ਲਾਭ ਹੀਰਾ ਨਾਲ ਪੰਗਾ - ਖੁੱਲ੍ਹਾ ਚੈਲੇਂਜ !! Harman Sidhu Exclusive

Поділитися
Вставка
  • Опубліковано 1 січ 2024
  • #sidhumoosewala #sidhumoosewalafans #rnait #labhheera #punjabisinger #pollywood #interview #harmansidhu #channelsatrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Розваги

КОМЕНТАРІ • 323

  • @DarshanVerma-kb7yw
    @DarshanVerma-kb7yw 5 місяців тому +8

    ਲਾਭ ਹੀਰਾ ਸਿਰਾਂ ਗਾਇਕ ਹੈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ੇ ਲਾਭ ਹੀਰੇ ਦੀ ਕੋਈ ਰੀਸ ਨਹੀਂ ਕਰ ਸਕਦਾ

  • @user-ez3nf8zs4e
    @user-ez3nf8zs4e 6 місяців тому +18

    ਲਾਭ ਹੀਰਾ ਤਾ ਜਾਦਾ ਵੱਡਾ ਨਾਮ

  • @varindersingh6181
    @varindersingh6181 5 місяців тому +14

    ਲਾਭ ਹੀਰੇ ਦਾ ਤਾਂ ਨਾ ਹੀ ਕਾਫੀ ਆ 💪💪🤟👌

  • @DarshanVerma-kb7yw
    @DarshanVerma-kb7yw 5 місяців тому +10

    ਲਾਭ ਹੀਰਾ ਗਾਇਕ ਬਾਦਸ਼ਾਹ ਹੈਂ ਉਚੇ ਸੁਰਾਂ ਦਾ ਮਾਲਕ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @jagdevkhiala6042
    @jagdevkhiala6042 6 місяців тому +34

    ਜੀ ਦੀ ਦੁਨੀਆਂ ਫ਼ੈਨ ਆ ਸਿੱਧੂ ਮੂਸੇ ਵਾਲੇ ਦੀ ਉਹ ਲਾਭ ਹੀਰੇ ਦਾ ਫ਼ੈਨ ਸੀ ਵੀਰ ਆਖੜੇ ਦਾ ਕਿੰਗ ਆ ਲਾਭ ਹੀਰਾ

  • @variam__singh
    @variam__singh 5 місяців тому +8

    ਜੋ ਉਸਤਾਦ ਲਾਭ ਹੀਰੇ ਜੀ 🙏ਨੇ ਵੰਝ ਗਾਇਕੀ ਵਿੱਚ ਗੱਡ ਦਿੱਤਾ ਐਨਾ ਸੌਖਾ ਨਹੀਂ ਪੱਟਿਆ ਜਾਣਾ

    • @GurdeepSingh-bx8xy
      @GurdeepSingh-bx8xy 5 місяців тому

      Veera labh heera ji vadhia singer na sab nu pta per etha dunia pra to pra sidhu y nu koi staj ta nhi se cahrn denda hunda se per agla na dunia hila deti

  • @harmansidhu9492
    @harmansidhu9492 4 місяці тому +1

    Love u labh heera

  • @anmoldeepsinghanmol5092
    @anmoldeepsinghanmol5092 6 місяців тому +14

    ਬਾਈ ਜੀ ਨਸਾ ਕਿਹੜਾ ਕਰਦੋ ਹੋ ਜੋ ਲਾਭ ਹੀਰਾ ਬਾਈ ਜੀ ਨੂੰ ਖੁੱਲਾ ਸੰਦੇਸ਼ ਦੇ ਰਿਹਾ ਏ

    • @Sandeepseerwali
      @Sandeepseerwali 5 місяців тому

      Nasha di gal ne bro maan aa bai nu apna te singing da nasha

  • @RajaSingh-rk2xl
    @RajaSingh-rk2xl 5 місяців тому +2

    labh heera i love you

  • @user-dt5vi1wf7j
    @user-dt5vi1wf7j 6 місяців тому +13

    ਪੱਤਰਕਾਰ ਸਾਹਿਬ ਜੀ ਹਰਮਨ ਸਿੱਧੂ ਵੀਰ ਸੱਚੇ ਦਿਲੋਂ ਤੋ ਬੋਲ ਰਿਹਾ ਜੀ 🙏👍👌👍

  • @davindersandhu6082
    @davindersandhu6082 5 місяців тому +2

    ਦਿਲ ਦਾ ਤੇ ਦਿਮਾਗ ਦਾ ਬਹੁਤ ਵਧੀਆ ਬੰਦਾ ਹਰਮਨ ਸਿੱਧੂ

    • @harmansidhuoriginal
      @harmansidhuoriginal 5 місяців тому

      ਮਿਲੇ ਹੋ ਤੁਸੀ ਮੈਨੂੰ

    • @davindersandhu6082
      @davindersandhu6082 5 місяців тому

      @@harmansidhuoriginal ਮਿਲੀਆਂ ਤਾਂ ਨਹੀਂ ਪਰ ਗੱਲਾਂ ਤੋਂ ਲਗਦਾ ਚੰਗਾ ਹੋਵੇਗਾ ਹਰਮਨ ਸਿੱਧੂ । ਮਿਲਣ ਲਈ ❤️ ਤਾ ਕਰਦਾ ਬਾਈ

    • @harmansidhuoriginal
      @harmansidhuoriginal 5 місяців тому

      Jado marji Milo bro ji ❤️

  • @jantiheeraofficial22
    @jantiheeraofficial22 5 місяців тому +2

    ਪਹਿਲਾਂ ਮੇਰੇ ਨਾਲ ਹੀ ਆਜਾ ਛੋਟੇ ਉਸਤਾਦ ਲਾਭ ਹੀਰੇ ਤੋ ਤਾਂ ਤੂੰ ਬਹੁਤ ਦੂਰ ਐਂ

    • @harmansidhuoriginal
      @harmansidhuoriginal 5 місяців тому

      Aajo ji kithe miliye bro daso. Main kehda Foki fda marda v jwaab Dena aaukha hojuga. Pahla puri interview suno. Respect naal keha. A tan panga likhan kr k horu lgda. Main panga lain wale trike naal keha pahla sunu may be tuc positive hojo puri gal samaj k

    • @prince-ls1ze
      @prince-ls1ze 5 місяців тому

      Good

  • @bolsunehretv4141
    @bolsunehretv4141 20 днів тому

    ਲਾਇਵ ਕਿੰਗ ਲਾਭ ਹੀਰਾ❤

  • @jagdevsingh1342
    @jagdevsingh1342 4 місяці тому +1

    Y ji
    Labh Hera veer v Koka Sigar aa
    Veer ji Tuci v Good Singar Ho
    Sub nu Duvama na y ji jio❤❤

  • @manjeetstudiolehragaga5312
    @manjeetstudiolehragaga5312 3 місяці тому

    ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੋਣ ਸੁਨੇਹਾ
    ਬਾਈ ਲਾਭ ਹੀਰਾ

  • @user-pu4os6of8s
    @user-pu4os6of8s 3 місяці тому +1

    Labh Heera 💪💪💪💪💯💯💯💯🔥🔥🔥

  • @ramanrozar9039
    @ramanrozar9039 5 місяців тому +5

    Live👑 king ustaad labh heera ji👍❤ Raman Rozar Bhagsar🎹🎤 👌🏻🙏

  • @ramadeon3211
    @ramadeon3211 6 місяців тому +11

    ਲਾਭ ਹੀਰੇ ਦੀ ਤੂੰ ਕੀ ਰੀਸ ਕਰੇਗਾ ਯਾਰ ਕਿਉਂ ਜਾਲੀਆਂ ਮਾਰੀ ਜਾਨੈ

  • @jantiheeraofficial22
    @jantiheeraofficial22 5 місяців тому +2

    ਮੈਟਲ ਐ ਇਹ

  • @abgv354
    @abgv354 6 місяців тому +2

    ਗੱਲਾਂ ਦਾ ਕੜਾਹ,,ਲਾਭ ਹੀਰਾ ਸਿਰਾ ਇਹ ਕਿੱਥੇ,,ਬਾਈ ਮਿਹਨਤ ਨਾਲ ਜਵਾਬ ਦੇ,, ਗੱਲਾ ਨਾਲ ਨਹ

    • @sidhumusic7475
      @sidhumusic7475 6 місяців тому +2

      ਏ ਮੁਕਾਬਲਾ ਦੱਸੂਗਾ ਭਰਾ ਮੈਂ ਮੇਹਨਤ ਕਰਕੇ ਹੀ ਆਉਗਾ ਮੁਕਾਬਲੇ ਵਿੱਚ

  • @PrabhNehmat
    @PrabhNehmat 5 місяців тому +1

    ਦਵਾਈ ਦਿਵਾਓ ਭਰਾ ਨੂੰ।

  • @nanimaan9713
    @nanimaan9713 6 місяців тому +3

    Labh herra I love you

  • @officialkamaldop786
    @officialkamaldop786 6 місяців тому +1

    ਜਦੋ ਬਰਾਬਰੀ ਨਾ ਹੋਵੈ ਤਾ ਬਦਨਾਮੀ ਸੁਰੂ ਕਰਦੋ । ਇਹ ਸਿੱਧੂ ਦੀ ਗੱਲ ਸੱਚ ਹੈ । ___ਚੈਲਾ ਨਿੰਦ ਕੇ ਗੁਰੂ ਨੂੰ ਖੱਟੀ ਖੱਟੂ ਕੀ

  • @RakeshSaini-wg5wd
    @RakeshSaini-wg5wd 6 місяців тому +12

    ਮੈਨੂੰ ਤਾਂ ਇਹ ਦੋਨੋ ਈ ਪਾਗ਼ਲ ਲੱਗਦੇ 😅😅

  • @shpranu6285
    @shpranu6285 6 місяців тому +13

    ਕਿਥੇ ਲਾਭ ਹੀਰੇ ਦੀ ਮਿਠਾਸ ਭਰੀ ਕੋਇਲ ਵਰਗੀ ਆਵਾਜ ਕਿਥੇ ਬਸ ਤੁਸੀਂ ਜਿਸਨੇ ਵੀ ਇਹ ਚੈਲਿੰਜ ਮੁਲਾਕਾਤ ਸੁਣੀ ਸਾਲਾ ਹਾਸਾ ਈ ਨੀ ਰੁਕਦਾ ਕਿਥੇ ਰਾਜਾ ਭੋਜ ਬਾਕੀ ਤੁਸੀਂ ਸਾਰੇ ਭਲੀਭਾਂਤ ਸਮਝਦਾਰ ਓ ਲਾਭਾਂਸ਼ ਇਜ ਗ੍ਰੇਟ ਸੇਲੀਬ੍ਰਿਟੀ ਸਿੰਗਰ ਬਾਈ ਤੇਰੀ ਅਵਾਜ ਤੇਰੀ ਕਲਾਕਾਰੀ ਤੇਰੀ ਸਟੇਜ ਪਰਫਾਰਮੈਂਸ ਨੂੰ ਸਲਿਊਟ ਜੀਓ

  • @bhindabrar9191
    @bhindabrar9191 5 місяців тому +2

    Live king 👑👑👑👑👑👑 labh heera

  • @bhindabrar9191
    @bhindabrar9191 5 місяців тому +2

    Labh heera ustad aaa

  • @gurveerkhangura-sb6rx
    @gurveerkhangura-sb6rx 5 місяців тому +5

    ਰੂਹ ਖੁਸ਼ ਹੋਗੀ ਬਾਈ ਬਾਈ ਦੇ ਪੁਰਾਣੇ ਗਾਣੇ ਸਿਰਾ ਤੀ ਬਾਈ ਜਿਹੜੇ ਨਹੀ ਸਮਝਦੇ ਓਹਨਾ ਨੂੰ ਕਿ ਕਹਿਣਾ ਬਾਈ ਸਲਾਮ ਆ ਬਾਈ ਪੇਪਰ ਜਾ ਪਿਆਰ ਜਿਣੇ ਨਹੀਂ ਸੁਣਿਆ ਉਣੇ ਕੀ ਸੁਣਿਆ

    • @harmansidhuoriginal
      @harmansidhuoriginal 5 місяців тому

      Thx bro lv u

    • @SukhButtar-sn7lp
      @SukhButtar-sn7lp 2 місяці тому

      Harman bhaji tuhada song ajj v download a mere phone ch , no tanson , paper ja payar , pae gea payar , sare song tuhade superhit hoye ne , new song kaddo bhaji , tuhadi awaaz bahut zabardast hai

  • @REHBAR777
    @REHBAR777 5 місяців тому +1

    Labh heere koi Rees koi brabari ni mehanat struggle dekh labh heere da legend oh Banda Zindagi ch baar baar digke bhi uth kharha oh Banda,,,,

  • @parmjeetg.m6168
    @parmjeetg.m6168 6 місяців тому +10

    ਹਰਮਨ ਸਿੱਧੂ ਜੀ ਹੌਸਲਾ ਨਾ ਛੱਡੋ। ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰੋਗੇ

  • @Deepbhaini0751
    @Deepbhaini0751 6 місяців тому +1

    ਵੀਰ ਪਹਿਲਾ ਅਪਨੀਬੋਲੀ ਨੂੰ ਸੁਧਾਰੂ ਲਾਭ ਹੀਰਾ ਤਾ ਬਹੁਤ ਦੂਰ ਦੀ ਗੱਲ ਆ

  • @sonyvalu6137
    @sonyvalu6137 6 місяців тому +2

    ਅਖਾੜੇ। ਦਾ ਕਿੰਗ ਲਾਭ ਹੀਰਾ। ਵੀਰ। ਜੇ ਚੰਗੇ ਦਿਨ ਨਹੀਂ ਰਹਿੰਦੇ। ਤੇ ਮਾੜੇ ਵੀ ਨਹੀਂ ਰਹਿੰਦੇ। ਮਿਹਨਤ ਕਰੋਂਗੇ ਤਾਂ ਤਰੱਕੀਆਂ ਜਰੂਰ ਮਿਲਦੀਆਂ ਨੇ। ਕਿਸੇ। ਨੂੰ ਚੈਲੰਜ ਨਹੀਂ ਕਰਨਾ ਚਾਹੀਦਾ। ਤੂੰ ਆਪਣੇ। ਗਾਇਕੀ। ਵਿੱਚ ਵਧੀਆ। ਤੇ। ਹੀਰਾ। । ਤਾ। ਹੀਰਾ। ਹੈ ਜੀ। ਕਿਸੇ। ਤੇ ਆਪਣੇ ਆਪ ਨੂੰ ਵੱਡੇ ਨਹੀਂ ਸਮਝ ਨਾ ਚਾਹੀਦਾ ਹੈ।

    • @sidhumusic7475
      @sidhumusic7475 6 місяців тому +1

      ਏ ਤਾਂ ਟਾਇਮ ਦੱਸੂਗਾ ਭਰਾ ਮੇਰੇ ਵਿੱਚ ਹਿੰਮਤ ਹੈ ਮੈਂ ਤਾਂ ਕਿਹਾ ਕੁੱਝ ਗਲਤ ਤਾਂ ਨਹੀਂ ਕਿਹਾ

  • @RamanPreet-bp7hp
    @RamanPreet-bp7hp 5 місяців тому +2

    ਬਾਈ ਤੂੰ ਆਪਣੀ ਉਮਰ ਦੇਖ ਤੇ ਲਾਭ ਹੀਰੇ ਦੀ ਦੇਖ ਉਹ ਅੱਜ ਵੀ ਗਾ ਰਿਹਾ ਆਵਾਜ਼ ਤੇਰੀ ਵੀ ਠੀਕ ਆ ਵੀਰ ਪਰ ਲਾਭ ਹੀਰਾ ਤੇਰਾ ਸੀਨੀਅਰ ਆ ਇੱਜ਼ਤ ਕਰਨੀ ਸਿੱਖ ਵੀਰੇ ।।ਬਾਕੀ ਲਾਭ ਹੀਰੇ ਦੀ ਕੋਈ ਜੁੱਤੀ ਵਰਗਾ ਵੀ ਨਹੀਂ

  • @user-kz8el1xe4q
    @user-kz8el1xe4q 5 місяців тому

    Vadiya awaj bai di wmk

  • @KuldeepSingh-yt2fi
    @KuldeepSingh-yt2fi 5 місяців тому +1

    ਹਰਮਨ ਸਿੱਧੂ ਵੀਰ ਜੀ ਤੁਸੀਂ ਵੀ ਬਹੁਤ ਵਧੀਆ ਗਾਉਂਦੇ ਹੋ ਪਰ ਲਾਭ ਹੀਰਾ ਥੋੜਾ ਐਕਟਿਵ ਹਨ ਜਿਆਦਾ

  • @GurmeetSingh-go8nh
    @GurmeetSingh-go8nh 6 місяців тому +4

    ਸਿੱਧੂ ਮੂਸੇ ਵਾਲਾ ਲਾਭ ਹੀਰਾ ❤

  • @gurmatsahara
    @gurmatsahara Місяць тому

    ਉਹ ਬੱਸ ਰਹਿਣ ਫ ਦੋ ਗੱਲਾਂ ਸੁੱਟੀ ਜਾਂਦਾ ਐਵੇਂ ਹੀ ਜਿਹਨੂੰ ਦੁਕੀ ਨਹੀਂ ਜਾਣਦੀ ਉਹ ਇੰਟਰਵਿਊ ਦੇਣ ਡਿਆ

  • @sonusandhu1903
    @sonusandhu1903 6 місяців тому +1

    Very good very nice very beautiful sidhu 22

  • @harbansdhaliwal4796
    @harbansdhaliwal4796 5 місяців тому +3

    ਬਾਈ ਹਰਮਨ ਸਾਰਿਆ ਦੀ ਬੁੰਡ ਮਾਰ ਮੈਂ ਤੇਰੇ ਨਾਲ ਆ ਤੇਰੀ ਸਟੋਰੀ ਮੇਰੇ ਵਾਂਗ ਆ ਕੋਈ v km hoea dsi Harman bai tere nal aa love veer

  • @LuckyJump-pj8yg
    @LuckyJump-pj8yg 6 місяців тому +1

    ਗੁੱਸਾ ਨਾ ਕਰੀਂ ਮਜ਼ਾਕ ਕਰਦਾ। ਸਿਰਾ ਕਰਾਤਾ ਉਸਤਾਦਾ , ਨਹੀਓਂ ਰੀਸਾਂ ਤੇਰੀਆਂ ਦੁਨੀਆਂ ਤਾੜੀਆਂ ਮਾਰ ਰਹੀ ਐ ❤️😍💪💪💪

    • @sidhumusic7475
      @sidhumusic7475 6 місяців тому +4

      ਤੂੰ ਮੈਨੂੰ ਕੀ ਮਜ਼ਾਕ ਕਰੇਂਗਾ ਭਰਾ ਮੈਂ ਤਾਂ ਆਵਦੀ ਜ਼ਿੰਦਗੀ ਨੂੰ ਮਜ਼ਾਕ ਬਣਾ ਰੱਖਿਆ ਸੀ ਕੁੱਝ ਟਾਇਮ ਪਹਿਲਾਂ✅ ਹੁਣ ਮੈਂ ਸੋਚਦਾ ਵੀ ਮਜ਼ਾਕ ਹੀ ਠੀਕ ਸੀ ਕਿਉਂਕਿ ਦੁਨੀਆ ਠੀਕ ਹੋਣ ਨਹੀ ਦਿੰਦੀ ਹੁਣ ਸੋਚਦਾ ਮਜ਼ਾਕ ਚ ਸਾਲਾ ਸਵਾਦ ਤਾਂ ਸੀ ਹੁਣ ਟੈਨਸਨ 🙏 ਧੰਨਵਾਦ

  • @sukhvinderg4990
    @sukhvinderg4990 6 місяців тому +3

    Y yr sach bol riha eh labh heera di bhut respect krda jo keh riha eh sach ke riha ik time y di peper ja pyar bhut jiyada chli c sari album de sare song sohne c

  • @RakeshSaini-wg5wd
    @RakeshSaini-wg5wd 6 місяців тому +21

    ਪੱਤਰਕਾਰ ਭਰਾ ਜੀ ਇਹ ਕੀ ਹੋ ਰਹਿਆ ਕੋਈ ਪਤਾ ਨਹੀਂ ਲੱਗ ਰਿਹਾ ਇਹ ਇੰਟਰਵਿਊ ਹੋ ਰਿਹਾ ਯਰ ਕੋਈ ਤਾ ਗੱਲ ਸ਼ੁਰੂ ਕਰੋ ਯਰ ਕੋਈ ਸਿਰ ਨੀ ਪੈਰ ਨਹੀਂ ਤਹਾਡੀ ਇੰਟਰਵਿਊ ਦਾ ਭਰਾ

    • @Iam4evaURS
      @Iam4evaURS 6 місяців тому +3

      100 pro True

    • @sekhontegbir3894
      @sekhontegbir3894 5 місяців тому +2

      ਇੰਟਰਵਿਊ ਲੈਣ ਵਾਲਾ ਬਾਈ ਕਿਹੜਾ ਪੱਤਰਕਾਰੀ ਦਾ ਤਜ਼ੁਰਬਾ ਚੱਕੀ ਫਿਰਦਾ।
      ਹੋਰ ਕੋਈ ਕੰਮ ਨੀ ਆਉਂਦਾ ਹੋਣਾ,ਘਰੋਂ mike ਚੱਕ ਕੇ ਇਹ ਆ ਗਿਆ।

    • @Sandeepseerwali
      @Sandeepseerwali 5 місяців тому

      Looka nu ta pata lagh gaya tu sutta peya bai interview chali jandi aa

    • @Sandeepseerwali
      @Sandeepseerwali 5 місяців тому

      Tera kol haga ta tu das da ਤਜ਼ੁਰਬਾ bakki bai soda koi kasoor nahi kahi bandya aa di addat hundi aa lokka te machan di

  • @rajuarora3163
    @rajuarora3163 6 місяців тому +2

    ਲਾਭ ਹੀਰਾ ਪੁਰਾਣਾ ਖੁੰਢ ਆ ਓਹਦੇ ਵਿੱਚ ਹੰਕਾਰ ਨਹੀ ਬਹੁਤ ਨਿਮਰ ਆ ਤੁਸੀਂ ਚੰਗੇ ਕਲਾਕਾਰ ਹੋ ਸਕਦੇ ਹੋ ਪਰ ਇਨਸਾਨ ਨਹੀ

    • @harmansidhuoriginal
      @harmansidhuoriginal 6 місяців тому +1

      ਮੈਨੂੰ ਮਿਲ ਕਿ ਪਤਾ ਲੱਗੂ ਵੀ ਮੈਂ ਕਿੱਦਾਂ ਦਾ ਇੰਨਸਾਨ ਹਾਂ ਵੈਸੇ ਕੀ ਪਤਾ ਲੱਗੂ ਕਿਸੇ ਨੂੰ

  • @jatindarsingh8670
    @jatindarsingh8670 5 місяців тому

    ਵਾ ਖਿਆਲੇ ਵਾਲਾ ਸਿੰਧੂ

  • @paramjitheer4750
    @paramjitheer4750 6 місяців тому +3

    ਉਸਤਾਦਾ ਦਾ ਉਸਤਾਦ ਸਰਦਾਰ ਅਮਰ ਸਿੰਘ ਚਮਕੀਲਾ ਜੀ ਦੇ ਸਭ ਤੋਂ ਥੱਲੇ ਹੀ ਹੈ ਪਰ ਇਸ ਵੀਰ ਤਾਂ ਚੀਕਾਂ ਮਾਰਦਾ ਹੈ ਕਰਨ ਲੱਗਾ ਲਾਭ ਹੀਰੇ ਦੀ ਰੀਸ ਵੀਰ ਜੀ ਮੈਨੂੰ ਲਗਦਾ ਕਿ ਕੋਈ ਨਿਸਾ਼ ਕੀਤਾ ਹੈ

    • @sidhumusic7475
      @sidhumusic7475 6 місяців тому +1

      ਏ ਤਾਂ ਜਦੋ ਕੰਮਪੀਡੀਸ਼ਨ ਹੋਊ ਓਹਦੋ ਹੀ ਪਤਾ ਲੱਗੂ। ਕੁੱਝ ਮਾੜਾ ਤਾਂ ਨੀ ਬੋਲਿਆ ਵੀਰ ਕੰਮਰੀਡੀਸ਼ਨ ਨੂੰ ਹੀ ਕਿਹਾ ਹੈ। ਕੰਮਪੀਡੀਸ਼ਨ ਕਰਨ ਲਈ ਵੀ ਹਿੰਮਤ ਹੋਣੀ ਚਾਹੀਦੀ ਆ ਭਰਾ🙏 ਜੇ ਕੋਈ ਮੈਨੂੰ ਕਹੇ ਵੀ ਮੈਂ ਤੇਰੇ ਨਾਲ ਮੁਕਾਬਲਾ ਕਰਨਾ ਜਾਂ ਤਾਂ ਮੈਂ ਏ ਕਹੂ ਵੀ ਮੈਂ ਨਹੀਂ ਕਰ ਸਕਦਾ ਜਾਂ ਕਹੂ ਆਜਾ ਕਰ ਲੈਣੇ ਆ। ਪਰ ਏ ਤਾਂ ਨਹੀ ਵੀ ਗਲਤ ਬੋਲਣ ਲੱਗਜੂ।

  • @Bablu-nc5pk
    @Bablu-nc5pk 2 місяці тому

    Good brother best of luck

  • @shocitypolice688
    @shocitypolice688 6 місяців тому +2

    Laabh heera ustaad hai

  • @Singh-ik1qc
    @Singh-ik1qc 6 місяців тому +3

    Kya baat a ,,,very Good voice,,,,you are future Legend singer brother 💪❤

  • @user-of9sx5ih7r
    @user-of9sx5ih7r 6 місяців тому +1

    ❤️❤️🌹🌹🌹👌👌👌👌

  • @BalwinderSingh-rm9nq
    @BalwinderSingh-rm9nq 6 місяців тому

    Waheguru ji

  • @karnalsingh7426
    @karnalsingh7426 6 місяців тому

    V v good

  • @lovepreetkaur0015
    @lovepreetkaur0015 6 місяців тому

    ❤❤❤

  • @user-fd8he7kl4m
    @user-fd8he7kl4m 5 місяців тому +1

    ਲੰਡੇ ਨੂੰ ਮੀਣਾ100 ਸੌ ਕੋਹ ਵਲ ਪਾਕੇ ਮਿਲਦਾ ਉਹੀ,,,,,,,,,,,,,,,

  • @karanbaraich2300
    @karanbaraich2300 6 місяців тому +1

    👍

  • @bachitervirk7738
    @bachitervirk7738 5 місяців тому +2

    Best of luck bro ❤❤

  • @amarjitsidhu4541
    @amarjitsidhu4541 6 місяців тому

    V good

  • @user-ey9tl3qw3f
    @user-ey9tl3qw3f 6 місяців тому +8

    ਸਿੰਧੂ ਬਾਈ ਸਿਰਾ ਬੰਦਾ ਸੀ ਬਾਈ ਇੱਕ ਹੀਰਾ ਸੀ ਦੁਨੀਆਂ ਦਾ❤❤

  • @BaljeetSingh-fr3by
    @BaljeetSingh-fr3by 6 місяців тому +1

    🙏🙏🙏🙏🙏

  • @user-iw8cj9qo4h
    @user-iw8cj9qo4h Місяць тому

    ਕੌਣ ਏਹੇ ਪਾਇਲਾ ਤਾਂ ਕਦੇ ਦੇਖਿਆ ਨੀ ਮੈਂ ਮੈ ਕਰੀ ਜਾਂਦਾ

  • @rajkumar-cu5xn
    @rajkumar-cu5xn 6 місяців тому +4

    ਬੰਦਾ ਸੱਚਾ

  • @user-dt5vi1wf7j
    @user-dt5vi1wf7j 6 місяців тому +8

    ਹਰਮਨ ਸਿੱਧੂ ਵੀਰ ਦੁਆਰਾ ਮਦਾਨ ਚੋ ਕੱਦੋ ਵਾਹਿਗੁਰੂ 🙏 ਜੀ ਤੁਹਾਡੇ ਨਾਲ ਹਨ

  • @amandhaliwal3843
    @amandhaliwal3843 5 місяців тому +1

    Lavh.Hara.Very.nice

  • @manidermanider73
    @manidermanider73 5 місяців тому

    ❤❤❤❤❤

  • @dreamboypb3183
    @dreamboypb3183 6 місяців тому +1

    ਹਰਮਨ ਸਿੱਧੂ ਵੀਰ ਤੇਰੇ ਨਾਲ ਆ।।

  • @gagansingh6720
    @gagansingh6720 6 місяців тому +1

    Shi keha y tuci

  • @MaanSaab-gy9mm
    @MaanSaab-gy9mm 6 місяців тому +3

    ਤੂੰ ਵੀ ਤਾਂ ਬਿਨਾਂ ਗੱਲੋਂ ਹੀ ਮਾੜਾ ਬੋਲੀ ਜਾਨਾਂ
    ਵੱਢਾ ਲਾਭ ਹੀਰਾ

    • @sidhumusic7475
      @sidhumusic7475 6 місяців тому +1

      ਕੀਨੂੰ ਮਾੜਾ ਕਿਹਾ ਭਰਾ ਦੱਸੋ?

  • @malkeetkhara5706
    @malkeetkhara5706 6 місяців тому +1

    ਬਾਈ ਮੈਂ ਤੁਹਾਨੂੰ ਜਾਣਦਾ ਹਾਂ। ਤੁਹਾਡਾ ਇੱਕ ਹੀ ਗੀਤ ਚੱਲਿਆ।ਸਾਰੀ ਜ਼ਿੰਦਗੀ ਵਿੱਚ। ਲਾਭ ਹੀਰਾ ਜੀ ਤੇ ਮੂਸੇ ਵਾਲੇ ਦਾ ਨਾਮ ਲੈਕੇ ਫ਼ੇਮ ਭਾਲਦਾਂ। ਜੇ ਤੇਰੇ ਵਿੱਚ ਦਮ ਹੁੰਦਾ ਚੱਲ ਜਾਂਦਾ। ਖ਼ਾਲੀ ਡੱਬਾ ਹਮੇਸ਼ਾ ਜਿਆਦਾ ਆਵਾਜ਼ ਕਰਦਾ।Ok bay Harman

    • @harmansidhuoriginal
      @harmansidhuoriginal 6 місяців тому +2

      ਤੂੰ ਮੈਨੂੰ ਜਾਣਦਾ ਜਾਂ ਮਿਲਿਆ ਵੀ ਆ ਵੀਰ ਮੈਨੂੰ ਨਾ ਕਿਸੇ ਤੋਂ ਫੇਮ ਚਾਹੀਦਾ ਆ ਨਾ ਮੈਨੂੰ ਲੋੜ ਆ ਮੈੰ ਆਵਦੀ ਜ਼ਿੰਦਗੀ ਦਾ ਰਾਜਾ ਮੈਂ ਕਿਸੇ ਤੋਂ ਕੁਝ ਨੇ ਲੈਣਾ ਵੈਸੇ ਮੈਂ ਕਹਿਣਾ ਹੁਣਾ ਹਰ ਬੰਦਾ ਆਵਦੀ ਜ਼ਿੰਦਗੀ ਦਾ ਰਾਜਾ ਹੁੰਦਾ। ਬਾਕੀ ਕੋਈ ਨੀ ਭਰਾ ਥੋੜੇ ਟਾਇਮ ਰੁਕੋ ਆਪੇ ਪਤਾ ਲੱਗਜੂ ਧੰਨਵਾਦ ਅੰਨੇ ਭਗਤ ਕਿਸੇ ਦੇ ਨਾ ਬਣੋ। ਮਿਊਜ਼ਿਕ ਲਾਇਨ ਰਾਜਨੀਤੀ ਤੋਂ ਕੁੱਤੀ ਲਾਇਨ ਆ ਏਥੇ ਦਿਲ ਨਾਲ ਚੱਲਣ ਆਲੇ ਬਹੁੱਤ ਹੀ ਘੱਟ ਨੇ ਵੈਸੇ ਸਭ ਪਿਆਰ ਨਾਲ ਮਿਲਦੇ ਆ ਪਰ ਕੰਮ ਵੇਲੇ ਕੋਈ ਵਿਰਲਾ ਹੀ ਕੰਮ ਆਉਦਾ ਸਭ ਆਵਦਾ ਮਤਲਬ ਦੇਖਦੇ ਆ ਵੱਸ ਥੋਡਿਆ ਨੂੰ ਛੱਡਕੇ ਮੈਂ ਅਪਣੇ ਆਪ ਨੂੰ ਕਦੇ ਕਲਾਕਾਰ ਹੀ ਨਹੀਂ ਮੰਨਦਾ ਜਦੋ ਮੈਨੂੰ ਮਿਲੇ ਓਹਦੋ ਪਤਾ ਲੱਗੂ ਵੈਸੇ ਸਿਆਣੇ ਕਹਿੰਦੇ ਹੁੰਦੇ ਆ ਰਾਹ ਦਾ ਰਾਹ ਪਏ ਤੋਂ ਤੇ ਬੰਦੇ ਦਾ ਵਾਹ ਪਏ ਤੋਂ ਪਤਾ ਲੱਗਦਾ ਜ਼ਿਆਦਾ ਨੀ ਕਹਿੰਦਾ ਵੱਸ ਇੱਕੋ ਗੱਲ ਕਹਿਣਾ ਵੀ ਜਿਹੜਾ ਬੰਦਾ ਦਿਲ ਤੋ ਮੇਰੀ interview ਸੁਣੂ ਓਹਨੂੰ ਪਤਾ ਲੱਗੂ ਵੀ ਮੈਂ ਕਿੱਦਾਂ ਦਾ ਇੰਨਸਾਨ ਹਾਂ ਜਾਂ ਮੈਨੂੰ ਮਿਲਕੇ ਪਤਾ ਲੱਗੂ ਵੀ ਮੈਂ ਕਿਸ ਤਰਾਂ ਦਾ ਬੰਦਾ ਬਾਕੀ lv u bro nd thx again ਨਾਲੇ ਭਰਾ ਮੇਰਾ ਇੱਕ ਗਾਣਾ ਨੀ ਪੂਰੀ ਟੇਪ ਹਿੱਟ ਨੀ ਸੁਪਰ ਡੁਪਰ ਹਿੱਟ ਹੋਈ ਸੀ ਜਿਨੂੰ ਕਹਿੰਦੇ ਆ ਰਕਾੜ ਤੋੜ ਅੱਜ ਵੀ ਮੇਰੀ ਪਹਿਚਾਣ ਆ ਉਸ ਟੇਪ ਕਰਕੇ ਚਾਹੇ ਥੋੜੀ ਚਾਹੇ ਘੱਟ ਬਾਕੀ ਇਸ ਸਾਲ ਪਟਾਕੇ ਆ ਰਹੇ ਆ ਨਾਲੇ ਇੱਕ ਗੱਲ ਹੋਰ ਮੈਂ ਲਾਭ ਹੀਰਾ ਜੀ ਦੀ ਇੱਜਤ ਕਰਦਾ ਤੇ ਨਾ ਮੈਂ ਓਹਨਾ ਨੂੰ ਕੁੱਝ ਗਲਤ ਬੋਲਿਆ ਇਸ interview ਵਿੱਚ ਸਿਰਫ ਏ ਕਿਹਾ ਵੀ ਮੇਰਾ feel ਆ ਕਿ ਖਾੜਿਆ ਵਿੱਚ ਮੇਰਾ ਲਾਭ ਹੀਰਾ ਜੀ ਨਾਲ ਕੰਮਪੀਡੀਸ਼ਨ ਹੋਵੇ ਤੇ ਓ ਮੈਂ ਹੁਣ ਵੀ ਕਹਿਣਾ ਜੇ ਮੇਰੇ ਵਿੱਚ ਮੈਨੂੰ ਕੁਝ ਲੱਗਦਾ ਮੈਂ ਤਾਂ ਹੀ ਕਹਿਣਾ ਕੋਈ ਲਾਭ ਹੀਰੇ ਵਾਲੇ ਸਕੇਲ ਤੇ ਗਾ ਨੀ ਸਕਦਾ ਮੈਂ ਗਾ ਸਕਦਾ ਮੈਂ ਤਾਂ ਕਹਿਣਾ ਏਥੇ ਤਾਂ ਭਰਾ ਮੈਂ ਰਿਆਜ਼ ਤੋਂ 10 ਸਾਲ ਦੂਰ ਸੀ ਹੁਣ ਰਿਆਜ਼ ਸ਼ੁਰੂ ਕਰਤਾ ਹੁਣ ਥੋਡੇ ਟਾਇਮ ਤੱਕ ਦੇਖਣਾ ਹੌਸਲਾ ਦੇਈ ਦਾ ਹੁੰਦਾ ਭਰਾ ਤੋੜੀ ਦਾ ਨੀ ਹੁੰਦਾ ਜ਼ਿੰਦਗੀ ਏ ਗੱਲ ਯਾਦ ਰੱਖੋ। ਏਨੂੰ ਸਮਝਣ ਵਾਲਾ ਹੀ ਸਮਝ ਸਕਦਾ ਵੀ ਮੈਂ ਐਡਾ ਵੱਡਾ ਮੈਸਿਜ਼ ਕਿਉਂ ਲਿੱਖਿਆ🙏💖

    • @GurdeepSingh-bx8xy
      @GurdeepSingh-bx8xy 5 місяців тому +1

      Sirrra galbat Harman veera❤

  • @NeettaSarpanchrecords
    @NeettaSarpanchrecords 6 місяців тому

    Veere ghaint aa full spot aa veere tuhanu

  • @harpreetsingh1157
    @harpreetsingh1157 5 місяців тому

    Dil da Heera

  • @user-em8js2lo3e
    @user-em8js2lo3e 5 місяців тому

    Best

  • @Satgursingh-kd9im
    @Satgursingh-kd9im Місяць тому

    labh heer

  • @Sandeepseerwali
    @Sandeepseerwali 5 місяців тому

    Bai Harman sidhu ma ve tera nal aa nap de killi sarya di love you bro

  • @JotSingh-zx7ex
    @JotSingh-zx7ex 5 місяців тому

    Nys

  • @navdeepsinghbrar1016
    @navdeepsinghbrar1016 6 місяців тому +14

    ਸਭ ਠੀਕ ਆ ਬੱਸ ਨਸ਼ਾ ਛੱਡ ਦੇ ਵੀਰ

  • @sukhnamsingh8049
    @sukhnamsingh8049 6 місяців тому

    GUD VIR G

  • @rashadbatteyblogs1122
    @rashadbatteyblogs1122 6 місяців тому +1

    ਪਿਆਰ ਵਿੱਚ ਕਮਲਾ ਕੇ ਲਿਖਣ ਲੱਗਾ ਸੀ ਕਿਸੇ ਵੇਲੇ
    ਅੱਜ ਸੱਟਾਂ ਖਾ ਕੇ ਓਹੀ ਲਿਖਣ ਨੂੰ ਜੀਅ ਕਰਦਾ

  • @jasbirsingh291
    @jasbirsingh291 5 місяців тому

    Veeri veeri nice video ji❤❤❤❤

  • @vickydauniya8021
    @vickydauniya8021 6 місяців тому +2

    ਪੰਜਾਬੀ ਗਾਇਕ ਲਾਭ ਹੀਰਾ ਤਾਂ ਉਸਤਾਦ ਆ ਤੇ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ

  • @jagdeepsingh-wq3yk
    @jagdeepsingh-wq3yk 6 місяців тому +7

    ਵਾਹਿਗੁਰੂ ਮੇਹਰ ਰੱਖੀ

  • @MaanSaab-gy9mm
    @MaanSaab-gy9mm 6 місяців тому

    ਇਹਦੀ ਵੀਰੇ ਦੀ ਉਹ ਗੱਲ ਆ
    ਆਹ ਕੀ ਲਿਖਤਾ ਮੈਂ

  • @user-dl7ls4km2g
    @user-dl7ls4km2g 6 місяців тому +1

    ਹਰਮਨ ਕਲਾਕਾਰ ਵੀ ਬੰਦਾ ਵੀ ਬਹੁਤ ਹੀ ਵਧੀਆ ਹੈ ਚਾਟੀਆ ਵੀ ਆ ਗੀਆ ਸਟੀਲ ਦੀਆ ਪੇਪਰਾ ਦੇ ਵਿਚੇ ਦੋਵੇ ਵਧੀਆ ਗੀਤ ਨੇ

  • @nachatersingh9998
    @nachatersingh9998 Місяць тому

    Kaddu kaka East and West Home is the best

  • @simanbatthsimanbatth1298
    @simanbatthsimanbatth1298 6 місяців тому +1

    , love ਯੂ ਬਰੋ banda dil ਦਾ raja

  • @HarjinderSingh-bn8kn
    @HarjinderSingh-bn8kn 6 місяців тому +5

    ਭੁੱਲ ਜਾ ਲਾਭ ਬਰਾਬਰ ਤੂੰ ਚਲ ਜਾਵੇਗਾ

    • @sidhumusic7475
      @sidhumusic7475 6 місяців тому +1

      Main tan bai tere brabar nhi chal sakda. Tu khush rah bro.

  • @user-dt5vi1wf7j
    @user-dt5vi1wf7j 6 місяців тому +5

    ਹਰਮਨ ਸਿੱਧੂ ਵੀਰ ਮੇਰੇ ਤੇਰੇ ਨਾਲ ਹਮੇਸ਼ਾ ਡੱਟਕੇ ਖੜੇ ਹੋਏ ਹਾਂ ਬਹੁਤ ਬਹੁਤ ਧੰਨਵਾਦ ਜੀ ਆਪਣਾ ਮੋਬ ਨੂੰ ਜਰੂਰ ਦੱਸੋਂ

  • @ravinderhundal-yr6hk
    @ravinderhundal-yr6hk 6 місяців тому

    ਲੋਕ ਇਨ੍ਹਾਂ ਨੂੰ ਗਾਇਕ ਕਲਾਕਾਰ ਕਿਵੇਂ ਮੰਨ ਕੇ ਬਹਿ ਜਾਂਦੇ ਹਨ ਇਹ ਲੋਕ ਸੰਗੀਤ ਦੀ ਸ਼ਰੇਆਮ ਤੌਹੀਨ ਕਰਦੇ ਹਨ ਲੋਕ ਫੇਰ ਵੀ ਇਨ੍ਹਾਂ ਨੂੰ star ਬਣਾ ਕੇ ਰੱਖ ਦਿੰਦੇ ਹਨ ਸੰਗੀਤ ਪਿਆਰ ਸਿਖਾਉਂਦਾ ਮੇਲ ਜੋਲ ਸਿਖਾਉਂਦਾ ਨਾ ਕੇ ਦੁਸ਼ਮਣੀਆਂ

    • @harmansidhuoriginal
      @harmansidhuoriginal 6 місяців тому +1

      ਓ ਮੋਟੇ ਦਿਮਾਗ ਪਹਿਲਾਂ ਪੂਰੀ ਗੱਲ ਸੁਣੀ ਦੀ ਹੁੰਦੀ ਆ ਮੂੰਹ ਚੱਕਕੇ ਕੂਮੈਂਟ ਨਹੀ ਕਰੀਦਾ ਹੁੰਦਾ ਸਾਰੀ interview ਸੁਣ ਪਹਿਲਾ ਫੇਰ ਪਤਾ ਲੱਗੂ ਕਿਉਂਕਿ interview ਦੇ ਸ਼ੁਰੂ ਵਿੱਚ ਗੱਲਾਂ ਕੱਟ ਕੱਟ ਕੇ ਲਾਈਆਂ ਹੁੰਦੀਆਂ ਨੇ। ਵੱਡਾ ਪ੍ਰਧਾਨ ਬਣਕੇ ਲੱਗ ਗਿਆ ਸਮਝੌਣ ਕੂਮੈਟ ਕਰਕੇ ਥੋਡਾ ਅਕਲ ਨਾਲ ਗੱਲ ਕਰੀਦੀ ਆ। ਕਾਹਲੀ ਹੋ ਜਾਂਦੀ ਆ ਥੋਨੂੰ ਕੁਮੈਂਟ ਕਰਨ ਦੀ। ਬੇਬਕੂਫ ਲੋਕ

  • @policeman9732
    @policeman9732 6 місяців тому +6

    I love you ustad labh heera ji❤❤❤❤

  • @harbansdhaliwal4796
    @harbansdhaliwal4796 5 місяців тому

    Yrr bai sachi sira yrr video khatm ho gyi dil krda c ਤੇਰੀਆ ਗ਼ਲਾ ਹੋਰ ਸੁਣਾ

  • @user-jw1uy3zo7b
    @user-jw1uy3zo7b 6 місяців тому

    Moosewala ❤❤❤ bro 💯💪💪💪🔥💪🔥💪🔥💪

  • @user-yt4mp1lw2x
    @user-yt4mp1lw2x 6 місяців тому +2

    Sidhu Too Mere Nal Mukabla kar Diut And Sceel My Aze 59

  • @vishalheerabigdreams3526
    @vishalheerabigdreams3526 6 місяців тому +1

    Labh heera ustaad ji...naal khehna... Rabb nal vidroh

    • @harmansidhuoriginal
      @harmansidhuoriginal 6 місяців тому +1

      ਰੱਬ ਨੂੰ ਕਹੋ ਵੀ ਨਛੱਤਰ ਛੱਤਾ ਜੀ ਦੀ ਬੇਟੀ ਦੀ ਮੱਦਦ ਕਰੋ ਰੱਬ ਹਰ ਇੱਕ ਦਾ ਚੰਗਾ ਸੋਚਦਾ ਹੁੰਦਾ ਅੰਨੇ ਭਗਤ ਨਾ ਬਣੋ ਕਿਸੇ ਦੇ ਵੀ ਮੈਂ ਤਾਂ ਲਾਭ ਹੀਰਾ ਜੀ ਦੀ ਤਰੀਫ਼ ਹੀ ਕਰ ਰਿਹਾ ਇਸ interview ਵਿੱਚ ਪਹਿਲਾਂ ਪੂਰੀ ਸੁਣਿਆ ਕਰੋ ਨਾਲੇ ਸਮਝਦਾਰੀ ਦੀ ਗੱਲ ਕਰਿਆ ਕਰੋ। ਪੂਰੀ ਗੁੱਲ ਨੀ ਸੁਣਦੀ ਦੁਨੀਆ ਕਾਹਲੀ ਹੋ ਜਾਂਦੀ ਆ ਕੁਮੈਟ ਕਰਨ ਨੂੰ

    • @vishalheerabigdreams3526
      @vishalheerabigdreams3526 6 місяців тому

      @@harmansidhuoriginalmehnat kro...

    • @harmansidhuoriginal
      @harmansidhuoriginal 6 місяців тому

      @@vishalheerabigdreams3526. J mehnat kiti hoyi tan kah reha labh Hera ji nal competition krn nu

    • @vishalheerabigdreams3526
      @vishalheerabigdreams3526 5 місяців тому

      @@harmansidhuoriginal tusi aapni mehnat loka de sahmne leke..aao.. ustaad Labh heera ji kis kis nu spot karn...aksaar ohna da vi ek priwar hai... Oh ohhna nu paln ke Punjab nu...

    • @Hargun_Sidhu_Shorts
      @Hargun_Sidhu_Shorts 5 місяців тому

      Veer a sath ni mang reha. Pahla harman sidhu search kr k vekh pra a hit singer aa bahut song hit rhe aa a de pra. Jdo v kise nu comment kro tan pahla search kreya kro. As a hero v aa chuka harman sidhu bro. Bahut saal baad re entry aa tuc interview sari suno fir pta lgda hunda pra. Miss poja di sruaat bai ton hoyi c.headline hor hundi aa vicho gal hor hundi aa nale harman sidhu veer ne na ta labh hera nu mada keha te na he ohton spot mangi aa. A tan pra di re entry aa hun 10 saal baad young generetion harman sidhu nu jyada jandi c pahla jdo labh heera down c ya a kah la jado sidhu ne labh da na nhi leya c. Harman de hun tak sare video high lavel de ne. Idustry de big video derector naal kam kita.

  • @davindersandhu6082
    @davindersandhu6082 5 місяців тому +1

    ਮਿਸ ਪੂਜਾ ਜੀ ਨੇ ਤੇਰੀ ਚੜਾਈ ਕਰ ਦਿੱਤੀ ਸੀ ਪੇਪਰ ਜਾਂ ਪਿਆਰ ਕੈਸਟ ਨਾਲ 💯

    • @harmansidhuoriginal
      @harmansidhuoriginal 5 місяців тому +1

      ਹੁਣ ਵੀ ਆਪਾਂ ਚੜਦੀਕਲਾ ਵਿੱਚ ਹੀ ਹਾਂ ਵੀਰ ਜੀ

    • @davindersandhu6082
      @davindersandhu6082 5 місяців тому +1

      @@harmansidhuoriginal ਬਾਈ ਤੇਰੀ ਕੈਸਟ ਮੈਂ ਅੱਜ ਵੀ ਸੰਭਾਲ ਰੱਖੀਂਆ ਪੇਪਰ ਜਾਂ ਪਿਆਰ

  • @KhushpreetKhushi-hv9ex
    @KhushpreetKhushi-hv9ex День тому

    ਲਾਭ ਹੀਰੇ ਦਾ ਤੇ ਸਿੱਧੂ ਦਾ ਨਾਮ ਤਾਂ ਲਿਆ v video dekh lenge lok

  • @karnalsingh7426
    @karnalsingh7426 6 місяців тому

    V v good asi karnai s jallowl

  • @JASPALSingh-hq2sh
    @JASPALSingh-hq2sh 5 місяців тому +1

    ਇਹ ਕੌਣ ਆ ਮੈਂ ਤਾਂ ਕਦੇ ਸੁਣਿਆ ਨੀ ਪੰਗਾ ਥੰਮ ਨਾਲ ਲੈਣ ਨੂੰ ਫਿਰਦਾ ਹੀਰਾ ਤਾਂ ਹੀਰਾ ਐ

    • @harmansidhuoriginal
      @harmansidhuoriginal 5 місяців тому

      ਹਰਮਨ ਸਿੱਧੂ search ਕਰਕੇ ਦੇਖ ਆਪੇ ਪਤਾ ਲੱਗਜੂ

  • @Jagge.Riar.California
    @Jagge.Riar.California 6 місяців тому +1

    Yaad aa gyea bai di tape bhut bajyi c tractor tw

  • @manjeetstudiolehragaga5312
    @manjeetstudiolehragaga5312 3 місяці тому +1

    ਲੰਡੇ ਨੂੰ ਖੁੰਡਾ ਟੱਕਰਿਆ ਹੋਇਆ ਅੱਜ ਤਾ

  • @Nareshkumar-fk7cj
    @Nareshkumar-fk7cj 6 місяців тому

    ਹਰਮਨ ਸਿੱਧੂ ਦੀ ਇੰਟਰਵਿਊ ਵਿਚ ਵਿਸ਼ਵਾਸ ਅਤੇ ਗੁੱਸਾ ਝਲਕਦਾ ਹੈ।

  • @user-ud6if2ej7m
    @user-ud6if2ej7m 6 місяців тому

    ਕੁੱਲ ਮਿਲਾਕੇ ਵਧੀਆ ਵੀਰ

  • @user-ey9tl3qw3f
    @user-ey9tl3qw3f 6 місяців тому

    ਸਿੰਧੂ ਦੀਆਂ ਗੱਲਾਂ ਚੀ ਦੱਮ ਸੀ ਤਾਉ ਮੈਨੂੰ ਆਕਲ ਆਈ ਹਾ