Rupinder Jalal Exclusive Interview With Navi Maan Sailbrah / DPD Television

Поділитися
Вставка
  • Опубліковано 14 жов 2023
  • ਕੀ ਰੁਪਿੰਦਰ ਜਲਾਲ ਨੂੰ ਕਬੱਡੀ-365 ਵਿੱਚੋਂ ਹਿੱਸੇ-ਪੱਤੀ ਮਿਲਦੀ ਹੈ! ਸੰਦੀਪ ਨੰਗਲ ਅੰਬੀਆ ਨਾਲ਼ ਕੀ ਗੱਲਬਾਤ ਹੋਈ ਸੀ / ਬਿੱਟੂ ਦੁਗਾਲ ਦੀ ਗੱਲ ਕਰਦਿਆਂ ਹੀ ਭਾਵੁਕ ਹੋਇਆ
    Rupinder Jalal Exclusive Interview With Navi Maan Sailbrah / DPD Television
    #RupinderJalal #KabaddiCommentahor #Interview #DPDTelevision
  • Розваги

КОМЕНТАРІ • 230

  • @rajagosal1527
    @rajagosal1527 7 місяців тому +55

    ਰੁਪਿੰਦਰ ਦਾ ਕਿਸਾਨੀ ਅੰਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ

  • @JagdeepSingh-jc4om
    @JagdeepSingh-jc4om 7 місяців тому +26

    ਇਕ ਸਾਫ ਸੁਥਰਾ,ਸੱਚਾ ਤੇ ਇਮਾਨਦਾਰ ਬੰਦਾ ਰੁਪਿੰਦਰ ਜਲਾਲ। ਵਾਹਿਗੁਰੂ ਮੇਹਰ ਰੱਖੇ ਵੀਰ ਤੇ

  • @GurnoorSingh-gf4hw
    @GurnoorSingh-gf4hw 7 місяців тому +16

    ਰੁਪਿੰਦਰ ਬਾਈ ਵਾਕੈ ਈ ਤੁ ਤੂੰ ਹੀ ਆ ਕੋਈ ਰੀਸ ਨਹੀਂ ਕਰ ਸਕਦਾ ਤੇਰੀ ।।ਇੱਕ ਦਿਲ da ਸੱਚਾ ਸੁੱਚਾ ਬੰਦਾ।nice person❤❤❤❤

  • @avtarsidhu5776
    @avtarsidhu5776 7 місяців тому +10

    ਰੁਪਿੰਦਰ ਬਹੁਤ ਵਧੀਆ ਕਮੇਟਰ ਆ ਤੇ ਸਦਾ ਸੱਚ ਦੀ ਗੱਲ ਕਰਦਾ ਬਹੁਤ ਸੂਝਵਾਨ ਆ

  • @sandeepsony711
    @sandeepsony711 7 місяців тому +3

    ਬੰਦਾ ਹੀਰਾ ਏ ਰੁਪਿੰਦਰ, ਕਿਸਾਨੀ ਧਰਨੇ ਚ ਵੀ ਬਹੁਤ ਯੋਗਦਾਨ ਪਾਇਆ ਸੀ ਬਾਈ ਨੇ, ਬਾਬੇ ਨੂੰ ਟਰੈਕਟਰ ਵੀ ਨਵਾਂ ਕਰਕੇ ਦਿੱਤਾ ਸੀ ਓਸ ਬਾਬੇ ਦਾ ਆਇਸਰ, ਲਵ ਯੂ ਭਾਅ ਜੀ 🎉🎉🎉🎉❤❤

  • @GurpreetSingh-pp4ln
    @GurpreetSingh-pp4ln 7 місяців тому +10

    ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇਂ ( ਜਲਾਲ ਸਾਬ )

  • @jasssidhuindianarmy4075
    @jasssidhuindianarmy4075 7 місяців тому +12

    ਰੁਪਿੰਦਰ ਬਾਈ ਜੀ ਦੀ ਦਿਲੋ ਇੱਜ਼ਤ ਕਰਦੇ ਹਾਂ

  • @amardharmgarh5869
    @amardharmgarh5869 7 місяців тому +7

    ਸੰਦੀਪ ਨੰਗਲ ਅੰਬੀਆਂ ਵੀ ਬਹੁਤ ਵੱਡਾ ਸੇਵਾਦਾਰ ਸੀ

  • @sevaksingh9469
    @sevaksingh9469 7 місяців тому +12

    ਹੀਰਾ ਬੰਦਾ ਸਾਡਾ ਭਰਾ ਰੁਪਿੰਦਰ ਜਲਾਲ , ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ❤❤❤

  • @user-uq3nb1bw7t
    @user-uq3nb1bw7t 7 місяців тому +2

    ਉਸਤਾਦ ਰੁਪਿੰਦਰ ਦੀ ਨਹੀਂ ਕੋਈ ਨਹੀਂ ਰੀਸ ਕਰ ਸਕਦਾ ❤❤❤❤❤

  • @brar8589
    @brar8589 7 місяців тому +3

    ਰੁਪਿੰਦਰ ਜਲਾਲ ਵੀਰ ਜਿਊਂਦਾ ਰਹਿ ਵਾਹਿਗੁਰੂ ਤੇਰੀ ਉਮਰ ਲੰਬੀ ਕਰੇ

  • @jaswinderchouhan9509
    @jaswinderchouhan9509 7 місяців тому +3

    ਕਿਸਾਨੀ ਅੰਦੋਲਨ ਵਿਚ ਬਹੁਤ ਯੋਗਦਾਨ ਪਾਇਆ ਹੈ ਬਾਈ ਰੁਪਿੰਦਰ ਨੇ

  • @Randhawa336
    @Randhawa336 7 місяців тому +13

    ਕਬੱਡੀ ਦਾ ਯੁੱਗ ਬਿੱਟੂ ਦੁਗਾਲ। ❤❤❤

  • @HarneetKalas-nf8nd
    @HarneetKalas-nf8nd 7 місяців тому +6

    ਬਹੁਤ ਵਧੀਆ ਇਨਸਾਨ ਹਨ ਰੁਪਿੰਦਰ ਵੀਰ ਜੀ

  • @PargatSingh-vo5ob
    @PargatSingh-vo5ob 7 місяців тому +9

    ਬਹੁਤ ਵਧੀਆ ਜੀ ਰੁਪਿੰਦਰ ਬਾਈ ਜੀ

  • @SukhwinderSingh-wq5ip
    @SukhwinderSingh-wq5ip 7 місяців тому +3

    ਸੋਹਣਾ ਪ੍ਰੋਗਰਾਮ ਸੋਹਣਾ ਬੁਲਾਰਾ, ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @amankattu5084
    @amankattu5084 7 місяців тому +3

    Rupinder jalal nl aman lopo bhut ghaint galbal hundi c yaar commentary ch

  • @SanjayKumar-lf5so
    @SanjayKumar-lf5so 2 місяці тому

    ਬਹੁਤ ਵਧੀਆ ਬੰਦਾ ਜਿੰਨੀ ਵਧਿਆ ਕਮੈਂਟਰੀ ਕਰਦਾ ਬਾਈ ਓਹਨੇ ਵਧਿਆ ਵਿਚਾਰ ਨੇ ਰੱਬ ਲੰਮੀ ਉਮਰ ਬਖ਼ਸ਼ੇ

  • @gaganbhangu9151
    @gaganbhangu9151 7 місяців тому +6

    Bhut vadia insan aa rupinder Jalal lod pain te plyar di help kar onda aw wehaguru himsa chardikala ch bai nu

  • @Ajaykabaddipb29
    @Ajaykabaddipb29 7 місяців тому +4

    Bhot ghint banda Rupinder Vera wmk pra 🙏❤❤

  • @Ramanthakur707
    @Ramanthakur707 7 місяців тому +5

    Rupinder Jalal ji bahut help karvaunde ne player de injury hove ta sohni insaniyat de Malak Rupinder ji

  • @taridhillon3890
    @taridhillon3890 7 місяців тому +2

    ਹੀਰਾ ਬੰਦਾ ਸਾਡਾ ਭਰਾ❤️❤️❤️❤️❤️❤️

  • @tindugill1890
    @tindugill1890 7 місяців тому +7

    Rupinder jalal fr brand a ik, te brand fr siraa match ch hi commentary krde hunda a ❤

  • @rinkutiwana219
    @rinkutiwana219 7 місяців тому +5

    Bitu Dugal Y player de naal bahut he vadiya insaan c miss you y

  • @preetpalsingh1557
    @preetpalsingh1557 7 місяців тому +4

    Bahut vadhia veer waheguru g veer nu hamesha chardi kalan vich rakhi

  • @sukhjindersadewalia4949
    @sukhjindersadewalia4949 7 місяців тому +1

    ਇੰਟਰਵਿਊ ਬਹੁਤ ਹੀ ਵਧੀਆ ਲੱਗੀ ਰੁਪਿੰਦਰ ਜਲਾਲ ਇਨਸਾਨ ਈ ਬਹੁਤ ਵਧੀਆ ਨਵੀ ਸੇਲਬਰਾਹ ਗੁਡ ਆ ਕੰਮ ਬਾਈ

  • @kulveerbhangu3203
    @kulveerbhangu3203 7 місяців тому +2

    Bayi rippu sach bolda dillon bolda taa lok sath dinde a❤❤

  • @singhjasvir5370
    @singhjasvir5370 7 місяців тому +2

    Ustaad ji always good commentary rupinder jalal wmk gbu 🙏🙏🙏🙏✍️✍️✍️✍️🖊️🖊️🖊️🖊️💯💯💯💯

  • @Sach_De_Raah
    @Sach_De_Raah 7 місяців тому +1

    🌸 ਵਾਹਿਗੁਰੂ ਜੀ 🤍

  • @karanbaraich2300
    @karanbaraich2300 7 місяців тому +1

    Miss you bai Bittu Dugal te bai Sandeep Nagalambia

  • @GurpreetSingh-zb8fl
    @GurpreetSingh-zb8fl 7 місяців тому +4

    ਰੁਪਿੰਦਰ ਬਾਈ ਜੀ 👍

  • @gurbirsinghsran811
    @gurbirsinghsran811 7 місяців тому +1

    ਇੱਕ ਸਾਫ ਸੁਥਰਾ ਸੱਚਾ ਤੇ ਇਮਾਨਦਾਰ ਬੰਦਾ ਰੁਪਿੰਦਰ ਜਲਾਲ ਵਾਹਿਗੁਰੂ ਮੇਰ ਕਰੇ ਜੀ

  • @PRO_DOD295
    @PRO_DOD295 7 місяців тому

    ਅੰਦਰੋਂ ਬੋਲਿਆ ਹੀ ਵਾਹਿਗੁਰੂ ਅਤੇ ਸੰਗਤਾਂ ਨੂੰ ਭੋਦਾ ਮੇਰੇ ਵੀਰੋ

  • @vikasKumar-to9uy
    @vikasKumar-to9uy 7 місяців тому +1

    Miss you bittu dugal ❤ sirra player ye badiya insan c

  • @manveerdhillon6874
    @manveerdhillon6874 7 місяців тому +5

    Rupinder heera banda ❤❤

  • @jassigill9490
    @jassigill9490 7 місяців тому +2

    22 ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ

  • @ManpreetSingh-cc3iv
    @ManpreetSingh-cc3iv 7 місяців тому +2

    Very nice interview g...sbh kuj lokan sahmne sach pesh krta veere❤

  • @gurchetdhillon6843
    @gurchetdhillon6843 7 місяців тому +2

    Good rupinder beta🎉❤❤❤

  • @pammasandhu5768
    @pammasandhu5768 7 місяців тому +2

    Sach bolan wala loko di help karn wala bhut vadhia ensan a rupinder

  • @user-xg6hh7in4j
    @user-xg6hh7in4j 5 місяців тому +1

    Sira.vi.hi

  • @AvtarSingh-bx7to
    @AvtarSingh-bx7to 7 місяців тому +3

    Great interview bai ji❤

  • @ghuman7206
    @ghuman7206 7 місяців тому +1

    ਦਰਸਨ ਦਿੜ੍ਹਬਾ ਦੀ ਇੰਟਰਵਿਊ ਜਰੂਰ ਕਰੋ bai, ਕਈ ਵਾਰ ਖਿਡਾਰੀ ਇੰਟਰਵਿਊ ਚ ਬੋਲਣ ਤੋਂ ਸੰਗਦਾ ਨੀ ਇੰਟਰਵਿਊ ਦਿੰਦਾ,ਮੈਂ ਪਹਿਲਾਂ ਵੀਡੀਓ info ਚੈਨਲ ਵਾਲੇ ਬਾਈ ਨਿੰਮੇ ਨੂੰ ਆਖਿਆ ਸੀ ਇੰਟਰਵਿਊ ਵਾਰੇ ਪਤਾ ਣੀ ਕਿਉਂ ਨੀ ਹੋਈ ਤੁਸੀਂ ਜਰੂਰ ਕਰਿਓ ਓ ਸਵੇਰੇ ਸ਼ਾਮ ਮੇਹਨਤ ਜਰੂਰ ਕਰਨ ਜਾਂਦਾ ਹੁੰਦਾ ਸਟੇਡੀਅਮ ਚ,ਹੈ ਮੇਰੇ ਪਿੰਡ ਦਾ ਹੀ ਪਰ ਮੈਂ ਪਹਿਲੀ ਵਾਰ ਜਾਂਵਧੇ ਟੂਰਨਾਮੈਂਟ ਤੇ ਦੇਖਿਆ ਸੀ, ਉਸ ਨੇ ਜ਼ਬੋ ਨੂੰ ਰੋਕਿਆ ਸੀ ਓ ਵੀ ਪਲੇ ਉੱਤੇ, ਜ਼ੋਰ ਬਹੁਤ ਸੀ ਬਾਈ ਚ

  • @GurpreetSingh-zb3mi
    @GurpreetSingh-zb3mi 7 місяців тому +1

    Genuine personality rupinder veer gbu

  • @AngrejSingh-qh9xi
    @AngrejSingh-qh9xi 7 місяців тому +1

    Good job 👌👌👌👍👍👍 Ripendar. Jalal Bhai

  • @ParminderSingh-jv2kl
    @ParminderSingh-jv2kl 7 місяців тому +1

    ❤Good Interview Veer Rupinder ❤

  • @galaxygamer734
    @galaxygamer734 7 місяців тому

    Rupinder veer bhut vadia good aa very nice 👍 Rupinder veer 🥰❤️😘😘🙏🙏

  • @user-kv3pz9xb3p
    @user-kv3pz9xb3p 7 місяців тому

    Waheguru ji

  • @JaspalSingh-br6cl
    @JaspalSingh-br6cl 7 місяців тому

    Very nice interview god bless you 🙏🙏🌹🌹

  • @sewaksingh4404
    @sewaksingh4404 3 місяці тому

    ਰੁਪਿੰਦਰ ਬਾਈ ਨੂੰ ਪਿਆਰ ਕਰਦੇ ਆ ਤੇ ਬਾਈ ਤੇ ਵਿਸਵਾਸ ਕਰਦੇ ਆ ਸਾਰੇ

  • @amardharmgarh5869
    @amardharmgarh5869 7 місяців тому +3

    ਅਮਨ ਲੋਪੋ, ਰੁਪਿੰਦਰ ਜਲਾਲ, ਅਮਰੀਕ ਖੋਸਾ ਕੋਟਲਾ, ਸਤਪਾਲ ਮਾਹੀ,,ਸੇਵਕ ਸ਼ੇਰਗੜ੍ਹ, ਸੁਖਰਾਜ ਰੋਡੇ, ਮੱਖਣ ਅਲੀ,ਕਾਲਾ ਰਛੀਨ, ਗੱਗੀ ਮਾਨ ਬਹੁਤ ਚੰਗੇ ਬੁਲਾਰੇ ਨੇ

  • @KuldeepSingh-sj1wm
    @KuldeepSingh-sj1wm 7 місяців тому

    ਰੁਪਿੰਦਰ ਜਲਾਲ ਬਹੁਤ ਚੰਗਾ ਬੰਦਾ ਦਿੱਲੀ ਬਹੁਤ ਸੇਵਾ ਕੀਤੀ ਆ ਵੀਰ ਨੇ

  • @Gurlal-kr3ih
    @Gurlal-kr3ih 7 місяців тому

    ਰੁਪਿੰਦਰ ਵਰਗਾ ਕਾਮੈਂਟਟਰ ਨੀ ਹੈਗਾ ਬਹੁਤ ਸਾਫ ਦਿਲ ਬੰਦਾ ❤️🙏ਵਾਹਿਗੁਰੂ ਮੇਹਰ ਕਰੇ 🙏

  • @sheralakhanpal8864
    @sheralakhanpal8864 7 місяців тому +1

    ਰੁਪਿੰਦਰ ਜਲਾਲ ਬਹੁਤ ਵਧੀਆ ਇਨਸਾਨ

  • @KaluSandhu-wp5vv
    @KaluSandhu-wp5vv 7 місяців тому +1

    nyc person bai rupinder for kabaddi 💪💪

  • @HarneetKalas-nf8nd
    @HarneetKalas-nf8nd 7 місяців тому +1

    ਬਿੱਟੂ ਬਾਈ ਸੰਦੀਪ ਬਾਈ ਮਿਸ ਯੂ

  • @navjorsidhu1093
    @navjorsidhu1093 7 місяців тому

    Good sira commentary veer ji the

  • @sukhdebgill4016
    @sukhdebgill4016 7 місяців тому

    ਰੁਪਿੰਦਰ ਵੀਰਾਂ ਬਾਈ ਤੋਂ ਕਹਿਕੇ ਲੱਖਾਂ ਮਾਣਕ ਹੇੜੀ ਦੀ ਐਟਰਵਇਉ ਕਰਵਾ ਉਹ ਖਿਡਾਰੀ ਨੇ,95 ਤੌ202 ਤੱਕ ਬਹੁਤ ਤਕੜੀ ਕਬੱਡੀ ਖੇਡੀਆਂ 62 ਕਿਲੋ ਵਿੱਚ ਪੰਜਾਬ ਹਰਿਆਣਾ ਦੀਆਂ ਚੋਟੀ ਦੀਆਂ ਟੀਮਾਂ ਹਰਾਇਆ ਨੇਂ ਉਹ ਸਮੇਂ ਬਿਜਲੀ ਬੋਰਡ ਦੀ ਟੀਮ ਵਿਚ ਚੋਣ ਹੋਈ ਸੀ ਪਰ ਲੱਖਾਂ ਕਹਿਣਾ ਸੀ ਮੇਰੀ ਸਾਰੀ ਟੀਮ ਬਿਜਲੀ ਬੋਰਡ ਖੇਡਣ ਦੇ ਲਾਇਕ ਆ ਉਸ ਆਪਣੀ ਔਫਰ ਸ਼ੱਡ ਦਿਤੀ ਉਹਦੇ ਨਾਲ ਖਿਡਾਰੀ ਜਿਹੜੀਆਂ ਟੀਮਾਂ ਨੂੰ ਕਰਾਉਂਦਾ ਸੀ ਉਹ ਅੱਜ ਬਾਹਰ ਸੇਂਟ ਨੇ ਪਲੇਅਰ ਅੱਜ ਬਹੁਤ ਮਾੜਾ ਹਲਾਤਾਂ ਵਿੱਚ ਗੁਜ਼ਰ ਰਿਹਾ ਲੱਖਾਂ ਮਾਣਕ ਹੇੜੀ ਵਾਲਾਂ ਮਲੇਰਕੋਟਲਾ ਗੁਆਂਢੀ ਪਿੰਡ ਧਲੇਰ ਝਨੇਰ ਕੰਗਣਵਾਲ ਨੱਥੌਹੇੜੀ ਨੇ

  • @malaysiapunjabisingh
    @malaysiapunjabisingh 7 місяців тому +1

    ਕਿਸਾਨੀ ਅੰਦੋਲਨ ਦਾ ਹੀਰੋ ਆ ਬਾਈ

  • @kulveerbhangu3203
    @kulveerbhangu3203 7 місяців тому +1

    Sacha honest person a rippu veera

  • @totighuman4433
    @totighuman4433 7 місяців тому +1

    ਰੁਪਿੰਦਰ ਬਾਈ ਘੈਟ ਆ👍

  • @AmritSingh-uy9mb
    @AmritSingh-uy9mb 7 місяців тому +1

    Bhai Rupinder Jalal bahut badhiya Insan the bahut badhiya commentator

  • @gurlalsingh3655
    @gurlalsingh3655 7 місяців тому +3

    Kaintt banda

  • @BaljinderSingh-ds8yh
    @BaljinderSingh-ds8yh 6 місяців тому

    Excellent rupinder bhraa

  • @pardeepchahal-vr2xt
    @pardeepchahal-vr2xt 7 місяців тому

    ਰੁਪਿੰਦਰ ਬਾਈ ਬਹੁਤ ਸਮਝਦਾਰੀ ਨਾਲ ਗੱਲਬਾਤ ਕਰਨ ਵਾਲਾ ਬੰਦਾ ਮੈ ਸਾਰੀ ਵਿਡੀਓ ਸੁਣੀ ਦਿਲ ਕਰਦਾ ਸੀ ਮੁੱਕੇ ਨਾ

  • @rohiram3021
    @rohiram3021 7 місяців тому +2

    Heera banda rupindar bai❤

  • @BalwinderSingh-ne7vs
    @BalwinderSingh-ne7vs 7 місяців тому

    Very good

  • @amaninder7721
    @amaninder7721 5 місяців тому

    Rupinder jalal ❤dil da knt bnda

  • @MandeepSingh-ye1pw
    @MandeepSingh-ye1pw 7 місяців тому +1

    Siraaa banda rupinder Jalal

  • @gautamjindal7948
    @gautamjindal7948 7 місяців тому

    👌👌👌

  • @jaspalsinghsingh8028
    @jaspalsinghsingh8028 7 місяців тому

    Very nice brother Good Soach

  • @ardhaliwal4183
    @ardhaliwal4183 7 місяців тому +1

    Sari interview suni pr jdo bittu dugal Bhai da jikr hoiya sachi yr akh bhr gyi meri ....😢😢😢😢madi kr gya rbb

  • @jagmailsidhu7534
    @jagmailsidhu7534 7 місяців тому

    Nice intervew

  • @SatpalSingh-dz1kd
    @SatpalSingh-dz1kd 7 місяців тому +3

    Veer Aman or rupinder dono mil k comm. Kyo nhi karda a v dso

  • @baljindersingh2128
    @baljindersingh2128 7 місяців тому +1

    ❤Waheguru.ji❤ Waheguru.ji ❤

  • @BikramKang-pp3tr
    @BikramKang-pp3tr 7 місяців тому

    Buht vadia ji

  • @jagroopsingh5686
    @jagroopsingh5686 7 місяців тому

    v.nice veer

  • @morjand
    @morjand 6 місяців тому +1

    Bai sirra gal bat

  • @ranvijaysingh1890
    @ranvijaysingh1890 7 місяців тому +1

    Bhut player di help krda bro ik no kaint bnda

  • @billagalib1008
    @billagalib1008 6 місяців тому

    ਰੁਪਿੰਦਰ ਜਲਾਲ ਉਹ ਬੁਲਾਰਾ ਜਿਹੜਾ ਦੋ ਨੰਬਰ ਗਰਾਉਂਡ ਵਿੱਚ ਵੀ ਕਮੈਂਟਰੀ ਕਰਨ ਲੱਗ ਜਾਂਦਾ । ❤❤🙏

  • @RaviKumar-nd9ki
    @RaviKumar-nd9ki 7 місяців тому

    Nice ji

  • @HarpinderSingh-xf5cc
    @HarpinderSingh-xf5cc 7 місяців тому

    ❤❤

  • @lallykhurpa5912
    @lallykhurpa5912 7 місяців тому +1

    😍😍

  • @jassichhaharkabaddi829
    @jassichhaharkabaddi829 7 місяців тому

    Good 👍

  • @jasspreetsingh1089
    @jasspreetsingh1089 7 місяців тому +2

    Aman Lopo And Rupinder Jalal Ik Vaar Fir To Commentary Krn, Rabb Krk.. 🙏 🙏 🙏

  • @malkitsingh4209
    @malkitsingh4209 7 місяців тому

    Good Rupinder bai ji

  • @SUKHDEEPMAAN-kb3mt
    @SUKHDEEPMAAN-kb3mt 7 місяців тому +1

    Sandeep nagal ambia miss u yara ❤️

  • @GurpreetSingh-je1ep
    @GurpreetSingh-je1ep 7 місяців тому +2

    Good job brother ❤❤

  • @lakhwindersingh7923
    @lakhwindersingh7923 7 місяців тому +1

    ❤❤❤❤

  • @lakhasingh9771
    @lakhasingh9771 7 місяців тому +1

    Nyc ❤❤

  • @manigujjar5582
    @manigujjar5582 4 місяці тому

    Dugal ਵਾਲਾ nd nangal ambia vala miss u bro❤️❤️🙏🏻🙏🏻

  • @LakhaPannu-ry6gg
    @LakhaPannu-ry6gg 6 місяців тому

    Bhtttt nic insaan aa bai

  • @Ramanthakur707
    @Ramanthakur707 7 місяців тому

    Navi veer tuhada vi dhanvad

  • @user-ho6nc9kc4j
    @user-ho6nc9kc4j 6 місяців тому

    Shi gal bhai pala jalapur jalam jaffi aa ❤ love u pala bhai nal

  • @jassajatt3275
    @jassajatt3275 7 місяців тому

    Gbu bro❤️

  • @anmoldeepsingh3854
    @anmoldeepsingh3854 7 місяців тому

    Bai yr ik gall kaha rupinder Jalal veer de interview aj sunne main kehna bai yr interview khatm ne honi chae de c bai yr kabbadi agge aje

  • @ballamellu2673
    @ballamellu2673 4 місяці тому

  • @bablikulrian7034
    @bablikulrian7034 7 місяців тому +3

    Meri v help karvo c rupinder veer ne 50000 di thanks bro

  • @JatinderSINGH-qo2em
    @JatinderSINGH-qo2em 7 місяців тому

    sirra banda aa rupinder bai

  • @Kabaddi_kabadi
    @Kabaddi_kabadi 7 місяців тому +1

    Rupinder jlal❤❤❤❤❤❤😊😊😊😊

  • @amrikbrarmaniawala2551
    @amrikbrarmaniawala2551 7 місяців тому

    Good 22