Maye ni mai Kisnu Dard Sunawa-74 New Punjabi Video 2024 Preet Sandeep Vicky Kawal, Emotional Video

Поділитися
Вставка
  • Опубліковано 9 січ 2025

КОМЕНТАРІ • 543

  • @prani-jb7ik
    @prani-jb7ik 3 години тому +57

    ਮਾਏ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਵਾਲੀ ਵੀਡੀਓ ਹੋਵੇ ਨਾਲ ਚਾਹ ਦਾ ਗਿਲਾਸ ਹੋਵੇ ਨਾਲ ਸਕੂਨ ਨਾਲ ਬੈਠੇ ਹੋਈਏ , ਵਾਹ ਵਾਹ ਇਸ ਤੋਂ ਵਧੀਆ ਜੰਨਤ ਹੋਰ ਕੀ ਹੋ ਸਕਦੀ ਹੈ😊😊😊😊😊😊😊😊

    • @lovepreetkaur7195
      @lovepreetkaur7195 Годину тому +2

      Me ve chaa he pee rhi aa ji😂nal namkeen rjayi ch bethi aa

    • @prani-jb7ik
      @prani-jb7ik Годину тому +2

      @lovepreetkaur7195 ਅੱਛਾ ਜੀ ਮੈਂ ਵੀ ਚਾਹ ਨਾਲ ਪੰਜੀਰੀ ਖਾਧੀ ਸੀ। ਮੈਂ ਪੰਜੀਰੀ ਬਣਾਈਹੈ,😂

  • @AmarbirSingh-ne7kc
    @AmarbirSingh-ne7kc 3 години тому +22

    ਵਿੱਕੀ ਵੀਰ ਦੀ ਇਨਟਰੀ ਬਹੁਤ ਘੈਂਟ ਹੁੰਦੀ ਆ ਸਕਾਰਪੀਓ ਗੱਡੀ ਤੇ ❤

  • @anhadsinghrandhawa312
    @anhadsinghrandhawa312 4 години тому +58

    ਜੀਤਾਂ ਦੀਦੀ ਕਮਾਲ ਕਰਤੀ
    ਸਾਰੇ ਜਣੇ ਮਿਲਕੇ ਮਿਹਨਤ ਕਰ ਰਹੇ ਤਾਂ ਜਾਕੇ ਇਦਾ ਦੀ ਵੀਡਿਓ ਬਣਦੀ ❤ l

    • @sunilkapoor9055
      @sunilkapoor9055 4 години тому +4

      पी😊😊a

    • @ishpreetkaurbatthishpreet788
      @ishpreetkaurbatthishpreet788 3 години тому +1

      Vicky nu viah ch lai k aun da mtlb he eh aa k ode nal viah krvana preet da odro munde ne auna nhi te ethe vicky aeya hona te last ch dona da viah ho jana

    • @anhadsinghrandhawa312
      @anhadsinghrandhawa312 3 години тому

      @ishpreetkaurbatthishpreet788
      Sare Jane milke kho aa kam ni hon dena asi

    • @anhadsinghrandhawa312
      @anhadsinghrandhawa312 3 години тому

      Is series janta nai chandi ki preet da vicky nal vyah howe
      Unj ta ho e rkhya wese

  • @sharrylubana2519
    @sharrylubana2519 3 години тому +17

    ਜੀਤਾ ਕਮਾਲ ਹੀ ਕਰਤੀ ਬਹੁਤ ਵਧੀਆ ਗਾਇਆ

  • @theEVERYTHING_GUY
    @theEVERYTHING_GUY 15 хвилин тому

    ਕਮਾਲ ਕਰ ਦਿੱਤੀ ਜੀਤਾ ਭਾਬੀ ਤੇ ਸੰਦੀਪ ਦੀਦੀ ਨੇ ਬੋਲੀਆ ਪਾਂ ਕੇ ਮਜਾ ਈ ਆ ਗਿਆ ❤❤❤❤

  • @RajwinderKaur-oy2ni
    @RajwinderKaur-oy2ni 4 години тому +51

    ਗਿੱਧਾ ਬਹੁਤ ਸੋਹਣਾ ਪਾਇਆ ਜੀਤਾ ਅਤੇ ਸਨਦੀਪ ਨੇ।

  • @LOSTED117
    @LOSTED117 2 години тому +6

    ਬਹੁਤ ਸੋਹਣੀ ਵੀਡੀਓ ਬਣਾਈ❤ਸਾਡੀ ਤਾਂ ਅੱਖਾਂ ਤਰਸ ਗਈਆਂ ਸੀ। ਇਸ ਸੀਨ ਨੂੰ ਦੇਖਣ ਲਈ। ਸਭ ਨੂੰ ਆਪਣੀ ਗਲਤੀਆਂ ਦੀ ਸਜਾ ਮਿਲਦੀ ਹੈ😂। ਹੁਣ ਅੱਗ ਲਾ ਸੀਨ ਜਲਦੀ ਪਾਉਣ ਦੀ ਕੋਸ਼ਿਸ਼ ਕੀਤੀ ਜਾਏ। ਮਨ ਖੁਸ਼ ਹੋ ਗਿਆ ਹੈ ਅੱਜ

  • @MeenaKumari-iv1no
    @MeenaKumari-iv1no Годину тому +13

    ਜੀਤਾ ਸ਼ਾਬਾਸ਼ ਤੂੰ ਬੋਲਿਆ ਬਹੁਤ ਸੋਹਣੀਆਂ ਪਾਈਆਂ ਮਜ਼ਾ ਆ ਗਿਆ ਵਿਆਹ ਦੇਖਣ ਦਾ ਪਰ ਵਿਆਹ ਹੋਇਆ ਨਹੀਂ ਵਿੱਚੇ ਹੀ ਰਹਿ ਗਿਆ ਪਰਾਣਾ ਹੀ ਦੌੜ ਗਿਆ

  • @KuljeetKaur-v4x
    @KuljeetKaur-v4x 5 годин тому +49

    ਜੀਤਾ ਦੀਦੀ ਨਾਈਸ ਗਾਣੇ ❤

  • @Satnamkaur4570
    @Satnamkaur4570 4 години тому +13

    ਬਹੁਤ ਜਿਆਦਾ ਵਧੀਆ ਸੀ ਵੀਡੀਓ ਦੇਖਣ ਦਾ ਮਜਾ ਵੀ ਆਇਆ ਤੇ ਦੁੱਖ ਵੀ ਲੱਗਿਆ ਪ੍ਰੀਤ ਦੇ ਪਾਪਾ ਨੂੰ ਦੇਖ ਕੇ ਐਕਟਿੰਗ ਸਾਰਿਆ ਦੀ ਗੁੱਡ❤❤❤❤❤❤❤

  • @ParmjeetParmjeetsingparm
    @ParmjeetParmjeetsingparm 3 години тому +12

    ਮੈਨੂੰ ਲੱਗਦਾ ਹੁਣ ਪਰੀਤ 😂😂😂😂ਦਾ ਵਿਆਹ ਵਿੱਕੀ ਨਾਲ ਹੀ ਹੋਊਗਾ

  • @manjeetkaur949
    @manjeetkaur949 3 години тому +10

    ਜੀਤਾਂ ਦੀ ਆਵਾਜ਼ ਬਹੁਤ ਮਿੱਠੀ ਹੈ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @jogajoga8134
    @jogajoga8134 4 години тому +16

    ਜੀਤਾਂ ਦੀਦੀ ਗਾਣੇ ਬਹੁਤ ਸੋਹਣੇ ਹੀ

  • @Ekam_gill7025
    @Ekam_gill7025 39 хвилин тому +2

    ਅੱਜ ਦੀ ਵੀਡੀਓ ਵੇਖ ਕੇ ਮਜਾ ਹੀ ਆ ਗਿਆ ਪਰ ਵੇਟ ਬਹੁਤ ਕਰਨੀ ਪਈ ਜਲਦੀ-ਜਲਦੀ ਪਾਇਆ ਕਰੋ ਜੀ ਅੱਜ ਦੀ ਵੀਡੀਓ ਬਹੁਤ ਵਧੀਆ ਸੀ

  • @manjitkaur6747
    @manjitkaur6747 2 хвилини тому

    Wah ji wah ❤❤ bohut sohna gaya jeeta te sandeep ne❤❤

  • @jaspalkaur1552
    @jaspalkaur1552 4 години тому +10

    ਬਹੁਤ ਸੋਹਣੀ ਵੀਡੀਓ ਹੈ। ਪ੍ਰਤੀ ਦੀਏ ਮੰਮੀਏ , ਜ਼ਿਆਦਾ ਚਲਾਕੀਆਂ ਕੀਤੀਆਂ ਪਾਰ ਨਹੀਂ ਲਾਉਂਦੀਆਂ, ਹਰ ਵੇਲੇ ਦੀ ਚਲਾਕੀ ਦਾ ਰਜ਼ਲਟ ਦੇਖਲਾ ਮਾੜਾ ਹੀ ਨਿੱਕਲਿਆ। ਮੁੰਡੇ ਨੇ ਤਾਂ ਪਹਿਲਾਂ ਹੀ ਕਹਿਤਾ ਸੀ ਸੀ।

  • @TalwinderKaur800
    @TalwinderKaur800 2 години тому +4

    ਬਹੁਤ ਵਧੀਆ ਵੀਡਿਉ ਦੇਖਣ ਦ ਚਾਹ ਜਿਆ ਚੜ੍ਹ ਜਾਂਦਾ ਰਜਾਈ ਵਿੱਚ ਬੈਠਕੇ ਦੇਖਦੇ ਹਾਂ

  • @BalwindeGill
    @BalwindeGill 9 хвилин тому

    Bhut vdiya boliya purane time di yaad aagi❤

  • @ManpreetKaur-fn1bd
    @ManpreetKaur-fn1bd 4 години тому +6

    ਬਹੁਤ ਸੋਹਣੀ ਵੀਡੀਉ ਆ ❤🎉 ਪ੍ਰੀਤੀ ਦੇ ਪਾਪਾ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਆ 🎉🎉 ਮਜ਼ਾ ਆ ਗਿਆ ਵੀਡੀਉ ਦੇਖਣ ਦਾ ❤🎉 ਅਗਲਾ ਭਾਗ ਜਲਦੀ ਲ਼ੈ ਕੇ ਆਉਣਾ ਵੀਰ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @sukhwantkaur7716
    @sukhwantkaur7716 4 години тому +12

    ਜਦੋਂ ਵਿਕੀ ਗੱਡੀ ਤੇ ਆਉਂਦਾ ਤਾਂ ਟਿਊਨਿੰਗ ਬੜੀ ਘੈਂਟ ਹੁੰਦੀ ਹੈ 😂😂

  • @AmanJosan-j7r
    @AmanJosan-j7r 2 години тому +4

    Shuker video aei. Best team work ❤ ਜੀਤਾ didi bare shonye song ਗਾਏ

  • @HarpreetSingh-j2o9r
    @HarpreetSingh-j2o9r 4 години тому +8

    ਸ਼ੁਕਰ ਹੈ ਵਿਡੀਉ ਆਗੀ❤❤

  • @vijaypushkarna6935
    @vijaypushkarna6935 3 години тому +5

    Jeetan,aaj rounaq la ditti maza aa gaya ,jeendi rah dheeye.

  • @rashmisharma4699
    @rashmisharma4699 3 години тому +7

    Sandeep jeeta bhut achha gaya.. hmeshaaaaa khush rho❤ rub tuhanu chrdi kla ch rkhe❤❤❤❤❤

  • @RavreetReet
    @RavreetReet Годину тому +1

    eh video di bahut wait c shukar agi ❤❤❤❤bahut sohni eh video dil krda dekhi jayiye episode kahatm hi na hove ehna majja aunda ehnu dekhan da 😍😍❤❤❤🤗🤗bss tusi sara pariwwar edaa hi hamesha khush rho te videos bnonde rho e sanu edaa hi hsonde reho ❤❤🥰🥰

  • @harjinderkaur3302
    @harjinderkaur3302 4 години тому +8

    ਗਿੱਧਾ , ਬੋਲੀਆਂ, ਗੀਤ ਬਹੁਤ ਵਧੀਆ ਸੀ ❤❤❤

  • @baljitkaur9311
    @baljitkaur9311 2 години тому +4

    ਸਤਿ ਸ਼੍ਰੀ ਆਕਾਲ ਸਬ ਨੂੰ
    ਜੀਤਾ ਦੀਦੀ ਸਾਰੇ ਗਾਣਿਆ ਦੀ ਇੱਕ ਵੀਡੀਓ ਬਣਾ ਕੇ ਪਾਉ

  • @ਗੀਤ
    @ਗੀਤ 2 години тому +6

    ਸਮੇਂ ਨਾਲ ਕੀਤੀ ਹਰ ਗਲਤੀ ਦਾ ਬੰਦੇ ਨੂੰ ਨਤੀਜ਼ਾ ਜਰੂਰ ਮਿਲਦਾ bhut sohna msg c aaj de es part ch

  • @The.trend-Abhi
    @The.trend-Abhi 4 години тому +9

    Ayee hayee jeeta bhabi kaam kar diti tusi te .mind blowing outstanding 😊

    • @manpreetkaur5902
      @manpreetkaur5902 3 години тому

      bhut vediya jihun lga pta es taie nu jdo aap nu krna paya

  • @gaganpunjap5807
    @gaganpunjap5807 5 годин тому +136

    ਬਹੁਤ ਵੇਟ ਹੁੰਦਾ ਆ ਇਸ ਵੀਡੀਓ ਦੀ ਸੁਕਰ ਆਗੀ

  • @ManjeetKaur-lf4ws
    @ManjeetKaur-lf4ws 3 години тому +4

    Very emotional episode. Pinder di halat dekh ke bahut dukh lagea. Sandeep nu tang kardiyan c maavaan dheean. Jeetan te Sandeep ne boliyan paayian Vadhiya lagea par baad vich jo hoea bahut dukh Wala time c jo kise v kudi te osde parents te na aawe. Tusi jaldi video paa deya karo bahut wait rehndi hai video di.

  • @ReenaKalsi.
    @ReenaKalsi. 5 годин тому +36

    ਵਿੱਕੀ ਅੜਿੱਕੇ ਆ ਜਾਣਾ ਹੁਣ🤣🤣
    ਵਿਆਹ ਟੁੱਟਣਾ ਹੀ ਸੀ😍😍

  • @nehaaheer9038
    @nehaaheer9038 2 години тому +7

    Bht soni vdo pr hun kite vicky nal na viah kron lg jaeyo preet da😂 ...story da mza fir hi aa j preet te odi mummy nu akl ave

  • @satwantkaur7410
    @satwantkaur7410 3 години тому +5

    Very nice video jeeta sandeep bhut achcha gaya very emotional story god bless you

  • @gursewakgill4503
    @gursewakgill4503 3 години тому +3

    Paali didi di tuhadi acting 👌👌👍👍 God bless you 🙏🙏

  • @MalkitSingh-v3g
    @MalkitSingh-v3g 2 години тому +1

    ਬਹੁਤ ਹੀ ਬਹੁਤ ਹੀ ਸੋਹਣੀ ਵੀਡੀਓ ਜੀ ਤੁਹਾਡੀ ਜਲਦੀ ਜਲਦੀ ਬਲੋਕ ਪਾਇਆ ਕਰੋ

  • @crazygamerz136
    @crazygamerz136 4 години тому +5

    ਬਹੁਤ ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ❤❤❤❤❤❤❤ ਲਵ ਯੂ 🎉🎉🎉

  • @BalwinderKaur-bc3yh
    @BalwinderKaur-bc3yh 3 години тому +5

    ਕੁਕੜੀ ਉਹ ਲੈਣੀ ਜਿਹੜੀ ਆਂਡੇ ਦਿੰਦੀ ਸਹੁਰੇ ਨਹੀਂ ਜਾਣਾ ਸੱਸ ਤਾਹਨੇ ਦਿੰਦੀ ਦੇ

  • @harjinderkaur5954
    @harjinderkaur5954 4 години тому +10

    ਜੀਤਾ ਭੈਣ ਬਹੁਤ ਵਧੀਆ ਗੀਤ ਗਾਈ❤❤

  • @NaviBajwa-iy7tw
    @NaviBajwa-iy7tw 4 години тому +7

    Jeeta ji balle balle hogi...first comment only for u❤

  • @KirpalSingh-ii6js
    @KirpalSingh-ii6js 5 годин тому +9

    ਸੰਦੀਪ ਦੇ ਸੌੜੇ ਕਿੱਥੇ ਆ ਉਹਨਾਂ ਦਾ ਵੀ ਸੀਨ ਚਾਹੀਦਾ ਸੀ ਕਵਲ ਹੀ ਹੁੰਦਾ

  • @ranjitkaur4292
    @ranjitkaur4292 52 хвилини тому

    Wah ji wah sandeep ty jeeta didi att krda ditti ji🌹🙏🏻♥️🥰

  • @AmanAman-ud4qv
    @AmanAman-ud4qv 5 годин тому +8

    Real marriege lgdi piii puri last te mzaaaa onaaaaaa

  • @Smartkingyt7
    @Smartkingyt7 3 години тому +3

    ਹੁਣ ਜੇ ਪ੍ਰੀਤ ਦਾ ਵਿਆਹ ਵਿੱਕੀ ਨਾਲ ਕੀਤਾ ਤਾਂ ਮਜਾ ਨਹੀਂ ਆਉਣਾ

  • @NewNew-k3m
    @NewNew-k3m 2 години тому +3

    Bhut bhut bhut vadiea story 👍👍 nice family ❤❤❤

  • @narindernarinder592
    @narindernarinder592 4 години тому +17

    ਹੁਣ ਲੱਗਾ ਪਤਾ ਕਿਸੇ ਨੂ ਦੁਖ ਦੇਣ ਦਾ ਸੰਦੀਪ ਵਿਚਾਰੀ ਨੂ ਜੀਨ ਨਹੀ ਦੇਦੇ ਸੀ ਮਾਵਾ ਧੀਆ

  • @pindervirk9494
    @pindervirk9494 3 години тому +3

    ਬਹੁਤ ਹੀ ਸੋਹਣੀ ਵੀਡੀਓ 🥰

  • @NennaSubh
    @NennaSubh 4 години тому +3

    ਜੀਤਾ ਦੀਦੀ very Very nice video ❤❤❤

  • @Official_chann28
    @Official_chann28 3 години тому +1

    Boht wait c a video da ❤ boht ghaint gidha c waheguru g tanu hamesha khush rakhn❤

  • @Reactionwithjyoti-q3g
    @Reactionwithjyoti-q3g 3 години тому +2

    😂hun Vicky kraye ਗਾ ਵਿਵਾਹ 😂 ਧਕੇ ਨਾਲ

  • @Sidhu401
    @Sidhu401 4 години тому +15

    ਬਹੁਤ ਵਧੀਆ ਸਟੋਰੀ ❤ਪਰ ਪਰੀਤ ਨੂੰ ਮੁੰਡੇ ਨੇ ਕਿਹ ਸੀ ਮੈ ਵਿਆਹ ਨਹੀ ਕਰੋਣਾ ਫਿਰ ਵੀ ਲਕੋ ਰਖਿਆ ਫਿਰ ਇਦਾ ਤਾ ਹੁਣੀ ਸੀ 😂😂😢😢🎉🎉🎉🎉

  • @hardeepkaurgill6633
    @hardeepkaurgill6633 3 години тому +2

    ਬਹੁਤ ਇੰਤਜ਼ਾਰ ਰਹਿੰਦਾ ਇਸ ਵੀਡੀਓ ਦਾ

  • @amritbharaj5259
    @amritbharaj5259 5 годин тому +5

    Sab ton nice series da sab ton jyada wait karvande thanks for upload

  • @surinderkaur9275
    @surinderkaur9275 2 години тому +4

    Jeeta allrounder h👌👌

  • @SehajHanjra-w5h
    @SehajHanjra-w5h 5 годин тому +3

    bhut sohni te emtional video aa sandeep preeti bhut sohna laga rha ne te jeeta vi so beautiful aa very nice and interested video wmk khush rho ❤❤❤❤❤😢🎉🎉🎉🎉🎉😊😊😊😊😊😊😊😢😢

  • @hardeepsingh169
    @hardeepsingh169 Годину тому +3

    Video long pya kro plz 30 min de pls ❤

  • @KulwantSingh-ng1gz
    @KulwantSingh-ng1gz 4 години тому +4

    Jeeta ਭਾਬੀ ਵੈਰੀ ਨਾਈਸ❤❤❤❤❤

  • @Kamaljitkaurwm5hg5sg4e
    @Kamaljitkaurwm5hg5sg4e 2 години тому +2

    ਅਗਲਾ episode ਲਿਆਉਣ ਨੂੰ ਬਹੁਤ ਟਾਈਮ ਲਗਾ ਦਿੰਦੇ ਓ

  • @TaranjitUppal
    @TaranjitUppal 56 хвилин тому

    Hor sunabo g Sona lagda ❤❤

  • @baljinderkaurvirdi6332
    @baljinderkaurvirdi6332 57 хвилин тому

    ਬਹੁਤ ਵਧੀਆ ਐਕਟਿੰਗ ਕੀਤੀ।

  • @gursewakgill4503
    @gursewakgill4503 3 години тому +4

    Sandeep bhain eh yellow suit bhut sohna a eh vinod veer de viah te pa k jana c

  • @RobanpannuPannu-q6e
    @RobanpannuPannu-q6e Годину тому

    Sukr aa 🙏 rabb Da aa gye series🙏🙏🙏❤️❤️❤️❤️❤️

  • @akgaming9575
    @akgaming9575 4 години тому +2

    Saareya da bohtt jyada shukkriya eni vdia video bnan da thank u soo much again ji ❤

  • @nilamrani9287
    @nilamrani9287 3 години тому +1

    preeti de papa g di acting bohat super hundi a hoya ta mada hi khushia nu nazar lag gai chalo hun vicky hoja rady viah lai agla pat jaldi ❤❤❤❤❤❤v nice story

  • @Ankushkumartakhi
    @Ankushkumartakhi 5 годин тому +8

    Veer ji bhut wait c video daa

  • @HarpreetPawar-w7i
    @HarpreetPawar-w7i 5 годин тому +6

    ਜੀਤਾ ਭਾਬੀ ਦੀ ਅਵਾਜ ਜਿਹੜੀਆਂ ਵਿਆਹ ਤੋਂ ਮਗਰੋਂ ਵਧਾਈ ਲੈਣ ਅਉਦੀਆ

  • @ramansandhu1115
    @ramansandhu1115 3 години тому +3

    Agar vicky phaji nal vaih hove ta Preet didi nu vicky phaji te ohdi family tang kray fir real lagna maaye ni mai kisnu dard sunava sandeep didi nal kitieya Preet didi dai agay oun bahoot sohni acting sareya di

  • @VanshSidhu-h6z
    @VanshSidhu-h6z 4 години тому +2

    🥰bhut wait si video di vicky paji di personality bhut aaaa

  • @AmanPreet-lx5ib
    @AmanPreet-lx5ib 39 хвилин тому

    A video v buhut soni awa ji god bless u

  • @KaurgulrojKaur
    @KaurgulrojKaur 37 хвилин тому +1

    Nice video ❤

  • @Sukhmehra6306
    @Sukhmehra6306 Годину тому

    ਬਹੁਤ ਦੇਰ ਕਰ ਤੀ ਤੁਸੀ ਵੀਡਿਓ ਭੇਜਣ ਤੇ

  • @nidhi.rana786
    @nidhi.rana786 Годину тому

    Haiii Rabba shukar aa video aayi 😢😢jaan ch jaan aa gyi 😅😅😅😅tq ❤️ kawal veere ❤

  • @sehajpreetsingh8752
    @sehajpreetsingh8752 59 хвилин тому

    Very nice acting and video all family members❤❤❤❤❤❤preeti bhut sohne 😘😘lag rahe ji❤❤❤😊😊❤😊❤😊❤😊❤😊

  • @maninderkaur8408
    @maninderkaur8408 2 години тому +3

    Jeeta sonu bhut hi veddia acting kerde ne Jeeta bhut hi piaari legdi he

  • @rakhichowdhary3578
    @rakhichowdhary3578 5 годин тому +8

    Bhut mja aya aj da episode dekh ke jeeta bhabi ne boliea bhut sohnea payia hun pta lagna preet te preet di maa nu preet de pio nu dekh ke bra rona aya kdi vi kise di dee nl eda na hove

  • @oceanmermaid2622
    @oceanmermaid2622 3 години тому +2

    Bahut vadiya episode 👏👏

  • @Rio.pb02
    @Rio.pb02 2 години тому +3

    Jeeta bhabhi di awaz bhut sohni a

  • @sukhdeepkaur3348
    @sukhdeepkaur3348 5 годин тому +7

    sukra god video aei wow ho jeeta didi 🥰❤👌🎉

  • @rajwinder1968
    @rajwinder1968 54 хвилини тому

    ਹੁਣ ਵਿੱਕੀ ਨਾਲ ਹੋਣਾ ਵਿਆਹ

  • @MamtaSharma-zp5gj
    @MamtaSharma-zp5gj Годину тому

    Well done veer ji bhut wait rehnde aa video de

  • @sarbjitshabby2809
    @sarbjitshabby2809 2 години тому +1

    Jeeta Didi de song bahut pyare bahut sohne bole

  • @gillbrother7786
    @gillbrother7786 2 години тому +1

    Very nice video buhat buhat wdia hoya Sandeep nu tang kar da ci hon pata laga Kise Nu Dukhi Karke kabhi bhi Sukh Nahin Milta apni Thi Vaste Sukha laban Chale se❤😂😂🎉

  • @gillbrother7786
    @gillbrother7786 2 години тому +1

    Jita bhabhi buhat buhat sona song❤🎉❤🎉

  • @HarpreetMaan-n9t
    @HarpreetMaan-n9t 2 години тому +1

    Jeeta Sonu bhut hi veddia acting kerde ne Jeet bhut hi piaari legdi he

  • @DivyanshiDeep-d
    @DivyanshiDeep-d 3 години тому +2

    Bhut wait karwaya vdeo ke liye. Jammu

  • @rajwinderkaur7882
    @rajwinderkaur7882 3 години тому +3

    Amazing story❤❤❤❤❤

  • @brownmunde444
    @brownmunde444 4 години тому +1

    Agli video ਜਲਦੀ payo ਮਜ਼ਾ ਫਿਰ hi aaona par shi ਗੱਲ a ਜੈਸੀ ਕਰਨੀ ਵੈਸੀ ਭਰਨੀ ❤😂😂😂

  • @KawalsandhuKawal-or6mg
    @KawalsandhuKawal-or6mg 31 хвилина тому +1

    Very nice 👍

  • @shallunagpal3489
    @shallunagpal3489 Годину тому

    Very nice video God bless you 👏

  • @Gagandeepkaur-rg7id
    @Gagandeepkaur-rg7id 2 години тому +1

    Vary nice video jado maja aunda ohdu khatam ho jandi hai video

  • @jagtarsingh-dr5oq
    @jagtarsingh-dr5oq 3 години тому +1

    Isase Sahi Te hona Vicky Veera Leke Aao Barat🎉🎉🎉🎉

  • @ManjitSingh-hf6sv
    @ManjitSingh-hf6sv 3 години тому +2

    Maa dhee diyaa krniaa baap noo v sahniyaa payiaa jaisi krni vaisi bharni

  • @Anitarani.........
    @Anitarani......... 2 години тому +2

    Jita g very very nice👍👍

  • @HarpreetMaan-n9t
    @HarpreetMaan-n9t 2 години тому

    Very nice video jeeta Sandeep bhut achcha Gaya very emotional good bless you

  • @kulwinderkaur6315
    @kulwinderkaur6315 2 години тому +1

    Bhot badiya sorry God bless you
    ❤❤❤❤❤❤🎉🎉🎉🎉🎉🎉

  • @Preet-e2r
    @Preet-e2r 4 години тому +3

    Bht sohna vlog aa ji hun NXT part kl upload kr diyo kyoki w8 nhi ji hundi 🙏

  • @narindernarinder592
    @narindernarinder592 4 години тому +2

    ਜੀਤਾ ਸੰਦੀਪ❤❤❤❤❤❤❤❤❤❤❤❤❤

  • @anamikajuneja9069
    @anamikajuneja9069 2 години тому

    Bhut vadiya video
    जीता संदीप और प्रीति fantastic

  • @user-gillx1234
    @user-gillx1234 4 години тому +1

    Video bhut sohni aa bhut mja aaounda aa vali video dekn dA

  • @monikasethi9231
    @monikasethi9231 Годину тому

    Verynice vidio ji waiting for next part of this story ❤❤❤❤❤