Keepa Bhunder Exclusive Interview !! Navi Sailbrah DPD Television
Вставка
- Опубліковано 4 бер 2024
- ਗੁੱਟ ਦਾ ਪੀਰ ਜਾਫੀ ਕੀਪਾ ਭੂੰਦੜ, "ਸੀਰਾ ਪਿੱਥੋ ਤੇ ਗੋਪੀ ਫਰੰਦੀਪੁਰ ਨਾਲ ਬਣਦੀ ਸੀ ਜੋੜੀ ਹੁਣ ਫਿਰ ਕਰਤੀ ਵਾਪਸੀ
Keepa Bhunder International Kabaddi Stoper Interview Navi Sailbrah DPD Television - Розваги
❤❤❤ ਬਹੁਤ ਤਕੜੀ ਖੇਡ ਰਹੀ ਕੀਪੇ ਦੀ ਨਾਲ ਜੱਗੀ ਪਿਥੋ ਵਾਲਾ ਸੀਰਾ ਤੇ ਘੋਨੀ raniwala ਬਹੁਤ ਮਡੀਰ ਕੁੱਟੀ ਇਹਨਾਂ ਨੇ
ਬਾਈ ਦੀ ਖੇਡ ਬਹੁਤ ਸਿਰਾਂ ਆ ਬਾਈ ਨੇ ਝੋਟੇ ਜਿੰਨੀ ਜਾਨ ਵਾਲਾ ਰੇਡਰ ਨੰਨੀ ਨੂੰ ਗੁੱਟ ਤੋ ਫੜ ਕੇ ਰੋਕ ਲਿਆ ਸੀ
ਉਸਤਾਦ ਜੀ ਹੁਣ ਵੀ ਖੇਡੋ ਗੋਪੀ ਉਸਤਾਦ ਜੀ ਨਾਲ ਸਾਡੇ ਮਾਝੇ ਵਿੱਚ ਆ ਕੇ ਜਾ ਆਪਣੇ ਵੱਲ ਬੁਲਾ ਲੋ ਗੋਪੀ ਉਸਤਾਦ ਨੂੰ ❤❤
ਕੀਪਾ ਭੂੰਦੜ ਤੇ ਖੁਸ਼ੀ ਦੁੱਗਾਂ ਦੋਨੋ ਗੁੱਟ ਦੇ ਪੀਰ ਆ
ਕੀਪਾ ਭੂੰਦੜ ਬਾਈ ਦੇ ਮੈ ਹੁਣ ਦੋ ਕੁ ਮੈਚ ਦੇਖਿਆ ਨੇ ਬਹੁਤ ਵਧੀਆ ਗੁੱਟ ਤੋ ਜੱਫੇ ਲਾਉਦਾ ਏ 💪💪
2015 2016 ਟੋਪ ਟੀਮ ਰਹੀ ਸੀ
Super Star 🌟 Keepa bhunder ala 🔥
ਬਹੁਤ ਤਕੜੇ ਫੈਨ ਕੀਪੇ ਦੇ
ਕੀਪਾ ਬਾਈ ਬਹੁਤ ਵਧੀਆ ਬੰਦਾ ਹੈ
ਬਹੁਤ ਵੱਦੀਆ ਕੇੜੇ ਸੁਆਲ ਕੀਤੇ ਵੀਰ ਨੂੰ ਤੇ ਵੀਰ ਦੇ ਵੀ ਬਹੁਤ ਇਮਾਨਦਾਰੀ ਦੇ ਜਵਾਬ ਦਿਲ ਟੁੰਬਣ ਵਾਲੇ। ਬਹੁਤ ਵਦੀਆ।
Bhut Vdiya Bariwala match Mein dekhya c sirra keeta c keepa ne
ਬਾਈ ਦੀ ਖੇਡ ਦੇ ਮੁਰੀਦ ਆ ਅਸਲੀ ਗੁੱਟ ਦਾ ਪੀਰ ਖਿਡਾਰੀ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🏼
ਸਿਰਾ ਜਾਫੀ
ਸਿਰਾ ਜਾਫੀ ਭਰਾ ❤
ਬਹੁਤ ਵਧੀਆ ਇੰਟਰਵਿਊ ਨਵੀ ਮਾਨ ਬਾਈ ਜੀ ❤
22 ਵੱਡੇ ਵੱਡੇ ਰੇਡਰ ਗੁੱਟ ਤੋ ਡੱਕੇ ਦੇਖੇ ਆ ਮੈ ਕੀਪੇ ਨੇ
Keepa best jaffi
ਸਿਰਾ ਕੀਪਾ ਭੂੰਦੜ ਵਾਲਾ❤
ਮੈਂ ਦੇਖਿਆ ਸੀ ਘੜੂੰਆਂ ਪਿੰਡ ਖੇਡਦਾ ਦੁੱਲੇ ਸੁਰਖਪੁਰੀਆ ਨੂੰ ਗੁੱਟ ਤੌ ਫੜ ਕੇ ਜੱਫਾ ਲਾਇਆ ਸੀ ਦੁੱਲੇ ਨੇ ਕੱਪੜੇ ਪਾ ਲਏ ਸੀ ਮੁੜਕੇ ਕੌਡੀ ਨਹੀਂ ਪਾਈ
ਗੋਰੇ ਗੋਲੇਵਾਲਾ ਦੀ ਵੀ ਖੇਡ ਕਮਾਲ ਸੀ।।
Bai aj v bhunder di team bhut vdhya, os din pura sira match c jis din bille wargea nal match c, baliawali wale bai di reel v bhut viral hoi v a ❤
Gopi bai nal hun vi match khed bai majhe ch
2016 tk kabadi .kabadi c pr hun oh match oh player hai ni... Bs dekhi Jane a pr oh gl ni rhi hun
Kaint banda thande subah da malak santusht banda njaara aagya sun interview ❤
Good stop keepe di
ਜੱਗੀ ਭੂੰਦੜ ਦੀ interview kro g
Boh vdyia player c bai waheguru kirpa rekhe bro te
ਪਹਿਲਾ ਜਿਹੜਾ ਪਲੇਅਰ ਅਕੇਮਡੀ ਚ ਚਲਾ ਜਾਦਾ ਐਵੇ ਲੱਗਦਾ ਜਿਵੇ ਕਨੇਡਾ ਚਲਾ ਗਿਆ
Sirra player
ਪੂਰਾ ਸਿਰਾ ਜਾਫੀ ਖੇਡ ਕਬੱਡੀ ਦਾ ਗੁੱਟ ਦਾ ਪੀਰ
Sirra keepa 22 ❤❤❤❤
Siraaa 22
Bohot vadiya insaan laga bai Veer ji karo mehanat dubara. Age is just a number. Paan Singh Tomar ne v 38 years di Umar vich International defence meet jeeti si
Sirra bnda keppa
Ajj v kaim a ustaad❤
Bhot vdya
y de pind vich di langeya c main ehh pind da geetkar vi aa ik balkar ankhile de old song ch jikar hunda ❤
Good playar bai ji
Good aaa bai
Siraa jaffi
Siraaa keepa veer tu...❤
Vollyball da player ghakka bhunder v sirra se
ਕੀਪਾ ਭੂੰਦੜ ❤❤
👍❤️🙏
ਗੁੱਟ ਦਾ ਪੀਰ....
Keepa brother❤
❤❤❤❤
Keepa Bai kehri city ch a Canada ch ?
Bhunder jagi te keepA ❤
Good y
Keepa veer teri rees ni koi kar sakda...buht gaint veer aa keepa
❤❤
Super star
22 ਝਿੱਮਾ ਢੁੱਡੀ ਨਾਲ ਵੀ ਮੁਲਾਕਾਤ ਕਰੋ ਉਹਨੇ ਪਿੱਥੋ ਦੀ ਟੀਮ ਹਰਾਈ 1.2 ਵਾਰ ਜਰੂਰ ਕਰੀ ਭਰਾ ਮੇਰਾ ਉਸ ਨਾਲ ਇੰਟਰਵਿਊ
Sandeep te jeep kotli bhi khede a
Mera sbb to man pasand ❤️ jafi aa
Yr Dasna caida keepa nu dhamkiyan bare k kdo te kis ne diti c
🌹👍👍👍👍
Keepa keepa
❤❤❤❤❤
🎉🎉
Sade Pind Pehla 🏍
🔥🔥
Fryad indrjeet de intrvio kru
Lamber vi rempura wala seera si baii
Baki teek aw y @DPDTELIVISON AWAJ BUHAT GHAT HUNDI VIDEO DI Y
Sadh birti da bnda keepa
Satnam daggo
ਗੁੱਟ ਦਾ ਪੀਰ ਕੀਪਾ
🎉🎉🎉🎉🎉
Jassi dhur da be interview lo bai ji
Jeet kotli di interview pao
Kdo kehdoga veer dasso
ਮਾਲਵੇ ਦੀ ਸ਼ਾਨ ਬਾਈ
Bhut takda jaffi keepa y
gutt da peer
Lamber na vi rader bhute ਕੁੱਟਿਆ ਰਾਮਪੁਰਾ
1 war rikot burj hari janetpure nu hare c.puri bamb team bni c burjhari d.dula.gopi kippa khede c
Baggi paramjit pure nu jaffa gutt too laya
Manuke gill pond c semi match
Patto Hira vs Miri piri
Takda Bhai Navi tu v morcha mar liya rud piya apna chnal v nvy y ne wali mhnt kiti aa
Kamalpura
Awaz bhut ghat a keepe di
Gopi te gopi a
Sadh banda keepa sirra jaffi gutt da perr
Mehraj de krpapa kari hiijj.
Sav tu takda gutt da fdak aa bai
Chotta jaffi aw keepa.
Keepa keepa ❤❤❤❤
Insaan vidya Hove jida keepa sheera pitho
Sandeep Kyo marya gya jaggu nu gaggu gill khande c aman luppo warge
Ik gl nu bar bar phuchi jna yr tu v
Vdea insan a
Jagga jandya sandeep nagla mangi aman luppo inderpal bajwa wala a bande o ne jina ne gangster kabaddi wich ly k aya ena nu kabaddi wich bhar kado j kabaddi saff karni te
Number send kr do y da
❤❤
❤💎
Lamber na vi rader bhute ਕੁੱਟਿਆ ਰਾਮਪੁਰਾ
❤❤