Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਏਹ ਬਾਈ ਵਾਰ ਵਾਰ ਸਿਖ /ਪੰਜਾਬੀ ਹੋਣ ਦੀ ਗੱਲ ਕਰ ਰਿਹਾ ਹੈ ਤੇ ਬੜਾ ਮਾਨ ਕਰ ਰਿਹਾ ਹੈ ਸਿਖ ਹੋਣ ਤੇ ......ਕੋਈ ਬੁਰੀ ਗੱਲ ਨਹੀ ਉਹਦੇ ਆਪਨੇ ਵਿਚਾਰ ਨੇ ........ਪਰ ਅਨਜਾਣੇ ਵਿਚ ਓਹ ਏਸ students struggle ਨੂੰ ਇਕ ਖ਼ਾਸ community ਦੇ ਸੰਘਰਸ਼ ਵਜੋਂ ਪੇਸ਼ ਕਰ ਰਿਹਾ ਹੈ .........ਮੇਰੀ ਸਮਝ ਮੁਤਾਬਿਕ ਏਹ ਠੀਕ stategy ਨਹੀਂ ......ਲੋਕਾਂ ਨੂੰ ਆਪਨੇ ਨਾਲ ਜੋੜਨ ਦੀ ਵਜਾਏ ਓਹ ਇਸ ਸੰਘਰਸ਼ ਨੂੰ ਧਾਰਮਿਕ ਰੰਗਤ ਦਿੰਦਾ ਪਰਤੀਤ ਹੋ ਰਿਹਾ ਹੈ ਜੋ ਕਿ ਬਿਲਕੁਲ ਗਲਤ approach ਹੈ ਹੋਰ ਭਾਈਚਾਰੇ ਦੇ ਲੋਕ ਓਹਦੇ ਹਿਮਾਇਤ ਵਿਚ ਖੜਨ ਤੋਂ ਗੁਰੇਜ ਕਰਨਗੇ ...........ਸਭ ਤੋਂ ਸਹੀ ਹੋਵੇਗਾ ਕਿ ਓਹਨੂੰ ਏਹ ਸਮਸਿਆ ਨੂੰ international students ਦੀ ਸਮਸਿਆ ਵਜੋਂ ਹੀ ਪੇਸ਼ ਕਰੇ ਤਾ ਕਿ ਵੱਧ ਤੋਂ ਵੱਧ ਲੋਕ ਨਾਲ ਜੁੜਨ ..... ਨਾ ਕਿ ਸਿਰਫ ਸਿਖ ਜਾਂ ਪੰਜਾਬੀ ਵਿਦਿਆਰਥੀਆਂ ਹੀ ...........ਲੋਕ ਬਹੁਤ ਆਸਾਨੀ ਨਾਲ ਏਸ ਨੂੰ ਖਾਲਸਿਤਾਨ ਦੀ ਮੁਹਿਮ ਨਾਲ ਜੋੜਨਗੇ ...ਏਸ ਗੱਲ ਦਾ ਤਾਂ ਪੇਹ੍ਲਾਂ ਹੀ ਬੜਾ ਰੋਉਲਾ ਤੇ confusion ਹੈ....... ਨਾਲੇ ਕਨੇਡਾ ਦੀ 35% ਆਬਾਦੀ ਤਾਂ ਆਪ ਆਪ ਨੂੰ ਨਾਸਤਿਕ ਮੰਨਦੀ ਹੈ .........ਸੋ ਧਾਰਮਿਕ ਕਾਰਡ ਬਹੁਤ ਚਲਦਾ ਨਹੀਂ ਏਥੇ ....ਕਨੇਡੀਅਨ religious or communal pride ਤੋ ਉਚਾਟ ਹੋ ਗਏ ਨੇ .......ਤੇ ਨਾਲ ਖੜਨ ਚ ਉਤਸਾਹਿਤ ਨਹੀਂ ਹੋਣਗੇ .......ਬਲਕਿ ਬੇਮੁਖ ਹੋ ਜਾਂਦੇ ਨੇ......... ਮੈਂ ਵੀ ਆਪਨੇ ਤੌਰ ਤੇ ਧਰਮ ਨੂੰ ਵਿਚ ਖਿਚਣ ਨਾਲ ਸਹਿਮਤ ਨਹੀਂ ........ਏਹ ਸਾਡੀ victimhood ਮਾਨਸਿਕਤਾ ਵਲ ਇਸ਼ਾਰਾ ਕਰਦਾ ਹੈ .......ਸਾਨੂੰ ਏਸ ਤੋਂ ਬਚਨਾ ਚਾਹਿਦਾ ਹੈ