ਰਾਹ ਜਾਂਦੇ ਬੰਦੇ ਨੂੰ ਪ੍ਰੇਤ ਕਹਿੰਦਾ "ਮੈਂ ਥੋਡਾ ਉਹ ਗੁਆਢੀਂ ਹਾਂ ਜਿਹੜਾ ਤੁਸੀਂ ਮਾਰਿਆ ਸੀ

Поділитися
Вставка
  • Опубліковано 12 січ 2025

КОМЕНТАРІ • 6

  • @sohanlalprashar
    @sohanlalprashar 7 місяців тому +20

    ਬਾਪੂ ਮੱਘਰ ਸਿੰਘ ਜੀ ਨਮਸਕਾਰ ਜੀ । ਤੁਹਾਡੀਆਂ ਗੱਲਾਂ ਬਹੁਤ ਸਵਾਦਲੀਆਂ ਹੁੰਦੀਆਂ ਨੇ। ਇਹ ਅਸੀਂ ਤਪੇ ਮੰਡੀ ਸਾਡੀ ਪਿੰਡ ਦੀ ਦੁਕਾਨ ਤੇ ਅੰਜੇਹਿਆਂ ਭੂਤਾ ਦੇਓ ਛਲੇਡੇ ਪਰੀਆਂ ਦੀਆਂ ਹੱਟੀ ਤੇ ਕੱਠੇ ਹੋਏ ਸ਼ਾਮ ਨੂੰ ਕਹਾਣੀਆਂ ਸੁਣਦੇ ਸੀ। ਭੱਠੀਆਂ ਤੇ ਸਿਆਲ ਦੀਆਂ ਰਾਤਾਂ ਨੂੰ ਭੀ ਕੱਠੇ ਐਸੀਆਂ ਗੱਲਾਂ ਦਾ ਸੁਵਾਦ ਲੈਂਦੇ ਸੀ। ਹੁਣ ਬਿਜਲੀ ਬੋਰਡ ਤੋਂ ਅਫ਼ਸਰ ਰਿਟਾਇਰ ਹੋਕੇ ਲੁਧਿਆਣੇ ਰਹਿਣ ਲੱਗ ਪਏ। ਬੱਚਿਆਂ ਨਾਲ ਪਰ ਤੁਸੀਂ ਉਹ ਵੇਲੇ ਯਾਦ ਕਰਵਾ ਦਿੱਤੇ। ਜਿਉਂਦੇ ਰਭੋ ਵੱਡੇ ਰਹੋ ਵੱਡੀਆਂ ਤੰਦਰੁਸਤ ਉਮਰਾਂ ਵਾਲੇ ਹੋਵੋਂ ਜੀ। ਸ਼ੁਕਰੀਆ ਜੀਉ।

    • @RangPunjabDe1
      @RangPunjabDe1  7 місяців тому +1

      ਸਭ ਤੁਹਾਡੇ ਪਿਆਰ ਕਰਕੇ ਚੱਲ ਰਿਹਾ ਜੀ, ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ

    • @gurdyalsingh1198
      @gurdyalsingh1198 7 місяців тому

      ❤​@@RangPunjabDe1

    • @Kamboj.gaming_01
      @Kamboj.gaming_01 5 місяців тому

  • @ehsanellahi9026
    @ehsanellahi9026 3 місяці тому

    Weldone sardar ge from Pakistan gujrat

  • @Infotech329
    @Infotech329 7 місяців тому +1

    ਬਾਈ ਮੈਂ ਬਾਪੂ ਮੱਗਰ ਜੀ ਦੀ ਵੀਡੀਓ ਈ ਸੁਣਦਾ ਜਿਹੜੀਆਂ ਤੁਸੀਂ ਹੋਰ ਬੰਦਿਆ ਨਾਲ ਕਰਦੇ ਓ ਨੀ ਸੁਣਦਾ ਇਹ ਬਾਬਾ vadia ਟੰਗ ਨਾਲ ਸਮਝਾਉਂਦਾ ਕਹਾਣੀ
    ਮੈਂ ਅਸਪਾਲ ਖੁਰਦ ਟੋ ਆ ਵੈਸੇ ਦਿੱਲੀ ਰਹਿਣਾ ਇਥੇ ਵੀ ਹਰਿਆਣਾ ਯੂਪੀ ਆਲਿਆ ਨੂੰ ਸਨਾਉਣਾ ❤❤