏🙏🙏🙏

  • @raagdmusicalacademythemusi9051

    🙏🏿🙏🏿

  • @SHANeBANI
    @SHANeBANI Рік тому

  • @teenabaweja2360
    @teenabaweja2360 Рік тому +3

    ❤beautiful ❤

  • @prof.kuldeepsinghhappydhad5939

    Weheguru ji

  • @jaspalsingh150
    @jaspalsingh150 Рік тому

    A great advice.

  • @thephotographersunny
    @thephotographersunny Рік тому

    Shukar Mere Waheguru G 🙏🙏🙏🙏

  • @JaswinderSingh-hb7rx
    @JaswinderSingh-hb7rx Рік тому

    Waheguru ji bhut vadia🙏

  • @jaswinderkaurkandola3566
    @jaswinderkaurkandola3566 Рік тому +5

    Hello

  • @rdhami7639
    @rdhami7639 Рік тому

    Thank u so much Waheguru ji mehar Karan 🙏

  • @nirvairsingh7839
    @nirvairsingh7839 Рік тому

    Waheguru g

  • @maninderjitsingh4596
    @maninderjitsingh4596 Рік тому

    🙏🙏

  • @gorakhanna2298
    @gorakhanna2298 Рік тому

    Eh avaj amritpal bai di lagdi aa,,,

  • @sukhdevkaur9697
    @sukhdevkaur9697 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @NeelamRani-hk9xl
    @NeelamRani-hk9xl Рік тому

    Plz share book link

  • @SuperBaidwan
    @SuperBaidwan Рік тому

    22 ji fer bache kyu bimar hunde ne ohna nu te bimari da pta v ni hunda ki ki hundi a ?

  • @lovepreetsinghsingh5495
    @lovepreetsinghsingh5495 Рік тому

    Waheguru g eh awaj kina de aa?

  • @KuldeepLotey
    @KuldeepLotey Рік тому

    Bhai raghbir Singh ji di kitab sarab rog ka aukhad naam vichon lia hai bhai vir singh di photo kyon lagai???

  • @jaswindersingh9820
    @jaswindersingh9820 Рік тому

    Veer eh kehri pustak Vich hai

  • @sehj13
    @sehj13 Рік тому

    Eh varta Bhai Veer Singh ji di nahi hai ji. Raghubir Singh Bir ji di hai, jo ke Bhai Sahib di tarah enlightened nahi San. Bhai Sahib da naam galat tarike naal use ho riha hai. Bahut sare You tube channel eh kam kar rihe han. Bahut saria books ve Bhai Sahib de naam heth chaap ke sangat nu miss guide kita ja riha hai.
    Sawdhaan raho.

  • @hardipsingh7340
    @hardipsingh7340 Рік тому

    Ki poorn abiasi koi hai ?

  • @FATEHSINGH-sm2qi
    @FATEHSINGH-sm2qi Рік тому

    Maaf Krna
    Eh bachan bahi veer Singh ji nhi
    Bhai raghubeer Singh bir de ne
    Bhandginama kitab vich

  • @JagtarSingh-vf7vt
    @JagtarSingh-vf7vt Рік тому

    ਅੰਗਰੇਜ਼ਾਂ ਦਾ ਪਿੱਠੂ

    • @aksandhu344
      @aksandhu344 Рік тому

      ਤੁਹਾਡੇ ਵੱਡੇ ਵਡੇਰੇ ਆਜਾਦੀ ਲਈ ਲੜ ਲੜ ਸ਼ਹੀਦ ਹੋਗੇ ਅਸੀ ਤੁਹਾਡੇ ਕਰਜਾਈ ਹਾ🤬🤬🤬🤬

  • @pawandeepsingh5535
    @pawandeepsingh5535 Рік тому +4

    Waheguru ji

  • @grewalbhupinder572
    @grewalbhupinder572 Рік тому +3

    Waheguru ji. Waheguru ji 👃

  • @sahibnoorsinghtenthb2840
    @sahibnoorsinghtenthb2840 Рік тому +6

    Waheguru ji 🙏💕

  • @harpreetsinghmangat2568
    @harpreetsinghmangat2568 Рік тому +3

    Waheguru ji 🙏

  • @ManpreetSingh-xc5uz
    @ManpreetSingh-xc5uz Рік тому +3

    Satnam shri waheguru ji

  • @ramankumar7561
    @ramankumar7561 Рік тому

    Dhan guru ramdas ji 🙏🙏

  • @simratsingh4829
    @simratsingh4829 Рік тому +1

    ਵਾਹਿਗੁਰੂ ਜੀ

  • @nillman2497
    @nillman2497 Рік тому

    ਵਾਹਿਗੁਰੂ ਵਾਹਿਗੁਰੂ ਜੀ 🙏

  • @sohanbajajmoga762
    @sohanbajajmoga762 Рік тому

    Waheguru Waheguru ji

  • @sukhbirkaur7849
    @sukhbirkaur7849 Рік тому

    Waheguru Waheguru ji 🙏

  • @soniasingh8057
    @soniasingh8057 Місяць тому

    Waheguruji 🙏🙏

  • @officialrickyaulakh1137
    @officialrickyaulakh1137 Рік тому +2

    Waheguru ji