ਮੁਹੰਮਦ ਸਦੀਕ ਅਤੇ ਦੀਦਾਰ ਸੰਧੂ ਦਾ ਫੁੱਲ ਐਨ ਐਲ ਪੀ- ਰਿਕਾਰਡ ਨੰਬਰ- S/45NLP 4003 - ਸਾਲ 1978

Поділитися
Вставка
  • Опубліковано 15 гру 2024

КОМЕНТАРІ • 64

  • @babaljeetkaur3568
    @babaljeetkaur3568 10 місяців тому +3

    Paramjeet S garewal Sare Record balle balle Veer ji Thank you Very Much

  • @kirpalsingh9117
    @kirpalsingh9117 10 місяців тому +5

    ਬਹੁਤ ਵਧੀਆ ਕੁਅਲਟੀ ਜੀ ❤❤

  • @ajaibsidhu5083
    @ajaibsidhu5083 10 місяців тому +8

    ਵਾਹ ਵੀਰੇ ਵਾਹ ਨਹੀਂ ਰੀਸਾਂ ਇਹਨਾਂ ਗੀਤਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ ਥੈਂਕਯੂ ਗਰੇਵਾਲ ਸਾਹਿਬ ਜੀ ❤️👍🙏❤️👍🙏

  • @malkitsinghgrewal3067
    @malkitsinghgrewal3067 11 місяців тому +6

    ਵਾਹ ਵਾਹ ਜੀ ਜਵਾਨੀ ਯਾਦ ਕਰਵਾਤੀ ਬਹੁਤ ਸੁਣਾਉਂਦਾ ਸੀ ਤੇ ਹਾ❤

  • @babaljeetkaur3568
    @babaljeetkaur3568 10 місяців тому +4

    Thanks Veer Paramjeet S Garewal sab Behut Vadhia Tuhade Record From Ranjit Singh Army Amritsar Punjab Thanks bai ji Very nice

  • @gagangagi4491
    @gagangagi4491 11 місяців тому +7

    ਬਹੁਤ ਸੋਹਣੇ ਦੋਗਾਣੇ ਹੈ ਬਾਈ ਜੀ ਸੁਪਰ ਹਿੱਟ

  • @raghbirsinghbagri6054
    @raghbirsinghbagri6054 11 місяців тому +10

    ਬਾਈ ਜੀ ਤੁਹਾਡੇ ਵੱਲੋਂ ਅੱਪ ਲੋਡ ਕੀਤੇ ਸਾਰੇ ਗੀਤਾਂ ਦੀ ਕੁਆਲਟੀ ਬਹੁਤ ਹੀ ਵਧੀਆ ਹੈ ਜੀ। ਧੰਨਵਾਦ ਜੀ।ਜਿਸ ਵਕਤ ਇਹ ਗੀਤ ਆਇਆ ਸੀ ਉਸ ਵਕਤ ਮੈਂ ਜੀ.ਐਨ.ਈ.ਕਾਲਜ ਲਧਿਆਣਾ ਵਿਖੇ ਪੜਦਾ ਸੀ।ਕਲੱਬ ਵਿੱਚ ਬਹੁਤ ਵਜਦਾ ਸੀ।

    • @paramjeetgrewal3222
      @paramjeetgrewal3222  11 місяців тому +4

      ਵੀਰ ਜੀ ਮੇਰੇ ਕੋਲ਼ ਕੁਝ ਰਿਕਾਰਡਾਂ ਨੂੰ ਛੱਡ ਕੇ ਬਾਕੀ ਸਾਰੇ ਬਿਲਕੁਲ ਨਵੇਂ ਰਿਕਾਰਡ ਹਨ ਜੋ ਪਹਿਲੀ ਵਾਰ ਪਲੇ ਕਰਕੇ ਉਸੇ ਤਰਾਂ ਸਾਂਭ ਕੇ ਰੱਖ ਦਿੱਤੇ ਜਾਂਦੇ ਹਨ।

    • @raghbirsinghbagri6054
      @raghbirsinghbagri6054 11 місяців тому +3

      ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਛੋਟੇ ਵੀਰ।

  • @NarinderSingh-kq8nw
    @NarinderSingh-kq8nw 9 місяців тому +2

    My fewrit song Delhi to kalkata tk iho suni de hun very nice

  • @RavinderSingh-du3le
    @RavinderSingh-du3le 11 місяців тому +5

    ਪਰਮਜੀਤ ਸਿੰਘ ਜੀ
    ਮਜ਼ਾ aa ਗਿਆ. ਆਪ ਦੀ old is gold-songs bakmaal.may ypu live long you both
    brothers.
    Ravinder Singh Inspector (police)
    Phagwara.

  • @jagnarsingh3005
    @jagnarsingh3005 11 місяців тому +10

    Xcllent, ਮੇਰਾ ਵਿਚਾਰ ਹੈ ਕਿ ਇਹ ਤਵਾ ਸਦੀਕ ਸਾਹਿਬ-ਰਣਜੀਤ ਕੌਰ ਦਾ ਸਰਵੋਤਮ ਸੀ। ਇਸ ਵਿੱਚ ਸੋਲਵੀਂ ਚ ਦਿਓਰ ਪੜੵਦਾ ਅਤੇ ਕਲਾਸੀਕਲ ਟੱਚ ਵਾਲਾ ਡੰਡੀਆਂ ਦਾ ਪੀ ਗਏ ਸੁਲਫਾ ਦੁਗਾਣੇ ਸ਼ਾਮਲ ਹਨ ਤੇ ਦੂਜੇ ਪਾਸੇ ਦੀਦਾਰ ਤੇ ਸਨੇਹ ਲਤਾ ਦੇ ਆਖਰੀ ਦੁਗਾਣੇ, ਬਹੁਤ ਹੀ ਮਸ਼ਹੂਰ ਡਿਸਕ ਹੈ ਇਹ। ਧੰਨਵਾਦ😘💕

    • @paramjeetgrewal3222
      @paramjeetgrewal3222  11 місяців тому +1

      ਵੀਰ ਜੀ ਸਾਰੀ ਏ ਟੂ ਜੈਡ ਡਿਟੇਲ ਦਿੱਤੀ ਹੋਈ ਹੈ।ਡਿਸਕਰੈਪਸ਼ਨ ਵਿੱਚ

  • @sukhdarshansingh9093
    @sukhdarshansingh9093 11 місяців тому +5

    Sunder geet sunder aawaz di Quality

  • @bootawarring7005
    @bootawarring7005 10 місяців тому +3

    ਬਹੁਤ ਵਧੀਆ ਜੀ

  • @sewasarpanch2647
    @sewasarpanch2647 11 місяців тому +4

    ਵਧੀਆ ਕੁਆਲਿਟੀ ਜੀ ਸਾਰੀ ❤❤❤❤❤

  • @iqbaldhaliwaldeharka
    @iqbaldhaliwaldeharka 11 місяців тому +6

    ਬਹੁਤ ਹੀ ਸ਼ਾਨਦਾਰ

  • @harpreet2331
    @harpreet2331 11 місяців тому +5

    Sound quality very good

  • @AffectionateCoastalBeach-tz4dz
    @AffectionateCoastalBeach-tz4dz 11 місяців тому +5

    ਕੋਈ ਰੀਸ ਨਹੀਂ ਬਾਈ ਜੀ ਬਹੁਤ ਖੂਬ

  • @harpreet2331
    @harpreet2331 11 місяців тому +7

    Saddiq ranjeet all time super hitt

  • @jassimahallambardar3315
    @jassimahallambardar3315 11 місяців тому +5

    Paramjit veere:: bahut vadhiya

  • @gsgrewal9473
    @gsgrewal9473 11 місяців тому +6

    ਬਹੁਤ ਵਧੀਆ ਗੀਤ ਜੀ, ਅਜਿਹੇ ਸੁੱਪਰ ਹਿੱਟ ਮਿਕਸ ਗੀਤਾਂ ਦੀ ਇੱਕ ਘੰਟੇ ਦੀ ਵੀਡੀਓ ਜ਼ਰੂਰ ਪਾਓ, ਬਹੁਤ ਬਹੁਤ ਧੰਨਵਾਦ ਵੀਰ ਜੀ।

    • @paramjeetgrewal3222
      @paramjeetgrewal3222  11 місяців тому

      ਵੀਡੀਓ ਕਿਵੇਂ ਪਾਈਏ ਐਂਨੇਂ ਪੁਰਾਣੇਂ ਗੀਤਾਂ ਦੀ ਵੀਡੀਓ ਹੁੰਦੀ ਹੀ ਨਹੀਂ।

  • @chamkaursingh1894
    @chamkaursingh1894 11 місяців тому +5

    Bahut vdhia uprala jionda reh veer❤❤❤

  • @nishansingh2219
    @nishansingh2219 2 дні тому +1

    ਬਹੁਤ ਵਧੀਆ ਗਰੇਵਾਲ ਸਾਬ

  • @jasvirbrar167
    @jasvirbrar167 11 місяців тому +6

    Khalistan Refereudam The Voting Punjab HuL Khalistan Gurpatwant Singh Pannun Zindabad

  • @BalvirSingh-pl4zt
    @BalvirSingh-pl4zt 11 місяців тому +5

    wah ji wah bhai ❤

  • @SUKHDEVSINGH-yd6ob
    @SUKHDEVSINGH-yd6ob 11 місяців тому +3

    ❤😂❤AZa

  • @sidhurureke
    @sidhurureke 11 місяців тому +8

    ਤੇਰੇ ਬਿਨਾਂ ਨਾ ਦੀਦਾਰ ਕਿਸੇ ਹੋਰ ਦਾ ਨੀ ❤❤❤❤❤❤❤❤❤

    • @paramjeetgrewal3222
      @paramjeetgrewal3222  11 місяців тому

      ਇੱਕ ਦੂਜੇ ਕੋਲ਼ੋ ਭਾਂਵੇ ਅਸੀਂ ਕਿੰਨਾਂ ਰਹੀਏ ਦੂਰ ਜੱਗ ਸ਼ੱਕ ਦੀ ਨਜ਼ਰ ਨਾਲ਼ ਕਹੂਗਾ ਜਰੂਰ,, ਕੀ।

    • @sukhdarshansingh9093
      @sukhdarshansingh9093 7 місяців тому

      Munda bhabhi de sahare mojan Maan da ve.​@@paramjeetgrewal3222

  • @BaldevSingh-d3m
    @BaldevSingh-d3m 11 місяців тому +3

    Didar didar hi c hor koi bhi nhi ho sakda didar varga

  • @arwinderjandey6777
    @arwinderjandey6777 10 місяців тому +5

    ਜਦੋਂ ਡਾਕਟਰੀ ਦੀ ਪੜ੍ਹਾਈ ਕਰਦੇ ਸੀ ਪੜ੍ਹਾਈ ਕਰਨ ਸਮੇਂ ਦਿਮਾਗ ਥਕ ਜਾਣ ਤੇ ਦੀਦਾਰ ਦੇ ਗਾਣੇ ਸੁਣ ਕੇ ਸਾਰਾ ਥਕੇਵਾਂ ਲਹਿ ਜਾਦਾ ਸੀ

    • @BhagSingh-z5h
      @BhagSingh-z5h 3 місяці тому

      6:15 6:15 6:18 6:20 6:21 6:23 6:24 6:25 6:25 6:26 6:27 6:27 6:28 6:29 6:29 6:34 6:34 6:34 6:35 6:40 6:43 6:46 6:50 6:52 6:52 6:53 6:55 6:55 6:55 6:55 6:56 6:56 6:57 6:57 6:57 6:58 7:01 7:03 7:04

  • @dilaulakh4422
    @dilaulakh4422 11 місяців тому +4

    Balle

  • @chamkila911
    @chamkila911 11 місяців тому +3

    Can you please put down the title in English too so we can use the search function. Thank you so much.

  • @jagrajsinghpirkot6708
    @jagrajsinghpirkot6708 11 місяців тому +14

    ਕੌਣ ਕਰੇਗਾ ਦੀਦਾਰ ਤੇ ਲਤਾ ਦਾ ਮੁਕਾਬਲਾ ਼ਧੰਨਵਾਦ ਜੀ

  • @babaljeetkaur3568
    @babaljeetkaur3568 10 місяців тому +3

    Paramjit s garewal sab punjabi di Thori Likhni broblam hai yeh Record LP A B Side Mera Farmessi Record hai Veere Thanks SO Much Dono Side Record balle balle Garewal Sab Thanks bai ji kitho Record bhej rahe ho Jarur Dasso Veer ji Sat Sri Akal Veer ji

    • @paramjeetgrewal3222
      @paramjeetgrewal3222  10 місяців тому

      ਪਿੰਡ ਹਠੂਰ, ਜਿਲਾ ਲੁਧਿਆਣਾਂ।

  • @swindersingh7654
    @swindersingh7654 11 місяців тому +3

    old is gold

  • @Surindd
    @Surindd 3 місяці тому +2

    Record di side kiwe change kiti ge brief karo

    • @paramjeetgrewal3222
      @paramjeetgrewal3222  3 місяці тому

      @@Surindd video ko pause karke

    • @Surindd
      @Surindd 3 місяці тому

      @@paramjeetgrewal3222 record player di cost ki hai mai purchase karni

    • @paramjeetgrewal3222
      @paramjeetgrewal3222  3 місяці тому

      @@Surindd 23000 amazone

    • @Surindd
      @Surindd 3 місяці тому

      @@paramjeetgrewal3222 system kiwe set kita hai amplifier nal lagaya hai machine kihari company di hai

    • @paramjeetgrewal3222
      @paramjeetgrewal3222  3 місяці тому

      @@Surindd ਇਸ ਮਸ਼ੀਨ ਨੇਂ ਸਿਰਫ ਰਿਕਾਰਡ ਨੂੰ ਘਮਾੳਣਾਂ ਹੈ, ਇਸ ਦੇ ਵਿੱਚ ਐਂਪਲੀਫਾਇਰ ਨਹੀਂ ਹੁੰਦਾ,ਇਹ ਮਸ਼ੀਨ ਆਡੀਓਟੈਕਨਿਕ ਕੰਪਨੀਂ ਦੀ ਹੈ,ਜੇਕਰ ਵਿੱਚੇ ਐਂਪਲੀਫਾਇਰ ਵਾਲ਼ੀ ਲੈਣੀ ਹੈ ਤਾਂ ਫਿਲਿਪਸ 932 ਲੈ ਲਓ, ਸੈਕਿੰਡ ਹੈਂਡ ਮਿਲ਼ੇਗੀ 10000 ਦੀ ਮਾਡਲ ਹੋਵੇਗਾ 1970,1974,1980

  • @iqbalsingh4652
    @iqbalsingh4652 3 місяці тому

    Ranjitsingh❤❤❤❤

  • @oldpunjabivirsa8015
    @oldpunjabivirsa8015 11 місяців тому +6

    Nice

  • @nazamsingh2056
    @nazamsingh2056 11 місяців тому +4

    Koe.kalarar.ijha.nahi.hona

  • @kirpalsingh9117
    @kirpalsingh9117 10 місяців тому +2

    ਬਹੁਤ ਵਧੀਆ ਕੁਅਲਟੀ ਜੀ ❤❤