ਖ਼ਤਰੇ ਵਿੱਚ ਪੰਜਾਬ | Punjab in Danger | AjayPal Singh Brar | January 2024

Поділитися
Вставка
  • Опубліковано 27 сер 2024
  • ਖ਼ਤਰੇ ਵਿੱਚ ਪੰਜਾਬ | Punjab in Danger | AjayPal Singh Brar | January 2024
    Punjab Demography 2024
    Punjab Demography
    Punjab News
    Sikh population in Punjab
    Muslim population in Punjab
    Hindu population in Punjab
    Muslims in Punjab
    Punjab Migration
    Sikh migration
    Students in Abroad
    Similarity in Punjab and Canada migration policy
    Biharis in Punjab
    Akali dal
    Sarbat is about Punjab talks ਗੱਲ ਪੰਜਾਬ ਦੀ
    Facebook: sarbatmedia
    Instagram: / sarbat_media
    #Sarbat #SarbatMedia #PunjabMigration #SikhPopulation #SikhMigration

КОМЕНТАРІ • 828

  • @paramchoudhary6810
    @paramchoudhary6810 7 місяців тому +391

    ਮੈਂ ਪੰਜਾਬੀ ਹਿੰਦੂ ਹਾਂ, ਮੇਰਾ ਜ਼ਿਲਾ ਸਾਹਿਬਜਾਦਾ ਅਜੀਤ ਸਿੰਘ ਨਗਰ ਹੈ ਪੰਜਾਬੀ ਹੋਣ ਦੇ ਨਾਤੇ ਮੈਂ 100%ਇਸ ਗੱਲ ਨਾਲ ਸਹਿਮਤ ਹਾਂ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਵੋਟ ਤੇ ਵਸਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।

    • @SabbyAKAOmi
      @SabbyAKAOmi 7 місяців тому

      Saaliyo phir tussi aapdi bund maran jaanday ho bahari states and mulka ch?
      Saaliyo aapdi bhua jawaan karan nu delhi Mumbai UP Kannada Umerica jaanday ho?

    • @psshergill3762
      @psshergill3762 7 місяців тому +9

      Agreed 👍

    • @gurdasnangal6144
      @gurdasnangal6144 7 місяців тому +17

      Tuci jagrook ho veer ji
      Hora nu v kro

    • @lambardaaramrik4008
      @lambardaaramrik4008 7 місяців тому +2

    • @user-wj5ho4dn9n
      @user-wj5ho4dn9n 7 місяців тому +2

      Right

  • @satpalkhullar2302
    @satpalkhullar2302 7 місяців тому +84

    ਤੁਸੀਂ ਪਹਿਲੇ ਵਿਅਕਤੀ ਹੋ ਜਿਹਨਾਂ ਨੇ ਖਤਰੇ ਨੂੰ ਭਾਂਪਦਿਆਂ ਸਹੀ ਵਿਚਾਰ ਰੱਖੇ ਹਨ ।ਮਾਣਯੋਗ ਟੌਹੜਾ ਸਾਹਿਬ ਨੇ ਵੀ ਇਹ ਆਵਾਜ਼ ਉਠਾਈ ਸੀ।।

  • @AmrikSingh-fi1mn
    @AmrikSingh-fi1mn 7 місяців тому +45

    ਪੰਜਾਬ ਵਿੱਚ ਜਿਹੜੇ ਮੰਗਤੇ ਆ ਗਏ । ਉਹਨਾਂ ਔਰਤਾਂ ਦੇ ਇੱਕ ਬੱਚਾ ਉਂਗਲ ਲਾਇਆ ਹੁੰਦੈ ਇੱਕ ਗੋਦੀ ਤੇ ਇੱਕ ਪੇਟ ਵਿੱਚ ਹਮੇਸ਼ਾਂ ਇਸੇ ਤਰਾਂ ਚੱਲੀਂ ਜਾਂਦੈ ਜੀ । ਬਹੁਤ ਚਿੰਤਾ ਦਾ ਵਿਸ਼ੈ ਜੀ ।

    • @harvindersingh4776
      @harvindersingh4776 3 місяці тому +3

      musalmana da eho dastoor hai

    • @pushpindersingh2696
      @pushpindersingh2696 3 місяці тому

      ​@@harvindersingh4776hindu naa ohh naa ki muslim magtha hindu kabila naa

    • @NationalSecurityGuard108
      @NationalSecurityGuard108 2 місяці тому +1

      ​​@@pushpindersingh2696Bangladeshi Muslim Ne Saree Paunde Ne. Jaake Una Di Sunat Check Kar.

  • @kamalsingh-dc1vs
    @kamalsingh-dc1vs 7 місяців тому +108

    ਪੰਜਾਬ ਦੇ ਸਿੱਖਾਂ ਨੂੰ ਹੁਣ ਜਾਗਣਾ ਚਾਹੀਦਾ ਹੈ ਹਾਲਾਤ ਬਹੁਤ ਭਿਆਨਕ ਰੂਪ ਧਾਰਨ ਕਰ ਰਹੇ ਹਨ

    • @digitaldesi3173
      @digitaldesi3173 7 місяців тому +1

      ਹਾਂ

    • @gora9973
      @gora9973 7 місяців тому +8

      ਪੰਜਾਬ ਦੇ ਮੂਲ ਨਿਵਾਸੀ ਸਿੱਖ, ਹਿੰਦੂ, ਮੁਸਲਮਾਨ ਸਭ ਨੂੰ ਜਾਗਣਾ ਪਵੇਗਾ

    • @chandershekhar1497
      @chandershekhar1497 7 місяців тому +1

      J parvasi Punjab Ake sikh ban jaan fer?

    • @HarpreetSingh-iy9lv
      @HarpreetSingh-iy9lv 7 місяців тому +2

      @@chandershekhar1497fer v Punjab se ult bhugatn ta ohvi Punjabi virodhi honge par j oh Punjab di mitti layi ladan fer ohna nu Punjab ne vaise bahut dita hai

    • @gora9973
      @gora9973 7 місяців тому +3

      @@chandershekhar1497 ਪੰਜਾਬ ਪੰਜਾਬੀਆਂ ਦਾ ਸੀ ਤੇ ਰਹੂਗਾ ਬਾਕੀ ਆਪਣੀਆਂ ਸਟੇਟਾਂ ਵਿਚ ਵਾਪਸ ਜਾਣ

  • @user-yb7ut1ig1e
    @user-yb7ut1ig1e 7 місяців тому +56

    ਬਹੁਤ ਹੀ ਵਧੀਆ ਇੰਟਰਵਿਊ ਰੌਂਗਟੇ ਖੜ੍ਹੇ ਕਰਨ ਵਾਲ਼ੀ ਇੰਟਰਵਿਊ ਹੈ। ਹਿੰਦੂ ਤੇ ਸਿੱਖਾਂ ਨੂੰ ਮਿਲਕੇ ਸੋਚਣਾ ਪਊਗਾ ਇਸ ਪਰਵਾਸ ਨੂੰ ਰੋਕਣਾ ਪਵੇਗਾ।

  • @deepakkashyap1525
    @deepakkashyap1525 7 місяців тому +37

    ਪੰਜਾਬੀ ਹੋਣ ਦੇ ਨਾਤੇ ਮੈਂ ਪੁਰਾ ਸਹਿਮਤ ਆ,ਇਸ ਸਮੇਂ ਪੰਜਾਬ ਦੇ ਕਿੱਸੇ ਬੀ ਪਿੰਡ,ਮੋਹੱਲੇ ਚ ਚੱਲ ਜਾਓ,ਹਰ ਗਲੀ ਘਰ ਚੋ ਬੱਚੇ ਬਾਹਰ ਨੇ।ਕੁਝ ਬਾਹਰ ਜਾਣ ਦੀ ਤਿਆਰੀ ਚ ਨੇ।।
    ਆਹ ਗੱਲ ਸਮਝੋ। ਕੇ ਪੰਜਾਬ ਦਾ ਡੇਮੋਗ੍ਰਾਫਿਕ change ਹੋ ਰਿਹਾ,ਉਸਨੂੰ ਰੋਕੋ।।
    ਏਹ ਨੇ ਹੋਬੇ ਕੇ ਸਾਡੀ ਸਰਕਾਰਾਂ ਤੱਕ ਉਹਨਾਂ ਦਾ ਅਪਰੋੱਚ ਹੋਬੇ।। ਸਾਡਾ CM ਹਮੇਸ਼ਾ ਸਿੱਖ ਬਣਦਾ।। ਕੈਬਿਨੇਟ ਚ ਓਹਨਾ ਦੇ MP ਨਾ ਬੈਠੇ ਹੋਣ।
    ਅਜੇ ਥੋੜੇ ਦਿਨ ਪਹਿਲਾਂ ਇਹਨਾਂ ਲੁਧਿਆਣਾ ਚ ਧਰਨਾ ਕਿਤਾ ਹੋਇਆ ਸੀ ਕੇ ਅਸੀਂ ਹੂਣ ਪਰਵਾਸੀ ਨਹੀਂ ਰਹੇ,ਸਾਨੂ ਇੱਥੇ ਰਹਿੰਦੇ 20-30 ਸਾਲ ਹੋ ਗਏ,,ਸਾਡਾ MLA ਬਣਾਇਆ ਜਾਏ।।
    ਹੱਥ ਜੋੜ ਕੇ ਬੇਨਤੀ ਹੈ ਕੇ ਪੰਜਾਬ ਨੂੰ ਬਚਾਓ।
    ਕੁੱਜ ਤੇ ਗਰੀਬੀ ਕਰਕੇ ਬਾਹਰ ਜਾ ਰਹੇ,ਕੁੱਜ ਤੇ ਸ਼ੋਂਕ ਨਾਲ ਬਾਹਰ ਜਾ ਰਹੇ।।

  • @gurmukhsinghjagdeo7418
    @gurmukhsinghjagdeo7418 7 місяців тому +12

    ਬਿਲਕੁਲ ਸਹੀ ਕਿਹਾ ਅਜੇਪਾਲ ਸਿੰਘ ਜੀ ਨੇ। ਅਸੀਂ ਇਸ ਨਾਲ ਸਹਿਮਤ ਹਾਂ।

  • @simerjitkaurgill1407
    @simerjitkaurgill1407 7 місяців тому +50

    ਦੇਰ ਆਏ ਪਰ ਦਰੁਸਤ ਆਏ ! ਨੀਂਦ ਤੋਂ ਜਾਗਣਾ ਜ਼ਰੂਰੀ ਹੈ ।ਤੁਹਾਡੇ ਇਸ ਵਾਰਤਾਲਾਪ ਦੀ ਬਹੁਤ ਮੱਦਦ ਹੋਏਗੀ
    ਬਹੁਤ ਹੀ ਮਿਹਰਬਾਨੀ 🙏

  • @LakhwinderSingh-fj6ol
    @LakhwinderSingh-fj6ol 7 місяців тому +54

    ਸਾਡੇ ਬੇਵਕੂਫ਼ ਲੀਡਰ ਇਹਨਾਂ ਗੱਲਾਂ ਨੂੰ ਅਣਦੇਖਾ ਕਰ ਰਹੇ ਹੈ,ਸਬ ਤੋਂ ਪਹਿਲਾਂ ਪੰਜਾਬ ਵਿੱਚ ਇਹਨਾਂ ਨੂੰ ਜ਼ਮੀਨ ਨਾ ਖਰੀਦ ਸਕਣ ਇਹ ਕਾਨੂੰਨ ਬਣਨਾ ਚਾਹੀਦਾ ਹੈ

    • @dilbagstar
      @dilbagstar 3 місяці тому +1

      Paaji if we punjabi will stop selling lands to non punjabi how bhaiya can settle there. Its question to our punjabi brothers as still they are not taking it serious.

    • @LakhwinderSingh-fj6ol
      @LakhwinderSingh-fj6ol 2 місяці тому +1

      @@dilbagstar ਬਾਈ ਜੀ ਸਾਰੇ ਕੰਮ ਆਮ ਪੰਜਾਬੀ ਨਹੀ ਸਮਜ ਸਕਦਾ ਹਰ ਇਕ ਪੰਜਾਬੀ ਦੀ ਆਪਣੀ ਆਪਣੀ ਮਜਬੂਰੀ ਹੈ , ਹਰ ਸਟੇਟ ਦੀ ਸਰਕਾਰ ਆਪਣੇ ਆਮ ਨਾਗਰਿਕ ਬਾਰੇ ਸੋਚਦੀ ਹੈ ਪੂਰੇ ਇੰਡੀਆ ਦੀ ਸਟੈਟ ਚੈੱਕ ਕਰੋ ਤੂਸੀ ਕਿੱਥੇ ਕਿੱਥੇ ਜਮੀਨ ਖਰੀਦ ਸਕਦੇ ਹੋ ਪਤਾ ਚੱਲ ਜੂ .

    • @csheru
      @csheru 2 місяці тому

      I'm from UP and have been saying this for the last 2 decades that we Must have strong rules with free movement inside country , strict Identification etc etc . Constitution was copied from British , other Western countries and it was to curb and control natives I.e Hindus , Sikhs etc .

  • @amarjitsingh-gs4it
    @amarjitsingh-gs4it 7 місяців тому +51

    ਜਦੋਂ ਵੀ ਪੰਜਾਬ ਤੇ ਭੀੜ ਬਣੀ। ਉਸ ਵੇਲੇ ਇਹਨਾਂ ਨੇ ਭੱਜ ਜਾਣਾ। ਪੰਜਾਬੀ ਹੀ ਅੜਣ ਗੇ ਤੇ ਲੜਣ ਗੇ। ਰੱਬ ਰਾਖਾ।।

    • @invisible1871
      @invisible1871 3 місяці тому +1

      Bai ek gal das punjabi carora rupee di zameen bechda lokkan tad ni bolde tusi lok

    • @ogvintagelover1
      @ogvintagelover1 3 місяці тому +2

      BAI JI AASI PUNJABI EHI FUKREEYA MARDE REH JANAA TE PUNJAB U,P WALEYA DA HO JANA

    • @ogvintagelover1
      @ogvintagelover1 3 місяці тому +2

      BAI JI KOI PUNJABI U,P WALEYA DE ELAAKE WICH JAAKE BOL NAHI SAKDAA ? JE YAAKIN NAAHI TAA MENU MILO ME DIKHADA

  • @jaswinderrandhawa7530
    @jaswinderrandhawa7530 7 місяців тому +36

    ਬੇਨਤੀ ਹੈ ਓਹਨਾਂ ਵੀਰਾਂ ਭੈਣਾਂ ਨੂੰ ਕਿਰਪਾ ਕਰਕੇ ਮਾਂ ਬੋਲੀ ਵਿੱਚ ਆਪਣੇ ਵਿਚਾਰ ਦੀਆਂ ਕਰੋ ਜੇ ਮਾਂ ਬੋਲੀ ਪਰਵਾਰਾਂ ਵਿੱਚੋ ਖਤਮ ਹੋ ਗਈ ਗਈ ਤਾਂ ਅਸੀਂ ਖਤਮ ਹੋ ਜਾਵੇਗਾ।
    ਆਪ ਜੀ ਦਾ ਧੰਨਵਾਦ

    • @user-dp2eh4pv3d
      @user-dp2eh4pv3d 7 місяців тому +3

      ਬਾਈ ਜਿੰਨਾ ਚਿਰ ਪੰਜਾਬੀ ਕੰਮ ਕਾਰ ਦੀ ਭਾਸ਼ਾ ਨਹੀਂ ਬਣਦੀ ਓਨਾਂ ਚਿਰ ਪੰਜਾਬੀ ਦੇ ਹਲਾਤ ਠੀਕ ਨਹੀਂ ਹੈ ਸਕਦੇ। ਹੁਣ ਵੇਖੋ ਅੰਗਰੇਜ਼ੀ ਕੰਮ ਕਾਰ ਦੀ ਭਾਸ਼ਾ ਹੈ,ਇਸ ਲਈ ਉਹ ਵਿਦੇਸ਼ੀ ਭਾਸ਼ਾ ਹੋਣ ਦੇ ਬਾਵਜੂਦ ਵੀ ਥੋੜੀ ਬਹੁਤੀ ਸਿੱਖਣੀ ਪੈਂਦੀ ਹੈ। ਜਦੋਂ ਕੰਮ ਕਾਰ ਦੀ ਭਾਸ਼ਾ ਬਣ ਗਈ ਓਦੋਂ ਕਈਆਂ ਨੂੰ ਮਜ਼ਬੂਰਨ ਸਿੱਖਣੀ ਪੈਣੀ ਹੈ

  • @ajitpalsingh3125
    @ajitpalsingh3125 7 місяців тому +72

    ਉੱਤਰਾਖੰਡ ਵਿਚ ਵਿਚ ਵੀ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੀ ਸੋ ਪੰਜਾਬ ਵਿਚ ਵੀ ਤੁਹਾਨੂੰ ਇਹ ਰੋਕ ਲਗਾਉਣੀ ਚਾਹੀਦੀ ਹੈ

    • @amazingVlogs240
      @amazingVlogs240 3 місяці тому +1

      Kinae kehaa? Utrakhnd ch punjabi settel nae

    • @NationalSecurityGuard108
      @NationalSecurityGuard108 3 місяці тому +2

      ਉਥੇ ਵੀ 35% ਰੋਹਗਿਆ ਬੰਗਲਾਦੇਸ਼ੀ ਬਿਹਾਰੀ ਮੁਸਲਮਾਨ ਕਾਂਗਰਸ ਨੇ ਵਸਾਤੇ ਨੇ।

    • @NationalSecurityGuard108
      @NationalSecurityGuard108 2 місяці тому +1

      ਉੱਤਰਾਖੰਡ ਅਤੇ ਹਿਮਾਚਲ ਵਿਚ ਵੀ Systematically Congress ਨੇ ਰੋਹਗੀਆ ਬੰਗਲਾਦੇਸ਼ੀ ਮੁਸਲਮਾਨ ਬਸਤੇ ਨੇ। CRIME Rate ਕਦੇ ਨਹੀਂ ਸੀ ਅੱਜ ਉਥੇ High ਐ। 35% ਮੁਸਲਮ ਮਾਂ ਨੇ ਹੁਣ ਇਥੇ। ਹਿੰਦੂ ਧਾਰਮਿਕ ਸ਼ਹਿਰਾਂ ਵਿਚ ਕਈ ਜਗ੍ਹਾ ਏਹੇ ਕਬਜਾ ਜਮਾ ਚੁੱਕੇ ਅਤੀ ਕਈਆਂ ਵਿਚ ਜਮਾ ਰਹਿਣੇ।

    • @NationalSecurityGuard108
      @NationalSecurityGuard108 2 місяці тому

      ਉੱਤਰਾਖੰਡ ਅਤੇ ਹਿਮਾਚਲ ਵਿਚ ਵੀ Systematically Congress ਨੇ ਰੋਹਗੀਆ ਬੰਗਲਾਦੇਸ਼ੀ ਮੁਸਲਮਾਨ ਬਸਤੇ ਨੇ। CRIME Rate ਕਦੇ ਨਹੀਂ ਸੀ ਅੱਜ ਉਥੇ High ਐ। 35% ਮੁਸਲਮਾਨ ਨੇ ਹੁਣ ਉਥੇ। ਹਿੰਦੂ ਧਾਰਮਿਕ ਸ਼ਹਿਰਾਂ ਵਿਚ ਕਈ ਜਗ੍ਹਾ ਏਹੇ ਕਬਜਾ ਜਮਾ ਚੁੱਕੇ ਅਤੀ ਕਈਆਂ ਵਿਚ ਜਮਾ ਰਹਿਣੇ।

    • @csheru
      @csheru 2 місяці тому

      Lots of Punjabis bought lands and doing good agricultural activities.

  • @user-pn2ew8fe8i
    @user-pn2ew8fe8i 3 місяці тому +6

    As a Punjabi Hindu I agree with what Veerji is saying. This will impact all Punjabi’s and our political class needs to implement laws that do not sell land or homes to outsiders.

  • @mukhtarsingh4091
    @mukhtarsingh4091 7 місяців тому +33

    Boycott
    ਬਾਈਕਾਟ ਬਾਈਕਾਟ ਬਾਈਕਾਟ ਹੀ ਜਵਾਬ ਹੈ। ਉਹਨਾਂ ਤੋਂ ਕੁਝ ਵੀ ਨਾ ਖਰੀਦੋ ਜਾਂ ਉਹਨਾਂ ਨੂੰ ਆਪਣੀਆਂ ਜਾਇਦਾਦਾਂ ਕਿਰਾਏ 'ਤੇ ਨਾ ਦਿਓ। ਸਰਕਾਰ 'ਤੇ ਨਿਰਭਰ ਨਾ ਕਰੋ ਕਿ ਉਹ ਆਪਣੀਆਂ ਵੋਟਾਂ ਚਾਹੁੰਦੇ ਹਨ। ਸਿਰਫ਼ ਅਸੀਂ ਹੀ ਤਬਦੀਲੀ ਕਰ ਸਕਦੇ ਹਾਂ। ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਸ਼ੁਰੂ ਕਰੋ।

    • @Rhthcv
      @Rhthcv 2 місяці тому

      Punjabi vechdd ni kide ko laie

  • @chetansharma4397
    @chetansharma4397 7 місяців тому +18

    ਹੋਰ ਸਟੇਟ ਦੇ ਲੋਕਾਂ ਦੀਆਂ ਵੋਟਾਂ ਤੇ ਅਧਾਰ ਕਾਰਡ ਨਹੀਂ ਬਣਨੀ ਚਾਹੀਦੀ ਨਾਲ ਹੀ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ ਕਿ ਹੋਰ ਸਟੇਟ ਦੇ ਲੋਕਾਂ ਨੂੰ ਪੰਜਾਬ ਵਿੱਚ ਜ਼ਮੀਨ ਲੈਣ ਦਾ ਹੱਕ ਨਹੀਂ ਹੋਣਾ ਚਾਹੀਦਾ ਪੰਜਾਬੀ ਦੁਕਾਨਦਾਰ ਤੇ ਪੰਜਾਬੀ ਰੇਹੜੀ ਵਾਲੇ ਤੋਂ ਹੀ ਸਮਾਨ ਖ਼ਰੀਦਣ ਨੂੰ ਪਹਿਲ ਦੇਣੀ ਚਾਹੀਦੀ ਆ

  • @aanakrukavi
    @aanakrukavi 7 місяців тому +45

    As a Hindu, I agree that some kind of article should be brought to protect Punjab.
    Punjab is for Punjabis. Sikhs and Hindus have suffered a lot from partition. Sikhs should be made protected in Bharath.
    They always gave to society more than they take compared to Muslims.

    • @NareshKumar-sg9hu
      @NareshKumar-sg9hu 7 місяців тому

      NOT ONLY PUNJAB WHOLE OF INDIA IS IN DANGER. MUSLIM POPULATION WILL OVERTAKE THE NON MUSLIM POPULATION IN WHOLE OF INDIA AND REMEMBER ISLAM IS A LICENSE TO KILL RAPE SODOMISE ARSON ETC.

    • @KGB223
      @KGB223 7 місяців тому +2

      bas kar bhai ! teri opinion matter nahi karti ! tere se intelligent loog bethe hain wahan !

    • @busypandey
      @busypandey 7 місяців тому

      ​@@KGB223 The biggest enemy of Hindus in punjab is cuckold nature of people like him.
      Nobody helps cowards . If u can't call spade a spade and keep licking asses .

    • @busypandey
      @busypandey 7 місяців тому +1

      .

  • @user-yb7ut1ig1e
    @user-yb7ut1ig1e 7 місяців тому +58

    ਰਾਜਸਥਾਨ ਦੇ ਹਨੂੰਮਾਨਗੜ੍ਹ ਤੇ ਸ਼੍ਰੀ ਗੰਗਾਨਗਰ ਜਿਲ੍ਹੇ ਵਿੱਚ ਤੁਸੀਂ ਵੋਟ ਨੀ ਬਣਾ ਸਕਦੇ।ਤੇ ਰਾਜਸਥਾਨ ਦੀ ਵੋਟ ਤੋ ਬਿਨਾਂ ਤੁਸੀਂ ਜ਼ਮੀਨ ਵੀ ਹਨੂੰਮਾਨਗੜ੍ਹ ਤੇ ਸ਼੍ਰੀ ਗੰਗਾਨਗਰ ਵਿੱਚ ਨਹੀਂ ਖ਼ਰੀਦ ਸਕਦੇ।

  • @gurpreetbrar1133
    @gurpreetbrar1133 7 місяців тому +63

    ਸਿੱਖਾ ਪੰਜਾਬੀਆ ਲਈ ਇਹ ਇੱਕ serious topic ਹੈ ਬਿੱਲਕੁੱਲ ਇੱਕ ਇੱਕ ਗੱਲ ਸਹੀ ਹੈ

    • @samsingh2544
      @samsingh2544 7 місяців тому +2

      All Punjabis should have more kids and fight for stopping outsiders to buy in the state

  • @googleuser747
    @googleuser747 7 місяців тому +4

    ਬਿਲਕੁਲ ਸਹੀ ਗੱਲ ਕਹੀ ਏ ਤੁਸੀਂ ਵੀਰ ਜੀ ਅੱਜ ਸਹੀ ਮੁੱਦਾ ਉਠਾਇਆ ਹੈ ਇਹ ਬੜੀ ਖਤਰੇ ਅਤੇ ਫਿਕਰ ਵਾਲੀ ਗੱਲ ਹੈ ਤੇ ਸਾਡੇ ਹੀ ਕੁਝ ਲੋਕ ਜੋ ਸੁੱਤੇ ਪਏ ਨੇ ਘੋੜੇ ਵੇਚ ਕੇ ਲੇਬਰ ਸਸਤੀ ਹੈ ਦੇ ਚੱਕਰ ਵਿੱਚ ਆਪਣੇ ਹੀ ਪੰਜਾਬ ਦਾ ਨੁਕਸਾਨ ਕਰੀ ਜਾ ਰਹੇ ਨੇ ਜੇ ਉਹ ਸਿਰਫ ਲੇਬਰ ਕਰਨ ਲਈ ਆਉਣ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਆਉਣ ਲੇਵਰ ਕਰਨ ਤੇ ਵਾਪਸ ਜਾਣ ਪਰ ਜਦੋਂ ਫੈਮਿਲੀਆਂ ਸੱਦ ਲੈਂਦੇ ਨੇ ਉਹ ਤੇ ਆਪਣੇ ਪਰਿਵਾਰ ਵਸਾ ਕੇ ਇਥੇ ਬੈਠ ਜਾਂਦੇ ਨੇ ਉਹ ਗੱਲ ਗਲਤ ਹੈ ਤੇ ਪੰਜਾਬੀ ਕਲਚਰ ਪੰਜਾਬੀ ਬੋਲੀ ਅਤੇ ਸੱਭਿਆਚਾਰ ਤੇ ਪੰਜਾਬੀ ਡੈਮੋਕ੍ਰੈਫੀ ਲਈ ਖਤਰਾ ਨੇ ਸਾਡੇ ਲੋਕ ਬਾਹਰ ਜਾਂਦੇ ਨੇ ਪਰ ਸਾਰੇ ਕਾਨੂੰਨਾਂ ਦੇ ਵਿੱਚ ਦੀ ਲੰਘ ਕੇ ਜਾਂਦੇ ਨੇ ਇਹਨਾਂ ਦੇ ਇੱਥੇ ਆਉਣ ਲਈ ਵਸਣ ਲਈ ਕੋਈ ਕਾਨੂੰਨ ਨਹੀਂ ਹੈ ਕਿਉਂ ਨਹੀਂ ਹੈ ? ਇਹ ਮੁੱਦਾ ਚੁੱਕਣ ਲਈ ਤੁਹਾਡਾ ਧੰਨਵਾਦ ਵੀਰ ਜੀ।

  • @tamashbeen6610
    @tamashbeen6610 3 місяці тому +12

    Hindu Sikh ikkathay ho ke Punjab bachao.

  • @paramjitsingh7556
    @paramjitsingh7556 7 місяців тому +6

    ਲੱਖ ਲਾਹਨਤ ਭ੍ਰਿਸ਼ਟ ਪੰਜਾਬੀ ਲੀਡਰਸ਼ਿਪ ਅਤੇ ਭ੍ਰਿਸ਼ਟ ਧਾਰਮਿਕ ਲੀਡਰਸ਼ਿਪ ਨੂ

  • @BaljitSingh-rj3qc
    @BaljitSingh-rj3qc 7 місяців тому +9

    ਜਿਵੇਂ ਦੂਜੀਆਂ ਸਟੇਟਾਂ ਵਿੱਚ ਬਾਹਰਲੇ ਸਟੇਟ ਦੇ ਲੋਕਾਂ ਉੱਪਰ ਜ ਮੀਨ ਪਲਾਟ ਖਰੀਦਣ ਉੱਤੇ ਪਾਬੰਦੀ ਹੈ ਉਵੇਂ ਪੰਜਾਬ ਵਿੱਚ ਵੀ ਪਾਬੰਦੀ ਲਗਾਉਣਾ ਚਾਹੀਦੀ ਹੈ ਜੀ।

  • @nandsingh7771
    @nandsingh7771 7 місяців тому +8

    ਅਜੈ ਪਾਲ ਸਿੰਘ ਬਰਾੜ ਜੀ ਸਮਾਜਿਕ ਰਾਜਨੀਤਕ ਆਰਥਿਕ ਅਤੇ ਧਾਰਮਿਕ ਪ੍ਰੋਗ੍ਰਾਮ ਧਿਆਨ ਦੇਣ ਯੋਗ ਹੈ। ਮੇਰਾ ਇਹ ਵਿਚਾਰ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਹੁਣ ਤੱਕ ਸਾਡੇ ਆਗੂ ਨੇਤਾਵਾਂ ਨੇ ਇਸ ਸਟੇਟ ਨੂੰ ਖੁਲਮ ਖੁਲਾ ਲੁੱਟਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਕੀਤਾ। ਹੁਣ ਵਕਤ ਆ ਗਿਆ ਹੈ ਕਿ ਇਹਨਾਂ ਸਾਰੇ ਪੱਖਾਂ ਤੇ ਬੁੱਧੀ ਜੀਵੀ ਇਮਾਨਦਾਰੀ ਨਾਲ ਇਸ ਸਾਰੀ ਪ੍ਰਾਬਲਮ ਤੇ ਘਰ ਤਿਆਰੀ ਕਰਕੇ ਚੰਗੀ ਤਰ੍ਹਾਂ ਵਾਰਤਾਲਾਪ ਕਰਕੇ ਪੂਰੀ ਤਰ੍ਹਾਂ ਪਲਾਨਿੰਗ ਕਰਕੇ ਇਸ ਚਨੌਤੀ ਨੂੰ ਗੰਭੀਰਤਾ ਨਾਲ ਲੈਣ। ਇਹ ਸਾਰੀ ਪਲਾਨਿੰਗ ਚਨਆਵ ਮਏਨਊਫਏਸਟੋ ਦਾ ਹਿੱਸਾ ਹੋ ਸਕਦਾ ਹੈ। ਇਹ ਸਾਰੇ ਮੁਦੇ ਬਹੁਤ ਜ਼ਰੂਰੀ ਹਨ। ਧੰਨਵਾਦ ਜੀ।

  • @Thomas84686
    @Thomas84686 3 місяці тому +7

    ਸਰਦਾਰ ਸਾਹਿਬ ਤੁਹਾਡੀ ਚਿੰਤਾ ਜਾਇਜ ਹੈ ਪਰ ਨੀਅਤ ਸਾਫ ਨਹੀਂ ਹੈ।ਪਹਿਲਾਂ ਤਾਂ ਤੁਸੀਂ ਹਿੰਦੂਆਂ ਨੂੰ ਪੰਜਾਬ ਦੇ ਨਾਗਰਿਕ ਹੀ ਨਹੀਂ ਮੰਨਦੇ ਪਰ ਹਰ ਮਾੜੀ ਗੱਲ ਦਾ ਇਲਜਾਮ ਉਹਨਾਂ ਤੇ ਲਾ ਰਹੇ ਹੋ।ਪਹਿਲੀ ਗੱਲ ਇਹ ਹੈ ਕਿ ਹਿੰਦੂ ਅਪਣੇ ਆਪ ਨੂੰ ਪੂਰੇ ਭਾਰਤ ਦਾ ਨਾਗਰਿਕ ਮੰਨਦਾ ਹੈ ਨਾ ਕੇਵਲ ਪੰਜਾਬ ਦਾ। ਪਰ ਤੁਸੀਂ ਸਿਰਫ ਪੰਜਾਬ ਤਕ ਹੀ ਸੀਮਿਤ ਰਹਿਣਾ ਚਾਹੁੰਦੇ ਹੋ ਜੋ ਵਵਿਹਰਿਕ ਨਹੀਂ।ਪੰਜਾਬ ਨੂੰ ਬਚਾਉਣ ਲਈ ਕੱਲੇ ਸਿੱਖਾਂ ਨੇ ਹੀ ਕੁਰਬਾਨੀਆਂ ਨਹੀਂ ਦਿੱਤੀਆਂ ਹਿੰਦੂਆਂ ਨੇ ਵੀ ਆਪਣੇ ਪੁੱਤ ਵਾਰੇ ਨੇ ਗੁਰਾਂ ਨਾਲ ਕੁਰਬਾਨੀਆ ਦਿੱਤੀਆਂ ਨੇ।ਹਿੰਦੂ ਪੰਜਾਬ ਵਿੱਚ ਗੁਰਾਂ ਦਾ,ਬਹੁਗਿਣਤੀ ਸਿੱਖਾਂ ਦਾ ,ਪੰਜਾਬੀ ਬੋਲੀ ਦਾ ਸੱਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਹੈ।ਮੰਦਿਰਾਂ ਤੋਂ ਵੱਧ ਗੁਰਦਵਾਰੇ ਜਾਂਦਾ ਹੈ ਸ਼ਾਦੀ ਵਿਆਹ ਵਿੱਚ ਬੇਦੀ ਦੀ ਥਾਂ ਲਾਵਾਂ ਫੇਰੇ ਲੈਂਦਾ ਹੈ। ਪਰ ਤੁਸੀਂ ਸਾਡੇ ਧਰਮ ਤੇ ਵੀ ਹਮਲਾ ਕਰਦੇ ਹੋ ਤੇ ਸਾਨੂੰ ਘ੍ਰਿਣਾ ਨਾਲ ਦੇਖਦੇ ਹੋ।ਸਾਡੇ ਮੰਦਿਰਾਂ ਵਿੱਚ ਜਾਣ ਤੋਂ ਸ਼ਰਮਾਉਂਦੇ ਹੋ।ਹਿੰਦੂਆਂ ਨੂੰ ਸਾੜਨ ਲਈ ਪਾਕਿਸਤਾਨੀਆਂ ਤੇ ਮੁਸਲਮਾਨਾਂ ਨੂੰ ਜੱਫੀਆਂ ਪਾ ਪਾ ਮਿਲਦੇ ਹੋ।CAA ਵਿਰੋਧ ਲਈ ਸ਼ਾਹੀਨ ਬਾਗ ਜਾਂਦੇ ਹੋ ਲੰਗਰ ਲਾਉਂਦੇ ਹੋ।ਜਿਨਾ ਨੇ ਗੁਰਾਂ ਨੂੰ ਤੇ ਸਾਹਿਬਜਾਦਿਆਂ ਨੂੰ ਸ਼ਹੀਦ ਕੀਤਾ ,ਸਿੱਖਾਂ ਦੇ ਸਿਰਾਂ ਦੇ ਸੌਦੇ ਕੀਤੇ ਉਹ ਅੱਜ ਵੀ ਓਸੇ ਮਾਨਸਕਿਤਾ ਦੇ ਨੇ ਬਦਲੇ ਨਹੀਂ ਨੇ।ਤੁਹਾਡੀ ਤਰਫ ਤੋਂ ਹਿੰਦੂਆਂ ਲਈ ਈਰਖਾ,ਨਫ਼ਰਤ,ਦਿਖਾਈ ਦਿੰਦੀ ਹੈ। ਦੱਸੋ ਅੱਜ ਤੱਕ ਕਿਸੇ ਹਿੰਦੂ ਨੇ ਕਿਸੇ ਸਿੱਖ ਨੂੰ ਆਪਣੇ ਧਰਮ ਵੱਲ ਖਿੱਚਿਆ ਹੈ ? ਪਰ ਤੁਸੀ ਤਾਂ ਹੋਰਾਂ ਵਾਂਗ ਸਾਡੇ ਹੀ ਲੋਕ ਖੋਹੇ ਨੇ ਫਿਰ ਵੀ ਅਸੀਂ ਬੁਰਾ ਨਹੀਂ ਮਨਾਇਆ ਕਿਉਂਕਿ ਅਸੀਂ ਤੁਹਾਨੂੰ ਅਪਣਾ ਹੀ ਸਮਜਦੇ ਰਹੇ।ਆਪਾਂ ਜੱਦ ਇਕ ਸੀ ਤਾਂ ਕੋਈ ਬਾਹਰੀ ਤਾਕਤ ਆਉਣ ਤੋਂ ਡਰਦੀ ਸੀ। ਪਰ ਹੁਣ ਉਹ ਸਾਡੀ ਫੁੱਟ ਦਾ ਫਾਇਦਾ ਲੇ ਰਹੇ ਨੇ।ਹਿੰਦੂ ਕੀਤੇ ਵੀ ਜਾਵੇ ਉਥੇ ਘੁਲ ਮਿਲ ਜਾਂਦਾ ਹੈ ਉਥੇ ਦੇ ਸੱਭਿਆਚਾਰ ਦਾ ਸਤਕਾਰ ਕਰਦਾ ਹੈ ।ਸਾਨੂੰ ਡਰਨਾ ਕੇਵਲ ਉਸ ਸ਼ਾਂਤੀਪ੍ਰੀਯ ਸਮੁਦਾਏ ਤੋਂ ਹੈ ਜੋਂ ਛੱਪੜ ਵਿੱਚ ਤੈਰਦੀ ਹਰੀ ਬੂਟੀ ਵਾਂਗ ਫੈਲਦਾ ਹੈ ਤੇ ਬਾਕੀ ਸਭ ਖਤਮ ਕਰ ਦਿੰਦਾ ਹੈ।52 ਦੇਸ਼ਾਂ ਦਾ ਸਫਾਇਆ ਕਰ ਚੁੱਕਾ ਹੈ।
    ਇਸ ਲਈ ਆਪਣੇ ਤੇ ਪਰਾਏ ਦਾ ਫ਼ਰਕ ਸਮਝੋ ਤੇ ਮਿਲ ਕੇ ਏਕੇ ਨਾਲ ਰਹੋ। ਸੱਭ ਹੱਲ ਨਿਕਲਣਗੇ ਪਰ ਪਿਆਰ ਨਾਲ ।ਹਿੰਦੀ ਰਾਸ਼ਟ੍ਰੀ ਭਾਸ਼ਾ ਹੈ ਇਸ ਦਾ ਵੀ ਪੰਜਾਬੀ ਵਾਂਗ ਸਤਕਾਰ ਕਰੋ।Modi ਦੇਸ ਦਾ ਪ੍ਰਧਾਮੰਤਰੀ ਹੈ ਉਹ ਸਿੱਖਾਂ ਦਾ ਦੁਸ਼ਮਣ ਨਹੀਂ ਉਹਨਾਂ ਨਾਲ ਗੱਲ ਕਰੋ।ਬਾਹਰੀ ਤਾਕਤਾਂ ਦੇ ਝੂਠ ਫਰੇਬ ਤੋਂ ਬਚੋ ਇਹਨਾਂ ਨੇ ਆਪਣਾ ਮਤਲਬ ਕੱਢ ਕੇ ਚਲੇ ਜਾਣਾ ਹੈ।ਪਰ ਆਪਾਂ ਤਾਂ ਸਦਾ ਏਥੇ ਹੀ ਰਹਿਣਾ ਹੈ।
    Modi ਸਰਕਾਰ ਨੂੰ 400 ਤੋਂ ਪਾਰ ਕਰਵਾਓ ਤਾਂ ਕਿ ਮੁਸਲਿਮ ਤੁਸ਼ਟੀਕਰਣ ਵਾਲੇ Article 25 ਤੋਂ 31ਤੱਕ ਨੂੰ ਹਟਾਇਆ ਜਾਵੇ ਜੋਂ ਕਿ ਪਾਕਿਸਤਾਨ ਬਣਨ ਦੇ ਬਾਵਜੂਦ ਵੀ ਉਹਨਾਂ ਨੂੰ ਵੱਧ ਅਧਿਕਾਰ ਦਿੰਦਾ ਹੈ।ਹਜਾਰਾਂ ਏਕੜ ਵਾਕਫ਼ ਪ੍ਰਾਪਰਟੀ ਉਹਨਾਂ ਦੇ ਕਬਜੇ ਵਿੱਚ ਹੈ।ਬਾਕੀ ਕਿਸੇ ਪਾਰਟੀ ਨੇ ਇਹ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਮੁਸਲਮਾਨਾਂ ਦੇ ਵੋਟ ਚਹਿਦੇ ਨੇ।

    • @maanads5027
      @maanads5027 2 місяці тому

      ਧਰਨੇ ਤੇ ਦਿੱਲੀ ਦੇ ਬਾਰਡਰ ਤੇ ਬੈਠੇ ਲੋਕ ਮੋਦੀ ਨਾਲ਼ ਗੱਲ ਬਾਤ ਹੀ ਕਰਨਾ ਚਾਹੁੰਦੇ ਹਨ ਕੀ ਤੁਸੀਂ ਗੱਲ ਕਰਵਾ ਸਕਦੇ ਹੋ।
      ਆਰ ਐਸ ਐਸ ਬੀਜੇਪੀ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਵੀ ਬਣਾ ਰਹੇ ਹਨ, ਉਹਨਾਂ ਨੂੰ ਘਰ ਬਣਵਾਉਣ ਕਾਰੋਬਾਰ ਕਰਨ ਲਈ ਲੋਨ ਵੀ ਦਵਾ ਰਹੇ ਹਨ, ਪ੍ਰਵਾਸੀਆਂ ਦੇ ਬਚਿਆਂ ਨੂੰ ਵਟਸਐੱਪ ਗਰੁੱਪ ਬਣਾ ਕੇ ਪੰਜਾਬੀਆਂ ਦੇ ਖਿਲਾਫ ਆਰਗੇਨਾਈਜ਼ ਸੰਗਠਿਤ ਕਰ ਰਹੇ ਹਨ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਨਾਂ ਤੇ ਵਰਤਿਆ ਜਾ ਰਿਹਾ ਹੈ।

  • @lakhvirjaid1745
    @lakhvirjaid1745 7 місяців тому +27

    ਜੇ ਭਾਈਏ ਨਾ ਰੋਕੇ ਤਾਂ ਭਾਈਆ ਰਾਜ 2028 ਵਿਚ ਪੱਕਾ ਹੀ ਆਵੇਗਾ।

  • @gurmeetsinghgill2002
    @gurmeetsinghgill2002 7 місяців тому +6

    ਮੇਰੇ ਖਿਆਲ ਨਾਲ ਭਾਰਤ ਸਰਕਾਰ ਵੀ ਸ਼ੁਰੂ ਤੋਂ ਹੁਣ ਤੱਕ ਪੰਜਾਬ ਨੂੰ ਹਰ ਤਰੀਕੇ ਨਾਲ ਢਾਹ ਲਾਉਣ ਦੇ ਖੁਦ ਹੀ ਪੱਖ ਵਿੱਚ ਨਜ਼ਰ ਆ ਰਹੀ ਹੈ, ਸੋ ਉਹਨਾਂ ਵੱਲੋਂ ਕਿਸੇ ਕਿਸਮ ਦੇ ਸਹਿਯੋਗ ਦੀ ਉਮੀਦ ਰੱਖਣੀ ਸਿਆਣਪ ਨਹੀ ਹੋਵੇਗੀ ਤੇ ਪੰਜਾਬੀ ਹਿੰਦੂ ਦੀ ਅੱਖ ਖੁਲਣ ਨੂੰ ਅਜੇ ਬਹੁਤ ਲੰਮੇ ਸਮੇਂ ਦੀ ਲੋੜ ਹੈ।
    ਬਹੁਤ ਵਕਤੀ ਅਤੇ ਉੱਪਰਲੇ ਦਰਜੇ ਦੀ ਜਾਣਕਾਰੀ ਲਈ ਸ਼ੁਕਰੀਆ।

    • @KishanKumar-qz1kt
      @KishanKumar-qz1kt 2 місяці тому +2

      Every state is in danger. Assam will be a Muslim state in 2 decades. There is 16 percentage reduction in hindu population in eastern bihar which has border with west Bengal and nearer to bengladesh

  • @SachinKumar-lw1rp
    @SachinKumar-lw1rp 2 місяці тому +9

    ਮੈਂ ਪੰਜਾਬੀ ਹਿੰਦੂ, ਹੁਸ਼ਿਆਰਪੁਰ ਤੋਂ... ਤੁਹਾਡੇ ਨਾਲ਼ ਪੂਰਾ ਸਹਿਮਤ ਹਾਂ।
    ਮੂਲਿਆ ਨੇ ਸ਼ਪਜਾ ਦੇਸ਼ ਆਪਣੇ ਨਾਮ ਕਰ ਲਏ ਸਿਰਫ਼ ਸਤਾਰਾਸੋ ਸਾਲਾਂ ਵਿੱਚ, ਜਦੋਂ ਮੂਲਿਆ ਨੇ ਮਾਰਨਾ ਜਾਂ ਭਜਾਨਾ ਤਾਂ ਸਿਰਫ਼ ਹਿੰਦੂਆ ਨੂੰ ਹੀ ਨਹੀਂ ਮਾਰਨਾ, ਓਹਨਾ ਤੁਹਾਨੂੰ ਵੀ ਮਾਰਨਾ। ਪਰ ਹਜੇ ਤਾਂ ਅਸੀ ਆਪਸ ਵਿੱਚ ਲੜ ਰਹੇ ਹਾਂ, ਕੋਈ ਮੂਤ ਪੀਣੇ, ਗੋਹਾ ਖਾਣ ਵਾਲ਼ੇ। ਇਕ ਗੱਲ ਹੈ ਹਿੰਦੂ ਕਦੇ ਵੀ ਆਦਮਖੋਰ ਨਹੀਂ ਰਿਹਾ।

    • @SachinKumar-lw1rp
      @SachinKumar-lw1rp 2 місяці тому

      ਮੇਰੇ ਇਹ ਸ਼ਬਦ ਇਸ ਧਾਰਨਾ ਨਾਲ਼ ਨਹੀਂ ਲਓ ਕਿ ਮੈ ਸਿੱਖਾਂ ਦੇ ਮੂਲਿਆ ਦੇ ਵਧਦੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ। ਬਸ ਇੱਕ ਬਾਰ ਜਰਾ ਸੋਚ ਕੇ ਦੇਖੋ, ਏਹਨਾਂ ਪਹਿਲਾਂ ਤੁਹਾਡੇ ਨਾਲ਼ ਮਿਲ਼ ਕੇ ਹਿੰਦੂਆ ਨੂੰ ਮਾਰਨਾ ਜਾ ਫਿਰ ਭਜਾਉਣਾ ਉਸ ਤੋਂ ਬਾਅਦ ਫਿਰ ਏਹਨਾਂ ਤੁਹਾਡੇ ਨਾਲ਼ ਵੀ ਵਿਵਹਾਰ ਬਦਲਣਾ, ਛੋਟੀ ਛੋਟੀ ਲੜਾਈ ਝਗੜੇ ਫਿਰ ਤੁਹਾਨੂੰ ਭਜਾਉਣਾ। ਦੇਖ਼ ਲਓ ਬਾਕੀ ਦੇਸ਼ਾਂ ਦਾ ਇਤਹਾਸ ਚਾਹੇ

    • @maanads5027
      @maanads5027 2 місяці тому

      ਆਰ ਐਸ ਐਸ ਬੀਜੇਪੀ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਵੀ ਬਣਾ ਰਹੇ ਹਨ, ਉਹਨਾਂ ਨੂੰ ਘਰ ਬਣਵਾਉਣ ਕਾਰੋਬਾਰ ਕਰਨ ਲਈ ਲੋਨ ਵੀ ਦਵਾ ਰਹੇ ਹਨ, ਪ੍ਰਵਾਸੀਆਂ ਦੇ ਬਚਿਆਂ ਨੂੰ ਵਟਸਐੱਪ ਗਰੁੱਪ ਬਣਾ ਕੇ ਪੰਜਾਬੀਆਂ ਦੇ ਖਿਲਾਫ ਆਰਗੇਨਾਈਜ਼ ਸੰਗਠਿਤ ਕਰ ਰਹੇ ਹਨ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਨਾਂ ਤੇ ਵਰਤਿਆ ਜਾ ਰਿਹਾ ਹੈ।

    • @SachinKumar-lw1rp
      @SachinKumar-lw1rp 2 місяці тому +1

      @@maanads5027 ਹੈ ਸਾਲ਼ਾ ਮੂਰਖ਼, ਆਰ ਐਸ ਐਸ ਅਤੇ ਬੀਜੇਪੀ ਦੇ ਕਿਹੜੇ ਦਫ਼ਤਰ ਛੱਡੇ ਹੈ ਅੱਤ ਵਧੀਆ ਨੇ ਪੰਜਾਬ ਵਿੱਚ... ਏਹਨਾਂ ਨੂੰ ਦੇਖਦੇ ਹੀ ਮਾਰਨ ਭੱਜਦੇ ਤੁਸੀਂ ਲੋਕੀ। ਗੱਲਾਂ ਮਾਰਦਾ

    • @Rhthcv
      @Rhthcv 2 місяці тому +1

      ​@maanads50 27 RSS te aa jya kro... jehde tuc ohna nu bhra bnai firde ho oh ??.. tuhanu te modi je ohn de khilaf aa oh v mada lgda.. tuc vote hi ni paane

    • @csheru
      @csheru 2 місяці тому

      ​@@maanads5027Abe khote RSS tere paida hone ke peeche hoga ? RSS ne Kashmir , WB , Kerala aur Bharat ke kayi hisse main Hibduon ki halat bahut hi buri hai , usko RSS ne nahi theek ker diya .

  • @VkrmRandhawa
    @VkrmRandhawa 7 місяців тому +14

    ਬਹੁਤ ਸਿਆਣੀ ਗੱਲ ਬਾਤ ❤

  • @gopaldutt9912
    @gopaldutt9912 Місяць тому

    ਮੈਂ ਹਿੰਦੂ ਬ੍ਰਾਹਮਣ ਹਾਂ ਪਰ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਅੱਪਰ ਕਾਸਟ ਹਿੰਦੂ ਨੂੰ ਇਸਦੀ ਚਿੰਤਾ ਨਹੀਂ ਹੈ .ਪੰਜਾਬ ਚ ਮੁਸਲਿਮ ਆਬਾਦੀ ਨੂੰ ਰੋਕਣਾ ਪੰਜਾਬ ਦੇ ਹਿੰਦੂ ਤੇ ਸਿੱਖ ਦੋਨਾਂ ਦਾ ਜ਼ਿੰਮਾ ਹੈ

  • @azamsaify8954
    @azamsaify8954 7 місяців тому +9

    ਮੈ ਪੰਜਾਬੀ ਮੁਸਲਮਾਨ ਹਾ।।ਪਰ। ਪੰਜਾਬੀ ਸਾਰੇ ਭਾਰਤ ਵਿੱਚ ਵਸਦੇ ਹਨ।।।ਪੁਰੇ ਭਾਰਤ ਵਿਚ ਪੰਜਾਬੀ ਕੰਮ ਕਰਦੇ ਹਨ।।

    • @gurcharan7782
      @gurcharan7782 7 місяців тому +4

      Par panjabi system nal chalde ne

    • @Sikhsingh0
      @Sikhsingh0 3 місяці тому +1

      ਤੁਸੀਂ ਪੰਜਾਬ ਤੋਂ ਆ

    • @wink8916
      @wink8916 2 місяці тому

      ​@@gurcharan7782kida system??

    • @manpreetsingh-rl7vc
      @manpreetsingh-rl7vc 3 дні тому

      Ik gall dasso indian punjab vich muslims di population vadh rhi hai … pr pakistani punjab de vick hindus te sikh othe da 1% v nhi han

  • @netumehta5000
    @netumehta5000 3 місяці тому +6

    ਉਹਨਾਂ ਨੇ ਸਾਨੂੰ ਅਫਗਾਨਿਸਤਾਨ ਚੋਂ ਭਜਾਇਆ ਉਹਨਾਂ ਨੇ ਸਾਨੂੰ ਪਾਕਿਸਤਾਨ ਚੋਂ ਭਜਾਇਆ 20% ਲੋਕ ਪੰਜਾਬ ਦੇ ਇਸਾਈ ਬਣ ਚੁੱਕੇ ਹਨ ਪੰਜਾਬੀ ਇੱਕ ਜਵਾਕ ਜੰਮਣ ਨੂੰ ਵੀ ਤਿਆਰ ਨਹੀਂ ਦੂਜੇ ਪਾਸੇ ਅਗਲੇ 12 12 ਜੰਮੀ ਬੈਠੇ ਆ ਵੀਹਾਂ ਸਾਲਾਂ ਚ ਵੇਖਿਓ ਪੰਜਾਬੀਆਂ ਦਾ ਹਾਲ

    • @sandhusaab4319
      @sandhusaab4319 3 місяці тому

      10 sala ch kam hoju sara 5 sala ch symptoms dikha lg jane

  • @surjitgill6411
    @surjitgill6411 7 місяців тому +4

    ਅੱਜ ਦੀ ਡਿਬੇਟ ਬਹੁਤ ਅਰਥ ਭਰਪੂਰ ਹੋ ਨਿਬੜੀ। ਸਰਦਾਰ ਅਜੇਪਾਲ ਸਿੰਘ ਜੀ ਨੇ ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ। ਪਰ ਸਾਡੇ ਬਹੁਤ ਸਿਆਣੇ ਸਮਝਣ ਵਾਲੇ ਲੋਕ (ਹਾਲਾਂ ਕਿ ਉਹ ਅਕਲ ਦੇ ਅੰਨ੍ਹੇ ਆ )ਮੰਨਦੇ ਹੀ ਨਹੀਂ ਉਲਟਾ ਜਿਹੜੇ ਗੱਲ ਕਰਦੇ ਆ ਉਨ੍ਹਾਂ ਨੂੰ ਵੀ ਬੇਵਕੂਫ ਦੱਸਦੇ ਆ। ।

  • @arunsoni7051
    @arunsoni7051 3 місяці тому +5

    Mai punjabi hindu ha sardar ji 🙏 shikh te hindu dono guru sahib nu manande ne par musalman te Christian guru sahib nu nahi manande is karke shikha te hindu nu milke ina da virodh karna chahida hai

  • @GurvinderSingh-xg2fc
    @GurvinderSingh-xg2fc 7 місяців тому +10

    ਭੱਠਾ ਉਦੋਂ ਬੈਠਣਾ ਸ਼ੁਰੂ ਹੋਇਆ ਜਦੋਂ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਨਹਿਰੂ ਨੇ ਕੈਰੋਂ ਨੂੰ ਕਿਹਾ ਸੀ ਕਿ 5000 ਨਫਰੀ ਯੂ ਪੀ,ਬਿਹਾਰ ਤੋਂ ਬੁਲਾ ਲਵੋ । ਚੰਡੀਗੜ੍ਹ ਬਣਨ ਤੋਂ ਬਾਅਦ ਵਾਪਿਸ ਚਲੇ ਜਾਣਗੇ । ਵਾਪਿਸ ਕਿਸੇ ਨੇ ਕਿਊਂ ਜਾਣਾ ਸੀ, ਉਦੋਂ ਦੀ ਇਹ ਅਮਰ ਵੇਲ ਇਸ ਤਰ੍ਹਾਂ ਵਧੀ ਕਿ ਇਸਨੇ ਪੰਜਾਬ ਨੂੰ ਹੀ ਸੁੱਕਣੇ ਪਾ ਛੱਡਿਆ ਹੋਇਆ ਹੈ

  • @preetpreet7443
    @preetpreet7443 7 місяців тому +14

    I love Punjab. It is so painful to see that our politicians does not care about our lovely state and not doing what suppose to be done. I wish we have a leader like Maharaja Ranjit Singh Ji.

  • @balbirkumar1620
    @balbirkumar1620 Місяць тому

    ਅੱਜ ਪੰਜਾਬ ਨੂੰ ਖਤਰਾ ਹੈ ਅੱਜ ਪੰਜਾਬੀਆ ਬਰਾਬਰ ਪ੍ਰਵਾਸੀਆ ਦੀ ਜਨਸੰਖਿਆ ਹੋ ਗਈ ਹੈ।,ਜੋ ਪੰਜਾਬੀਆ ਦੀ ਹੋਂਦ ਨੂੰ ਖਤਰਾ ਹੈ।

  • @MandeepSingh-hs7rf
    @MandeepSingh-hs7rf 7 місяців тому +6

    🙏 Very Very True Veer Ji , Punjab Govt & Sikh Organisations In fact all Punjab Organisations / Religion's should Listen to these Points Very Seriously & should make Serious Laws in this respect Very Very Urgently/Immediately , so that our land , people & culture should be Protected 👍✌

  • @harcharansingh7774
    @harcharansingh7774 26 днів тому

    Sahi kha paji tusi 99 % Agreed yan main tuhadi gal naal

  • @geet_guraya_official
    @geet_guraya_official 7 місяців тому +5

    Me ik dukandar aa... Mhajan... Bilkul shi gal aa bai ji di...

  • @dharmindersinghjohal9842
    @dharmindersinghjohal9842 7 місяців тому +2

    ਜਿਹੜੇ ਬਾਹਰ ਜਾ ਰਹੇ ਨੇ, ਉਨ੍ਹਾਂ ਨੇ ਤੇ ਕਦੀ ਸੋਚਿਆ ਈ ਨਈਂ, ਕਿ ਵਾਪਸ ਪੰਜਾਬ ਵੀ ਆਉਣਾ, ਇੱਕ ਮਹਾਰਾਜਾ ਦਲੀਪ ਸਿੰਘ ਸੀ ਜਿਹੜਾ ਪੰਜਾਬ ਆਉਣ ਲਈ ਮਰ ਰਿਹਾ ਸੀ, ਤੇ ਇੱਕ ਸਾਡੇ ਪੰਜਾਬੀ ਆ, ਜਿਹੜੇ ਬਾਹਰ ਜਾਣ ਲਈ ਮਰ ਰਹੇ ਨੇ।

  • @pritpalsingh1960
    @pritpalsingh1960 7 місяців тому +3

    ਧੰਨਵਾਦ ਜਾਣਕਾਰੀ ਲਈ

  • @harjitsingh3699
    @harjitsingh3699 6 місяців тому +2

    ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਖਤਰਨਾਕ

  • @aa2984
    @aa2984 7 місяців тому +10

    Asi muslim ha pr sanu UP BIHAR de muslim ja koi v parvasi da Punjab vich ona vadia nhi lg da app ji de vichaar boht vadia ne , bina Dustaar bina Punjabi to e punjab ni rehna

    • @Demigra-go7bx
      @Demigra-go7bx 7 місяців тому +3

      There are more than 15 lakh muslims in Punjab as of estimates, 80% are UP bihari bengalis

  • @HarpreetSingh-tj3vt
    @HarpreetSingh-tj3vt 7 місяців тому +5

    ਪੰਜਾਬ ਪੰਜਾਬੀਅਤ ਜਿੰਦਾਬਾਦ

  • @sukhjindersinghsekhon3832
    @sukhjindersinghsekhon3832 7 місяців тому +3

    ਏ ਵੋਟਾਂ ਬਣੌਦੇ ਕੌਣ ਨੇ ਆਪਣੇ ਸਿਆਸਤਦਾਨ ਪੱਤਾ ਓਦੋਂ ਲੱਗੂ ਜਦੋਂ ਏ ਸਿਆਸਤਦਾਨਾ ਦੀਆਂ ਜਮੀਨਾਂ ਤੇ ਏ ਬਿਹਾਰੀਆ ਧੱਕੇ ਨਾਲ ਕਬਜਾ ਨਾ ਕੀਤਾ

  • @James-Prinsep
    @James-Prinsep 7 місяців тому +8

    ਪੰਜਾਬੀ ਹਿੰਦੂਆਂ ਨੂੰ ਅੱਗੇ ਆਉਣਾ ਚਾਹੀਦਾ

    • @deepakrajouri9703
      @deepakrajouri9703 7 місяців тому

      Nice dp

    • @ishaangogna6884
      @ishaangogna6884 2 місяці тому

      Aaye sige hindu sangathan agge, ehii Sikh log kehnde si ki eh hindu Islam de khilaf atte muslima khilaf nafrat failonde ne.

    • @James-Prinsep
      @James-Prinsep 2 місяці тому

      @@ishaangogna6884 ਕੋਈਪੰਜਾਬੀ ਹਿੰਦੂ ਅੱਗੇ ਨਹੀਂ ਆਓਂਦਾ

    • @ishaangogna6884
      @ishaangogna6884 2 місяці тому

      @@James-Prinsep jehde aunde a ohna nu tusi log nafrati gaalan kad ke and muslims nal jafiya pa ke akha dikhande ho. Social media upar sikh hamesha Hindua khilaf hi bolde ne and muslims nu apna bhaichara dasde ne.

  • @aanakrukavi
    @aanakrukavi 7 місяців тому +3

    Very important and thought provoking points raised by Sri Brarji.

  • @mustaqkhan5215
    @mustaqkhan5215 3 місяці тому +1

    ਬਿਲਕੁੱਲ ਬਾਹਰਲੇ ਕਿਸੇ ਦਾ ਵੀ ਕੋਈ ਅਧਾਰ ਕਾਰਡ । ਰਜਿਸਟਰੀਆਂ ਬੰਦ ਹੋਣ ।ਪੰਜਾਬ ਚ ਹਰ ਪਿੰਡ ਬਾਹਰਲੇ ਅਵ ਗਏ ।

  • @madhubalasharma2822
    @madhubalasharma2822 2 місяці тому

    Hindus and Sikhs must unite to save Punjab and punjabiyat.Political will is paramount need.Barar Sahib has explained nicely.

  • @safalkisan8687
    @safalkisan8687 7 місяців тому +3

    Very serious talk , thanks to sarbat. It was obscure but turned into reality so soon.

  • @harmeetkaur1468
    @harmeetkaur1468 7 місяців тому +5

    That’s what Amritpal was saying but that time all those scholars were against him.His way might be wrong as per them but he was bringing right points up front.

  • @1313.paramjeetsingh
    @1313.paramjeetsingh 7 місяців тому +1

    ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੂਰੇ ਪੰਜਾਬ ਵਾਸੀਆਂ ਲਈ ਕੇ ਆਪਣੇ ਬੱਚੇ ਬਾਹਰ ਨਾ ਭੇਜੋ ,ਬਾਹਰ ਪੈਸਾ ਲਾਉਣ ਦੀ ਬਚਾਏ ਓਨਾ ਪੈਸਾ ਅਪਨੇ ਏਥੇ ਭਾਰਤ ਵਿਚ ਕਿਸੇ ਧੰਦੇ (ਬਿਜਨੈਸ)ਵਿਚ ਲਾਓ ਤਾਂ ਬਹੁਤ ਵਧੀਆ ਰੋਟੀ ਖਾ ਸਕਦੇ ਓ।ਆਪਣਾ ਘਰ ਅਪਨਾ hi ਹੁੰਦਾ।ਮੈਂ ਕਿਸੇ ਸੂਝਵਾਨ ਵਿਅਕਤੀ ਦੇ ਮੂਹੋਂ ਸੁਣਿਆ ਸੀ ਕਿ ਜਿਸਦੇ ਪੇਕੇ ਮਜ਼ਬੂਤ ਹੋਣ ਓਹਦੇ ਸਾਉਰੇ ਘਰੇ ਵੀ ਇੱਜਤ ਯਾਦਾ ਹੁੰਦੀ ਆ।ਇਹ ਗੱਲ ਸ਼ਮਜ਼ ਜਾਓ ਵੀਰੋ ।ਆਪਣਾ ਘਰ ਨਾ ਪੁਟੋ।

  • @pokegerrmy4429
    @pokegerrmy4429 7 місяців тому +4

    Every Punjabi should alert good interview

  • @manojkumar-jo7gz
    @manojkumar-jo7gz 3 місяці тому +3

    Mai ik sanatani punjabi a ty mai kade v parvasia nu support nai krda ty ik kanoon cahida punjab nu himachal wala

  • @gurmeetsinghgill2002
    @gurmeetsinghgill2002 7 місяців тому +6

    Very intelligent and analytical study reflects in the interview, congratulations and thanks.

  • @user-wd6ch5bc5n
    @user-wd6ch5bc5n 3 місяці тому +2

    Bhut samajdar banda

  • @user-yx3tc2ru3y
    @user-yx3tc2ru3y 7 місяців тому +28

    ਹਮ ਦੋ hamare ਦੋ ਮੁਹਿੰਮ ਦਾ mada ਅਸਰ ਸਭ ਤੋ ਜਾਦਾ ਸਿੱਖ community ਤੇ ਪਿਆ

    • @AmandeepSingh-tm5jo
      @AmandeepSingh-tm5jo 7 місяців тому +5

      Sikhan nu Sidhu Moosewala di example leni chahidi aa, kala kala munda mar gea, hun property te paise nu chatna ji, Saanu ghat ton ghat 4 bache krne jaroori ne

    • @AvtarA-xh1wd
      @AvtarA-xh1wd 7 місяців тому +2

      ਏਹ 1984 ਤੋਂ ਬਾਅਦ ਕੰਧਾਂ ਤੇ ਲਿਖਿਆ ਗਿਆ ਅਤੇ ਅਬਾਦੀ ਘਟਾ ਕੇ ਭਾਰਤ ਕਬਜ਼ਾ ਕਰਦਾ ਪਿਆ ਯੂਪੀ ਬਿਹਾਰੀਆਂ ਰਾਹੀਂ

    • @user-yx3tc2ru3y
      @user-yx3tc2ru3y 7 місяців тому

      @@AmandeepSingh-tm5jo ਤੁਹਾਡੇ ਕਿੰਨੇ ਨੇ...

    • @monsters3250
      @monsters3250 7 місяців тому

      ​@@user-yx3tc2ru3y haji 2 ne, par 3 paal sakda haan.

    • @user-yx3tc2ru3y
      @user-yx3tc2ru3y 7 місяців тому

      @@monsters3250 ਮੇਰੇ 3 a

  • @mustaqkhan5215
    @mustaqkhan5215 3 місяці тому +3

    ਵੱਡੇ ਸ਼ਹਿਰਾਂ ਚ ਕੋਈ ਬਾਣੀਆ ਪੰਜਾਬੀ ਬੋਲ ਕੇ ਖੁਸ਼ ਨਹੀਂ । ਗੱਲ ਕੌਣ ਕਰੂ ਸੋਡੀ । ਰਾਜੇ ਵੜਿੰਗ ਵਰਗੇ ਕਿਹੰਦੇ ਅਸੀਂ ਰਜਿਸਟਰੀਆਂ ਆਪ ਕਰਵਾ ਕੇ ਦੇਵਾ ਗਏ। ਪਿੰਡਾਂ ਦੇ ਸਰਪੰਚ ਆਪ ਮੀਟਰ ਲਾਕੇ ਦਿੰਦੇ ਨੇ । ਮਸੀਤਾਂ ਚ ਸਾਰੇ up ਦੇ ਮੌਲਵੀ ਨੇ । ਮੰਦਰਾਂ ਚ ਸਾਰੇ ghadvali ਉਤਰਾਖੰਡ ਦੇ। ਚੰਡੀਗੜ੍ਹ ਮੋਹਾਲੀ ਚ ਕੋਈ ਪੰਜਾਬੀ ਦਿਸਦਾ ਨਹੀਂ । ਪਹਿਲਾਂ ਸ਼ਹਿਰਾਂ ਚ ਲੋਕਾ ਨੇ ਦੁਕਾਨਾਂ ਦਿਤੀਆਂ । ਹੁਣ ਪਿੰਡਾਂ ਚ ਦੇ ਰਹੇ ਨੇ ਲੋਕ। ਥੱਲੇ ਫ਼ਿਰਜਪੁਰ ਬਾਠਿੰਡਾ ਚ ਸਾਰੇ ਕੀਤੇ ਰਾਜਸਥਾਨੀ ਈ ਦਿਸਦੇ ਅਵ। ਉਪਰ ਮੋਹਾਲੀ ਚੰਡੀਗੜ੍ਹ ਹਰਿਆਣਾ ਹਿਮਾਚਲ ਈ ਭਰਿਆ ਪਿਆ । ਸੈਂਟਰ ਲੁਧਿਆਣਾ ਤੇ ਦੱਸਣ ਦੀ ਲੋੜ ਨਹੀਂ । ਬੈੰਕ ਚ ਹਿੰਦੀ ਬੋਲੀ ਜਾਂਦੇ ਅਵ ।

  • @hatttereki
    @hatttereki 7 місяців тому +12

    ਬਿਲਕੁੱਲ ਸਹੀ ਵਿਰਤਾਂਤ ਸੁਣਾਇਆ, ਪਰ ਨਾ ਲੋਕਾਂ ਦੇ ਕੰਨ ਉੱਤੇ ਜੂੰ ਸਰਕਦੀ ਆ ਨਾ ਸਰਕਾਰਾਂ ਦੇ। ਇਹਨਾਂ ਸਾਲਿਆ ਨੂੰ ਵੋਟਾਂ ਵਧਾਉਣ ਨਾਲ ਮਤਲਬ ਆ ਬਸ।

  • @harjeetkaur4043
    @harjeetkaur4043 7 місяців тому +5

    Very informative interview, Thanks

  • @bharatsethi965
    @bharatsethi965 23 дні тому

    Shukar hai tuhanoo khyal aa gya.

  • @rajinderkumar3425
    @rajinderkumar3425 7 днів тому

    100% True ,

  • @eastpunjab190
    @eastpunjab190 7 місяців тому +6

    Beautiful interview!

  • @onkarsahota1677
    @onkarsahota1677 7 місяців тому +5

    ਭਈਆਂ ਨੂੰ ਦੁੜਾਉਗੇ, ਆਸਾਮ ਬੰਗਾਲ ਉੜੀਸਾ ਮਦਰਾਸ ਕਲਕੱਤੇ ਨੇ ਖੁਸ਼ ਹੋ ਜਾਣਾ ਕਿਉਂਕੇ ਉਹ ਵੀ ਤੰਗ ਆ ਕੇ ਭਈਆਂ ਨੂੰ ਦੁੜਾ ਚੁੱਕੇ ਹਨ। ਪੰਜ ਸਾਲ ਪਹਿਲਾਂ ਆਸਾਮੀਆਂ ਨੇਂ ਭਈਏ ਕੁੱਟ ਕੇ ਦੁੜਾਏ ਹਨ

  • @KaramSingh-ev1ku
    @KaramSingh-ev1ku 7 місяців тому +1

    ਸਰਕਾਰ ਤੇ ਦਿਲੀ ਚੱਲਦੀ ਹੈ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ। ਨਹੀਂ ਤੇ ਤੁਹਾਡੀ ਗੱਲ ਪੱਕੀ

  • @JagdeepSingh-bs8uf
    @JagdeepSingh-bs8uf Місяць тому

    ਅਫਗਾਨਿਸਤਾਨ ਵਿੱਚ (shirk )ਸਿੱਖ ਅਤੇ ਹਿੰਦੂ ਖਤਮ..... ਪਾਕਿਸਤਾਨ ਵਿੱਚ (Shirk)ਹਿੰਦੂ ਸਿੱਖ ਆਖਰੀ ਸਾਹ ਲੇ ਰਹੇ ਹਾ....... ਸਾਡੇ ਪੰਜਾਬ ਦੇ ਲੋਕ ਸੁੱਤੇ ਪਏ ਨੇ( ਇਹ ਵੀ ਸੱਚ ਹੈ)... ਜੇ ਸਾਡੇ ਪੰਜਾਬ ਦੇ ਲੋਕਾਂ ਦੇ... ਸਿੱਖ ਜਥੇਬੰਦੀਆਂ ਦੇ ..ਕਿਸਾਨ ਜਥੇਬੰਦੀਆਂ ਦੇ ..ਪੈਸੇ ਨਾਲ ਢਿੱਡ ਭਰ ਗਏ ਹੋਣ ਤਾਂ??? ਸਾਨੂੰ ਸਰਕਾਰਾਂ ਅੱਗੇ ਆਪਣੀਆਂ ਤਿੰਨ ਮੰਗਾਂ ਰੱਖਣੀਆਂ ਚਾਹੀਦੀਆਂ..No1. ਸਾਡੀ ਪੰਜਾਬ ਦੀ ਜਮੀਨ ਦਾ ਐਕਟ ਬਣੇ ਜਿਸ ਨੂੰ ਬਾਹਰ ਦਾ ਕੋਈ ਵੀ ਖਰੀਦ ਨਾ ਸਕੇ..No2.. ਜਨਸੰਖਿਆ ਕੰਟਰੋਲ ਬਿੱਲ.. ਪੰਜਾਬ ਵਿੱਚ ਸਿੱਖਾਂ ਦੇ ਤੇ ਹਿੰਦੂਆਂ ਦੇ ਦੋ ਦੋ ਬੱਚੇ ਹੋ ਰਹੇ ਨੇ ਸਾਨੂੰ ਸਰਕਾਰਾਂ ਅੱਗੇ ਇਹੀ ਮੰਗ ਕਰਨੀ ਚਾਹੀਦੀ ਹੈ ..ਨਹੀਂ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਡਾਟਾ ਚੈੱਕ ਕਰ ਲਓ ਸਾਡੇ ਪੰਜਾਬ ਦਾ ਇੱਕ ਬੱਚਾ ਦੇ 100 ਬੱਚੇ ਪੈਦਾ ਹੋ ਰਹੇ ਆ ਮਹੀਨੇ ਵਿੱਚ..No.3.. ਪੰਜਾਬ ਵਿੱਚ ਨਸ਼ਾ ਬੈਨ ਐਕਟ... ਜਿਸ ਵਿੱਚ ਜਰਦਾ ਬੀੜੀ ਸਿਗਰਟ ਤੰਬਾਕੂ ਗੁਟਕਾ ਸੁਪਾਰੀ ਪਾਨ ਮਸਾਲਾ ਆਦੀ ਹੋਣ ਤਾਂ ਸਰਕਾਰਾਂ ਕਰ ਸਕਦੀਆਂ ਇਹ ਸਾਡੀ ਮੰਗ ਹੋਣੀ ਚਾਹੀਦੀ ਹੈ ...ਸ਼ਰਾਬ ਦੇ ਠੇਕਿਆਂ ਨਾਲ ਸਾਨੂੰ ਕੋਈ ਫਰਕ ਨਹੀਂ ਸਰਕਾਰ ਖੋਲੇ... ਸਾਡੇ ਪੰਜਾਬ ਦੇ ਸਮਾਜ ਸੇਵੀ ਸਰਪੰਚ ਪੰਚ ਲੰਬੜਦਾਰ ਐਮਸੀ ਇਹਨਾਂ ਨੂੰ ਚਾਹੀਦਾ ਕਿ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਵੋਟਰ ਕਾਰਡ ਨਾ ਬਣਾਉਣ ਆਪਣੀਆਂ ਵੋਟਾਂ ਵਧਾਉਣ ਦੇ ਚੱਕਰ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਸਾਰੇ ਸ਼ਹਿਰਾਂ ਦੇ ਲੋਕਾਂ ਨੂੰ ਇਹਨਾਂ ਸਮਾਜ ਸੇਵੀਆਂ ਅੱਗੇ ਇਹ ਮੰਗ ਰੱਖਣੀ ਚਾਹੀਦੀ ਹੈ.... ਸਾਡੀਆਂ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਕਿ ਹੁਣ ਮੁਸਲਮਾਨਾਂ ਦੀ ਸੇਵਾ ਨਾ ਕਰਨ ਆਪਣੇ ਸਿੱਖ ਧਰਮ ਦੀ ਸੇਵਾ ਹੀ ਕਰ ਲੈਣ (ਸੱਪ ਨੂੰ ਦੁੱਧ ਪਿਲਾਉਣ ਨਾਲ ਸੱਪ ਡੰਗ ਮਾਰਨਾ ਨਹੀਂ ਭੁੱਲਦਾ)... ਕੇਰਲਾ ਬੰਗਾਲ ਆਸਾਮ ਕਿਤੇ ਅਗਲਾ ਨੰਬਰ ਪੰਜਾਬ ਨਾ ਹੋਵੇ... (ਸੋਚੋ ਅੱਖਾਂ ਖੋਲ ਕੇ)... ਹਿੰਦੂ ਵੀਰ ਤੇ ਸਿੱਖ ਵੀਰੋ ਆਪਣੇ ਲੋਕਾਂ ਨੂੰ ਕੰਮ ਦੀ ਅਹਿਮੀਅਤ ਦੋ ਚਾਹੇ ਉਹ ਰੇੜੀ ਲਾਉਂਦਾ ਚਾਹੇ ਦੁਕਾਨ ਚਲਾਉਂਦਾ ਆਪਣੇ ਪੰਜਾਬੀ ਨੂੰ ਪਹਿਲਾਂ ਪਹਿਲ ਦੋ.... ਪੰਜਾਬ ਦੇ ਹਿੰਦੂ ਵੀਰੋ ਸਿੱਖ ਵੀਰੋ ਇਕੱਠੇ ਰਹੋ ਪੰਜਾਬ ਵਿੱਚ ਇਸ ਖਤਰੇ ਤੋਂ ਬਚ ਸਕੀਏ ਇਸ ਇਸ ਮੁੱਦੇ ਉੱਪਰ ਗੱਲਾਂ ਕਰੋ ਤੇ ਆਪਣੇ ਲੋਕਾਂ ਨੂੰ ਜਾਗਰੂਕ ਕਰੋ..... ਲਵ ਜਿਹਾਦ ਪੰਜਾਬ ਵਿੱਚ ਸ਼ੁਰੂ ਹੋ ਗਿਆ ਰਿਜਲਟ ਆਉਣੇ ਬਾਕੀ ਨੇ ਸਾਡਾ ਫਰਜ਼ ਬਣਦਾ ਕਿ ਆਪਣੇ ਸਮਾਜ ਨੂੰ ਜਾਗਰੂਕ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ..... ਨਹੀਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਦ ਚਿੜੀਆਂ ਚੁਗ ਗਈਆਂ ਖੇਤ👏 ਸਰਪੰਚ ਪੰਚ ਲੰਬੜਦਾਰ ਐਮਸੀ ਪੰਜਾਬ ਦੇ ਨਾਲ ਗੱਦਾਰੀ ਨਾ ਕਰੋ ਵੋਟਾਂ ਤੇ ਆਧਾਰ ਕਾਰਡ ਨਾ ਬਣਾਓ

  • @BhawaniPower
    @BhawaniPower Місяць тому

    U r absolutely right

  • @puneet_arya
    @puneet_arya 7 місяців тому +1

    ਬਿਲਕੁਲ ਸਹੀ ਕਹਿ ਰਹੇ ਨੇ ਵੀਰ ਜੀ।

  • @Eklavya1008
    @Eklavya1008 7 місяців тому +12

    Punjab which hindu population growth nahi hoi hai 2001 toh ,
    Tee sikh di abadi ghati aa ,
    Karan Christian conversion ate muslim growth 📈 hai
    Tee sikh punjabi hindua nal ladh reha ha ,
    Punjab dee hindua di koi gal karan vala nahi punjab dee vich 😢😢😢

    • @Demigra-go7bx
      @Demigra-go7bx 7 місяців тому

      Because we people don’t stand for Punjab. We just want to make money and do business, General caste hindus are less than 10% and go with bjp or congress, SCs go with bahujan and Congress. Now punjabi hindu is getting replaced by UP bihari hindus, They have already taken over Jalandhar Ludhiana Bathinda and big areas of Amritsar

    • @AnilKumar-ut4gk
      @AnilKumar-ut4gk 7 місяців тому +2

      ​@@Demigra-go7bxwt u want them to do, they r equally in army and other depts. Normal people suppose to do business and mk money, plz answer why no hindu cm in punjab despite more than 40% and why sikhs r even pm ,presidents and generals despite being less than 2%..thiw country is secular only bcoz of hindus otherwise it will doom like pakistan.

    • @Demigra-go7bx
      @Demigra-go7bx 7 місяців тому

      @@AnilKumar-ut4gk if you had little more ability to comprehend what i am saying, you would have not put such question. You are saying due to us Hindus, India is secular that is right because we want democracy but rising in positions is the calibre of a person itself because we have democratic system.

    • @AnilKumar-ut4gk
      @AnilKumar-ut4gk 7 місяців тому

      @@Demigra-go7bx I believe we hv democracy in Punjab as well bt wt happened to rss and shiv sena members is in front of all of us, there is no representarion of punjabi hindus in punjabi politics..sikhs of pakistan and afghanisan also hv calibre but see there condition..they r nowhere in army or in admin anf fleeing the country...rss in punjab doing the ghar wapsi of sikhs from christanity to sikhsm but still thet r abusing them without any reason 4 their all problems that were created by themselves..recently they killed an innocent hindu boy Vishal Kapoor just 4 fame..this is the reality of sikhs..

    • @busypandey
      @busypandey 7 місяців тому

      Because jatt sikhs took charge . Honestly hijacked panth and state and cant run both gracefully.
      Broken harmony between hindus and sikhs . Christian missionaries and islamic outfits took it as opportunity.
      Lately, I have seen jatt sikhs abusing hindus more than even pakistani.
      Apnapan ni reya hun kakkh vi.

  • @Lucky-Singh550
    @Lucky-Singh550 7 місяців тому +9

    Punjab de ameer log es de jumevaar ne.

  • @deepmaangat1
    @deepmaangat1 7 місяців тому +2

    ਭਾਈ ਸਾਹਿਬ ਇਹ ਗੱਲਾਂ ਬੰਦ ਕਮਰਿਆਂ ਚ ਹੋਣੀਆਂ ਚਾਹੀਦੀਆਂ। ਕਿਤੇ ਨਾ ਕਿਤੇ ਤੁਸੀਂ ਆਪਣੀ ਗੱਲ ਨੂੰ ਸੰਪੂਰਣ ਸਮਝਣ ਦੀ ਗਲਤੀ ਕਰ ਰਹੇ ਹੋਂ। ਰਾਜਨੀਤਕ ਹਾਲਾਤ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਸੂਰਜ ਨੂੰ ਕਾਬੂ ਕਰਣ ਦਾ (ਮਤਲਬ ਕਿ ਲੋਕਾਂ ਨੂੰ ਅਸੰਭਵ ਟੀਚੇ ਮਗਰ ਲਾ ਦਿਉ) ਦੂਜਾ ਤਰੀਕਾ ਪਹਿਲੇ ਦੇ ਨਾਲ੍ਹ ਹੀ ਚੱਲਦਾ ਬੱਸ ਉਸ ਵਿੱਚ ਆਮ ਬੰਦਾ ਯਾ ਅੱਜ ਕੱਲ ਦੇ ਕਹਿਣ ਮੁਤਾਬਿਕ ਗਰੀਬ ਬੰਦਾ ਮਾਰਿਆ ਜਾਂਦਾ। ਉਹ ਹੈ ਕਿ ਉਹਨਾਂ ਨੂੰ ਸੂਰਜ ਦੇਵਤਾ ਦੇ ਮੰਦਿਰ ਪਿੱਛੇ ਲਾ ਦਿਉ। ਇਸ ਉਦਹਾਰਣ ਵਿੱਚ ਤੁਸੀਂ ਕਿਸੇ ਨੂੰ ਵੀ ਸੂਰਜ ਦੇਵਤਾ ਦੀ ਜਗ੍ਹਾ ਵਰਤ ਲਉ। ਵੱਡਿਆਂ ਨੂੰ ਵੱਡੀ ਗੱਲ ਨਾਲ੍ਹ ਤੇ ਛੋਟੇ ਨੂੰ ਛੋਟੀ ਗੱਲ ਨਾਲ੍ਹ ਮਾਰਿਆ ਜਾ ਰਿਹਾ।
    ਭਾਈ ਸਾਹਿਬ ਨੀਤੀ ਦੀਆਂ ਗੱਲਾਂ ਆਪਣਿਆਂ ਚ ਕਰ ਲਿਆ ਕਰੋ ਜੀ। ਮਾਫ ਕਰੋ ਪਰ ਕੋਈ ਵੀ ਵਿਧਵਤਾ ਪਹਿਲਾਂ ਹੀ ਦੱਸੇ ਤੇ ਖੱਸੀ ਹੋ ਜਾਂਦਿ ਹੈ ਕਿਉਂਕਿ ਸਾਹਮਣੇ ਵਾਲ੍ਹਾ ਤਿਆਰੀ ਕਰ ਰੱਖਦਾ ਹੈ।

  • @Gsinghmahal
    @Gsinghmahal 7 місяців тому +3

    ਸਿੱਖਾਂ ਦਾ ਕੁਝ ਨਹੀਂ ਬਣਨਾ ਸਿੱਖਾਂ ਦੇ ਪੈਰ ਨਹੀਂ ਲੱਗਣੇ

  • @sauravmovie7359
    @sauravmovie7359 7 місяців тому +5

    Paaji kadde sadde gurugram akke dekheo koi hariyanvi,punjabi nahi milna, 95% outsider hai athee.😂😂😂. Sadde lok bahar canada jaee jaa rahe hai.

    • @happygaming3305
      @happygaming3305 7 місяців тому +2

      Bai tusi haryanvi o

    • @dkmk6826
      @dkmk6826 7 місяців тому

      Sare east up bihari bhojpurians ne gandh maar di h western up to aadha kha gye sale 😢😢

  • @devinderraidu6322
    @devinderraidu6322 17 годин тому

    👍

  • @stratmanone490
    @stratmanone490 7 місяців тому +21

    Dalit Punjabi population is not affected. It's only upper caste Sikh families who are affected. But that is a phenomenon the world over. Well-to-do people tend to produce lesser number of children as compared to the poor.
    Time is not far when Sikhs will be a minority in Punjab. Slowly SC category will take over. It's just a matter of time when they become politically aware and start running the show.

    • @lakshayprajapatix
      @lakshayprajapatix 7 місяців тому +4

      upper caste sikhs hold 90% land in Punjab. when its come to political representation for them till 70 years of independence major things were focused just farming.
      now upper caste people sending their kids to forgien
      sc,obc, {hindu and sikhs} more focus on education .... and gain all administrative jobs

    • @tulufulu2915
      @tulufulu2915 7 місяців тому

      ​@@lakshayprajapatixabsolutely you are right

    • @WikipediaHindi.
      @WikipediaHindi. 7 місяців тому +2

      Only jatt sikh effectet

    • @gagandeepkaur4006
      @gagandeepkaur4006 7 місяців тому

      I agree with this Gentleman because he speak all truth of today. And we all are knows but we don't take any steps about this.

    • @Demigra-go7bx
      @Demigra-go7bx 7 місяців тому +1

      Yes true, General caste population which used to be 45% in 60s is now less than 25%. Jatts are the biggest losers in numbers going from 33% to 15% followed by Baniyas and Khatris. Dalit population is divided because there is not discrimination in Punjab like in other states. All are proud of their own caste identity unlike Dalit identity in other states. Christianity is converting many and we are left with big migrant bimaru sc population

  • @sarajdeen1331
    @sarajdeen1331 2 місяці тому

    ਸਹੀ ਹੈ ਜੀ ਅਸੀਂ ਏਕ ਪੰਜਾਬੀ ਹਾ ਪੰਜਾਬ ਈ ਸਾਡਾ ਧਰਮ ਹੈ ਕਠੇ ਹੋ ਕੇ ਏਨਾ ਦਾ ਵਿਰੌਧ ਕਰੋ ਆਪਣਾ ਪੰਜਾਬ ਬਚਾਓ ,,

  • @1000CrazyClips
    @1000CrazyClips 7 місяців тому +3

    Eh jruri hona chahida k Private sector ch 70% naukri punjabia lyi reserve howe

    • @wink8916
      @wink8916 2 місяці тому +1

      Dharne laan to behle hon ta he job karaan ge....dharnea ne Punjab di industry khtam karti

  • @sukhwindersingh6460
    @sukhwindersingh6460 7 місяців тому +2

    Bilkul right

  • @devinderkumar8738
    @devinderkumar8738 2 місяці тому

    100 percent agree

  • @user-yh4lh2xc8q
    @user-yh4lh2xc8q 2 місяці тому +3

    पंजाब विच मुस्लिम आबादी बारे चिंता सिर्फ भाजपा कर रही है

  • @user-pn2ew8fe8i
    @user-pn2ew8fe8i 3 місяці тому +1

    This is a bigger issue for us Hindu Punjabi’s they will loose all of their culture and ancestors history.

  • @bains6218
    @bains6218 3 місяці тому +2

    ਪੰਜਾਬ ਦਾ ਹਿੰਦੂ ਜਾ ਭਾਰਤ ਦਾ ਹਿੰਦੂ ਇਹ ਸੋਚ ਸੋਚ ਖੁਸ ਹੋ ਰਿਹਾ ਕੀ ਸਿੱਖ ਇੱਥੋ ਬਾਹਰਲੇ ਹੋਰ ਮੁਲਕਾਂ ਨੂੰ ਜਾ ਰਹੇ ਆ ਵਧੀਆ ਗੱਲ ਆ ਤੇ ਇਹ ਇੱਥੋ ਚਲੇ ਜਾਣ ਦੂਸਰਾ ਜਿਹੜੇ ਲੋਕ ਜਾ ਰਹੇ ਆ ਉਹ ਵੀ ਪਿੱਛੇ ਮੁੜਨ ਲਈ ਨਹੀ ਜਾ ਰਹੇ ਉੱਥੇ ਰਹਿਣ ਅਤੇ ਵੱਸਣ ਜਾ ਰਹੇ ਆ ਤੇ ਹਿੰਦੂ ਇਹ ਸੋਚਦਾ ਕੀ ਭਾਰਤ ਲਈ ਚੰਗੀ ਗੱਲ ਹੈ ਪਰ ਉਹ ਇਹ ਨਹੀ ਸੋਚ ਰਿਹਾ ਜਿਹੜੀ ਕੌਮ ਭਾਰਤ ਨੂੰ ਬਚਾਉਣ ਵਾਲੀ ਹੈ ਉਹ ਜਾ ਰਹੀ ਆ ਇਕੱਲਾ ਸਿੱਖ ਨਹੀ ਜਾ ਰਿਹਾ ਦੂਸਰਾ ਪਾਕਿਸਤਾਨ ਤੇ ਅਫਗਾਨਿਸਤਾਨ ਹੋਲੀ ਹੋਲੀ ਇਸ ਖਿੱਤੇ ਵੱਲ ਨੂੰ ਦੇਖ ਰਹੇ ਆ ਕਿਉਕਿ ਇਹ ਇਹਨਾ ਦਾ ਆਉਣ ਵਾਲਾ ਰਸਤਾ ਰਿਹਾ ਤੇ ਇਹ ਅੜਿਕਾ ਲਾਉਣ ਵਾਲਾ ਖਿਤਾ ਵੀ ਰਿਹਾ ਤੇ ਦੂਸਰਾ ਉਹ ਸਿੱਖ ਕੌਮ ਦੇ ਇੱਥੋ ਜਾਣ ਦੀ ਉਡੀਕ ਕਰ ਰਹੇ ਆ ਤੇ ਉਹ ਸਿੱਖਾ ਵੱਲ ਨਹੀ ਇੱਥੇ ਆਉਣ ਵਾਲੇ ਮੁਸਲਮਾਨਾ ਵੱਲ ਵੇਖ ਰਿਹੇ ਆ ਕਸਮੀਰ ਘਾਟੀ ਵਿਚ ਇਹ ਸਭ ਦੇਖਿਆ ਜਾ ਸਕਦਾ ਸਰਕਾਰ ਨੇ ਧਾਰਾ 370 ਹਟਾ ਕਿ ਵੇਖ ਹੀ ਲਿਆ ਕੋਈ ਫਰਕ ਨਹੀ ਪਿਆ ਪਹਿਲਾ ਵੀ ਜਿਹੜੇ ਹਿੰਦੂ ਸਿੱਖ ਉਸ ਜਗਾ ਰਹਿੰਦੇ ਸਨ ਸਭ ਮਾਰ ਕੁੱਟ ਕਿ ਭਜਾ ਦਿੱਤੇ ਕਿਸੇ ਸਰਕਾਰ ਨੇ ਕੁਝ ਨਹੀ ਕੀਤਾ ਕੋਈ ਹਿੰਦੂਤਵ ਨਹੀ ਬੋਲਿਆ ਕੋਈ ਉੱਥੇ ਨਹੀ ਗਿਆ ਉਲਟਾ ਜਿਹੜੇ ਥੋੜੀ ਗਿਣਤੀ ਵਿਚ ਰਹਿ ਗਏ ਸੀ ਉਹ ਵੀ ਅਗਲਿਆ ਭਜਾ ਦਿੱਤੇ ਆ ਪਰ ਹਰ ਸਰਕਾਰਾ ਦਾ ਹਿਦੂਤਵ ਦਾ ਜੋਰ ਪੰਜਾਬ ਨੂੰ ਬਰਬਾਦ ਕਰਨ ਤੇ ਲੱਗਿਆ ਹੋਇਆ ਪਰ ਉਸ ਜਗਾ ਵੱਲ ਕੋਈ ਵੇਖਣ ਦੀ ਜੁਅਰਤ ਤੱਕ ਨਹੀ ਕਰਦਾ ਕਿਸੇ ਦਾ ਹੌਸਲਾ ਨਹੀ ਉਸ ਖਿੱਤੇ ਵੱਲ ਵੇਖਣ ਦਾ ਇਸੇ ਤਰਾਂ ਜੇ ਪੰਜਾਬ ਵਿੱਚ ਬਿਹਾਰੀ ਭਈਏ ਹਿੰਦੂ ਜਾ ਮੁਸਲਮਾਨ ਵੱਸਦੇ ਆ ਤੇ ਆਉਣ ਵਾਲੇ ਇਕ ਦੋ ਦਹਾਕਿਆ ਤੱਕ ਬਹੁ ਗਿਣਤੀ ਹੋ ਜਾਂਦੇ ਆ ਤਾਂ ਇਸ ਦਾ ਨਤੀਜਿਆ ਦਾ ਭੁਗਤਾਨ ਇੱਥੇ ਵੱਸਦੇ ਲੋਕਾਂ ਨੂੰ ਵੀ ਕਰਨਾ ਪੈਣਾ ਇਹ ਇੱਕਲਾ ਇੱਥੇ ਵੱਸਦੇ ਲੋਕਾਂ ਨੂੰ ਨਹੀ ਪੂਰੇ ਭਾਰਤ ਨੂੰ ਭੁਗਤਣਾ ਪੈਣਾ ਤੇ ਇਹ ਇਹਨਾ ਲੋਕਾ ਨੂੰ ਇਕ ਦੋ ਦਹਾਕਿਆ ਤੱਕ ਸੇਕ ਲੱਗਣਾ ਸੁਰੂ ਹੋ ਜਾਣਾ ਅਜੇ ਤਾਂ ਇਹ ਪੰਜਾਬ ਤੇ ਪੰਜਾਬੀਅਤ ਦੀ ਬਰਬਾਦੀ ਅਤੇ ਹਿਜਰਤ ਕਰਨ ਦੀ ਅੱਗ ਸੇਕ ਰਹੇ ਆ

  • @rakeshsharmapammi1556
    @rakeshsharmapammi1556 Місяць тому +1

    सिखों और हिन्दुओ परिवारों के कम से कम 3 बच्चे होने चाहिए।

  • @Sukhvinder395
    @Sukhvinder395 3 місяці тому +1

    ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਕਮੈਂਟ ਪੜ ਕੇ ਪਤਾ ਨਹੀਂ ਕੀ ਸੋਚੋਗੇ ਦੱਸਣਾ ਨਹੀਂ ਚਾਹੁੰਦਾ ਸੀ ਜੇ ਨਾ ਦੱਸਿਆ ਕੱਲ ਕਿਸੇ ਹੋਰ ਨਾਲ ਵੀ ਵਾਪਰ ਸਕਦੀ ਹੈ ਗੱਲ ਮੈਂ ਲੁਧਿਆਣੇ ਤੋਂ ਹਾਂ ਮੇਰੀ 16 ਸਾਲ ਦੀ ਨਾਬਾਲਿਕ ਗੁੜੀਆ ਨੂੰ ਪਰਵਾਸੀ ਭਈਆ ਭਜਾ ਕੇ ਲੈ ਗਿਆ ਥਾਣੇ ਰਿਪੋਰਟ ਕਰ ਦਿੱਤੀ ਹੈ ਕੋਈ ਅਤਾ-ਪਤਾ ਨਹੀਂ ਕਿੱਥੇ ਲੈ ਕੇ ਗਿਆ ਹੈ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਇੱਕ ਪਿਓ ਦਾ ਦਰਦ ਹੈ

  • @zaildarcheema106
    @zaildarcheema106 3 місяці тому +1

    ਇਹਦੇ ਵਿੱਚ ਸਾਡੇ ਪੰਜਾਬ ਦੇ ਜ਼ਿਆਦਾਤਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਬਹੁਤ ਵੱਡਾ ਰੋਲ ਹੈ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਵਸਾਉਣਾ ਕਿਉਂ ਕੇ ਇਹਨਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਨਜਾਇਜ਼ ਜਾਇਦਾਦਾਂ ਇਕੱਠੀਆਂ ਕੀਤੀਆਂ ਹੋਈਆਂ ਨੇ ਉਨਾਂ ਨੂੰ ਬਚਾਉਣ ਲਈ ਇਹਨਾਂ ਦੀਆਂ ਜਮੀਰਾਂ ਮਰਗੀਆਂ ਗਦਾਰਾਂ ਦੀਆਂ ਜਿਹੜੇ ਆਪਣੇ ਸੂਬੇ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ

    • @zaildarcheema106
      @zaildarcheema106 3 місяці тому +1

      ਸਾਡੇ ਪੰਜਾਬ ਦੇ ਹਿੰਦੂ ਭਰਾ ਵੀ ਪੰਜਾਬ ਦੇ ਖਾਸਕਰ ਸਿੱਖ ਕੌਮ ਦੇ ਲੱਈ ਹਾਅ ਦਾ ਨਾਅਰਾ ਨਹੀਂ ਮਾਰਦੇ

    • @pushpindersingh2696
      @pushpindersingh2696 3 місяці тому

      ​@@zaildarcheema106gaddar naa ohh jadda taar himachli naa. Gadda log naa up Bihar da

  • @SunilGupta-ew3xr
    @SunilGupta-ew3xr 17 днів тому

    ਇਕੱਲੇ ਮੌਹਾਲੀ ਜਿਲੇ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਇਕ ਲਖ ਤੋੰ ਵਧ ਮੁਸਲਮਾਨਾਂ ਦੀ ਸੰਖਿਆ ਚ ਵਾਧਾ ਹੋਇਆ ਹੈ।

  • @thakurjagvirsingh2910
    @thakurjagvirsingh2910 7 місяців тому +2

    ਬਹੁਤ bdiya ਵਿਚਾਰ,,,👏👏 100% agree,,but ਸਾਡੇ ਹੀ ਬੰਦੇ ਬਾਹਰ ਤੋਂ ਆਉਣ ਵਾਲੀਆਂ ਦੀ help ਕਰਦੇ ਆ property ਨੂੰ ਖ੍ਰੀਦਣ ਵਿਚ,,ਇਥੋਂ ਤਕ ਕਿ ਪਿੰਡਾਂ ਦੇ ਸਰਪੰਚ ਵੀ ਓਨਾ ਦੇ documents ਬਨਾਉਣ ਚ ਅੱਗੇ ਹੋ ਕੇ help ਕਰਦੇ ਆ,,ਆਪਣੀ ਵੋਟਾਂ ਬਨਾਉਣ ਲਈ,,,,!!!!

  • @rubiverma5117
    @rubiverma5117 2 місяці тому

    Sahi gl aa bai punjab nu hun jagna chaida boht Muslim bhr gye Punjab aa

  • @pardeepsharma3907
    @pardeepsharma3907 2 місяці тому

    I'm punjabi Hindu, I'm agree it's not good for our Punjab. . . Govt must make good policy😊

    • @maanads5027
      @maanads5027 2 місяці тому

      ਧਰਨੇ ਤੇ ਦਿੱਲੀ ਦੇ ਬਾਰਡਰ ਤੇ ਬੈਠੇ ਲੋਕ ਮੋਦੀ ਨਾਲ਼ ਗੱਲ ਬਾਤ ਹੀ ਕਰਨਾ ਚਾਹੁੰਦੇ ਹਨ ਕੀ ਤੁਸੀਂ ਗੱਲ ਕਰਵਾ ਸਕਦੇ ਹੋ।
      ਆਰ ਐਸ ਐਸ ਬੀਜੇਪੀ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਵੀ ਬਣਾ ਰਹੇ ਹਨ, ਉਹਨਾਂ ਨੂੰ ਘਰ ਬਣਵਾਉਣ ਕਾਰੋਬਾਰ ਕਰਨ ਲਈ ਲੋਨ ਵੀ ਦਵਾ ਰਹੇ ਹਨ, ਪ੍ਰਵਾਸੀਆਂ ਦੇ ਬਚਿਆਂ ਨੂੰ ਵਟਸਐੱਪ ਗਰੁੱਪ ਬਣਾ ਕੇ ਪੰਜਾਬੀਆਂ ਦੇ ਖਿਲਾਫ ਆਰਗੇਨਾਈਜ਼ ਸੰਗਠਿਤ ਕਰ ਰਹੇ ਹਨ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਨਾਂ ਤੇ ਵਰਤਿਆ ਜਾ ਰਿਹਾ ਹੈ।

  • @ratankumarbhardwaj
    @ratankumarbhardwaj 6 місяців тому +1

    Resources of Punjab should be reserved only for Bharat’s Punjabi people

  • @Gsinghmahal
    @Gsinghmahal 7 місяців тому +2

    ਸਿੱਖਾਂ ਦਾ ਭਵਿੱਖ ਬਹੁਤ ਮਾੜਾ ਹੋਣਾ ਹਲਾਤਾਂ ਨੂੰ ਦੇਖ ਦੇ ਹੋਏ

  • @tarvindersingh1072
    @tarvindersingh1072 7 місяців тому +1

    ਮੁਸਲਮਾਨਾਂ ਦੇ ਮੁੱਦੇ ਤੇ ਭਾਰਤ ਸਰਕਾਰ ਨਾਲ ਇੱਕ ਡੈਲੀਗੇਟ ਗੱਲਬਾਤ ਕਰਨ ਲਈ ਭੇਜੋ

  • @user-le8ub1nm9t
    @user-le8ub1nm9t 10 днів тому

    ਬਿਲਕੁੱਲ ਸਹੀ ਕਹਿ ਰਹੇ ਨੇ ਗੁੱਜਰਾ ਨੇ ਵੀ ਪੰਜਾਬ ਛ ਗੰਦ ਪਾਇਆ ਹੈ ਤੇ ਹੁਣ ਤੇ ਪੰਜਾਬ ਚ ਗੁਜ਼ਰ ਵੀ ਬਦਮਾਸੀ ਕਰਨ ਲੱਗ ਪਏ ਨੇ

  • @gurjindersingh1871
    @gurjindersingh1871 3 місяці тому +2

    Khalistan Zindabaad

  • @opinderbajwa8070
    @opinderbajwa8070 5 місяців тому +1

    💯✅💯💯 right

  • @devinderkumar8738
    @devinderkumar8738 2 місяці тому

    Sir I have shared your videos to about 30 groups and more than 100 persons individually.

  • @ujjwalsaini985
    @ujjwalsaini985 7 місяців тому +1

    He is right.

  • @puneetjaswal6110
    @puneetjaswal6110 7 місяців тому +5

    All parvasis are getting birth certificate of their next generation in Punjab to get permanent registration of Punjab and buying property, renting to get adhar card proof further learning Punjabi, wear pagri and nihang bana to gain agressive authority over Punjabis and to give them shield cover for any legal or illegal act

  • @vinodkumar-zr5hz
    @vinodkumar-zr5hz 3 місяці тому +1

    Brar sabib jo tusi fatehgarh sahib di gall kiti hai sahi hai aaj to 10 12saal pehla jado pjb vich akali sarkar c me dc fatehgarh sahib de dc sahib da dhyan es gall bal kita c dc sahib naal hoyi meeting vich pr koyi dhyan nhi dita giya jo aaj ek khatra bn riha hai q ki bilkul najdeek railway line ja rhi hai jo kisi v accident ho sakda hai q ki ihna vich kuj samaj virodhi v ho sakde hn

  • @BaljitSingh-bj4vm
    @BaljitSingh-bj4vm 7 місяців тому +2

    ਅਕਾਲੀ ਕਾਂਗਰਸ ਆਮ ਆਦਮੀ ਪਾਰਟੀ ਦੀ ਦੇਣ ਹੈ। ਸੁਖਪਾਲ ਸਿੰਘ ਖਹਿਰਾ ਜੀ ਨੇ ਪ੍ਰਾਈਵੇਟ ਬਿਲ ਵਿਧਾਨ ਸਭਾ ਪੇਸ਼ ਕੀਤਾ ਹੈ ਪਰ ਆਮ ਆਦਮੀ ਪਾਰਟੀ ਮਾਨ ਸਪੀਕਰ ਸੰਧਵਾਂ ਨੂੰ ਪੇਸ਼ ਨਹੀਂ ਕੀਤਾ ਗਿਆ ਸਭਬੇੜਾ ਗਰਕ ਕਰ ਰਹੇ ਹਨ ਲੋਕਾ ਨੂੰ ਵਿਦਰੋਹ ਕਰਨਾ ਪੲਗਾ