6 ਜੂਨ ਨੂੰ ਪਹਿਲੀ ਬਰਸੀ ਇੰਦਰਾ ਦੀ I 6 ਜੂਨ ਨੂੰ ਸ਼ਹੀਦਾਂ ਦੀ ਪਹਿਲੀ ਬਰਸੀ PART 6

Поділитися
Вставка
  • Опубліковано 18 січ 2025

КОМЕНТАРІ • 67

  • @inderjeetsingh741
    @inderjeetsingh741 3 роки тому +12

    ਸ, ਬਲਵਿੰਦਰ ਸਿੰਘ ਜੀ ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਕਿ ਤੁਸੀਂ ਸਿੱਖ ਕੌਮ ਨੂੰ ਜਾਗਰੂਕ ਕਰ ਰਹੇ ਹੋ ਜੀ।।

  • @nishansinghkhalsa7832
    @nishansinghkhalsa7832 3 роки тому +14

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @GurvinderSingh-py2nz
    @GurvinderSingh-py2nz 3 роки тому +11

    ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਬਹੁਤ ਹੀ ਵਧੀਆ ਇਨਸਾਨ ਨੇ

  • @Sukhwinder5567.
    @Sukhwinder5567. 3 роки тому +7

    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺

  • @Sukhwinder5567.
    @Sukhwinder5567. 3 роки тому +8

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, ਭਾਈ ਮੋਹਕਮ ਸਿੰਘ ਜੀ ਖਾਲਸਾ ਨੂੰ ਤੇ ਭਾਈ ਸਾਹਿਬ ਜੀ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @balbirsingh3985
    @balbirsingh3985 3 роки тому +13

    ਵਾਹਿਗੁਰੂ ਜੀ ਅਗੇ ਅਰਦਾਸਿ ਹੈ ਕੌਮ ਤੇ ਮੇਹਰ ਭਰਿਆ ਹੱਥ ਰੱਖਣ

  • @harkaransingh4859
    @harkaransingh4859 3 роки тому +2

    ਵਾਹਿਗੁਰੂ ਭਾਈ ਮੋਹਕਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mannasingh9787
    @mannasingh9787 3 роки тому +2

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @GurpreetSingh-nz1jj
    @GurpreetSingh-nz1jj 3 роки тому +13

    ਭਾਈ ਸਾਹਿਬ ਜੀ ਟਕਸਾਲ ਦੇ ਮੁਖੀੇ ਹੋਣੇ ਚਹੀਦਾ ਸੀ। ਨਾ ਕੇ ਧੁੰਮਾਂ

    • @ਬਿਕਰਮਜੀਤਸਿੰਘਖਾਲਸਾ
      @ਬਿਕਰਮਜੀਤਸਿੰਘਖਾਲਸਾ 3 роки тому

      ਧੁੰਮਾਂ ਪ੍ਰਕਾਸ਼ ਚੰਦ ਬਾਦਲ ਪਰਿਵਾਰ ਨੇ ਸਾਡੀ ਸਿਰਮੌਰ ਸੰਸਥਾ ਤੇ ਟਕਸਾਲ ਤੇ ਕਾਬਜ਼ ਹੋ ਕੇ ਸਿੱਖ ਕੌਮ ਨੂੰ ਗਿਰਵੀ ਰੱਖ ਦਿੱਤਾ ਨਿਗੁਰੇ ਪਰਿਵਾਰ ਨੇ ਸਾਡੀ ਕੌਮ ਨੂੰ ਢਾਹ ਲਾਈ ਲੁੱਚੇ ਲੰਗਾਹ ਵਰਗੇ ਜਰਨੈਲ ਮਾਝੇ ਦੇ ਕੁੜੀ ਮਾਰ ਪ੍ਰਧਾਨ ਲਾਈ ਜਗੀਰੋ ਲੱਖ ਲਾਹਣਤ ਐਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਜਿਹੜੇ ਬਾਦਲ ਪਰਿਵਾਰ ਨੂੰ ਕਹਿੰਦੇ

  • @JagsirSingh-d6z
    @JagsirSingh-d6z 3 роки тому +7

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
    Khalisthan zindabad

  • @gurkeeratbrar1212
    @gurkeeratbrar1212 6 місяців тому

    ਭਾਈ ਸਾਹਿਬ ਬਹੁਤ ਵਧੀਆ ਢੰਗ ਨਾਲ ਸਮਝਊਂਦੇ ਨੇ ਜੀ
    ਵਾਹਿਗੁਰੂ ਜੀ।

  • @dhanwantmoga
    @dhanwantmoga 3 роки тому +5

    Great interview

  • @lakhwindersingh8588
    @lakhwindersingh8588 3 роки тому +5

    Satnam waheguru ji

  • @sai.laddi.shah.nakoder
    @sai.laddi.shah.nakoder 2 роки тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuljeetsinghbhattisingh2699
    @kuljeetsinghbhattisingh2699 3 роки тому

    ਸੰਤ ਜਰਨੈਲ ਸਿੰਘ ਜੀ ਦੀ ਸੋਚ ਪਹਿਰਾ ਦੇਣ ਦੀ ਲੋੜ ਹੈ। ਮੁਸੀਬਤਾਂ ਆਉਂਦੀਆਂ ਜਾਂਦੀਆਂ ਹਨ ਇਹ ਸਿੱਖਾ ਦਾ ਇਤਿਹਾਸ ਹੈ।

  • @hanmindersinghpurba706
    @hanmindersinghpurba706 3 роки тому +1

    ਇਹ ਮੇਰਾ ਮੰਨਣਾ ਕਿ 99.1%ਲੋਕਾ ਨੂੰ ਇਹਨਾ ਗੱਲਾ ਵਾਰੇ ਨਹੀ ਪਤਾ ਹੋਣਾ ......

  • @devball9179
    @devball9179 3 роки тому +2

    ਰਾਜ ਕਰੇਗਾ ਖ਼ਾਲਸਾ,🚩🚩🚩🚩🚩

  • @7980sing
    @7980sing Рік тому

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @manpreetghuman2392
    @manpreetghuman2392 3 роки тому +6

    ਭਾਈ ਸਾਹਿਬ ਸਹੀ ਨੇ

  • @bablarehal1313
    @bablarehal1313 3 роки тому +4

    Wehaguru ji

  • @balsarpanchbal953
    @balsarpanchbal953 3 роки тому +5

    Waheguru jee Mehar Karen bhai mohakam Singh jee taa

  • @rameshwarvalrameshwarval1038
    @rameshwarvalrameshwarval1038 3 роки тому +3

    ਬਲਵਿੰਦਰ ਜੀ ਬਹੁਤ ਧੰਨਵਾਦ

  • @sehseh5854
    @sehseh5854 3 роки тому +3

    ਸਹੀ ਐ ਜੀ

  • @hanmindersinghpurba706
    @hanmindersinghpurba706 3 роки тому

    ਧੰਨਵਾਦ ਭਾਈ ਸਾਬ ਜੀ ਤੁਸੀ ਆਪਣਾ ਟਾਈਮ ਕੱਢ ਕੇ ਭਾਈ ਮੋਹਕਮ ਸਿੰਘ ਜੀ ਨੂੰ ਕੈਮਰੇ ਤੇ ਲਿਆਉਣ ਲਈ 🙏
    ਪਰ ਆਪਣੇ ਕੁਝ ਲੋਕ ਉਹ ਸੋਚ ਗੁਆ ਚੁੱਕੇ ਨੇ ਕਿ ਧੀਰਜ ਨਾਲ ਗੱਲ ਸੁਣ ਸਮਝ ਸਕਏ....ਸੰਤ ਨੂੰ ਸਿਰਫ ਗਰਮ ਖਿਆਲ ਦੇ ਸਾਬਤ ਕਰਨ ਤੇ ਲੱਗੇ ਨੇ ਆਪਣੇ ਲੋਕ ਪਰ ਸੰਤ ਤੇ ਸ਼ਬਦ ਹੈਣੀ ਮੇਰੇ ਕੋਲ
    ਬਹੁਤ ਬਹੁਤ ਧੰਨਵਾਦ ਵੀਰ ਜੀ 🙏

  • @ਜਥੇਦਾਰਜਸਪਾਲਸਿੰਘਜੱਸੜ

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🚩🚩🚩🚩🚩🚩🚩🚩🚩🚩

  • @mandeep1035
    @mandeep1035 3 роки тому +4

    Waheguru

  • @satwinderbrar1939
    @satwinderbrar1939 3 роки тому +5

    Long life hove app ji di sir,

  • @ਹਰਪ੍ਰੀਤਭਲਵਾਨਝੰਡੇਆਣਾ

    ਭਾਈ ਮੋਹਕਮ ਸਿੰਘ ਦਾ ਦਿਮਾਗ ਤੇ ਸੋਚ ਸਿਰਾ ਆ।ਜ਼ੋ ਬਹੁਤਿਆਂ ਦੀ ਸਮਝ ਚੋਂ ਨਹੀਂ ਆਵੇਗੀ।

  • @simranpatiala4291
    @simranpatiala4291 2 роки тому

    Sat Jarnail Singh bhindrawla zindabad zindabad ❤️🙏

  • @sukhdevsingh-nr2ou
    @sukhdevsingh-nr2ou 3 роки тому +1

    Dhan hai Guru ji de singh

  • @lovejotgill5686
    @lovejotgill5686 3 роки тому +3

    🙏🙏🙏

  • @jagmailsingh3509
    @jagmailsingh3509 3 роки тому +3

    Waheguru ji

  • @daljitsingh9599
    @daljitsingh9599 3 роки тому +2

    Bhai sahab Sahi ne

  • @karamjits1614
    @karamjits1614 3 роки тому

    ਸਿਰ ਝੁਕਦਾ ਐਸੇ ਜੋਧਿਆਂ ਦੇ ਸਾਹਮਣੇ ਭਾਈ ਮੋਹਕਮ ਸਿੰਘ

  • @ksmakhan8845
    @ksmakhan8845 3 роки тому +1

    Very good

  • @gurjiwankaur9010
    @gurjiwankaur9010 3 роки тому +1

    ਭਾਈ ਮੋਹਕਮ ਸਿੰਘ ਜੀ ਪੰਥ ਨੂੰ ਹੁਣ ਵੀ ਬਹੁਤ ਲੋੜ ਹੈ ।ਬੇਨਤੀ ਹੈ ਜੀ ਹੁਣ ਬਾਦਲ ਵਰਗੇ ਬੁੱਚੜਾ ਤੋ ਹਰਮਿੰਦਰ ਸਾਹਿਬ ਨੂੰ ਛੜਾਉਣ ਦੀ ਜਰੂਰਤ ਹੈ ।

  • @gurkiratsahota2990
    @gurkiratsahota2990 3 роки тому +1

    Att video pajji salute

  • @ramandeepsingh7572
    @ramandeepsingh7572 3 роки тому +1

    Good,,,g

  • @rajindersinghsunghrajinder101
    @rajindersinghsunghrajinder101 3 роки тому +1

    Pranam shadeea nu

  • @ਬਿਕਰਮਜੀਤਸਿੰਘਖਾਲਸਾ

    ਭਾਈ ਸਾਹਿਬ ਭਾਈ ਮੋਹਕਮ ਸਿੰਘ ਸਾਹਿਬ ਜੀ ਦੇ ਜੀਜਾ ਤੇ ਉਨ੍ਹਾਂ ਦਾ ਪਰਿਵਾਰ ਸ਼ਹੀਦ ਕੀਤਾ ਭਾਈ ਹਰਜਿੰਦਰ ਸਿੰਘ ਜਿੰਦਾ ਉਰਫ਼ ਮੁਸੀਬਤ ਸਿੰਘ ਵੈਰੜ ਉਨ੍ਹਾਂ ਦੀ ਸਾਰ ਲਵੋ ਭਾਈ ਬਲਵਿੰਦਰ ਸਿੰਘ ਜੀ

  • @MaheshKumar-rp9ve
    @MaheshKumar-rp9ve 3 роки тому

    Bahi sahib gal mukdi aapas wich eka nahi c

  • @jagseertaggar3041
    @jagseertaggar3041 3 роки тому

    🙏🙏🙏🙏🙏

  • @sukhdoab834
    @sukhdoab834 3 роки тому +1

    I was thinking bhai Mohkam singh was next to Jarnail singh. He respected person.

  • @dhandhansaheedbabadeepsing8790
    @dhandhansaheedbabadeepsing8790 3 роки тому

    Pakho Ke Sahib Das Karj Singh Sangna Ribero Kand Jullander TunseSatn Bare Sutch Ate 1978 De Kand Bare Suth Sun Lio

  • @bholisran7561
    @bholisran7561 3 роки тому +3

    Mahan sache kom de hero waheguru g please ana te Mehar kro

  • @narinder.singh.nama.9582
    @narinder.singh.nama.9582 3 роки тому +2

    Dasma Patshah Na Bhai Mani Singh Ta Baba Deep Singh Huna Nu Sabho Ka Talwande Damdama Shaib Pusheya Ka J Panth Ta Bheere Pao Pher Ke Karonga Ta Baba Deep Singh Na Keha Mea Ser Daan Karu Bhai Many Singh Na Kehta Mera Band Band Kuteya Jau Eha Gulana Tha Phelan Karte Se Baba Deep Singh Na Mani Singh Dasma Patshah Bahut Khush Hoia Eha Galan Suen ka Eha veer Likhean Toan Baad They Galan Jis Den Baba Deep Singh Sheed Hoia Na Os Toan Baad Massa Ranger Darbar Shaib. Beath Guya Balkka Singh Na Baba Deep Singh Barse Nahe Maneye Badlla Lane Tha Sochen Lug Guya Jaa Ka Bikanear Baba Buda Singh Nu Labheya Ka Massa Ranger Darbar Shaib The Beadve Karda pher Buda Singh Na Thapda Dey ka Mehtav Singh Sukh Singh Nu Bheazya Massa R Nu Sidhea Karn Nu Sikh ithias
    Vich Keta B Nahe Likheya Dasa Gurua Na Barseya Manon Tha Eha Tan Mun Ghert Gulan J Keta Dr Sohan Singh The Mudet Kar Denda Jehda Panthek Cometteya Chulanda se Ta Kharku Tha Eha Hall Naa Hunda Subh Nu Apo daap Paya Gaye Koi Bharla Desha Nu Bhaz Guya Koi Dusta Nal Ral Guya Ajit Singh Phoola Nihang Santa Singh H V Wala Tha Raj se Tout Nal Rul Guya Kharkhu Khatam Ho Guya Bus Hun Tan Battan ja Gulan Reha Gaeya Naa Hun Harmander Shaib OJeha Buena jehda M Ranjit Singh Na Bunia se Naa Yodhea Babber Sher Auna Aa Hun Tan Bura Hall Sikha Tha Jehde Kom Sheeda Nu Bhual Jawa O Raaj Nahe Kar Sakde

  • @ਬਿਕਰਮਜੀਤਸਿੰਘਖਾਲਸਾ

    ਵੀਹਵੀਂ ਸਦੀ ਦੇ ਮਹਾਨ ਗ਼ੱਦਾਰ ਪ੍ਰਕਾਸ਼ ਚੰਦ ਬਾਦਲ ਪਰਿਵਾਰ ਨੇ ਸਾਡੀ ਜਵਾਨੀ ਕਿਸਾਨੀ ਖਤਮ ਕੀਤੀ ਚਿੱਟੇ ਵਿੱਚ ਜਵਾਨੀ ਗੁਲਤਾਨ ਕੀਤੀ ਨਕਲੀ ਕੀਟਨਾਸ਼ਕ ਦਵਾਈਆਂ ਨਕਲੀ ਬੀਜਾਂ ਦੇ ਕੇ ਕਿਸਾਨੀ ਨੂੰ ਖਤਮ ਕੀਤਾ ਪੰਜਾਬ ਨੂੰ ਲੁੱਟਿਆ ਆਰਥਕ ਪੱਖੋਂ ਕਿਸਾਨਾਂ ਨੂੰ ਭੀਖ਼ ਮੰਗਣ ਨੂੰ ਮਜ਼ਬੂਰ ਕੀਤਾ ਇਨ੍ਹਾਂ ਚਵਲਾ ਦੁਸ਼ਟ ਬਾਦਲ ਪਰਿਵਾਰ ਨੇ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋ ਕੇ ਪਿੱਠ ਪਿੱਛੇ ਛੁਰਾ ਮਾਰਿਆ ਸਿੱਖ ਕੌਮ ਨੂੰ ਢਾਹ ਲਾਈ ਆਰ ਐੱਸ ਐੱਸ ਦਲਾਲ ਬਣ ਕੇ

  • @bhagwantsandhu2726
    @bhagwantsandhu2726 Рік тому

    ਬਾਬਾ ਬਲਵਿੰਦਰ ਸਿੰਘਾਂ ਆਪ ਘਟੇ bol.bhai g nu ਮੌਕਾ ਦੇ.

  • @raghvirsingh6866
    @raghvirsingh6866 3 роки тому

    ਜਦੋਂ ਦੁਬਾਰਾ ਉਸਾਰੀ ਹੋਈ ਰਜੀਬ ਗਾਂਧੀ ਦਾ ਬਿਆਨ ਵੀ ਆਈਆ ਸੀ

  • @surjitgill6411
    @surjitgill6411 2 роки тому

    ਬਲਵਿੰਦਰ ਸਿੰਘ ਜੀ ਉਸ ਸਮੇਂ ਅਸੀਂ ਭਾਈ ਮੋਹਕਮ ਸਿੰਘ ਜੀ ਦੇ ਨਾਲ ਇਕੱਠਾ ਵਿਚ ਵਿਚਰਦੇ ਰਹੇ ਹਾਂ ਉਸ ਸਮੇਂ ਭਾਈ ਸਾਹਿਬ ਦੀ ਮਿਹਨਤ ਅਤੇ ਬਾਅਦ ਵਿੱਚ ਚ ਭਾਈ ਸਾਹਿਬ ਤੇ ਸਰਕਾਰੀ ਜ਼ਬਰ ਦੀ ਦੇਣ ਕੌਮ ਸਮਝ ਹੀ ਨਹੀਂ ਸਕੀ। ਘੋਲੀਆ ਕਲਾਂ

  • @inderjitsingh2192
    @inderjitsingh2192 3 роки тому

    ਕਿਤੇ ਨਾ ਕਿਤੇ… ਕਿਤੇ ਨਾ ਕਿਤੇ… ਕਿਤੇ ਨਾ ਕਿਤੇ …

  • @NishanSingh-oc4xr
    @NishanSingh-oc4xr 3 роки тому

    Harminder singh sandhu te video banaoo jii

  • @ManjitSingh-cd2ph
    @ManjitSingh-cd2ph 2 роки тому

    car seva sarkar seva tey vakaar seva

  • @James-Prinsep
    @James-Prinsep 2 роки тому

    Bai mohkam Singh changa insaan hai

  • @bhupindervirk1563
    @bhupindervirk1563 3 роки тому +1

    ੳਹ ਦਿਨ ਨਹੀ ਭੁਲਦੇ

  • @inderjitsingh2192
    @inderjitsingh2192 3 роки тому

    ਭਾਈ ਮੋਹਕਮ ਸਿੰਘ ਜੀ ਸਖਸ਼ ਨਹੀਂ ਸ਼ਖਸ ਬੋਲੋ ਜੀ ...ਗੁਸਤਾਖੀ ਮੁਆਫ

  • @sattibains4818
    @sattibains4818 2 роки тому

    Bhai sahab pidh pichhe boln wale bahut ne, Sahmne mushkil koi nahi aauona 🙏

  • @jasjitshergill5893
    @jasjitshergill5893 3 роки тому

    Bakwas

  • @mandeep1035
    @mandeep1035 3 роки тому +7

    Waheguru

  • @sarbbrar4173
    @sarbbrar4173 3 роки тому +5

    Satnam waheguru ji

  • @harbhajansingh4479
    @harbhajansingh4479 3 роки тому +1

    🙏🙏🙏🙏🙏

  • @jarnailsidhu5045
    @jarnailsidhu5045 3 роки тому +3

    Waheguru ji

  • @mandeep1035
    @mandeep1035 3 роки тому +6

    Waheguru

  • @preetstudioramtirath3682
    @preetstudioramtirath3682 3 роки тому +1

    Waheguru ji