Amritpal Singh Khalsa ਸਰਬਜੀਤ ਸਿੰਘ MP ਨੂੰ ਪਾਰਟੀ ਬਨਣ ਤੇ ਸਾਡੇ ਵਲੋਂ ਬਹੁਤ ਬਹੁਤ ਮੁਬਾਰਕਾਂ

Поділитися
Вставка
  • Опубліковано 30 січ 2025

КОМЕНТАРІ • 10

  • @BalkarSingh-dc1oq
    @BalkarSingh-dc1oq 12 днів тому +2

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਬਾਦਲ ਮਸੰਦ ਹੈ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

  • @keha1948
    @keha1948 12 днів тому +2

    ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੋਧੀ ਤੂੰ ਸਰਕਾਰੀ ਟੁਕੱੜਬੋਚ ਹੈ ॥

  • @bikramjitsingh4951
    @bikramjitsingh4951 12 днів тому +2

    ਮਾਵਾ ਬਚਿਆ ਨੂੰ ਗੁਰੂਘਰ ਨਾਲ ਜੋੜੋ ਕੇਸ ਕਤਲ ਨਾ ਕਰੋ ਨਸ਼ੇ ਘੱਟ ਜਾਣਗੇ

  • @JagdeepSingh-zn1zi
    @JagdeepSingh-zn1zi 12 днів тому +2

    ਬਾਬਾ ਜੀ ਤੁਹਾਡੀ ਕੀ ਦੇਣ ਆ ਬਰਬਾਦ ਤੁਸੀਂ ਕਿਸੇ ਚੀਜ਼ ਦੀ ਨਹੀਂ ਕਰਦੇ ਸਾਨੂੰ ਵੀ ਪਤਾ ਪਰ ਤੂੰ ਕੀਤਾ ਵੀ ਕੀ ਹ ਦੋ ਸਾਲ ਹੋ ਗਏ ਆ ਮੁਲਾਕਾਤ ਕਰਕੇ ਆਇਆ ਭਾਈ ਅੰਮ੍ਰਿਤਪਾਲ ਸਿੰਘ ਦੀ ਇਕੱਲਾ ਹੀ ਕਰਨ ਵਾਲੇ ਜੀ ਜਦੋਂ ਬੱਚੇ ਜੇਲ ਚ ਹੁਣ ਨਾ ਉਹਨਾਂ ਦੀ ਬੜਾ ਕੁਝ ਕਰਨਾ ਪੈਂਦਾ ਤੇ ਸਾਡੇ ਕੋਲ ਪਾਵਰ ਹੋ ਗਈ ਹੁਣ ਭਗਵੰਤ ਮਾਨ ਕੋ ਪਾਵਰ ਆ ਫਿਰ ਸਾਨੂੰ ਕਿਸ ਵੱਲ ਵੇਖਣ ਦੀ ਲੋੜ ਨਹੀਂ ਔ ਅੱਗੇ ਸਾਡੇ ਕੋਲ ਪਾਵਰ ਨਹੀਂ ਤਾਂ ਸਾਡੇ ਸਿੰਘ ਜੇਲਾਂ 'ਚ ਬੈਠੇ ਆ ਤਾਂ ਕਰਕੇ ਕੁਰਸੀ ਵੀ ਚਾਹੀਦੀ ਹੈ

  • @dilbaghsingh1803
    @dilbaghsingh1803 12 днів тому +1

    ਸਰਕਾਰੀ ਬੰਦੇ ਦੀ ਜਲਨ

  • @BittuSingh-g3k
    @BittuSingh-g3k 12 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇੱਕ ਬੇਨਤੀ ਕਰਨੀ ਸੀ ਕਿ ਭਾਈ ਸਰਬਜੀਤ ਸਿੰਘ ਖਾਲਸਾ ਸਿਮਰਜੀਤ ਮਾਨ ਨਾਲ ਆਪਣੀ ਪਰਸਨਲ ਰੰਜਿਸ਼ ਲੈ ਕੇ ਬਿਆਨਬਾਜ਼ੀ ਕਰ ਰਿਹਾ ਹੈ ਕਿ ਉਹ ਗੱਲਾਂ ਠੀਕ ਨਹੀਂ ਹੈਗੀਆਂ ਸਰਬਜੀਤ ਭਾਈ ਨੂੰ ਸਮਝਾਇਆ ਜਾਵੇ ਪੰਜਾਬ ਚ ਸਰਕਾਰ ਲੈ ਕੇ ਆਉਣੀ ਹੈ ਤਾਂ ਏਕਾ ਕਰਨਾ ਬਹੁਤ ਜਰੂਰੀ ਹੈ ਆਪਣੀਆਂ ਪਰਸਨਲ ਗੁੱਸੇ ਗਿੱਲੇ ਭੁਲਾ ਕੇ ਇੱਕ ਹੋਣ ਦਾ ਸਮਾਂ ਆ ਚੁੱਕਿਆ ਹੈ ਖਾਲਸਾ ਕਿਸੇ ਦਾ ਵਿਰੋਧ ਨਹੀਂ ਕਰਦਾ ਬਸ ਇਸ ਇਨਾ ਹੀ ਬੇਨਤੀ ਕਰਨੀ ਸੀ ਅੱਗੇ ਤੁਹਾਡੀ ਮਰਜ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ramandeepkaur4711
    @ramandeepkaur4711 12 днів тому

    ਬਾਬਾ ਜੀ ਤੂਸੀਂ ਵੱਖਰੇ ਘਰ ਸਿੱਖ ਦੇਸ਼ ਦੇ ਹੱਕ ਵਿੱਚ ਨਹੀਂ ਚੱਲੋਂ ਤੁਹਾਡੀ ਇਸ਼ਾ ਤੁਸੀਂ ਆਪਣਾਂ ਰਾਜ ਮੰਨਦੇ ਹੋ,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਰ ਰਹੀਆਂ ਬੇਸਲੂਕਿਆ ਸਿੱਖਾਂ ਦੀਆਂ ਸਜ਼ਾਵਾਂ ਨਾ ਪੂਰੀਆਂ ਹੋਣ ਦਾਂ ਸਿਲਸਿਲਾ ਸਿਖੇ ਦੇ ਹੀ ਤਖਤ ਸਾਹਿਬ ਢਾਹੇ ਗਏ ਸਿੱਖਾਂ ਦੀ ਵਿਧਵਾ ਕਲੋਨੀ ਬਣਾਈਂ ਸਿੱਖ ਕੁੜੀਆਂ ਨਾਲ ਨੰਗਾ ਨਾਚ ਕਰਾਇਆ ਜੇਕਰ ਤੁਸੀਂ ਫਿਰ ਵੀ ਇਥੇ ਆਪਣਾ ਰਾਜ ਕਹਿੰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡਾ ਰਾਜ ਪਰ ਸਿੱਖਾਂ ਦਾ ਨਹੀਂ ਇਹ ਤੁਹਾਡੀ ਇਸਾ ਹੈ ਕਿ ਤੁਸੀਂ ਕਿਹੜੇ ਸਾਈਡ ਹੋ

  • @BaljinderSingh-vh4tc
    @BaljinderSingh-vh4tc 11 днів тому

    It is wrong, M P is way to work for Punjab bhai Amrit pal Singh ji zindabad

  • @ramandeepkaur4711
    @ramandeepkaur4711 12 днів тому

    ਬਾਬਾ ਜੀ ਬੇਨਤੀ ਹੈ ਕਿ ਮੈਂ ਬਹੁਤ ਪੜ੍ਹਿਆ ਲਿਖਿਆ ਨਹੀਂ ਤੁਸੀਂ ਕੋਈ ਵੀ ਵੀਡੀਓ ਪਾਉਂਦੇ ਹੋ ਤਾਂ ਸ਼ੁਰੂ ਵਿਚ ਹੀ ਨੰਬਰ ਦੇ ਦਿਆਂ ਕਰੋ ਫੋਨ ਕਰਕੇ ਤੁਹਾਡੇ ਤੋਂ ਬਹੁਤ ਕੁੱਝ ਪ੍ਰਾਪਤ ਕਰਨ ਦੀ ਇੱਛਾ ਹੈ