Це відео не доступне.
Перепрошуємо.

Shopping for Canada 🇨🇦 ☺️ ਕਿੰਨੇ ਪੈਸੇ ਲੱਗ ਗਏ ਕੱਪੜਿਆਂ ਤੇ ?? ਥੋੜੀ ਜਿਹੀ ਚਿੰਤਾ ਘਟੀ || Shopping 🛍 vlog

Поділитися
Вставка
  • Опубліковано 12 лип 2024
  • SAT SHREE AAKAL ji 🙏🙏🙏🙏.
    WELCOME to my channel, " Pind Punjab De "
    Please Subscribe my channel and like and share my video .
    Thanq so much.
    This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
    Pind Punjab De
    Pind Punjab De Video
    Pind Punjab De Vlog
    Pind Punjab De New Video
    Pind Punjab De New Vlog
    Pind Punjab De Gurmeet Kaur
    Punjabi Vlogger
    Punjabi Working Lady
    New Punjabi Vlog
    Punjabi Vlog
    My Contact Number 98770 78606
    My Email I D 👇👇👇
    jawandagurmeet3@gmail.com
    Ripan Instagram - ripan_jawandha
    My Instagram link 👇👇👇👇
    / jawanda.gurmeet
    My Second Channel Punjabi Corner
    Punjabi Corner Channel 👇👇
    / @punjabicorner
    Facebook page 👇👇👇
    / pind-punjab-de-1128878...

КОМЕНТАРІ • 289

  • @baljitsinghturay
    @baljitsinghturay Місяць тому +39

    ਮੈਂ ਬਹੁਤ ਸਮੇਂ ਤੋਂ ਤੁਹਾਡੇ ਬਲੌਗ ਵੇਖ ਰਿਹਾ ਹਾਂ ਜੀ। ਤੁਹਾਡੇ ਬਲੌਗ ਹਮੇਸ਼ਾ ਤੋਂ ਹੀ ਪੌਜੇਟਿਵ ਰਹੇ ਨੇ, ਹੌਸਲਾ ਦੇਣ ਵਾਲੇ। ਤੁਹਾਡਾ ਬੱਚਾ ਕੈਨੇਡਾ ਵਿੱਚ ਪੜ੍ਹਨ ਦੇ ਨਾਲ ਨਾਲ ਆਪਣੇ ਆਪ ਨੂੰ ਉਸ ਵਾਤਾਵਰਨ ਵਿੱਚ ਥੋੜ੍ਹੇ ਸਮੇਂ ਵਿਚ ਢਾਲ ਲਵੇਗਾ ਯਕੀਨਨ। ਪਰਮਾਤਮਾ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ। ਮਨਵੀਰ ਕੌਰ ਬਹੁਤ ਐਕਟਿਵ ਬੇਟੀ ਆ ਖੂਹ ਪੁੱਟ ਕੇ ਪਾਣੀ ਪੀ ਲਵੇਗੀ, ਬਿਲਕੁੱਲ ਚਿੰਤਾ ਨਾ ਕਰੋ ਜੀ। ਸਤਿ ਸਿਰੀ ਅਕਾਲ ਜੀ।

  • @ekamnoorbrar964
    @ekamnoorbrar964 Місяць тому +25

    Ena paise lon toh, India ch hi study karva leni c, uthe v labor hi karni hai

    • @mandeep-93
      @mandeep-93 Місяць тому +5

      ive khe to ta gussa krdi hai jehre bahr reh rahe hai ohi bahr de halat das rahe hai but jnta kithe mn di sadi

    • @user-sz9nz7mz8g
      @user-sz9nz7mz8g Місяць тому +3

      Right

    • @amankaur6599
      @amankaur6599 Місяць тому +2

      😂😂​@@mandeep-93

    • @davevick4008
      @davevick4008 24 дні тому

      @@mandeep-93Gussa karke ki karu hun tan study karke wapas hi aaugi

  • @Cookingwithkamal435
    @Cookingwithkamal435 Місяць тому +12

    Master ji chup chup ne te kamjor vi manvir de Jan karke udas lag rhe ne❤

  • @amarjitbatth3204
    @amarjitbatth3204 Місяць тому +12

    ਹੈਲੋ ਕੋਈ ਗੱਲ ਨਹੀਂ ਜੀ ਸਾਡਾ ਸਾਡੀ ਬੇਟੀ ਵੀ ਐਡਮਿੰਟਨ ਦੇ ਵਿੱਚ ਹੈ ਤੇ ਸਾਡਾ ਬੇਟਾ ਵੀ ਮਈ ਇਨਟੇਕ ਵਿੱਚ ਗਿਆ ਹੈ ਤੇ ਉਹਨੂੰ ਇੱਕ ਮਹੀਨੇ ਬਾਅਦ ਕੰਮ ਮਿਲ ਗਿਆ ਜਿਹਨੇ ਕੰਮ ਕਰਨਾ ਉਹਨੂੰ ਮਿਲ ਹੀ ਜਾਂਦਾ ਹੈ ਜੀ

    • @gill3246
      @gill3246 Місяць тому +1

      Shi kiha

    • @Pendu738
      @Pendu738 Місяць тому

      @@amarjitbatth3204 Sahi kiha

    • @RachpalDhaliwal
      @RachpalDhaliwal 22 дні тому

      ਮੇਰੀ ਬੇਟੀ ਵੀ ਐਡਮਿੰਟਨ ਦੇ ਵਿਚ ਹੈ ਕੋਈ ਕੰਮ ਨਹੀਂ ਕੋਈ ਹੈਲਪਕਰੋ

  • @AvtarSingh0590
    @AvtarSingh0590 Місяць тому +5

    ਵਧੀਆ ਭਾਈ ਬੱਚਿਆਂ ਨੂੰ ਤਰੱਕੀਆਂ ਬਖ਼ਸ਼ਦਾ ਰਹੇ ਵਾਹਿਗੁਰੂ ਜੀ

  • @ramandhillon6621
    @ramandhillon6621 Місяць тому +2

    ਸਤਿ ਸ੍ਰੀ ਅਕਾਲ ਜੀ
    ਅਸੀ ਜੂਨ ਵਿੱਚ ਹੀ PR ਹੋ ਕੇ ਗਏ ਆ ਜੀ ਪੂਰਾ ਪਰਿਵਾਰ ਕਨੇਡਾ ਵਿੱਚ ਬਹੁਤ ਸੋਹਣਾ ਦੇਸ਼ ਆ ਜੀ ਵਾਤਾਵਰਨ ਬਹੁਤ ਵਧੀਆ ਜੀ ਇੱਕ ਦੋ ਮਹੀਨੇ ਹੀ ਥੋੜਾ ਔਖਾ ਹੁੰਦਾ ਜੀ ਬਾਕੀ ਹੋਲੀ ਹੋਲੀ ਸਾਰਾ ਕੁਝ ਠੀਕ ਹੋ ਜਾਂਦਾ ਜੀ ਬਾਕੀ ਤੁਹਾਡੀ ਸੋਚ ਬਹੁਤ ਵਧੀਆ ਜੀ ਜਿੰਨਾਂ ਨੇ ਕੁਝ ਨਹੀ ਕਰਨਾ ਉਹਨਾ ਨੇ India ਚ ਰਹਿ ਕੇ ਵੀ ਨਹੀਂ ਕਰਨਾ ਤੇ ਜਿੰਨਾ ਨੇ ਕੁਝ ਕਰ ਲੈਣਾ ਉਹਨਾਂ ਨੇ ਇੱਧਰ ਵੀ ਕਰ ਹੀ ਲੈਣਾ ਮੈਂ ਤੁਹਾਡੀਆਂ ਸਾਰੀਆਂ ਵੀਡਿਉ ਦੇਖਦੀ ਐ ਬਹੁਤ ਸੋਹਣੀਆ ਹੁੰਦੀਆਂ ਵਾਹਿਗੁਰੂ ਜੀ ਤਰੱਕੀਆਂ ਦੇਣ 🙏🙏

  • @thepunjabtimes29
    @thepunjabtimes29 Місяць тому +8

    Kumm jarpor miloo jehdaa Manvir AAP kar sakdi aa hathaan nasal osnaal esne aapne kharche AAP chukk Laine ne eh aavaa online store khol sakdi aa parlor daa kumm ghar kar sakdi aa cash naal tax vini paindas

  • @majhaala2925
    @majhaala2925 Місяць тому +5

    Ik umbrella 🏖️ jarurt la ka dyo bhr meeehh bhot onda aaa maraa brother vi la ka gya si very important

  • @user-br8xm6xw9o
    @user-br8xm6xw9o Місяць тому +2

    Bhanji , ether jyada black colour bache like karde aa sweatshirt de colour bahot nice aa, bhan lokan di na sunu Canada 🇨🇦 country bahot vadia aa , sare e best future li ounde aa ethe. Waheguru ji mehar kry Manvir te 🙏. Best wishes for manvir ❤️❤️❤️❤️❤️❤️

  • @jaswindersembi3071
    @jaswindersembi3071 Місяць тому +4

    ਓਦਰ ਲੈਣ ਕੱਪੜੇ ਜਵਾਬ ਨਹੀਂ ਹਡਦੇ ਆਪਣੇ ਹੀ ਵਧੀਆ ਰਹੈਦੇਆ ੲਏਦਰ ਹੀ ਲੈਕੇ ਦਿਓ ਜੀ ਮਸ਼ੀਨ ਕਪੜੇ ਬਹੁਤ ਖਰਾਬ ਕਰਦੀਆ ਮਮੈਗੇ ਆ ਕੱਪੜੇ ਓਦਰ ਅਸੀਂ ੲਏਦਰੋ ਹੀ ਭੇਜ ਦੇ ਆ

  • @SukhjinderKaur-dl4op
    @SukhjinderKaur-dl4op Місяць тому +5

    Starting vich te mushkil Hundi hi hai

  • @RupinderSingh-fg5bh
    @RupinderSingh-fg5bh Місяць тому

    ਗੁਰਮੀਤ ਭੈਣੇ ਬਿਲਕੁਲ ਫਿਕਰ ਨਾ ਕਰੋ
    ਹਰ ਇੱਕ ਨੂੰ ਕੰਮ ਮਿਲ ਜਾਂਦਾ ਬਾਕੀ
    ਮਨਵੀਰ ਸਮਝਦਾਰ ਏ
    Waheguru chardi kla rakhe tuhadi bhain

  • @sunitabadhan5327
    @sunitabadhan5327 Місяць тому +5

    Tuhadi soch boht sohni ha canada vich boht kuj ha

  • @user-nk8xc7qk3o
    @user-nk8xc7qk3o Місяць тому +1

    Without tag n Without packing luggage pack karna manveer bache nice shoping manveer god bless you

  • @prabhbhullar2029
    @prabhbhullar2029 Місяць тому +3

    ਕੋਈ ਗੱਲ ਨੀ ਜੀ ਮੇਰੀ ਬੇਟੀ ਨੂੰ ਚਾਰ ਮਹੀਨਿਆਂ ਬਾਅਦ ਕੰਮ ਮਿਲਿਆ ਸੀ ਹੁਣ ਬਹੁਤ ਵਧੀਆ ਜੀ ਸਭ ਕੁਛ ਠੀਕ ਠਾਕ ਆ ਜੀ

  • @InderjitMeen
    @InderjitMeen Місяць тому +4

    Tag remove Karnal weight cut janda

  • @amangill7555
    @amangill7555 Місяць тому +4

    Sat Shri akal Dee Dee lok ta bahut kuj boldy ne ona de perwah na kero per thody vargy parents permatma sab nu devy thody bachy bahut lucky ne jina nu tusy har gay changy Tara samjondhy o permatma thonu hamesha chardy kala ch rakhy Manvir de nature v bahut vadiya so nice manvir put tu Canada ja k bahut vadiya study kery thody dujy bachy v nice ne sab to bady gal a ha ji jado thoda jeevan sathy thody nal a tusy sary duniya jet sakdy o God bless you From Mandeep Kaur Gill

  • @amandeepkaurgill5475
    @amandeepkaurgill5475 Місяць тому +1

    Sat Shri akal ji all family beautiful shopping God bless you ❤❤

  • @bubblepreet5885
    @bubblepreet5885 Місяць тому

    Very positive attitude bahut mature ho Tusi Manveer will definitely succeed

  • @iqbalbhuller1164
    @iqbalbhuller1164 Місяць тому +1

    Sat Sri Akal bhainji. Manveer beti is very able and sensible girl, I am absolutely sure that she will be extremely successful in her future life in Canada. As you have informed us that she is flying on 15th of August (the day of India’s Independence) the day she will attain her own independence to stand on her own two feet. Your preparations for her journey to Canada are very commendable. With love and kind regards.😍🇩🇪🙏

  • @surindersharma9935
    @surindersharma9935 Місяць тому +2

    God bless you manveer putt ji khush raho ❤️❤️🎉🎉

  • @karmjitkaur5515
    @karmjitkaur5515 Місяць тому +1

    ਮੇਰਾ ਬੇਟਾ ਗਿਆ ਹੋਏ ਜੀ ਕਨੈਡਾ ਚਾਰ ਸਾਲ ਹੋ ਗਏ ਜੀ ਜਿਨ੍ਹਾਂ ਕੰਮ੍ਰ ਕਰਨ ਜੀ ਉਨ੍ਹਾਂ ਬਹੁਤ ਜੀ ਜਿਨ੍ਹਾਂ ਨਹੀਂ ਕਰਨ ਹੈ ਨਹੀਂ ਇਹ ਗੱਲ ਮੈਨੂੰ ਤੁਹਾਡੀ ਬਹੁਤ ਲੱਗੀ ਜੀ ਬੱਚੇ ਨੂੰ ਹੋਂਸਲਾ ਦੇਣ ਚਾਹੀਦੀ ਜੀ ਬੱਚੇ ਕਦੇ ਵੀ ਫਿਰ ਟੈਂਸ਼ਨ ਨਹੀਂ ਜਾਂਦਾ ਜੀ ਅਸੀਂ ਵੀ ਮਨਵੀਰ ਬੇਟਾ ਜੀ ਵਾਂਗ ਮੇਰੇ ਬੇਟਾ ਨੂੰ ਕੱਪੜੇ ਭਾਂਡੇ ਖ਼ਰੀਦ ਕੇ ਦਿੱਤਾ ਜੀ ਵਾਹਿਗੁਰੂ ਜੀ ਮਨਵੀਰ ਦੀ ਹਰ ਮੌਨਕਾਮਨ ਪੂਰੀ ਕਰਨ ਜੀ❤❤❤❤❤❤❤❤❤❤❤❤❤❤❤

  • @InderjeetKaur-nl4sj
    @InderjeetKaur-nl4sj Місяць тому +16

    ਦੀਦੀ ਜਾਗ ਲਾ ਕੇ ਏਸੀ ਵਾਲੇ ਕਮਰੇ ਵਿਚ ਰੱਖ ਦਵੇ ਦਹੀਂ ਖੱਟੀ ਨਹੀਂ ਹੁੰਦੀ

    • @gill3246
      @gill3246 Місяць тому

      Mai vistra krdi aa

  • @Gurpreet-Sandhu
    @Gurpreet-Sandhu Місяць тому

    Eh umbrella ☔️ v le dio jo pars ch cerry kar ske ethe weather da koe bhrosa ni

  • @harleenkaur5537
    @harleenkaur5537 Місяць тому

    Kuj workplace di requirement eye test hundi aa so je ho ske ta eye test kra leo just in case tude spectacles lagiya and tudi glasses break or something hoya ta tusi number ds skde aa

  • @rajwantkaur1923
    @rajwantkaur1923 Місяць тому +6

    Heavy jacket Canada ja hi Iena oh hi vadiya ne inner jurr le k de deyo

  • @kaurjeet3120
    @kaurjeet3120 Місяць тому

    Hnji dryer di heat jiyada hundi ta kpde dall jehe hojnde ithe machine ch kpde porane jehe ho jnde te srink v😀 India de kpde de ta iko wash ch sticker la k mardi😅 mere nl hoiya

  • @anterpreetkaur5412
    @anterpreetkaur5412 Місяць тому +1

    Travel adaptor di v lod paini agar manveer india to laptop laike jaari ... canada plug different aa india nalo . 😊

  • @jaswinderkaurtoor5930
    @jaswinderkaurtoor5930 Місяць тому +1

    Bilkul di ji possitive socho te manveer strong bnu vaise ta bahut strong aa beti mere bache v bahar aa waheguru te bhrosa rakho log bahut kuj bolde ignore kar dya kro

  • @preetsandhuturbanatur9607
    @preetsandhuturbanatur9607 Місяць тому

    ਦੀਦੀ ਅਸੀਂ ਵੀ shopping ਕਰ ਰਹੇ ਆ, ਸਾਡੀ ਬੱਚੀ ਵੀ ਮਨਵੀਰ ਦੇ ਨਾਲ ਹੀ ਜਾ ਰਹੀ ਐ ......ਬਾਕੀ ਕਿਸੇ ਦੀ ਪ੍ਰਵਾਹ ਨਾ ਕਰੋ, ਲੋਕਾਂ ਦਾ ਕੰਮ ਹੀ ਲੱਤਾਂ ਖਿੱਚਣਾ ਹੁੰਦਾ 💯💯👍

  • @mahantkulwantsingh232
    @mahantkulwantsingh232 Місяць тому +2

    Good morning MAM..! Social media MAHANTs will preach you sermons on every this & that,so don’t care , stay aright.All things will be squared out in year & half..AMEN..

  • @jasvirkour3399
    @jasvirkour3399 Місяць тому +1

    ਦੀਦੀ ਮਨਵੀਰ ਨੂੰ ਗਰਮ ਇਨਰ ਸੈੱਟ ਵੀ ਕੱਪੜਿਆ ਹੇਠਾ ਦੀ ਪਾਉਣ ਲਈ ਦੋ ਤਿੰਨ ਲੈ ਦਿਓ

  • @lakhvirnagra9431
    @lakhvirnagra9431 Місяць тому

    Wormer jaroor lai k deo ji
    Garan inner banainna and lower
    Full slaeeve vaalle garam top

  • @jashanshorts2601
    @jashanshorts2601 Місяць тому +1

    Didi Punjabi suit v bhej deo gurdwara Sahib jan nu and chappal v bhejdeo

  • @preetiarora8577
    @preetiarora8577 Місяць тому +2

    Kise n ki lena

  • @Virk-2022
    @Virk-2022 Місяць тому +2

    ਭੈਣੇ ਧੀ ਨਾਲ ਤਾਂ ਸਾਰੀ ਉਮਰ ਖੜਨਾ ਚਾਹੀਦਾ ਵਿਆਹ ਤੋ ਬਾਅਦ ਵੀ ਧੀ ਨੂੰ ਬਹੁਤ ਹੌਸਲਾ ਮਿਲਦਾ ❤❤❤❤❤

  • @satvirbrar8676
    @satvirbrar8676 Місяць тому +1

    Good thinking. Don’t worry everything will be okay. Canada is good country. We live in Winnipeg.

  • @SafiaSsss-lj8gh
    @SafiaSsss-lj8gh Місяць тому +1

    Nice shopping 🛍️ best of luck 🤞❤❤❤

  • @kaurjeet3120
    @kaurjeet3120 Місяць тому

    Multiplug extension jaroor le k dena important aa ph liye

  • @darshansingh8828
    @darshansingh8828 Місяць тому

    ਮੇਰੀ ਬੇਟੀ ਮਈ ਇਨ ਟੇਕ ਵਿੱਚ ਗੲਈ ਸੀ ਉਸ ਨੂੰ ਪੰਦਰਾਂ ਦਿਨਾਂ ਬਾਅਦ ਹੀ ਕੰਮ ਮਿਲ ਗਿਆ ਸੀ ਮੇਰੇ ਇੱਕ ਨਾਹ ਦੇ ਮੈਸਿਜ ਨੈ ਕੰਮ ਛਡਵਾ ਦਿੱਤਾ।

  • @Eastwestpunjabicooking
    @Eastwestpunjabicooking Місяць тому +1

    ਮਨਵੀਰ ਦੇ ਚਾਚਾ ਜੀ ਦੀ ਬੇਟੀ ਵੀ ਨਾਲ ਹੀ ਜਾ ਰਹੀ ਏ? ਇਕੱਠੀਆਂ ਬੀ ਇਕ ਜਗਾ ਜਾ ਰਹੀਆ ਨੇ।

  • @baljeetkaur4573
    @baljeetkaur4573 Місяць тому

    ਹਾਂ ਜੀ ਮੇਰਾ ਬੇਟਾ ਗਿਆ ਕੈਨੇਡਾ ਓਸ ਨੇ 10ਮਹੀਨੇ ਵਿਚ ਆਪਣਾ ਟਰਾਲਾ ਪਾ ਲਿਆ ਬੱਚਾ ਮਿਹਨਤ ਕਰਨ ਵਾਲਾ ਹੋਣਾਂ ਚਾਹੀਦਾ ਕੰਮ ਤਾਂ ਮਿਲ ਹੀ ਜਾਂਦਾ ਜੀ

  • @amritdeol6658
    @amritdeol6658 Місяць тому

    Sare clothes are very beautiful.huddiyan bahut sundar ne
    Tusi woollen inner nahi dikhaye ,didi child air chaldi h, trousers de te top de ander pone pende n.

  • @thepunjabtimes29
    @thepunjabtimes29 Місяць тому +2

    Shoes ithe aake Lai lave Manvir

  • @parminderkaur6018
    @parminderkaur6018 Місяць тому +2

    🙏ਜੀ ਸਹੀ ਸੋਚੀੲੇ ਸਹੀ ਹੀ ਹੁੰਦਾ ਆ ਜੀ

  • @sukhjinderkaur1442
    @sukhjinderkaur1442 Місяць тому

    hanji didi drayer wich sakaune painde ne ohde nall fark painda tusi kapde manveer de napp to ik no wadda laine ne khas kar t shirts vagera

  • @mandipkaur4584
    @mandipkaur4584 Місяць тому

    Dryer khrab karda kaprea. Jackets delicate option te wash karnea

  • @brarbrar2066
    @brarbrar2066 Місяць тому

    Clothes Sare wash karleo ji nale je koi button oh v pakke kardeo ji

  • @sukhjinderkaur1442
    @sukhjinderkaur1442 Місяць тому +1

    don't worry didi bacha hard work karn wala te chardikala wich rehn wala hove

  • @satvirbrar8676
    @satvirbrar8676 Місяць тому

    Don’t worry about laundry. Use permanent cycle wash.

  • @BainsFamilyPB23
    @BainsFamilyPB23 Місяць тому

    Positivity nl chlna chida bhene parmatma sab thik krda❤

  • @gurjitkaur9184
    @gurjitkaur9184 Місяць тому

    Jada thand ch paun lyi jacket 32 degree d jacket lio.

    • @gurjitkaur9184
      @gurjitkaur9184 Місяць тому

      32 degree jackets costco store tn bahut vadia mil jandian ne . USA , CANADA de main cities ch costco store hunda . But ohdi membership lyi card lsina penda . O annually charge karde ne . J kise da card bneya hove ohde nal ja k shopping kr sakde an . Otho 100 dollars ch 2-3 vadia jackets mil jandian ne . Price theek hundai aw costco store ch te quality vadia . Kapda kde khrab ni hunda

  • @karamjitkaur4935
    @karamjitkaur4935 Місяць тому +1

    Haji di Bhandardara di shopping di video namaste dio mere v betel ne jana order li shopping karnia

  • @ParmjeetSingh-ts1of
    @ParmjeetSingh-ts1of Місяць тому

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @AmandeepAmandeepkaur-tb6qr
    @AmandeepAmandeepkaur-tb6qr Місяць тому

    ਮਨਵੀਰ ਸੂਟ ਵੀ ਪਾਇਆ ਕਰੀ ਜਰੂਰ ਬਹੁਤ ਸੋਹਣੇ ਲਗਦੇ ਆ ਤੇਰੇ😊

  • @harrygrewal8992
    @harrygrewal8992 Місяць тому +1

    A othe koe ni chalna mere do na bàche aan De sare kpde kharab ho jande ne

  • @harleenkaur5537
    @harleenkaur5537 Місяць тому

    Manvir jacket and snow shoes eidr aa ke ee Lena as oh years and years use ho jande aa eidr wale

  • @psgaming4379
    @psgaming4379 Місяць тому

    authe gande ni hude g kapde meri kudi v gyi hui aw nagtive hon wali koi gal ni g meri kudi nu km miliya hoya asi fee v ni bheji thodi bramton ch dikkat hagi pr mil hi janda waheguru mehar karuga

  • @R_Kaur_P
    @R_Kaur_P Місяць тому

    Positivity is the way forward. Manveer - you will be successful with a positive mind set. Don’t worry about others. Just keep your parents and your family in your mind and heart and you will be fine ❤

  • @tanmansandhu3092
    @tanmansandhu3092 Місяць тому +1

    Aunty g ਲਾਲ ਮਿਰਚਾਂ ਤੇ ਹਲਦੀ v jroor laibk deo ohtey ni sahi ਮਿਲਦੀਆ

    • @kaurjeet3120
      @kaurjeet3120 Місяць тому

      Right red mirchi ta mitti jehi aa ithe haldi v vdya nhi le k Ave🇨🇦

  • @user-ts1et6si2h
    @user-ts1et6si2h Місяць тому +7

    ਉਹ ਹੀ ਲੋਕ ਨੇ ਜਿਨ੍ਹਾਂ ਦਾ ਬਣਦਾ ਨਹੀਂ ਉਹ ਹੀ ਬਕਵਾਸ ਮਾਰਦੇ ਨੇ ਜਿਹੜੇ ਉੱਥੇ ਬੈਠੇ ਬਕਵਾਸ ਮਾਰਦੇ ਨੇ ਉਹ ਕੰਮ ਤੇ ਜਾਣ ਤੇ ਹਜ਼ਾਰਾਂ ਨਖ਼ਰੇ ਕਰਦੇ ਨੇ ਜਿਹੜਾ ਬੱਚਾ ਨੂੰ ਆਪਣੇ ਘਰ ਦੀਆਂ ਦੇ ਹਲਾਤ ਦਿਖਦੇ ਨੇ ਉਹ ਕੰਮ ਵੀ ਕਰਦੇ ਨੇ ਤੇ ਕਦੇ ਕੇਨੈਡਾ ਨੂੰ ਮਾੜਾ ਨਹੀਂ ਕਹਿੰਦੇ ਬਾਕੀ ਪ੍ਰਮਾਤਮਾ ਸਾਡੀ ਪਿਆਰੀ ਭੈਣ ਨੂੰ ਤਰੱਕੀਆਂ ਦੇਵੇ ਤੰਦਰੁਸਤੀ ਦੇਵੇ ਜੇ ਸਰੀ ਜਾ ਰਹੀ ਭੈਣ ਤਾਂ ਕੋਈ ਲੋੜ ਹੋਵੇ ਦੱਸਣਾ ਜੀ

    • @soniamanchanda1976
      @soniamanchanda1976 Місяць тому +1

      Ji aap meri help kar de mujhe bahut si baare puchni hai ....Mera beta b canada ja raha hai ....🙏🏼🙏🏼 Mujhe kuch bhi knowledge nhi h canada baare

  • @melbourneaus2130
    @melbourneaus2130 Місяць тому +1

    Raincoat v le leo

  • @inderjeetpurewall7663
    @inderjeetpurewall7663 Місяць тому

    ਤੁਸੀ ਜੇ ਨੋਰਮਲ ਤੇ ਕਰਕੇਮਸ਼ੀਨ ਨੂੰ ਕੱਪੜੇ ਪਾਉਗੇ ਸੋਪ ਹਿਸਾਬ ਦਾ ਪਾਇਆ ਜਾਵੇ ਕੱਪੜੇ ਖਰਾਬ ਨਹੀ ਹੁੰਦੇ ਧੋਣ ਨਾਲ ।

  • @user-eh1hk8vx4e
    @user-eh1hk8vx4e Місяць тому

    Na bhen g tension nhi leni

  • @prabhjotaulakh.2926
    @prabhjotaulakh.2926 Місяць тому

    Nyc video sister...parmatma mehar kre...bacchiya te

  • @gill3235
    @gill3235 Місяць тому

    Soch bahut vadia saria cheeja to tg utRna

  • @sandhujot5294
    @sandhujot5294 Місяць тому +1

    varmar v li k deo g gramm

  • @thepunjabtimes29
    @thepunjabtimes29 Місяць тому +1

    Rippan d wife aavde vargi Lai leo suits daa business kar laoogi Panjab ton

  • @chhokarsaab4725
    @chhokarsaab4725 Місяць тому

    College kol kam nhi milda keyonki bche bhut chal gye h college ton 2 -3. Ghante dur kam milda h jo ki college bale bche nu bhut okha es bich gusa kern di koi gal ni tuhanu pta hi lg jana h jeker tusi bche da kharch chuk sakde ho ta koi mushikl b nhi h aaj kal de sme bich pr leni bhut okhi h apa kh sakde a ki bche di lismat h

  • @rampreetkaur5376
    @rampreetkaur5376 Місяць тому

    ਗੁਰਮੀਤ ਭੈਣ ਮਨਵੀਰ ਦੇ ਸਾਰੇ ਕੱਪੜੇ ਵਾਸ਼ ਕਰਕੇ ਦਿਓ

  • @malkeetk9704
    @malkeetk9704 Місяць тому

    Canada is very good country. We live in Winn.......over 40th Year

  • @ManpreetKaur-cl9rh
    @ManpreetKaur-cl9rh Місяць тому

    Normal shops to vadia milde ne kapreh baki jaldi kharab ho jade ne

  • @dilpreetdhaliwal3473
    @dilpreetdhaliwal3473 Місяць тому

    Bhene tag remove kr dio koi v cream shampoo sent koi v liquid cheeg hand bag ch na paio

  • @harleenkaur5537
    @harleenkaur5537 Місяць тому

    Menu vdia lgya m comment kita c tags vare most welcome ji pr menu putt ee keh do ma manvir de Han de aa

  • @lakhvirkdhaliwal-ccam5163
    @lakhvirkdhaliwal-ccam5163 Місяць тому

    ਬਹੁਤ ਵਧੀਆ ਸੋਚ, ਪਾਜ਼ੀਟਿਵ ਰਹਿਣਾ । ਲੋਕਾਂ ਦੀ ਨਾ ਸੁਣਿਆ ਕਰੋ । ਇਹਨਾ ਨੇ ਤਾਂ ਕਹਿੰਦੇ ਹੀ ਰਹਿਣਾ ।

  • @user-lz8ci4lo1k
    @user-lz8ci4lo1k Місяць тому

    ਦੀਦੀ ਜੀ ਮੇਰੀ ਬੇਟੀ ਨੂੰ ਵੀ ਸਾਲ ਹੋ ਗਿਆ ਕਨੇਡਾ ਵਿੱਚ ਗਿਆ ਨੂੰ ਬਹੁਤ ਵਧੀਆ ਵਧੀਆ ਕੰਮ ਚੱਲਦਾ ਮੈਨੂੰ ਤੁਹਾਡਾ ਸੁਭਾਵਾਂ ਵਧੀਆ ਲਗਦਾ 🎉🎉🎉

  • @baljindergaidhu6319
    @baljindergaidhu6319 Місяць тому

    Yes soooo true if you always pousetive good waheguru always with you 🙏👌👌❤️❤️

  • @sukhdeeppreet7636
    @sukhdeeppreet7636 Місяць тому

    Dee beti nu warmr set jroor lAike deo pure grm ch

  • @kuldeepkaur6365
    @kuldeepkaur6365 Місяць тому

    Kehdi city jana manveer ne aunty ji

  • @karamvirsingh2007
    @karamvirsingh2007 Місяць тому

    Mera beta gy c sare kehnde c na bjo Surry gy 2 month ch kmm mil gy vadia jee laga tnsn na lavo tuci sab thik ho ju jo waheguru etho tk le ay agge v le k jawa ga mera beta ehi soch k gy

  • @harwindersidhu470
    @harwindersidhu470 Місяць тому

    Dahi Aisi wale Kamre bechta Ke Rakhna karo Jab Main Janti Hai Hasina Hai javani

  • @sandeepkaur6533
    @sandeepkaur6533 Місяць тому

    Sat shri akal di ji nice shopping 🛍️ best of luck

  • @davevick4008
    @davevick4008 24 дні тому

    Hun tan study karke wapas hi aaona pena madam

  • @gurpreetghumanghuman931
    @gurpreetghumanghuman931 Місяць тому

    Bhut sohni shiping kiti aa TUC mam waheguru ji mehr karn trakian bakhshan😊😊

  • @navanghuman7603
    @navanghuman7603 Місяць тому

    Satshiri akal g sare kapde bahut sohne ne👌👌

  • @craftideas4095
    @craftideas4095 Місяць тому +1

    ਤੁਸੀਂ ਦੀਦੀ ਦੁਆਬੇ ਤੋਂ ਸੌਂ ਪਿਗ ਕਰਿਆ ਕਰੋ ਵੱਡਾ ਡੀਪੂ ਬੰਗਾ ਯੂ ਟਿਊਬ ਤੇ ਸਰਚ ਕਰ ਲਵੋ

  • @lakhwinderkaur8172
    @lakhwinderkaur8172 Місяць тому

    Ssa ji🙏km didi jrur milda ji ..sada beta bramtan september intake geya c ..5 dina ch km mil geya c ..waheguru ji te bhrosa rakho sb thik hoega

  • @manjitbrar910
    @manjitbrar910 Місяць тому

    Some people do nothing then hard She is very strong

  • @Danveer_522
    @Danveer_522 Місяць тому

    God bless you Manveer put 🙏

  • @harleenkaur5537
    @harleenkaur5537 Місяць тому

    Moreover manvir je kuj puchna ja smj na aaya ta bina kise sang tu mere kolo Puch leo !! #sister ❤

  • @sukhdeepkaur5883
    @sukhdeepkaur5883 Місяць тому

    Hello di
    ਬੈਡ ਦੀਆਂ ਚਾਦਰਾਂ ਜਰੂਰ ਲੈ ਕੇ ਦਿਓ ਜੀ

  • @user-zd2nc2hb5u
    @user-zd2nc2hb5u Місяць тому

    Nice warmer lai lenay manveer

  • @SohanSingh-ou5zt
    @SohanSingh-ou5zt Місяць тому +2

    ਤੁਹਾਡਾ ਬਲੌਗ ਬਹੁਤ ਸਾਲ ਤੌਂ ਦੇਖਦੇ ਹਾਂ ਬਹੁਤ ਵਧੀਆ ਲੱਗਦਾ ਬਹੁਤ ਮਿਹਨਤੀ ਹੈ ਸ਼ਬਾਸ਼ 🎉🎉🎉

  • @paramjitkaur6737
    @paramjitkaur6737 Місяць тому

    Never spend too much money on clothes bcz no one sees. Toward you they r busy in their jobs study etc

  • @GurmeetKaur-xe9jc
    @GurmeetKaur-xe9jc Місяць тому

    Garm chader le deo didi bed sheet te uper len li rjae

  • @jagdishsidhu3848
    @jagdishsidhu3848 Місяць тому

    Didi tusi heavy jackets india ton na leo jdo eithe snow paindi aa ta eh kam ni aaundiyaa oh eitho hi lainiya painiya snow jackets

  • @dimpledeepsinghsidhusaab533
    @dimpledeepsinghsidhusaab533 Місяць тому +1

    Didi 3-4 inner suit v laike dio aa tusi bhot vdia kita bartan steel de laie nonstik bartan othe khrab ho jade kioke chule bhot tej chalde asi vadi beti nu nonstik lai ke dite c khrab ho gay hun soti beti kol steel de laike beje

  • @nitasandhu5064
    @nitasandhu5064 Місяць тому

    Keep being positive….

  • @amritpalkaur666
    @amritpalkaur666 Місяць тому

    Ssa ji 🙏Tusi plz manveer di ticket montrial vali na karvana..ohh sab nu vapis kar dinde ne

  • @kulwinderkaur-ye3ez
    @kulwinderkaur-ye3ez Місяць тому

    ਗੁਰਮੀਤ ਕੋਰ ਜੀ ਨੋਰਮਲ ਛੋਪ ਦੇ ਕੱਪੜੇ ਵਧੀਆ ਹੁੰਦੇ ।