Entry Pind Chathewal 1995 | Live | Kuldeep Manak

Поділитися
Вставка
  • Опубліковано 23 сер 2024
  • Kuldip Manak Live

КОМЕНТАРІ • 14

  • @ANILKUMAR-qr5hu
    @ANILKUMAR-qr5hu 4 місяці тому

    Entry king 👑❤di idhaa hi hundi hai....punjabi maa boli da di thamm hai manak saab♥️🙏

  • @Kuldeepsingh-gt1dj
    @Kuldeepsingh-gt1dj 11 місяців тому +1

    ❤,, Hmv, ਦਾ, ਬਾਪੂ,ਮਾਣਕ,❤

  • @lovelysukhwant
    @lovelysukhwant 3 роки тому +3

    ਇਹ ਪੈਗ ਸ਼ੈਗ ਵਾਲੀ ਵੀਡੀਓ ਬਾਈ ਜੀ ਕਾਹਨੂੰ ਅੱਪਲੋਡ ਕਰਨੀ ਸੀ। ਆਹੀ ਪੂਰਾ ਅਖਾੜਾ upload ਕੀਤਾ ਹੁੰਦਾ । ਇਸ ਤਰਾਂ ਕਰਨ ਨਾਲ ਗਾਇਕ ਕਲਾਕਾਰ ਦੀ ਈਮੇਜ ਵਿੱਚ ਫਰਕ ਪੈਂਦਾ । ਨਾਲੇ ਹੁਣ ਤਾਂ ਮਾਣਕ ਸਾਹਿਬ ਜੀ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ ।
    ਪੱਕੇ ਸਰੋਤਿਆਂ ਨੂ ਧੱਕਾ ਲਗਦਾ ਬਾਈ ਜੀ।
    ਖਾਣ - ਪੀਣ ਤਾ ਪਰਸਨਲ ਮੈਟਰ ਹੁੰਦਾ ਬੰਦੇ ਦਾ। ਐਂਟਰੀ ਤੱਕ ਕੱਮ ਠੀਕ ਸੀ। ਮੇਰੀ ਗੱਲ ਦਾ ਗੁੱਸਾ ਨਾ ਕੀਤਾ ਜਾਵੇ ਵੀਰ ਜੀ।
    ਬੇਨਤੀ ਹੈ ਵੀਰਾਂ ਨੂੰ ਇਹ ਪੂਰਾ ਅਖਾੜਾ ਅੱਪਲੋਡ ਕਰਦਿਉ ਜੇ ਉਪਲਬੱਧ ਹੈ ਆਪ ਜੀ ਕੋਲ ਜੀ।
    ਕੁਲਦੀਪ ਮਾਣਕ ਜ਼ਿੰਦਾਬਾਦ✌✌✌

  • @rachhpalsinghsingh4465
    @rachhpalsinghsingh4465 11 місяців тому +2

    ਮਾਣਕ ਸਾਬ ਦੀਆ ਸਿੱਧੀਆਂ ਗੱਲਾਂ ਹੁੰਦੀਆਂ ਸੀ ਤੇ ਜਿਥੇ ਜਾਂਦੇ ਸੀ। ਲੋਕਾਂ ਨਾਲ ਘੁੱਲ ਮਿਲ ਜਾਂਦੇ ਸੀ ਫੱਕਰ ਗਾਇਕੀ ਤੇ ਫੱਕਰ ਬੰਦੇ ਸਨ?

  • @sarpanchsahab2173
    @sarpanchsahab2173 3 роки тому +1

    ਯਾਰਾਂ ਦਾ ਯਾਰ ਸੀ ਮਾਣਕ

  • @sarpanchsahab2173
    @sarpanchsahab2173 3 роки тому +1

    ਯਾਰਾਂ ਦਾ ਯਾਰਾਂ ਸੀ ਮਾਣਕ

  • @PAMASINGH
    @PAMASINGH 3 роки тому +1

    Thank you for uploading

  • @ArshdeepSingh-qp7kd
    @ArshdeepSingh-qp7kd 3 роки тому +2

    ❤️❤️

  • @luckyraikoti7578
    @luckyraikoti7578 3 роки тому +1

    Ba kamaal ji

  • @manusagoo1622
    @manusagoo1622 2 роки тому +2

    Vekhan ton lagda nahi byi edda wadda kalakaar hoyi..koi hankaar nhi..

  • @khosasaab3464
    @khosasaab3464 3 роки тому +2

    Eh akhada full upload kro ji

  • @kuldeepbhangu9056
    @kuldeepbhangu9056 2 роки тому

    Pura akhada pa yr

  • @pinderdeol7379
    @pinderdeol7379 3 роки тому +1

    Bot vadia time c