ਆਹ ਦੇਖੋ ਚੇਹਰੇ ਇਹਨਾ ਦੇ।

Поділитися
Вставка
  • Опубліковано 9 лют 2025

КОМЕНТАРІ • 67

  • @PrabhjotSingh-yw7ft
    @PrabhjotSingh-yw7ft 9 днів тому +22

    ਜਿੱਤਾ ਗੇ ਜਰੂਰ ਜਾਰੀ ਜੰਗ ਰੱਖਿਉ ਲੱਖਾ ਸਿਧਾਣਾ ਜਿੰਦਾਬਾਦ

  • @AmandeepSingh-bu4wn
    @AmandeepSingh-bu4wn 9 днів тому +11

    ਲੱਖ ਲਾਹਨਤ ਆਮ ਪਾਰਟੀ ਦੇ

  • @TheKingHunter8711
    @TheKingHunter8711 9 днів тому +18

    ਵਾਹਿਗੁਰੂ ਜੀ 🙏🏻 ਬੰਦੀ-ਸਿੰਘ ਨੂੰ ਰਿਹਾਈ ਮਿਲੇ ਅਤੇ ਕਿਸਾਨਾਂ ਨੂੰ MSP ਮਿਲੇ ਗੁਰੂ ਗ੍ਰੰਥ ਜੀ ਦਾ ਸਤਿਕਾਰ ਬਹਾਲ ਹੋਵੇ, ਇਹ ਤਿੰਨੇਂ ਮੋਰਚੇ ਜਿੱਤਣੇ ਪੰਜਾਬ ਲਈ ਜਰੂਰ ਹਨ ਜੀ

    • @GAGGi92
      @GAGGi92 9 днів тому

      Rab kirpakaare 😢

  • @harmeetchand2842
    @harmeetchand2842 9 днів тому +10

    ਲੱਖੇ ਵੀਰ ਜੀ ਤੁਸੀਂ ਆਪਣਾਂ ਧਿਆਨ ਜ਼ਰੂਰ ਰੱਖੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸ਼ੇਰ ਪੰਜਾਬ ਦਾ

  • @NirmalSingh-c7q
    @NirmalSingh-c7q 9 днів тому +8

    ਸਬ ਤੋ ਵੱਡੀ ਗ਼ਲਤੀ ਸੀ ਆਮ ਆਦਮੀ ਨੁ ਵੋਟ ਦੇਣਾ

  • @peetsingh6900
    @peetsingh6900 9 днів тому +8

    ਲੱਖੇ ਬਾਈ ਇਹਦੀਆਂ ਇਹੋ ਜਿਹੀਆਂ ਸਪੀਚਾਂ ਸੁਣ ਕੇ ਅੱਗ ਲੱਗਦੀ ਆ ਇਹ ਸਿਰਫ ਬਣੀ ਬਣਾਈ ਕਹਾਣੀ ਪੇਸ਼ ਕਰ ਰਿਹਾ ਜਿਹੜੀ ਇਹਨਾਂ ਵੱਡੇ ਵੱਡੇ ਲੀਡਰਾਂ ਨੇ ਮਿਲ ਕੇ ਬਣਾਈ ਹੋਈ ਆ

  • @BaljitSingh-bj4vm
    @BaljitSingh-bj4vm 9 днів тому +3

    ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ਪੁੱਤਰ ਲਖਾ ਸਿੰਘ ਸਿਧਾਣਾ ਜੀ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pardeepchahal6387
    @pardeepchahal6387 9 днів тому +5

    ਵਾਹਿਗੁਰੂ ਜੀ ਚਾੜਦੀ ਕਲਾ ਵਿੱਚ ਰੱਖੀ ਵੀਰਾ ਨੂੰ

  • @jasdeepsingh7745
    @jasdeepsingh7745 9 днів тому +4

    Lakha Sidhana is great great Zindabaad g g

  • @AmandeepSingh-bu4wn
    @AmandeepSingh-bu4wn 9 днів тому +5

    ਬਹੁਤ ਵਧੀਆ ਵਿਚਾਰ ਜੀ

  • @Gagan2022
    @Gagan2022 9 днів тому +3

    Sahi gall lakha veer ji

  • @Kheti_ajj_dii
    @Kheti_ajj_dii 9 днів тому +2

    ਦਿੱਲੀ ਦਾ ਜਾਦਾ ਫਿਕਰ ਆ ਪੰਜਾਬ ਦਾ ਕੋਈ ਨੀ ਕੁਛ ਮਰਜ਼ੀ ਜੋ ਜਾਵੇ

  • @TejSandhu-l5g
    @TejSandhu-l5g 9 днів тому +2

    Lakha veer jindabad

  • @babbu2851
    @babbu2851 9 днів тому +8

    Love you 22 wahe guru thanu lmbi umer den

  • @kmattu2793
    @kmattu2793 9 днів тому +2

    Bhai ji sloute for you God bless you 🙏

  • @kaurmal8791
    @kaurmal8791 8 днів тому +1

    Waheguru Ji Mehar Karan putt the

  • @indianmedia1314
    @indianmedia1314 9 днів тому +6

    Good Job Veer Ji ❤❤

  • @TheKingHunter8711
    @TheKingHunter8711 9 днів тому +8

    _❤United PANJAB ਜ਼ਿੰਦਾਬਾਦ❤_
    _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
    _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
    _ਪੱਛਮੀਂ-ਯੂਪੀ, ਉੱਤਰੀ-ਰਾਜਸਥਾਨ 1-ਕਰੋ_

    • @TheKingHunter8711
      @TheKingHunter8711 9 днів тому +2

      _ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ ਹਨ_
      _ਇੱਥੋਂ ਦੀਆਂ ਜ਼ਮੀਨਾਂ ਸਿੱਖਾਂ ਦੇ ਨਾਮ ਹਨ ਜਾਂ_
      _ਸਿੱਖ-ਰਾਜ ਦੇ ਨਾਮ ਉੱਪਰ ਹਨ 💯%✅️_

    • @TheKingHunter8711
      @TheKingHunter8711 9 днів тому +2

      _ਦ ਗ੍ਰੇਟ PANJAB ਜਲਦ 1-ਹੋਵੇਗਾ_
      💯🟥💯🟥💯🟥💯🟥💯🟥

  • @omraisinghBatth-r6k
    @omraisinghBatth-r6k 9 днів тому +7

    Lakha Sidhana Shi Bol Riha Jkr Delhi Nu Pani Saaf Chahida Ta Punjab Nal Gadari Kis Gl Ton

  • @MewaSingh-q3f
    @MewaSingh-q3f 9 днів тому +3

    Waheguru ji

  • @messiGOAT9999
    @messiGOAT9999 9 днів тому +2

    Good 👍

  • @heerasingh3992
    @heerasingh3992 9 днів тому +2

    Waheguru.Je

  • @gurinderramdhawa2750
    @gurinderramdhawa2750 8 днів тому

    ਆਪ ਵਰਗੇ ਮਾੜੇ ਲੋਕਾ ਤੋ ਪੰਜਾਬ ਨੂੰ ਬਚਾਈਆ ਜਾਵੇ

  • @baljeetuppal7670
    @baljeetuppal7670 9 днів тому +1

    Waheguru ji maher karo 🙏

  • @jagsirsidhu2006
    @jagsirsidhu2006 9 днів тому +5

    Love g veer g

  • @davindersingh-zd7hm
    @davindersingh-zd7hm 9 днів тому +2

    🙏🙏🙏

  • @GAGGi92
    @GAGGi92 9 днів тому +2

    Love you jodea ❤😊

  • @vicky.singh0012
    @vicky.singh0012 9 днів тому +3

    Lakhe bai tusi sache dilon lagge hoye aa ...rabb umar lambi kre

  • @SatnamSingh-su3kq
    @SatnamSingh-su3kq 9 днів тому +3

    Very good

  • @karamjeetkaur8992
    @karamjeetkaur8992 9 днів тому +3

    Waheguru g🙏🏻

  • @peetsingh6900
    @peetsingh6900 9 днів тому +3

    ਬਾਈ ਜੀ ਸਾਨੂੰ ਲੱਗਦਾ ਵੀ ਆਹੀ ਜਗ੍ਹਾ ਤੇ ਦਿੱਲੀ ਦਾ ਸਟਾਫ ਆ ਜਿਹੜੇ ਹੋਰ ਕਿਸੇ ਜਗ੍ਹਾ ਤੇ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਲੱਗਦਾ ਚੱਲ ਕੋਈ ਗੱਲ ਨਹੀਂ ਸਾਡੇ ਕੋਲ ਤਾਂ 10 ਕੁ ਟੀਚਰ ਹੀ ਨੇ ਦਿੱਲੀ ਦਾ ਸਟਾਫ ਆ ਸਾਡੇ ਕੋਲੇ ਆ ਫੈਕਟਰੀ ਚ ਦਿੱਲੀ ਦਾ ਸਟਾਫ ਆ ਪਰ ਉਹਨਾਂ ਨੇ ਥੋੜੇ ਥੋੜੇ ਕਰਕੇ ਸਾਡੇ ਬੰਦੇ ਬਾਹਰ ਕੱਢ ਕੱਢ ਕੇ ਸਕੂਲਾਂ ਦੇ ਵਿੱਚ ਵੀ ਆਪਦੇ ਬੰਦੇ ਦਿੱਲੀ ਤੋਂ ਲਿਆ ਲਿਆ ਕੇ ਸਾਰੇ ਭਰਤੀ ਕਰਤੇ ਤੇ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਇਹ ਤਨਖਾਹਾਂ ਮੋਟੀਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਸਾਡੇ ਬੱਚਿਆਂ ਨੂੰ ਕੋਈ ਪੰਜਾਬੀ ਵੀ ਨਹੀਂ ਫੜਾਉਂਦੇ

  • @girjesh0
    @girjesh0 8 днів тому +1

    LAKHE BHA JI 🙏🏻🙏🏻.
    DELHI WALE KEHNDE KI PUNJABIA NU KURTA PAJAMA KATHA NHI DENA JE KURTA DENA TE PAJAMA LUWAH LENA TE JE PAJAMA DENA TE FER KURTA LUWAH LAINA.
    JADO DE JAMME IHIO HAAL VEKHIA AJJ TAK.

  • @JaswinderSingh-g2m
    @JaswinderSingh-g2m 9 днів тому +5

    ❤❤❤

  • @JaswinderSingh-g2m
    @JaswinderSingh-g2m 9 днів тому +4

    👌

  • @Astrolalkitab1956
    @Astrolalkitab1956 9 днів тому +3

    ਜੈਸੀ ਕਰਨੀ ਵੈਸੀ ਭਰਨੀ, ਇਹ ਸਭ ਅੱਗੇ ਆਉਂਦੀਆਂ

  • @bikarjitsingh34bikarjitsin10
    @bikarjitsingh34bikarjitsin10 9 днів тому +1

    ਇਹ ਬਹੁਤ ਘਟੀਆ ਸਰਕਾਰ ਹੈ

  • @rs-tp3hu
    @rs-tp3hu 9 днів тому +1

    Never 👎 vote for AAP never again

  • @gaganjotkaur669
    @gaganjotkaur669 9 днів тому +1

    ਪਖੰਡੀ ਕੇਜਰੀਵਾਲ

  • @deepsandhu2160
    @deepsandhu2160 9 днів тому +1

    delhi wale amonia nalon tan bahut hi danger h punjab wala pani veero socho kujh

  • @peetsingh6900
    @peetsingh6900 9 днів тому +1

    ਲੱਖੇ ਬਾਈ ਸਾਰੀ ਲੜਾਈ ਆਉਣ ਵਾਲੀ ਦੁਨੀਆਂ ਦੇ ਵਿੱਚ ਲੜਾਈ ਹੀ ਪਾਣੀ ਦੀ ਆ ਇਹ ਪਾਣੀ ਨੂੰ ਬੜਾ ਨੋਰਮਲ ਜੇ ਤਰੀਕੇ ਨਾਲ ਬੋਲ ਕੇ ਅੱਗੇ ਚਾਲ ਚੱਲ ਰਿਹਾ ਇਹ ਬਹੁਤ ਕਮੀਨਾ ਬੰਦਾ ਇਹ ਆਰਐਸਐਸ ਦੀ ਬੀ ਟੀਮ ਆ ਤੇ ਬੀਜੇਪੀ ਦੀ

  • @joenijjar2342
    @joenijjar2342 9 днів тому +2

    So mr Punjab cm is more concern Delhi water but not his owe state?????? What about our Punjab waters ???? Wahaguru will punish mr cm one day , when he will bag for forgiveness from Punjab people 🙏🏼

  • @PardeepPardeep-uj6yb
    @PardeepPardeep-uj6yb 9 днів тому +2

    inqlabi ko dedh sal ke bad bataenge

  • @BhagwanDassGarg-um7sc
    @BhagwanDassGarg-um7sc 8 днів тому

    ਮੈਂ ਵੀ ਲੱਡੂ ਵੱਡੇ ਤੇ ਵੀਰ ਹੁਣ ਮੈਂ ਪਛਤਾ ਰਿਹਾ

  • @DavinderGill-x2d
    @DavinderGill-x2d 8 днів тому +1

    Punjabio jaago ik ho ke chalo

  • @RajinderSingh-nr6wl
    @RajinderSingh-nr6wl 8 днів тому

    ‌ਫਿਰ ਜੋਂ ਤੁਸੀਂ ਲੁਧਿਆਣਾ ਵਿਖੇ ਧਰਨਾਂ ਲਾਇਆ ਸੀ ਉਹ ਕਿਉ ਚੁੱਕਿਆ ਦੇ ਜਵਾਬ।

  • @TheKingHunter8711
    @TheKingHunter8711 9 днів тому +3

    AAP-Party & BJP is ONE
    A-Team & B-Team
    Baki Sabh DRAMA Hai💯%
    KEJRI Ko Jail Bhejna DRAMA Tha

    • @TheKingHunter8711
      @TheKingHunter8711 9 днів тому +1

      _ਦੋਨੇਂ ਪਾਰਟੀਆਂ RSS ਦੀਆਂ ਹਨ_
      _ਏਸ ਕਰਕੇ ਵੀ ਇੰਨਾਂ ਦੀ ਜੜ 1 ਹੈ_
      _ਬਾਕੀ ਝਾੜੂ ਤਾਂ ਬਣਾਈ ਹੀ ਬੀਜੇਪੀ ਨੇ ਸੀ_
      _ਅੰਨੇ ਨੂੰ ਅੰਨਾ-ਅੰਦੋਲਨ ਉੱਪਰ ਬੈਠਾਕੇ_

  • @MackyMehra
    @MackyMehra 9 днів тому +1

    Akali Dal (Amritsar) ate Akali Dal (Waris Panjab De) Partiya nu ek hona chahida. Akali Dal (Badal) cho Badal pariwaar toh azaad karna pauga. 2024 de Lok Sabha Elections te eh saaf hoya 24% vote Sikh Panthic party nu mili aa. Hun eh he 24% je sirf ek Panthic Party nu vote denge te fer sadde Panjab ch Panthic Raj zarur aauga.

  • @BhagwanDassGarg-um7sc
    @BhagwanDassGarg-um7sc 8 днів тому

    ਲੱਖਾ ਵੀਰਾ ਲੋਕਾਂ ਨੇ ਫਿਰ 400 ਬਿਜਲੀ ਮੁਫਤ ਅਸਾਂ ਮੁਫਤ ਆਹ ਮੁਫਤ ਆਹ ਮੁਕਤ ਫਿਰ

  • @surinderkaur4233
    @surinderkaur4233 9 днів тому +2

    भगबांता ड्रामे बाज

  • @Gurjitsingh-r9y
    @Gurjitsingh-r9y 9 днів тому +1

    Koe gal ne lakhey veer pagvantey nu es vaar vot nae mildi fer jado kursi na rae fer Aenay awara gaa vaangu firna Tu Aeda haal dekhin ke hunda maharaaj ney Aeda Aesay janam vich nitara kar dena hun ta a loka dey daanga marva riha fer Aenu daanga loka to peyneya
    Maharaaj dasmesh pitaa guru gobind singh badaa beyAnt aa. Oney pagvantay nu diney taarey na vikhaaye ta mera na vataa dae

  • @JaswinderSingh-g2m
    @JaswinderSingh-g2m 9 днів тому +2

    😅😅

  • @kaurmal8791
    @kaurmal8791 8 днів тому

    Meh goggle kita orange peels, coconut wire and tea waste meaning tea leaves can clean the water. Please write in Punjabi I dont know how

  • @truckingvlog9928
    @truckingvlog9928 9 днів тому +1

    Bai view de tension na lai kio k tenu sunan wale asli mard ne

  • @karanveer7674
    @karanveer7674 6 днів тому

    22 ji . Tusi Rola pai jande. Bhawanta butcher te koi asar nahi 😂😂😂😂😂😂😅😅😅😅😅😅

  • @ਕੁਲਬੀਰਸਿੰਘraisaabsi3394

    ਬੁੱਢੇ ਨਾਲੇ ਦਾ ਇਹ ਕੀ ਬਣਾ ਦਿੱਤਾ ਪਰ ਇਸ ਪਖੰਡੀ ਦਾ ਬਾਈਕਾਟ ਕਰੋ ਸਰਕਾਰਾਂ ਦਾ ਬੰਦਾ ਹ