ਬਹੁਤ ਵੱਡੀ ਖ਼ਬਰ : 20 ਪੰਜਾਬੀਆਂ ਨੂੰ ਬੱਸਾਂ ਤੇ ਟਰੱਕਾਂ 'ਚ ਕੱਢਕੇ ਅੱ.ਤਵਾਦੀਆਂ ਨੇ ਮਾਰੀਆ ਸ਼ਰੇਆਮ ਗੋ.ਲੀਆਂ

Поділитися
Вставка
  • Опубліковано 13 вер 2024
  • #breakingnews #pakistannews #pakistanipunjabi
    ਬਹੁਤ ਵੱਡੀ ਖ਼ਬਰ : 20 ਪੰਜਾਬੀਆਂ ਨੂੰ ਬੱਸਾਂ ਤੇ ਟਰੱਕਾਂ 'ਚ ਕੱਢਕੇ ਅੱ.ਤਵਾਦੀਆਂ ਨੇ ਮਾਰੀਆ ਸ਼ਰੇਆਮ ਗੋ.ਲੀਆਂ
    Big news : Terr.orists ki.lled 20 Punjabis in buses and trucks and shot them openly.
    #breakingnews #pakistan #balochistan #nationalhighway #punjabpakistan #labour #pakistanipunjabi #crimenews2024 #latestnews #livenews #sadnews #heartbreakingnews #pakistannews #todaynews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 149

  • @BSBrar-by2bz
    @BSBrar-by2bz 18 днів тому +59

    ਬਹੁਤ ਮਾੜੀ ਖ਼ਬਰ ਇਨ੍ਹਾਂ ਵਿਚਾਰਿਆ ਦਾ ਕੀ ਕਸੂਰ ਸੀ ਜੇ ਲੜਨਾ ਤਾ ਸਰਕਾਰ ਨਾਲ ਲੜੋ ਨਿਰਦੋਸ਼ ਲੋਕਾਂ ਦਾ ਘਾਣ ਕਰਨਾ ਗ਼ਲਤ ਹੈ

    • @babbukumarsongs8786
      @babbukumarsongs8786 18 днів тому +2

      Ledar jihdian harkatan karde ne usda nuksan aam janta nu hi bhugtna painda hai😢😢😢

    • @yuvisingh7759
      @yuvisingh7759 17 днів тому

      Karma

    • @yuvisingh7759
      @yuvisingh7759 17 днів тому

      They was army officer in civil dress those going to Balochistan isi agent

    • @yuvisingh7759
      @yuvisingh7759 17 днів тому +1

      Why Indian worry about Pak

  • @gurnoorsingh7130
    @gurnoorsingh7130 18 днів тому +27

    ਬਹੁਤ ਹੀ ਦੁੱਖਦਾਈ ਖਬਰ ਹੈ ਲਹਿੰਦਾ ਪੰਜਾਬ ਦੇ ਪੰਜਾਬੀ

  • @tarasingh7402
    @tarasingh7402 18 днів тому +27

    ਵਾਹਿਗੁਰੂ ਸਾਹਿਬ ਜੀ

  • @naseebchand8371
    @naseebchand8371 18 днів тому +35

    ਜਿਸ ਨੂੰ ਅਸੀਂ ਮਹਾਤਮਾ ਗਾਂਧੀ ਕਹਿੰਦੇ ਹਾਂ, ਰਾਸ਼ਟਰਪਿਤਾ ਦਾ ਕਹਿੰਦੇ ਹਾਂ ਉਸ ਦਾ ਬੇੜਾ ਗ਼ਰਕ ਹੋ ਰਿਹਾ ਹੈ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਵਟਾਂਦਰਾ ਕੀਤਾ ਗਿਆ ਸੀ ਉਸ ਵੇਲੇ ਹਿੰਦੂ ਮੁਸਲਮਾਨ ਅੱਲਗ ਅੱਲਗ ਕਿਓ ਨਹੀ ਕੀਤਾ ਹੁਣ ਮੁਸਲਮਾਨ ਵੀ ਭਾਰਤ ਵਿੱਚ ਆਪਣਾਂ ਹੱਕ ਮੰਗਦੇ ਹਨ ਅਤੇ ਬੰਗਲਾਦੇਸ਼ ਦੇ ਮੁਸਲਮਾਨ ਨੂੰ ਭਾਰਤ ਵਿੱਚ ਨਾਗਰਿਕਤਾ ਦੇਣ ਲਈ ਤਿਆਰ ਹੈ, ਪੰਜਾਬੀਆਂ ਨਾਲ ਹਰ ਪਾਸੇ ਬਰਾਬਾਦ ਕੀਤਾ ਜਾ ਰਿਹਾ ਹੈ

    • @HKGAKHAR
      @HKGAKHAR 18 днів тому +1

      ਨਾਲ ਹੀ ਤੇਰਾ ਫੁੱਫੜ੍ਹ ਕਾਇਦੇ-ਆਜ਼ਮ ਮਹੁੰਮਦ ਅਲੀ ਜਿਨਾਹ ਵੀ ਸ਼ਾਮਿਲ ਸੀ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਉਸਦੇ ਸਾਥੀ ਸਨ..!
      ਜੋ ਕਿਸੇ ਦੇ ਘਰ ਅੱਗ ਲਾਉਂਦਾ ਹੈ, ਉਸਦਾ ਆਪਣਾ ਘਰ ਵੀ ਨਹੀਂ ਬੱਚਦਾ, ਪਰ ਕੱਟੜਪੰਥੀਆਂ ਨੂੰ ਫਿਰਕਾਪ੍ਰਸਤ ਕਰਨ ਦਾ ਮੌਕਾ ਮਿਲ ਗਿਆ..!
      ਕਿਸੇ ਦੀਆਂ ਜਾਨਾਂ ਗਈਆ ਹਨ ਜਾਂ ਨਹੀਂ ਉਨ੍ਹਾਂ ਨੂੰ ਕੋਈ ਵਾਸਤਾ ਲਈ..!
      #GakharzUTComments
      #UTC20240827

  • @mahindersinghsarari3162
    @mahindersinghsarari3162 18 днів тому +19

    ਬਹੁਤ ਮਾੜੀ ਗੱਲ ਹੈ ਜੀ ਵਾਹਿਗੁਰੂ ਜੀ 😭😭😭

  • @SukhwinderSingg-l9d
    @SukhwinderSingg-l9d 18 днів тому +28

    ਮੁਸਲਮਾਨਾਂ ਦਾ ਕੰਮ ਹੀ ਏਹ ਹੈ ਏਹ ਔਰਗਜੇਬ ਦੀ ਔਲਾਦ ਹੈਂ ਏਹਨਾ ਨੇ ਗੁਰੂਆਂ ਤੇ ਵੀ ਬਹੁਤ ਜੁਲਮ ਕੀਤੇ ਸਨ

    • @tamashbeen6610
      @tamashbeen6610 16 днів тому

      Khalistaniyan noo keh eh. O ajjkal enha di kuchhad vich hi baithay ne.

    • @sulindersingh562
      @sulindersingh562 16 днів тому +3

      ​@@tamashbeen6610ਬੇਂਚੋੜ ਤੇਰੀ ਪੁਆ ਦੇ ਕੁੜੀ ਕੰਗਨਾ ਰਣੌਤ ਜੋ ਮਰਜੀ ਡਰਾਮਾ ਕਰੀ ਜਾਵੇ ਉਧਾ ਹਗਿਆ ਬੀ ਸਵਾਦ ਲਗਦਾ ਤੁਸਾਂ ਲੋਕਾਂ ਨੂੰ ।।

    • @sattibains4818
      @sattibains4818 15 днів тому +2

      ​@@tamashbeen6610Bharat sarkar de teyar keete hoe Baloch militants jo Bharati sarkaran teyar kardian ne

    • @user-im3us5jl1c
      @user-im3us5jl1c 14 днів тому

      Bharava marn vale musalmaan han

    • @user-im3us5jl1c
      @user-im3us5jl1c 14 днів тому

      ​@@tamashbeen6610j kise vare na pta hove ta apna dimag nahi chalayi da maran vale tere lagde musalman hi c punjabi musalman

  • @rajwantkaur7921
    @rajwantkaur7921 18 днів тому +28

    ਅੱਤਵਾਦੀ ਸਰਕਾਰ ਹੈ, ਕੌਣ ਨੇ ਅੱਤਵਾਦੀ?

    • @yuvisingh7759
      @yuvisingh7759 17 днів тому

      Pakistan jihadist training centre

    • @sattibains4818
      @sattibains4818 15 днів тому

      Bharti sarkaron ke pale hoe Baloch log

  • @baljindershah9373
    @baljindershah9373 17 днів тому +5

    ਪਾਕਿਸਤਾਨ ਚ ਭਾਰਤੀ ਏਜੰਸੀਆਂ ਨੂੰ ਪੂਰੀ ਖੁੱਲ੍ਹ ਹੈ ।

  • @ArwinderSandhu-fc7hf
    @ArwinderSandhu-fc7hf 18 днів тому +5

    ਵਾਹਿਗੁਰੂ ਜੀ

  • @balwinderpadda3095
    @balwinderpadda3095 18 днів тому +8

    Very very sad 😢😢😢Waheguru Waheguru Waheguru Waheguru Waheguru

  • @raghbirsingh4959
    @raghbirsingh4959 18 днів тому +7

    ਮਨੁੱਖਤਾ ਦਾ ਘਾਣ ਹੋਇਆ ਦੁਖਦਾਈ ਖਬਰ

  • @sukhwantsingh1999
    @sukhwantsingh1999 18 днів тому +13

    ਬੇਹੱਦ ਦੁੱਖ ਵਾਲੀ ਖ਼ਬਰ ਹੈ।ਭਾਰਤ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

    • @LakhwinderSingh-jm9gw
      @LakhwinderSingh-jm9gw 18 днів тому

      Bharat sarkar kujh v nahi kar sakdi is vich

    • @SatnamSingh-wv9gg
      @SatnamSingh-wv9gg 17 днів тому +1

      ਇਹ ਭਾਰਤ ਵਾਲੇ ਪੰਜਾਬੀ ਨਹੀਂ ਇਹ ਤਾਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਕਾਂ ਨੂੰ ਮਾਰਿਆ ਹੈ ਹਿੰਦੁਸਤਾਨ ਵਿੱਚ ਵੀ ਸਾਰੇ ਮੁਸਲਮਾਨਾਂ ਨੂੰ ਪਾਕਿਸਤਾਨ ਵਿੱਚ ਭੇਜਣਾ ਚਾਹੀਦਾ ਸੀ ਜਦੋਂ ਦੇਸ਼ ਹੀ ਵੱਖਰਾ ਹੋ ਗਿਆ ਸੀ

    • @sattibains4818
      @sattibains4818 15 днів тому +1

      ​@@SatnamSingh-wv9gghindu barri shatar koum hai 1947 bich Panjabi hindu muslim sikhan apas vich larraya marwaya. Or bharat bich muslim barre aram nal ajj hinduan diya kurria nal set ne

  • @harbanslal4428
    @harbanslal4428 18 днів тому +13

    very sad۔अपनी ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ

    • @soulofgod1721
      @soulofgod1721 18 днів тому +3

      Sadi Sarkar ta ap Sikh com nu khatam kar rahi hai

    • @janakraj3296
      @janakraj3296 16 днів тому

      ​@@soulofgod1721kithe karde paye me te punjab vich hi rehnde

    • @sadhusinghbhullar7339
      @sadhusinghbhullar7339 15 днів тому

      ਅਸੀਂ ਭਾਰਤੀ ਪਾਕਿਸਤਾਨੀ ਪੰਜਾਬੀਆਂ ਨੂੰ ਬੇਕਸੂਰਾਂ ਬੇਰਹਿਮੀ ਨਾਲ ਕਾਤਲੋ-ਗਾਰਦ ਦਾ ਅਫਸੋਸ ਹੈ ਖ਼ੁਦਾ ਅੱਲਾ (ਵਾਹਿਗੁਰੂ) ਰਹਿਮ ਕਰੇ ਬੇਕਸੂਰ ਅਤੇ ਨਿਹੱਥਿਆਂ ਦੀ ਜਾਨ ਨਾ ਲਈ ਜਾਵੇ ਜੀਵਨ ਜਿਉਣ ਦਾ ਹੱਕ ਨਾ ਖੋਹਿਆ ਜਾਵੇ

  • @HS-hw6ul
    @HS-hw6ul 18 днів тому +12

    ਕੌਣ ਸੀ ਮਰਨ ਵਾਲੇ ? ਪੰਜਾਬੀ ਲੇਬਰ ਦਾ ਰੌਲਾ ਪਾਈ ਜਾਨਾ , ਇਹ ਦੱਸਦਾ ਨੀ ਕਿ ਹਿੰਦੂ , ਸਿੱਖ ਸਨ ਕਿ ਮੁਸਮਾਨ ।

    • @tholla1233
      @tholla1233 18 днів тому

      ਪਾਕਿਸਤਾਨ ਵਿੱਚ ਸਿੱਖ ਮਾਰੇਗੇ ਤਾਂ ਹੀ ਸਿੱਖ ਪਾਕਿਸਤਾਨ ਦੇ ਮਜ਼ਬੂਤ ਵਿਰੋਧੀ ਬਣਨ ਗਏ

    • @lakheeaulakh2475
      @lakheeaulakh2475 16 днів тому +3

      Muslmaan ne dove dhira eh tuhanu confuse Karan vaste NAHI duss rahe. Eh Hinduism daa chanel hai, tuhanu confuse karr rahe ne.

  • @tholla1233
    @tholla1233 18 днів тому +7

    ਇਹ ਕੰਮ ਹੋਰ ਦੇਸਾ ਦੀਆ ਸਰਕਾਰਾ ਦੇ ਨੇ

  • @JasvirSingh-v8c
    @JasvirSingh-v8c 18 днів тому +7

    ਸਰਕਾਰਾਂ। ਦਾ। ਕੰਮ। ਹੋ। ਸਕਦਾ। ਪੰਜਾਬੀਆ। ਨੂੰ। ਡਰਾਉਂਦੇ। ਆ। ਬਹੁਤ। Marra। ਕੰਮ

    • @yuvisingh7759
      @yuvisingh7759 17 днів тому

      Why we worry about Pakistan is all karma

  • @Kamaljeetsingh-tx6bn
    @Kamaljeetsingh-tx6bn 18 днів тому +3

    Wheguru je

  • @sulindersingh562
    @sulindersingh562 16 днів тому +2

    ਪੰਜਾਬੀ ਪੰਜਾਬੀ ਨਾ ਕਰੋ ਸਾਨੂੰ ਕੋਈ ਲੈਣਾ ਦੇਣਾ ਨੀਂ।।।ਉਣਾ ਲੋਕਾਂ ਨਾਲ ਉਹ ਉਣਾ ਦੇ ਆਪਣੇ ਡਰਾਮਾ ਦੇ ਗਲ ਹੈ।। ਇਕ ਅਰਵੀ ਲੁਟੇਰੇ ਦੇ ਸੁਨਤ ਆਤੰਕਵਾਦ ਹੀ ਕਰੇਗੀ।।।ਕੋਈ ਨਵੀਂ ਗੱਲ ਨਹੀਂ

  • @nawdipsingh8071
    @nawdipsingh8071 18 днів тому +3

    Waheguru ji very sad news

  • @oldagehomeamritsar9757
    @oldagehomeamritsar9757 16 днів тому

    ਬਹੁਤ ਦੁੱਖਦਾਇਕ ਖ਼ਬਰ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @karnailsingh7338
    @karnailsingh7338 18 днів тому +3

    ਏਸ ਘਟਨਾ ਨੂੰ ਵਿਸ਼ਵ ਪੱਧਰ ਤੇ ਲੈਣਾ ਚਾਹੀਦਾ ਹੈ।

  • @GurjeetSingh-mx9bt
    @GurjeetSingh-mx9bt 17 днів тому +1

    Badi madi khabar hai lehede punjab de punjabiyan nu ehna toh badla leina chahida hai 😢Bharat sarkar nu we hastakshep karna chahida hai 👍

  • @WarinderVirk
    @WarinderVirk 18 днів тому +4

    ਮੋਦੀ'ਸਹਿਬ'ਅੱਜ'ਹੈ'ਟੈਮ'ਛਪੰਜਾ''ਇਂਚ'ਛਾਤੀ'ਵਿਖਾਣ'ਦੀ''ਸਖਤ''ਤੋ'ਸਖਤ'ਕਦਮ'ਉਠਾਨ'ਹੋਰ'ਨਹੀ'ੳਠਾ'ਸਕਦਾ

    • @DarshanSingh-sm1ho
      @DarshanSingh-sm1ho 18 днів тому

      ਮੋਦੀ ਭਾਰਤ ਚ,56,ਇੰਚ, ਛਾਤੀ ਦਿਖਾ, ਸਕਦਾ ਹੈ,ਪਰ, ਪਾਕਿਸਤਾਨ, ਜਾਂ ਬਲੋਚਿਸਤਾਨ ਜਾਕੇ ਕੀ, ਕਰੇਗਾ, ਉਥੇ ਉਸਦੀ ਨਹੀਂ ਛਾਤੀ, ਚੌੜੀ, ਹੋਣੀ,ਜੇ,ਹੋਈ, ਤਾਂ ਇਸਦੀ, ਬੁੰਡ,ਫਾੜ, ਦੇਣਗੇ।

    • @balvindersandhar4657
      @balvindersandhar4657 16 днів тому

      ਮੋਦੀ ਦੀ ਬੁੰਡ ਤਾਂ ਪਹਿਲਾਂ ਹੀ ਬੇਰ ਨਹੀ ਫੜ ਰਹੀ ਬੰਗਲਾ ਦੇਸ਼ ਨੇ ਹੀ ਗਾਡੂ ਗੱਡਿਆ ਹੋਇਆ ​@@DarshanSingh-sm1ho

  • @user-we1lk4cl1e
    @user-we1lk4cl1e 18 днів тому +3

    Waheguru🎉🎉🎉

  • @sadhusinghbhullar7339
    @sadhusinghbhullar7339 15 днів тому

    ਇਹ ਖ਼ਬਰ ਵੇਚਣ ਵਾਲੇ ਇੱਕ ਅੱਗ ਵਰਗੀ ਖ਼ਬਰ ਬਣਾਉਣ ਲਈ ਖਬਰਾਂ ਦਾ ਸਿਰਲੇਖ ਪੰਜਾਬੀਆਂ ਦਾ ਕੱਤਲ (ਪੰਜਾਬੀ ਸਾਡੇ ਭਰਾ ਲਹਿੰਦੇ ਪੰਜਾਬ ਦੇ ਸ਼ਹਿਰੀ ,(ਨਾ ਕਿ ਚੜਦੇ ਪੰਜਾਬ ਦੇ )ਪੰਜਾਬੀ ਹੋਣ ਕਰਕੇ ਉਹ ਸਾਡੇ ਭਰਾ ਹੈਣ (ਹਣ) )ਖਬਰਾਂ ਨੂੰ ਗਰਮ ਕਹਾਉਣ ਲਈ ਇਹ ਨਾ ਦਿਤਾ ਜਾਵੇ ਲੋਕ ਚੰਡੀਗੜ ਵਾਲਾ ਪੰਜਾਬ ਸਮਝਣ ਅਤੇ ਪੱਗੜੀਆਂ ਵਾਲੇ ਸਿੱਖ ਸਰਦਾਰ ਦਾ ਭੁਲੇਖਾ ਪਾਉਂਦੀ ਖ਼ਬਰ ,,ਰਹਿਮ ਕਰੋ,,ਰਹਿਮ ਕਰੋ ਖਬਰਾਂ ਵਾਲਿਓ

  • @user-fp2og1cc2r
    @user-fp2og1cc2r 18 днів тому +2

    Waheguru ji

  • @KuljitKaur-hm3jd
    @KuljitKaur-hm3jd 18 днів тому +2

    So sad very very sorry to hear

  • @BalvirSingh-kz3uf
    @BalvirSingh-kz3uf 18 днів тому +2

    Waheguru ji 🙏

  • @BaljeetSingh-gx4yv
    @BaljeetSingh-gx4yv 18 днів тому +2

    ਬਹੁਤ ਹੀ ਮਾੜਾ ਕੀਤਾ

  • @lukejalal3168
    @lukejalal3168 16 днів тому

    Very painful scenario.

  • @user-kf5ik5cu4y
    @user-kf5ik5cu4y 18 днів тому +1

    Waheguruji

  • @jinderrai6354
    @jinderrai6354 15 днів тому

    Weheguru ji

  • @manirandhawa2229
    @manirandhawa2229 18 днів тому +2

    Very very sad to hear.........

  • @JasvirKaur-sp1cq
    @JasvirKaur-sp1cq 15 днів тому

    Wahaguru ji 🙏

  • @kulvirmultani2401
    @kulvirmultani2401 18 днів тому +2

    Waheguru jio very sad new

  • @ekambrar3088
    @ekambrar3088 14 днів тому

    Bhut dukh wali khabr

  • @vaidtarloksingh8385
    @vaidtarloksingh8385 18 днів тому +1

    Very sad

  • @jotnursaryfarm5254
    @jotnursaryfarm5254 17 днів тому

    ਬਹੁਤ ਸ਼ਰਮਨਾਕ ਘਟਨਾ

  • @gurcharansingh3217
    @gurcharansingh3217 18 днів тому +3

    Is ghatna de pichhe koi khatarnak chaal hai. Yeh international hath hai.

  • @MRINDIANCUBER-ci1uv
    @MRINDIANCUBER-ci1uv 18 днів тому +6

    Siyasat dana di meharbani h sab rajnitiyan de lalach ne duniya da ant layata

  • @talwinderkaur2170
    @talwinderkaur2170 18 днів тому +1

    Very sàd

  • @preetopunjabi9044
    @preetopunjabi9044 18 днів тому +2

    ਸਾਡੀ ਸਰਕਾਰ ਰਲੀ ਆ ਇਹੋ ਜਿਹਿਆ ਨਾਲ

  • @bikarsingh5884
    @bikarsingh5884 16 днів тому

    ਬਹੁਤ ਬਹੁਤ ਘਿਨਾਉਣੀ ਹਰਕਤ

  • @HKGAKHAR
    @HKGAKHAR 18 днів тому +2

    ਕੱਟੜਪੰਥੀਆਂ ਅਤੇ ਨਿੰਦਿਆ ਗ੍ਰਸਤ ਪ੍ਰਾਣੀਆਂ ਮੁਤਾਬਿਕ, ਸ਼ਾਇਦ ਇਹ ਮੋਦੀ ਸਾਹਿਬ ਨੇ ਇਹ ਕਰਵਾਇਆ ਹੋਵੇ..!
    ਪਰ ਬਹੁਤ ਹੀ ਮੰਦਭਾਗਾ ਹੋਇਆ, ਮਰਿਆ ਤਾਂ ਇਨਸਾਨ ਏ..!
    😢😢😢
    #GakharzUTComments
    #UTC20240827

  • @avtarmaan6105
    @avtarmaan6105 18 днів тому +4

    Punjab nu khtm krn te tulya india te Pakistan

  • @MajorSingh-hm7ut
    @MajorSingh-hm7ut 13 днів тому

    So sad

  • @bakhshishsingh2523
    @bakhshishsingh2523 15 днів тому

    ਕੀ ਪਤਾ ਇਹ ਮੁਸਲਮਾਨ ਪੰਜਾਬੀ ਹਨ ਜਾਂ ਭਾਰਤੀ ਪੰਜਾਬ ਦੇ ਹਨ , ਐਵੇਂ ਰੌਲਾ ਪਾਈ ਜਾਂਦੇ ਹਨ ਸਾਰੀ ਡਰਾਮੇਬਾਜੀ ਕਰ ਰਹੇ ।

  • @simmikaur8517
    @simmikaur8517 18 днів тому +2

    NIHATHEYEA TE JORR dikhande aa CHURRIA V PEHN LAIN G.

  • @JinderSingh-gg1xs
    @JinderSingh-gg1xs 17 днів тому

    Waheguru ji mehar kro ji 🙏🙏

  • @Bbsld
    @Bbsld 18 днів тому +1

    Khalistan.jindabad.

  • @JattFactor
    @JattFactor 16 днів тому

    ਨੋ ਮਾਸ ਦਾ ਰਿਸ਼ਤਾ

  • @krishnachuhankrishna-np6uz
    @krishnachuhankrishna-np6uz 17 днів тому

    Waheguru ji🙏😢 bahut Buri Khabar hai kaarvayi honi chahie Sarkar ko chahie😡😡😡😡

  • @gurdeepsingh-sl7rm
    @gurdeepsingh-sl7rm 10 днів тому

    😭😭

  • @Bbsld
    @Bbsld 18 днів тому +2

    Savva.lakh.se.ek.ladau..

  • @JarnailSingh-ix5ij
    @JarnailSingh-ix5ij 17 днів тому

    😢

  • @sattibains4818
    @sattibains4818 15 днів тому

    Panjab bnu khalstan

  • @sarbjitsinghsingh2988
    @sarbjitsinghsingh2988 17 днів тому

    Bhut madi gall va

  • @jaswinderuppal4852
    @jaswinderuppal4852 18 днів тому +2

    This is very bad

  • @ramindersingh53
    @ramindersingh53 17 днів тому

    Very sad news

  • @PardeepKumar-sj9lc
    @PardeepKumar-sj9lc 17 днів тому

    Ehi Punjab ch hunda see

  • @paulcheema8370
    @paulcheema8370 16 днів тому

    This is why we need a free punjab

  • @BikramCheema-mr9qn
    @BikramCheema-mr9qn 18 днів тому +1

    Pakistani Punjabi han muslim han

  • @user-bc8vg5us5p
    @user-bc8vg5us5p 15 днів тому

    India have never agreed to grant citizenship to Bangladeshi muslims

  • @rajgur4794
    @rajgur4794 18 днів тому

    So sad😢😭😭

  • @JattFactor
    @JattFactor 16 днів тому

    ਬਲੋਚਿਸਤਾਨ ਨੂੰ fund ਕੌਣ ਦੇ ਰਿਹਾ ????????¿???????????¿

  • @jagroopsingh44
    @jagroopsingh44 17 днів тому

    By mom ak 😢

  • @pardeepsingh4332
    @pardeepsingh4332 17 днів тому

    ਕਲਿਊ ਵਕਤ

  • @rajeshgodara1568
    @rajeshgodara1568 15 днів тому

    Hor jayo pakistan muslim kisis ka nahi hai sardarji

  • @paramjitmehroke2354
    @paramjitmehroke2354 18 днів тому

    Very very sad

  • @lakheeaulakh2475
    @lakheeaulakh2475 16 днів тому

    This chanel is not telling you that is happened between Pakistaani Punjabies and Blochistaani. The news chanel is doing it on purpose to cause confusion

  • @user-fk8mb2td2k
    @user-fk8mb2td2k 18 днів тому +2

    1947. Kos devkof loka nia aena bda des si kero kero kra dita ji

  • @VrinderSingh-y5m
    @VrinderSingh-y5m 16 днів тому

    Bloshtaan jaande hun ke je koe una nu haraa sakda hai o punjabi hun...punjabia da eka nahi is lai pynjabi target jaldi bande
    hun.

  • @kuldeepsingh-ee9ln
    @kuldeepsingh-ee9ln 14 днів тому

    Punjabi da Lok ke karn hr pa sa to Punjabi veery veery bad

  • @HarjinderSinghHarjinderSin-s4f
    @HarjinderSinghHarjinderSin-s4f 18 днів тому +1

    Lehnda punjab vaps lo

  • @VrinderSingh-y5m
    @VrinderSingh-y5m 16 днів тому

    Hun punjabi ki badla lenge..

  • @highwayprisoner538
    @highwayprisoner538 18 днів тому +1

    Pakistan Punjabi kaho

  • @janakraj3296
    @janakraj3296 16 днів тому

    attwadi julam hi karde hamesha

  • @lakheeaulakh2475
    @lakheeaulakh2475 16 днів тому

    Pakistaan de Punjab te Blochtaan dee khabar hai. Ess nu apne naal naa joro.

  • @yuvisingh7759
    @yuvisingh7759 17 днів тому

    They was Pak Army in civil dress

  • @gurjeetdhindsa5472
    @gurjeetdhindsa5472 18 днів тому +1

    Ih b taital daso k Pakistan vich hai

  • @vikramgupta6498
    @vikramgupta6498 18 днів тому

    Just like happening in Kashmir

  • @GurdeepSingh-yr9kd
    @GurdeepSingh-yr9kd 16 днів тому

    ਪਾਕਿਸਤਾਨ ਪੰਜਾਬ ਲਿਖੋ ਗਲਤ ਫਹਿਮੀ ਪੈਦਾ ਕਰਦੇ ਓ

  • @lakheeaulakh2475
    @lakheeaulakh2475 16 днів тому

    Shame on this chanel that they are not telling that this incidence is between pakistaani muslim punjabies and Blochistaani muslims.

  • @tamashbeen6610
    @tamashbeen6610 16 днів тому

    Pakistan di khabar noo India di khabar dass ke tuhanu sharam ni aundi. Headline ki likhi aa?

  • @mohindersingh6862
    @mohindersingh6862 17 днів тому

    Pakistan the time a gaya hai

  • @jaswinderkaur8084
    @jaswinderkaur8084 15 днів тому

    Punjabi uthe ki karde si

  • @NavneetKaur-yf7xu
    @NavneetKaur-yf7xu 18 днів тому +1

    Very bad

  • @CharanSingh-xl9im
    @CharanSingh-xl9im 14 днів тому

    Kyuki ve panjabi thei insan ya Hindustani nhi thei

  • @mciajitsigh9887
    @mciajitsigh9887 18 днів тому +1

    Saaley kair

  • @blessings9732
    @blessings9732 18 днів тому

    Ludhiana de kihde pind de c??

  • @paviterpalsingh4229
    @paviterpalsingh4229 18 днів тому

    Very bad . Too sad

  • @sidsingh8480
    @sidsingh8480 18 днів тому

    International politics te design khatr hrr jgah aam jnta nu antakwaad da dukhrra jhlna penda hai. Lok eh gll nahin smjde, bhedaan waang iss trah hinsa naal lokan te Raj te control keeta jaanda hai.

  • @UNO-jl1lk
    @UNO-jl1lk 18 днів тому +3

    Punjabi India vich v modi eh kar sakda

  • @user-bc8vg5us5p
    @user-bc8vg5us5p 15 днів тому

    Punjabian di gal kion Indians kaho

  • @user-gb7ly3vu3i
    @user-gb7ly3vu3i 18 днів тому

    Ih modi nu dikhao ji vad to vad

  • @binder126
    @binder126 18 днів тому

    Why????????

  • @teramaan342
    @teramaan342 18 днів тому

    Sab Government da kam eh

  • @blessings9732
    @blessings9732 18 днів тому

    Alag country di gal a, eive hrek de masle ch sirr na fasaao.

  • @Harrykaur-l9t
    @Harrykaur-l9t 13 днів тому

    Sade punjabian da kirdar
    Waheguru ji likhan nal kuz ni hona punjabio tuhade jamer mar chuke ne mein Punjabi han punjabian to Galla jinyan marji kra lo ena to jadon Punjabi da sath dena pave udon ta Punjabi us same una de palas maran lag jande aa jina ne Punjab de vasian nu gollian maryam ne duniya wich sab to murkh te gande lok Punjabi kionki eh lok apne Punjabi bhara nu barbad Karan leye kise de magar lag ke ik ik rupeye pichhe apna jamer vech rahe aa
    unz khenge asi Punjabi han jina da ta jamer jagda hai o ta Punjabi nu pehal denge jina da mar gya hai o tan masse ranggad nal hi yari pahunve Punjabi sardar o si jo Punjabi Kom laye mar mit gaye te ajj eh marian jamera vale apas wich hi lad lad khatam ho rahe
    Punjabi o Punjabi da sath dena chahiye tan jo Punjabi aa da duniya te namreh jave o Punjabi hindu hai Sikh hai

  • @HarjinderSinghHarjinderSin-s4f
    @HarjinderSinghHarjinderSin-s4f 18 днів тому

    Punjab Pakistan India vich lo