Bohut hi badiya episode ji so beautiful story ji jeeta Di Te sonu veer ji so beautiful part ji aajkal apka episode let kyo aa raha h please aisa na kiya kre hame Bohut intjaar rehta h
Sandeep didi wrgi maa, ghrwali te dhee kismat waleya nu mildi aa. Kaash mai didi nu milke ona di tareef kr skda te ona to rakhdi na v hove ta v bnwa linda. But sandeep didi nu ta mai wddi sister hi mnda dilo.🙏🏻🙏🏻🙏🏻
Maa lyi chahe 2 putt hon ya 4. Saare equal hunde aa. But es maa ne partiality kiti vicky wll hoke. Kawal bai da saath ni dita. Sandeep didi ne jo v kiti gl hr ik gl sahi aa but pta baad ch lgya ki didi bilkul sahi kehnde c. Dil de saaf bndeya naal hunda eve hi aa.
@@SahibjotSingh-jc1yy bilkul sahi keha. Mere naal khud eda hi ho rea pichle 12 saala to. But tensn leni shdd diti. Jina tensn laoge ona apna dimav khraab kroge, chill kro fun kro. Klle hi kaafi aa
Sonu Bhai or jeetna Api acting bohaat Alwa bqi team ja b kaam bohaat hi acha h bohaat mahnnat krty hn ap❤❤❤❤❤❤❤❤❤❤
ਬਿਕੀ ਕਮਲ ਤੁਆਡੀ ਮਾਂ ਕੰਨਾਂ ਦੀ ਕੱਚੀ ਆ। ਆਪਣੇ ਦਿਮਾਗ ਨਾਲ ਨਹੀਂ ਸੋਚਦੀ। ਲਾਈ ਲੱਗ ਆ। ਵਾਹਿਗੁਰੂ ਵਾਹਿਗੁਰੂ
Aur episode kab anhe ha aap log to dubai ja rahe ha
Very nice video 👌👌
Sonu paji tusi bilkul thik kah rahe ho vicky har gal vich galt hai
z
Agla episode kdi aau
Sonu di acting osam ❤️❤️❤️❤️❤️❤️❤️💞💞💞💞💞💐💐💐💐🎉🎉🎉🎉
Nice 👍👏😊
ਵਿੱਕੀ Game ਪੁੱਠੀ ਪੈ ਗਈ
Kinne din lga dite video upload lyi
ਜੀਤਾ ਭੈਣ ਤੇ ਸੋਨੂ ਵੀਰ ਵੀਰ ਦੀ ਐਕਟਿੰਗ ਬਹੁਤ ਰੀਅਲ ਆ 😊
ਤਾੜੀ ਇਕ ਹੱਥ ਨਾਲ ਨਹੀ ਵਜਦੀ ਇਕ ਮਾਂ ਨੂੰ
ਦੋਵੇ ਪੁੱਤ ਬਾਰਬਰ ਰੱਖਣ ਚਾਹੀਦਾ ਨਾਲੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਸਾਰਿਆ ਨੂੰ
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
❤❤
Waheguru g
ਵਾਹਿਗੁਰੂ ਜੀ 🙏🙏
Waheguru.ji
Preet da pardafash karo plz jaldi
ਜੀਤਾਂ ਭੈਣ ਤੇ ਸੰਨੂ ਭਾਜੀ ਐਕਟਿੰਗ ਬਹੁਤ ਵਧੀਆ ❤❤❤
Ahh ਬੁੱਢੀ ਨੀ ਘੱਟ ਵਿੱਕੀ ਪ੍ਰੀਤ ਇਹਨੂੰ ਉਂਗਲਾ ਤੇ ਨਚੁੰਦੇ ਨੇ ਫਿਰ v ਨਹੀਂ ਸਮਜਦੀ.ਸਨਦੀਪ ਪਿੱਛੇ ਹੱਥ ਧੋ k ਪਈ ਹੋਈ ਆ. ਪੂਜਾ ਦਾ v ਭੇਦ kholo ਦਸੇ ਬੁੱਢੀ ਦੇ ਸਾਮ੍ਹਣੇ k ਮੈਨੂੰ ਪ੍ਰੀਤ ਨੇ ਕਿਹਾ c
ਸੋਨੂੰ ਵੀਰ ਦੀ ਗੱਲ ਬਿਲਕੁਲ ਸਹੀ ਆ ਮਾਵਾ ਦੇ ਹੱਥ ਹੁੰਦਾ ਦੋਵਾ ਪੁੱਤਾ ਨੂੰ ਬਰਾਬਰ ਰੱਖੇ
ਗੁਤੜੀ ਤਾਂ ਪ੍ਰੀਤੀ ਦੀ ਘਮਾਓਣ ਵਾਲੀ ਆ 😂😂❤
😂😂
Veer g Bhot shunyea Videos lag dyea tuhadyea, ਪਰ ਤੁਸੀਂ ਨਾ ਪਹਿਲੇ number te punjabi lekyea ਕਰੋ fer English hindi ਜੋ v lekna ਅਪਣੀ ਭਾਸ਼ਾ phla baki bth ਚ ❤
Ah dekho ji sanu mithian golian de k aap dubai chale gaye 😂😂😂😂
ਸੱਚੀ ਗੱਲ ਹੈ ਸੋਨੂੰ ਵੀਰ ਜੀ ਦੀ ਦੇ ਮਾਂ ਪਿਓ ਬੱਚਿਆਂ ਨੂੰ ਬਰਾਬਰ ਸਮਝਣ ਕਦੇ ਭਰਾ ਭਰਾ ਨਾ ਲੜਨ ਇਹ ਸਭ ਪਵਾੜਾ ਹੀ ਬੁਡਿਆ ਦਾ
ਸਹੀ ਗੱਲ ਆ ਸੋਨੂ ਵੀਰੇ ਥੋਨੂੰ ਹੀ ਸਬਕ ਸਿਖਾਉਂਨਾ ਚਾਹੀਦਾ ਇਹਨਾਂ ਨੂੰ 😊
Ajr v chalaki nhi khuli preet di. Pooja should expose preeti in front of sandeep and her MIL
ਬਹੁਤ ਉਡੀਕ ਕਰ ਰਹੇ ਸੀ ਸੁਕਰ ਆ ਵੀਡੀਓ ਆ ਗਈ
ਪ੍ਰੀਤ ਦੀ ਹਰ ਚਲਾਕੀ ਵਿੱਕੀ ਤੇ ਪੁੱਠੀ ਪੈ ਰਹੀ ਆ ਪਰ ਉਸ ਨੂੰ ਪਤਾ ਹੀ ਨੀ ਲਗਦਾ
ਬਾਕੀ ਮੰਮੀ ਦਾ ਰੱਬ ਹੀ ਰਾਖਾ ਬਹੁਤ ਲਾਈ ਲੱਗ ਆ
ਮੂੰਹ ਚੁਕ ਕੇ ਸੰਦੀਪ ਨਾਲ ਲੜਨ ਲਗ ਜਾਦੀ ਆ
❤️❤️
Sonu paji acting osam osam 😂😂😂 osam ❤❤❤❤❤❤❤❤❤❤❤❤❤❤❤❤❤
Sonu ne vdiya kiti gll te budi jehdi aa ae te vadan jogi aa bht e laai lgg aa Vikki jida kehnda uda e kran lgg jandi o doove jee bht chalack aa
ਪੂਜਾ ਸੱਚ ਬੋਲ ਦੇ ਪ੍ਰੀਤ ਪਰਦਾ ਖੋਲ ਦੇ
🎉Very nice
Sonu Paji acting awesome 👏
Too good acting
Oh ਬੱਲੇ ਸੋਨੂੰ ਪਾਜੀ ਅੱਤ ਕਰਾਤੀ ਤੁਸੀ
Pooja Tan kehndi c hun Preet da sath nhi dena 🤔
Sai gal hai veer ji change bande nu koi ni puchda
Sat Shri akal ji all family very very nice video God bless you ❤❤❤❤❤
Budi besti krai jndi vicky to phr v udi boli boldi
Pta ni preet ne ki dhud ke paya sir ch😂
Bohut hi badiya episode ji so beautiful story ji jeeta Di Te sonu veer ji so beautiful part ji aajkal apka episode let kyo aa raha h please aisa na kiya kre hame Bohut intjaar rehta h
Sandeep didi wrgi maa, ghrwali te dhee kismat waleya nu mildi aa. Kaash mai didi nu milke ona di tareef kr skda te ona to rakhdi na v hove ta v bnwa linda. But sandeep didi nu ta mai wddi sister hi mnda dilo.🙏🏻🙏🏻🙏🏻
ਸਾਰਾ ਪੁਆੜਾ ਸਾਰੇ ਪੁਆੜਿਆਂ ਦੀ ਜੜ ਸਿਰਫ਼ ਇੱਕ। ਪ੍ਰੀਤ 😐👾😸
Sonu di acting very good❤❤🎉
Very nice video Ji 🙏🙏♥️♥️❤❤❤🎉🎉🎉🎉🎉
Kal mara janmdin si kisa na vi wish ni kita 😢
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਵਿੱਕੀ ਓਦਣਾ ਨੀ ਸੀ ਪਤਾ ਜਦੋ ਚਲਾਕੀਆਂ ਕਰਦਾ ਸੀ ਹੁਣ ਬੜੀ ਸੱਤੀ ਕੱਪੜੀਂ ਅੱਗ ਲੱਗੀ ਏ
ਵੈਰੀ ਨਾਈਸ ਫੈਮਿਲੀ ਸੋਨੂੰ ਵੀਰ ਮਾਤਾ ਤਾਂ ਵਿਕੀ ਪ੍ਰੀਤ ਤੋਂ ਡਰਦੀ ਆ ❤❤❤❤❤🎉🎉🎉🎉🎉
Sonu veer jeeta dii dee acting super aa
Very nice veer.ji.waheguru.thanu.khush.rke❤❤❤❤❤❤
Sandeep dii pls dasio tusi teeth nu tar kitho payi c teeth thik ho Gaye kina paisa lage c
❤❤❤
eiha vicky preet ohna ne sonu jeeta ghar ve fight krva deti pta ni eiha kiyu nhi sudar de 👌🥰❤👍
ਪੂਜਾ ਸੱਚ ਬੋਲ ਦੇ ਇਕ ਤਾ ਪ੍ਰੀਤ ਤੌਰ ਬਦਲਾ ਲਿਆ ਜਾਏਗਾ ਦੂਸਰਾ ਉਸ ਦਾ ਭੇਤ ਖੁੱਲ੍ਹ ਜਾਏ ਗਾ 😮😮😮😮
Sonu paji na bilkul sahi keta
Very nice acting suno paji tusi great ho love you Allah pak khush rakha our lambi umer ata frame bro ap ko fantastic amazing
ਮਾਤਾ ਨੇ ਕਹਿ ਦਿੱਤਾ ਸੀ ਫਿਰ ਵਿਕੀ ਤੂੰ ਮਦਦ ਲੈਂਦਾਂ
Very nice story g ❤❤❤🎉
Tusi ta PTA nhi ki bna dita Ani sohni story da hun dekhn nu Dil nhi krda
Bhut vadia video ❤❤❤❤ I also like🎉🎉🎉
ਬਹੁਤ ਵਧੀਆ 👌🏼 ਸੋਨੂ ਵੀਰ ਜੀ ਸਾਡੇ ਪਰਿਵਾਰ ਵਿਚ ਵੀ ਇਹ ਕੁੱਝ ਹੀ ਚਲਦਾ
Nice 👍
Very very nice story ❤❤❤❤
God bless you allfamily members very nice. Super hit ji
Kina kar khichna hai es series nu chalakiya nu khatam vi karao
ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਜੀ। ਸੋਨੂੰ ਵੀਰ ਜੀ you are right 👍ਇਹ ਬੁੱਢੀ ਵੀ ਲਾਈ ਲੱਗ ਹੈ😮😮
ਤਾਲੀ 😊
Sahi gall
ਬੁੱਢੀ 😅😅
@@daljitsingh-om5dblp to🎉 TVofb b in
Oh sirf ik story a real ch nhi bhua ji eda de
ਅਗਲੀ ਵੀਡਓ ਸੇਤਿਵਖੋ
Vicky te preet vrge mera devr te draniya aa
ਸਾਡੇ ਵੀ ਇਹੀ ਹਾਲ
Sonu beta very nice gbu
Man gye vicky preet demag nu.
Jeeta and Sonu de acting super ❤❤ very nice story ❤❤
Very nice story ❤❤❤❤😊
❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌ਸੋਨੰ ਭਾਜੀ ਨੇ ਬਿਲਕੁਲ ਸਹੀ ਕਿਹਾ 💯💯💯💯💯💯💯💯💯💯💯💯
Next part krdo hun bht din hoge
Very good Sonu bro love you 😘🤗🤗🤗🤗🤗
ਪੂਜਾ ਦਾ ਵੀ ਦਿਮਾਗ ਖਰਾਬ ਆ
Next part jaldi post kr diya kro
Very nice veer ji waheguru thanu khush rke❤❤❤❤
Sonu veerji acting awesome ❤🙌
Sonu paji di acting supar 👌👌
Sonu veer nd jeeta di Super❤
Beautiful😍😍
Dhan Dhan guru Ram das ji mehar kirpa krn 🙏🙏🙏🙏🙏🙏
Waheguru.ji
Mai bahut lai lag
Video very nice
🌹❤
Bahut sohni video aa ji God bless you all
Very nice
❤❤❤ good bless you all family members very nice story have a safe journey ❤
Bhut shi gll kiti sonu vr ne je maa changi hove ta sariya nu iko samjhe bhut changa vi nhi bna chahida shitr hi pende a
Nice
Maa lyi chahe 2 putt hon ya 4. Saare equal hunde aa. But es maa ne partiality kiti vicky wll hoke. Kawal bai da saath ni dita. Sandeep didi ne jo v kiti gl hr ik gl sahi aa but pta baad ch lgya ki didi bilkul sahi kehnde c. Dil de saaf bndeya naal hunda eve hi aa.
Ajj kal sariya maawa he fark krdiya ne ik da he jada krdiya chotiya da jada krdiya eh ghar ghar ho reha
@@SahibjotSingh-jc1yy bilkul sahi keha. Mere naal khud eda hi ho rea pichle 12 saala to. But tensn leni shdd diti. Jina tensn laoge ona apna dimav khraab kroge, chill kro fun kro. Klle hi kaafi aa
Sai gall aa Sonu veer ji
Good
Next part tan paya ni tuci Dubai jan ton pehlan 3 episode shoot kite c 🙏
ਸਚੀ ਗਲ ਸੁਣ ਨਹੀ ਸਕਦੇ ਵਿਕੀ ਤੇ ਪਰੀਤ
Sonu veer ji your acting is very👍👍 super duper hit
Bhut sohni video aa waheguru chardikalla ch rakhe tuhnu ❤❤❤❤
So beautiful story g
👌👌👌👌👌👌👌
Ah buddi nu akal ayo jdo dowe jane kehn v asi ne rkhna kawal te vicky fr ah buddi akal nu hath mar lyo
Very super video ❤️❤️❤️❤️❤️❤️❤️🌟🌟🌟🌟🌟🌟🌟💯💯💯💯💯💯💯💯♥️♥️♥️♥️♥️♥️