Sukdeep bai asi rotavators blades bnande han,prali da blades b kita tyar jo rotavators ch fit honge and prali da Barik tukdA karke Jamin ch mila dinde ne
Chandaja kol pind penda aa jandwala .gill pind. Michriwala. Dhuddi. Mandwala.dhuarkot.kaler. thenna. Faridkot.mudki.kotakroad.talwandibai. aa pinda nu jandea ho ta pata lagg ju
ਇਹ ਜੰਡਵਾਲਾ ਪਿੰਡ ਕਿਥੇ ਹੈ ਜ਼ਿਲਾ ਕਿਹੜਾ ਪੈਂਦਾ ਹੈ ਜੀ ਪੂਰਾ ਡਰੈਸ ਦੱਸਿਆ ਕਰੋ ਵੀਰ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
ਜਿਲ੍ਹਾ ਵੀ ਦੱਸਿਆ ਕਰੋ ਜੀ , ਪਿੰਡ ਕਿਸ ਜਿਲ੍ਹੇ ਵਿੱਚ ਹੈ
ਅਤੇ ਨੇੜੇ ਲਗਦਾ ਸ਼ਹਿਰ ਕਿਹੜਾ ਪੈਂਦਾ ਹੈ 🙏🏻
Jandwala fdk
Sadul shar bro
ਸਾਦਿਕ ਫਿਰੋਜ਼ਪੁਰ ਰੋਡ ਪਟਰੋਲ ਪੰਪ ਦੇ ਸਾਹਮਣੇ ਪੁਰਾਣੀ ਮਸਹੂਰ ਦੁਕਾਨ ਬਹੁਤ ਵਧੀਆ ਕਹੀਆਂ ਮੈ ਪਿਛਲੇ40 ਸਾਲ ਤੋਂ ਵਰਤ ਰਿਹਾ ਹਾਂ
adress te number dedo veer ji
ਦਸਤੇ ਬਨਾਉਣ ਵਾਲੀ machine ਸਾਡੇ ਤੋਂ ਲੈ ਕੇ ਗਏ ਸਾਦਿਕ ਵਾਲੇ
ਸਬ ਤੋ ਪਹਿਲਾਂ ਅਸੀਂ ਤਿਆਰ ਕੀਤੀ ਸੀ
ਹੋਰ ਕਿਸੇ ਦੀ ਕਾਢ ਨਹੀਂ
Budhlada distt mansa
bai kina di c
1990 ਦੇ ਵਿੱਚ 260 ਰੂਪੈ ਦੀਆਂ 3 ਕਹੀਂ ਆ ਖਰੀਦ ਆ ਸੀ
ਸਭ ਤੋ ਵਧੀਆ ਕਹੀ ਪਿੰਡ ਬਾਠ ਵਿੱਚ ਬਣਦੀਆਂ ਨੇ। ਕਹੀ ਖਰੀਦਣ ਲਈ 1 ਤੋ 2 ਮਹੀਨੇ ਪਹਿਲਾਂ ਬੁਕਿੰਗ ਕਰਵਾਉਣੀ ਪੈਦੀ ਆ।
ਵੀਰ ਏ ਕਿਥੇ ਪੈੰਦਾ
@@GpWaris ਵੀਰ ਜੀ ਇਹ ਪਿੰਡ ਨਥਾਣਾ ਦੇ ਨੇੜੇ ਜਿਲਾ ਬਠਿੰਡਾ
@@gurmeetsinghjassar3735 ਬਹੁਤ ਦੂਰ ਆ
ਜੰਡ ਵਾਲੇ ਤਾਂ ਠੱਗ ਵੀਰੋ ਬਹੁਤ ਵੱਡੇ ਠੱਗ ਆ
@@harchandbrar8568 ਬਾਈ ਜੀ ਪਿੰਡ ਬਾਠ ਤੋ ਕਹੀਆਂ ਲੈਜਾ ਕੇ ਦੇਖੋ। ਬਹੁਤ ਵਧੀਆ ਕੁਆਲਟੀ ਆ ਕਹੀਆ ਦੀ।
ਨਮਸਕਾਰ ਹੈ ਸ਼ਸ਼ਤ੍ਰ ਨੂੰ
ਬਹੁਤ ਵਧਿਆ ਕਹਿਆ ਏਨਾਂ ਦੀਆ ਅਸੀਂ ਤਾਂ special ਲੈ ਕੇ ਜਾਂਦੇ ਇਥੋਂ...
Sirrra bai G ehna diya ਕਹੀਆ
Sukdeep bai asi rotavators blades bnande han,prali da blades b kita tyar jo rotavators ch fit honge and prali da Barik tukdA karke Jamin ch mila dinde ne
Baee. Ji yah. Dukan 54 nh de bilkul. U hai. Agar. 10 kahi. Se yada. Lena ho. To. Kam. Se. Kam. 15. To. 20. Days. Pahle. Dim and. Deni. Paindi. Jai
Ratt nu phone na laoo plzzz🙏🦶🙏🙏🙏🙏🙏🙏
भाईयो कोई बताएगा ये कस्सी पंजाब में कहा मिलेगी
ਧਰਮਿੰਦਰ ਵੀਰ ਵਾਹਿਗੁਰੂ ਤਰੱਕੀਆਂ ਬਖ਼ਸ਼ੇ
Thx veer
Misery bahi very nice admi hai. Simple and honest 👌 waheguru kamzabi dava.
bai interview kde v ida ni kehnda k tera bai dhanwad tuhada kaho
पाईकोर्ट की कई मशहूर है
Very nice purani yadde
ਕੁਝ ਛੋਟੇ ਸਾਇਜ਼ ਦੀ ਬਣਾ ਸਕਦੇ ਹੋ ਜੀ?
Chandaja kol pind penda aa jandwala .gill pind. Michriwala. Dhuddi. Mandwala.dhuarkot.kaler. thenna. Faridkot.mudki.kotakroad.talwandibai. aa pinda nu jandea ho ta pata lagg ju
Chandbaja
Bai ji kahiya ta bahot mazboot aaatey vadiya hun par rate jyada hai ghattt karo rate
ਦੇਗੀ ਢਲੇ ਹੋਏ ਪੀਨ
ਫੌੜੇ ਆ।ਗੁੱਸਾ ਨਾ ਕਰੀਂ ਆੜੀ ਸੱਚੀ ਗੱਲ ਆ।
Very good hapy nice. Baee ji seezan. Da. Time. Aa killing. Na. Ke rakho. Sarde. Ne. Sarde rahna
Brother please share the location and price
Jandwala kehda waa ji. Plz pura address dsyo...... asi sri ganganagar to aaw, sade laage v punjab ch 3 4 jandwale h
Please always use Eye protection for your eyes . Hearing protection I see you are using.
ਪਿੰਡ ਕਹਿੜਾ ਵੀਰ
Bai eh galat aa koi copy kr sakda saare bhed nhi kholi de apna nukta kise nu dasi da nhi
Address btao shop ka
ਬਹੁਤ ਵਧੀਆ
Kahi de shape different hai..malla de kahi ve mashoor hai.
Nicse
Sade pind v kahian bandia y ji bhaini Chuhar bathinda mistri shingara singh ji. Door tak jandi aa jime k Rr. Hr. And lokl
ਬਹੁਤ ਵਧੀਅਾ
Good
Jand wala faridkot amritsar highway near mudki
Very. Good
Khurpe Gosla pind de..kahian malkpur diA
Sade v bai malkpur dibkahi chaldi aa area chamkour saheb morinda
ਬਾਈ ਕੋਟ ਈਸੇ ਖਾਂ ਦੀ ਵੀ ਕਹੀ ਬਹੁਤ ਸਿਰਾ ਏ
Bhut vadia hundiya bai asie v har sejan lake aune hune ah
Mere kol hai jandwale di kahi
Veer ji Haryana Fatehabad mai bhi milta hai kya
ਪਿੰਡ ਚੰਦਬਾਜਾ distt faridkot
Kabulshah khuban Fazilka
ਕਹੀ✔
Kotkapuraa toh amritsar vaaly highway te pind aa jandwala te shop v road te aa
Hame lena hai kha milenge
वीर जी जण्डवाला पंजाब मे कहाँ पड़ता है
ਤਲਵੰਡੀ ਭਾਈ ਤੋ ਮੁੱਕਦੀ ਤੋ ਚੰਦਬਾਜਾ ਤੇ ਜੰਡਵਾਲਾ ਦੋਵੇ ਨੇੜੇ ਨੇੜੇ ਆ
Nice
saadk di kahi vkhao bnao
855 marka kahi ਸਾਦਕ di bht kaadh kadd di
ewe di hi bndi
plz ooh v khao
bansal 855
Bhai ma pakistan sy hn Kya ya kahee pakistan ma bej skty hain ap
Sara
Full Address dedoo Bai ji
Bai amritsar to kinni dorr pind ha g
Faridkot de kol aweh pind bai ji
ਜੰਡ ਵਾਲਾ ਕਿਥੇ ਹੈ ਜੀ
Near mudki
Thanks sir
Khemaran
Very nice
Ki price
Attt kahia eh heavy 👌
Bai g jand kithe haey
Boht vadia hor v bnao
ਇਹ ਪਿੰਡ ਕਿਥੇ ਜਿਹੇ ਹੈ।
Faridkot to talwandi road te aa g
ਫਰੀਦਕੋਟ ਤੋ ਤਲਵੰਡੀ ਰੋਡ ਤੇ ਪਿੰਡ ਹੈ ਚੰਦਬਾਜਾ ਉੱਥੇ ਅੱਡੇ ਤੇ ਦੁਕਾਨਾਂ ਹਨ ਜੰਡਵਾਲੇ ਦੇ ਮਿਸਤਰੀਆਂ ਦੀਆਂ ਜੰਡਵਾਲਾ ਉਥੋਂ ਥੋੜ੍ਹਾ ਸਾਈਡ ਤੇ ਹੈ
ਅਮ੍ਰਿਤਸਰ ਬਠਿੰਡਾ ਰੋਡ ਤੇ ਪਿੰਡ ਚੰਦਬਾਜਾ ਨੇੜੇ ਮੁੱਦਕੀ
Online v mngva skde veer puchna c mistri ji nu
22 ji Vill jandwala Disst Sri Muktsar Sahib
ਕਹੀ ਸਾਦਿਕ ਦੀ ਬਹੁਤ ਵਧਿਆ
Right bai ji
Kissan ekta jindabad 🙏
👍🙏
Bai sade 2,3 jilean ch tann malkpur near khanna jila ludeana dinan kahian mashur ann jime ropar fathegarh saheb
Khene lagea ti .me b ..
Malkpur end aa vir .
@@beantsingh9451 hanji bai
ਮੈਂ ਇਥੋਂ ਕਹੀ ਲਈ ਸੀ
ਕੀ ਮੁੱਲ ਵਾ ਕਹੀ ਦਾ,,,
Veer ji ik hammer di vdo pao kiddan kam karda
Price ki h 22 ji
Bohut Vadiya Kayia
ਚੰਦ ਵਾਜਾ ਦੀ ਆ ਵੀਡੀਓ ਛਾਈਦ ਨਾਲ ਹੀ ਮਿਸਰੀ ਵਾਲਾ ਉਥੇ ਮੇਰੇ ਸਹੁਰੇ ਆ
Ha jo
Rajwinder Singh village... ਨਰੜੂ.... age...69..
Amritsar road near mudki ta faridkot de vichala aa chadbaja
Rat vi daso up to jilla pilibhit wale Punjabi wajde ha apna kaam hai ekta 🙏
Ok bhaiji
ਜੰਡ ਵਾਲਾ ਕਿਹੜਾ ਇਕ ਤਾਂ ਚੋਰ ਮਾਰ ਕੋਲੇ ਹੈ ਦਸਿਓ
Poora address dasu jand wala kithey he
Address kaha ka ha veer g
👌👌👆👌
GOOD VIEDO FOR KISSAN VEER
ਸਿਰਾ 👌 👌 👌
Prices ki a
Bhaji price
Location
aso freedkot to talvandi bhai ki to aundia 2 sateel dia khia le ke ae si
asi
👍
Bai ji tuhada adress deo ji assi tuhdi khai lena chundr h ji
Baee. App 650 rs rate bataya magar. Baee ji. App ki. Kahi 700 rs. Main bhi mahngi nahi. Hai
Veer. Ji. Adress. And. Sara. Pta. Daso. Kive. Puhchana.gi
Bai price bi jarur dasiya karo
Bareta Distt. mansa vich aao veer ure sadi kahi bandi aa.
Price ni dadeya tusi bai g
500 ton upr ee a.... 500 ton 700 tk
Sanu b mil sakdi a bhai g Pakistan Punjab tu wa
Very nice veer g
Baee. Ji app. Ki. Kahi bahut sad and. Chamk dar hai chahe. Pagri. Band Lo. Side. Ki. Zaroorat. Nahi. Hai
ਇਹ ਤਾਂ ਕਹੇ ਨੇ ਜੀ ਕਹੀਆਂ ਵੀ ਬਣਾਉਂਦੇ ਹੋ ਵਾਈ ਜੀ
ਮੈਂ ਬਹੁਤ ਕਹੀ ਵਾਹੀ
Hun ki rate ki hai
Surjit bansal Sadiq dia sabb tuu vadia ess mistri de tayia g dia han assi 20 sal Tu use karde ga
Price veer