ਵੱਡੇ ਭਰਾ ਦਾ ਦੁੱਖ ਭਾਗ -1 | PUNJABI BEST SHORT MOVIE 2023 | PUNJABI MOVIES

Поділитися
Вставка
  • Опубліковано 29 лис 2023
  • CONTACT FOR PROMOTION
    Mobile & Whatsapp 6283327175
    Email:- Punjab@masahuri.com
    Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Billa Bhangu Tari Bhangu ,harjass , Pali Lover,
    Story writer :- Prahb Dhaliwal
    Editing : - BABALDEEP SINGH JHINJER
    Poster work :- BABALDEEP SINGH JHINJER
    Camra man :- Satta maan
    Music :- Jass sroye
    latest punjabi short movies, short punjabi movie, new punjabi short movies 2022, short movie punjabi Punjabi Movies Funny Video
    * punjabi comedy video 2023 punjabi movies 2022 full movie funny
    * punjabi short movie dharnat hamirgarh new video desi masti pinda wale punjabi comedy video comedy videos latest punjabi movies full comedy video 2023 new funny video aman dhillon new video latest punjabi songs new punjabi songs try not to laugh punjabi comedy movies funny videos 2022 punjabi short movies dharnat punjabi comedy new punjabi short movie funny videos 2021 new latest punjabi short movie 2023 try not to laugh challenge latest punjabi video punjabi comedy new punjabi movie 2023 jodi diljit dosanjh afv funny videos comedy funny video2 funny fails new punjabi movies punjabi funny videos latest punjabi movie short movies sidhu moose wala new song diljit dosanjh songs haryau wale fails of the week punjabi film dharnat jhinjer new video memes new punjabi movie desi masti pinda wale new episode fail videos diljit dosanjh movies try not to laugh impossible punjabi funny video punjabi movies 2019 full movie dharnat 22 mbbs punjabi full movie 2022 comedy latest punjabi comedy video punjabi movie diljit dosanjh new movie dank memes funny fails video try not to laugh 2023 numberdar ubhia comedy video punjabi comedy movies+funny fail video try not to laugh impossible 2023 funny fails videos new punjabi comedy videos 2022 new movie 2022 new punjabi video funny 2023 funny meme compilation short movie punjabi video funny fail fails meme you laugh you lose failarmy punjabi movies 2020 full movie new latest punjabi movies 2023 videos de risa dharnat 22 mbbs epi latest punjabi songs 2023 punjabi natak new punjabi movie 2022 diljit dosanjh new songs punjabi short video punjabi short jodil new punjabi movie 2023 punjabi short movie 2022 new 2023 funny comedy epic fails instant regret bad day. americas funniest home videos punjabi comedy movies 2022 best punjabi short movies 2022 funny comedy latest punjabi movie 2022 fun video try to not laugh new comedy new punjabi film best fails trending punjabi movie funny vines desi masti vines best fun best fails 2023 punjab must watch comedy 2023 vine best fun 2023 instant karma jodi tik tok +desi masti pindan wale family video latest punjabi song non stop indian funny new
  • Розваги

КОМЕНТАРІ • 6 тис.

  • @karanpro-oe5yj
    @karanpro-oe5yj 6 місяців тому +2

    ਭੌਲਾ ਰੋਦਾ ਹੋਇਆ ਵਦੀਆ ਲੱਗਦਾ ਹੈ। ਲਵ ਜੁ ਟਰਾਲੀ ਭਰ ਕੇ ਸਾਰੀਆ ਨੂੰ ।

  • @sachdhamtv575
    @sachdhamtv575 6 місяців тому +20

    ਬਹੁਤ ਵਧੀਆ ਸੁਨੇਹਾ ਵੀਰ ਜੀ🎉🎉🎉❤ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ🎉🎉

  • @kuldeepbrarkuldeepbrar5981
    @kuldeepbrarkuldeepbrar5981 6 місяців тому +1

    ਰੱਬ ਤੁਹਾਡੀ ਉਮਰ ਲੰਬੀ ਕਰੇ

  • @kuldeepbrarkuldeepbrar5981
    @kuldeepbrarkuldeepbrar5981 6 місяців тому +4

    ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਹੇ

  • @SukhwinderSingh-wq5ip
    @SukhwinderSingh-wq5ip 6 місяців тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sidhumoosewala-vz6sc
    @sidhumoosewala-vz6sc 6 місяців тому +3

    ਰੋਣਾ ਆ ਗਿਆ ਬਾਈ ਵੀਡੀਓ ਦੇਖ ਕੇ ਹਰ ਕਿਸਾਨ ਦੀ ਇਹ ਹੀ ਕਹਾਣੀ ਆ ਬਾਈ। very nice video

  • @malwakhabarnama
    @malwakhabarnama 6 місяців тому +1

    ਦੇਸੀ ਮਸਤੀ ਪਿੰਡਾਂ ਵਾਲੇ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵਿਸ਼ਾ ਚੁਣਿਆ ਹੈ।

  • @kuldeepbrarkuldeepbrar5981
    @kuldeepbrarkuldeepbrar5981 6 місяців тому +2

    ਜਿਉਂਦੇ ਵਸਦੇ ਰਹੋ ❤

  • @gsingh5356
    @gsingh5356 6 місяців тому +2

    ਬਹੁਤ ਸੋਹਣਾ ਤੇ ਸੱਚੀ ਕਹਾਣੀ ਲਿਖੀ ਵੀਰਾਂ ਨੇ ਵੀਰਾਂ ਨੂੰ ਚੜਦੀਕਲਾ ਵਿੱਚ ਰੱਖੇ ਪ੍ਰਮਾਤਮਾ ਹੋਰ ਤਰੱਕੀਆਂ ਮਾਣੋ

  • @swaraj855king7
    @swaraj855king7 6 місяців тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏🙏🙏

  • @JOT_0687_SHORT
    @JOT_0687_SHORT 5 місяців тому +2

    ਬਹੁਤ ਵਧੀਆ ਜੀ

  • @navdeepsandhu1052
    @navdeepsandhu1052 2 місяці тому +1

    ਬਹੁਤ ਵਧੀਆ

  • @jagtartari1824
    @jagtartari1824 6 місяців тому +13

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

    • @swaraj855king7
      @swaraj855king7 6 місяців тому +1

      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏🙏🙏

    • @amardeepsinghgrewal4832
      @amardeepsinghgrewal4832 6 місяців тому

      Waheguru ji

  • @rajiaulakh4217
    @rajiaulakh4217 6 місяців тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਟੀਮ ਨੂੰ

  • @Jatan180
    @Jatan180 6 місяців тому +2

    Waheguru Ji ਚੜਦੀ ਕਲਾ ਰੱਖੇ🙏🙏

  • @amarsharma2257
    @amarsharma2257 6 місяців тому +9

    ਜਦੋ ਮੇਰੇ ਪਾਪਾ ਦੀ death ਹੋਈ ਸੀ ਮੈਂ ਬਹੁਤ ਰੋਇਆ ਸੀ, ਅੱਜ ਮੂਵੀ ਦੇਖ ਕੇ ਓਹੀ ਸੀਨ ਵਾਰ ਵਾਰ ਸਾਹਮਣੇ ਆ ਰਿਹਾ ਸੀ 😢😢

  • @dilpreet.khangura..16
    @dilpreet.khangura..16 6 місяців тому +5

    ਰੱਬ ਤੁਹਾਡੀ ਉਮਰ ਲੰਬੀ ਕਰੇ🎉❤

  • @Arshdeep_singh0
    @Arshdeep_singh0 6 місяців тому +5

    ਧਰਨਾਟ ਬਾਈ ਦਿਲ ਦਾ ਸਾਫ ਬੰਦਾ ❤

  • @jattgaming120
    @jattgaming120 6 місяців тому

    ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਸਾਰੀ ਟੀਮ ਤੇ ਰੱਖੇ 🙏🏻❤️

  • @LaviMaan-lf3px
    @LaviMaan-lf3px 6 місяців тому +6

    ਕਿਸਾਨ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਧਰਨਾਟ ਵੀਰ ਜੀ ਰੋਣਾ ਆ ਗਿਆ ਵੀਡੀਓ ਦੇਖ ਕੇ 😢😢❤❤❤❤❤

  • @sukhwindershelly1379
    @sukhwindershelly1379 6 місяців тому +6

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @jassverma6941
    @jassverma6941 6 місяців тому +9

    ਕਿਸਾਨ ਏਕਤਾ ਜਿੰਦਾਬਾਦ 🇮🇳🇮🇳

  • @Ladisidhu295
    @Ladisidhu295 6 місяців тому +1

    ਧਰਨਾਟ ਬਾਈ ਦਿਲ ਦਾ ਸਾਫ ਬੰਦਾ ❤❤

  • @jattgaming120
    @jattgaming120 6 місяців тому +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️🙏🏻💯

  • @jagseermaur8842
    @jagseermaur8842 6 місяців тому +10

    ਬਹੁਤ ਵਧੀਆ ਕਹਾਣੀ ਲੱਗੀ ਹੈ ਜੀ❤❤

  • @KuldeepSingh-oi4xx
    @KuldeepSingh-oi4xx 6 місяців тому +6

    ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ

  • @kamalsidhu5265
    @kamalsidhu5265 6 місяців тому +2

    ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਰੱਖੇ 🙏🙏🙏

  • @officialRupinderchahal
    @officialRupinderchahal 6 місяців тому +10

    ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਟ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏

  • @sidhubaibafan8092
    @sidhubaibafan8092 6 місяців тому +4

    ਪਰਮਾਤਮਾ ਤਹਾਨੂੰ ਖੁਸ ਰੱਖੇ☺☺☺☺☺

  • @sidhumoosewala-vz6sc
    @sidhumoosewala-vz6sc 6 місяців тому +8

    ਧਰਨਾਟ ਵੀਰ ਜੀ ਰੋਣਾ ਆ ਗਿਆ ਵੀਡੀਓ ਦੇਖ ਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @kaursukhidhillon9272
    @kaursukhidhillon9272 6 місяців тому +1

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਰੋਣਾ ਆ ਗਿਆ ਵੀਡੀਓ ਦੇਖ ਕੇ ਮੈਨੂੰ ਮੇਰੇ ਬਾਪੂ ਜੀ ਦੀ ਯਾਦ ਆ ਗਈ 😭😭

  • @Ladisidhu295
    @Ladisidhu295 6 місяців тому

    ਜਿਉਂਦੇ ਵਸਦੇ ਰਹੋ ਲਵ ਯੂ ਟਰਾਲਾ ਭਰਕੇ ❤❤❤

  • @amarjitsingh1946
    @amarjitsingh1946 6 місяців тому +4

    ਬਹੁਤ ਸੋਹਣੀ ਵੀਡੀਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਵਾਈ ਜੀ ਨਾਇਸ਼ 👍👍👌💗💗💯

  • @nirmalsinghmallhi9773
    @nirmalsinghmallhi9773 6 місяців тому +2

    ਬਾਈ ਜੀ ਕਿਸਾਨ ਦੀ ਬਹੁਤ ਵੜੀ ਦੁਖ ਭਰੀ ਕਹਾਣੀ ਪੇਸ ਕੀਤੀ ਹ ਅਤੇ ਸਚਾਈ ਵੀ ਹ ਜਯੁਦੇ ਵਸਦੇ ਰਹੋ ਵਾਹਿਗੁਰੂ ਤਰੱਕੀਆ ਬਕਸੇ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ ਲਵ ਯੂ ਟਰਾਲਾ ਪਰਕੇ

  • @rajsingh2776
    @rajsingh2776 5 місяців тому

    ਵਧੀਆ ਸਟੋਰੀ ਬਣਾਈ ਹੈ ਜ਼ਿਮੀਂਦਾਰਾਂ ਦੀ ਜ਼ਿੰਦਗੀ ਅਸਲ ਵਿਚ ਇਸੇ ਤਰ੍ਹਾਂ ਹੀ ਰੁਲਦੀ ਹੈ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ

  • @user-rl2zc9ke2e
    @user-rl2zc9ke2e 6 місяців тому +1

    Waheguru sari teem nu kushyea bakse love you sare teem nu

  • @shootersmith5598
    @shootersmith5598 6 місяців тому +6

    ਬਾਈ ਜੀ ਇਸ ਵੀਡੀਓ ਨੂੰ ਦੇਖਦੇ ਹੋਏ ਰੋਹ ਕੰਬਦੀ ਹੈ ਵੀਡੀਓ ਬਹੁਤ ਵਧੀਆ ਹੈ ਰੱਬ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ❤❤

  • @dilpreet.khangura..16
    @dilpreet.khangura..16 6 місяців тому +5

    ਰੱਬ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ

  • @dilpreet.khangura..16
    @dilpreet.khangura..16 6 місяців тому +3

    ਵਾਹਿਗੁਰੂ ਮੇਹਰ ਕਰੇ ❤❤❤❤❤❤❤

  • @dilpreet.khangura..16
    @dilpreet.khangura..16 6 місяців тому +3

    ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ੇ🎉❤

  • @prabhjot_abdullapur_malerkotla
    @prabhjot_abdullapur_malerkotla 6 місяців тому +1

    Love you veere dharnat ਬਹੁਤ ਵਧੀਆ ਵੀਡੀਓ ਸੀ

  • @jaibcheema216
    @jaibcheema216 6 місяців тому +3

    ਵਾਹਿਗੁਰੂ ਚੜਦੀਕਲਾ ਰੱਖੇ ਤੁਹਾਡੀ ਸਾਰੀ ਟੀਮ ਨੂੰ

  • @karmjeetsingh7441
    @karmjeetsingh7441 6 місяців тому +3

    ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚਡ਼ਦੀ ਕਲਾ ਵਿੱਚ ਰੱਖੇ

  • @Punjab638
    @Punjab638 6 місяців тому +1

    Sira

  • @gurmailsingh7247
    @gurmailsingh7247 6 місяців тому

    ਧਰਨਾਟ ਬਾਈ ਦਿਲ ਦਾ ਸਾਫ ਬੰਦਾ ਆ ਜੀ

  • @jagdeepbhutta8525
    @jagdeepbhutta8525 6 місяців тому +5

    ਰੱਬ ਹਮੇਸਾ ਖੁਸ਼ ਰੱਖੇ ਸਾਰੀ ਟੀਮ ਨੂੰ

  • @ekamgill314
    @ekamgill314 6 місяців тому +18

    ਤਰਨਾਟ ਵੀਰੇ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਪਰਮਾਤਮਾ ਖੁਸ ਰੱਖੇ ਸੋਡੇ ਪਰਿਵਾਰ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @manpretsingh86
    @manpretsingh86 6 місяців тому

    ਬਹੁਤ ਵਧੀਆ ਕੰਮ

  • @grewalcharnjeet4965
    @grewalcharnjeet4965 6 місяців тому +2

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Preetmanak-sw9pb
    @Preetmanak-sw9pb 6 місяців тому +18

    ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਹੇ ❤️

    • @manpreetgurney2885
      @manpreetgurney2885 6 місяців тому +1

      ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️❤️

  • @pbendgamer4614
    @pbendgamer4614 6 місяців тому +3

    ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾਂ ਵਿੱਚ ਰਖੇ❤❤❤❤❤❤

  • @dilpreet.khangura..16
    @dilpreet.khangura..16 6 місяців тому +5

    Waheguru chad di ch rakha all team nu ❤🎉❤🎉❤🎉❤

  • @user-po8vn7gt1p
    @user-po8vn7gt1p 6 місяців тому +6

    ਇਸ ਤਰ੍ਹਾਂ ਦੀਆਂ ਵੀਡੀਓ ਬਣਾਇਆ ਕਰੋ ਬਾਈ ਜੀ, ਵਧੀਆ ਸਟੋਰੀ ਸੀ ਇਹ , ਵਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ

  • @roshansingh984
    @roshansingh984 6 місяців тому +9

    Waheguru ji sari team nu chardi kla ch rakhe ❤❤❤❤

    • @KulwantSingh-th8ep
      @KulwantSingh-th8ep 6 місяців тому

      ਬਹੁਤ ਸੋਹਣੀ ਪੇਸ਼ਕਾਰੀ ਹੈ ਵੀਰ

  • @BabaBalaknathandArjan
    @BabaBalaknathandArjan 6 місяців тому +10

    ਰੋਣਾ ਆ ਗਿਆ ਵੀਡੀਉ ਦੇਖ ਕੇ 😢

  • @jotkaur9242
    @jotkaur9242 6 місяців тому +7

    Waheguru ji sari team nu chrdi kla ch rakhe.... Love you sariya nu taraali bhr k ❤

  • @JagdevSingh-fs9fz
    @JagdevSingh-fs9fz 6 місяців тому +3

    Waheguru hamesha khush rakhe sari team nu🎉🎉

  • @jaspreetKaur-zd9xb
    @jaspreetKaur-zd9xb 6 місяців тому +3

    Waheguru ji Mehar kre sari team te❤❤

  • @jattgaming120
    @jattgaming120 6 місяців тому +2

    Waheguru ji sare team nu hamesha chardikla ch rakhe❤....
    Love u tralli bhar ke sare aa nu ❤❤

  • @gurjindersingh3638
    @gurjindersingh3638 6 місяців тому +4

    Sari team nu sat Shri akal dharnat g 🙏 bahut vadia story all team good acting very salute g 👍🙏🥀💙🥀👌 Yamuna Nagar

  • @lachhmansingh3695
    @lachhmansingh3695 6 місяців тому

    ਬਹੁਤ ਵਧੀਆ ਬਾਈ ਜੀ

  • @nycjyoti1170
    @nycjyoti1170 4 місяці тому +1

    Bhut siira video good massage

  • @ekamjeetsingh3179
    @ekamjeetsingh3179 6 місяців тому

    ਵਾਹਿਗੁਰੂ ਭਲੀ ਕਰੇ 🎉

  • @chamkaursingh4584
    @chamkaursingh4584 5 місяців тому

    ਬਹੁਤ ਸੋਹਣੀ ਵੀਡੀਓ ਬਣਾਈ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵੀਡੀਓ ਦੇਖ ਕੇ ਰੋਣਾ ਆ ਗਿਆ ਮਨ ਭਾਵੁਕ ਹੋਏ

  • @Ladisidhu295
    @Ladisidhu295 6 місяців тому

    ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾਂ ਵਿੱਚ ਰੱਖੇ ❤❤

  • @pardeepsandhu5783
    @pardeepsandhu5783 15 днів тому

    ਵੀਰੇ ਰੋਣਾ ਰੁਕਿਆ ਹੀ ਨਹੀਂ। ਬਹੁਤ ਟਾਈਮ। ਮੇਰਾ ਬਾਪੂ ਮੇਰੇ ਹੱਥਾਂ ਚ ਹੀ ਗਿਆ। ਹੱਥ ਬੰਨ ਕੇ ਬੇਨਤੀ ਹੈ ਵੀਰੇ ਇਸ ਕਹਾਣੀ ਦੇ ਅਗਲੇ ਭਾਗ ਵੀ ਬਣਾਓ 3 ਤੱਕ ਹੀ ਆ।

  • @manpretsingh86
    @manpretsingh86 6 місяців тому

    ਬਹੁਤ ਵਧੀਆ ਵੀਡੀਓ

  • @darshansinghsran2744
    @darshansinghsran2744 6 місяців тому

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @jaspreetjassu2755
    @jaspreetjassu2755 3 місяці тому

    ਸੋਹਣੀ ਵੀਡੀਓ ਸੋਹਣੀ ਐਕਟਿੰਗ

  • @jatinderbhinder4360
    @jatinderbhinder4360 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagdeepSingh-fh3um
    @JagdeepSingh-fh3um 6 місяців тому

    31.7.2023 ਇਸ ਤਰੀਕ ਨੂੰ ਸਾਡੇ ਬਾਪੂ ਡੈਥ ਹੋਈ ਸੀ ਬਹੁਤ ਸੋਹਣੀ ਵੀਡੀਓ ਬਣਾਈ ਹੈ ਰੱਬ ਤੁਹਾਨੂੰ ਸਾਰੀ ਟੀਮ ਨੂੰ ਲੱਬੀਆ ਉਮਰਾ ਦੇਵੇ❤❤❤❤❤ ਟੀਟੂ ਮਾਨਸਾ ਨਿੳ ਫਰੈਂਡਜ ਸੀਟ ਮੇਕਰ

  • @Red_leaf_music
    @Red_leaf_music 6 місяців тому

    ❤ਬਹੁਤ ਸੋਹਣੀ ਵੀਡਿਉ a

  • @paljoga2416
    @paljoga2416 6 місяців тому +1

    ਵਾਹਿਗੁਰੂ ਜੀ ਸਾਰੀ ਟੀਮ ਨੂੰ
    ਚੜਦੀ ਕਲਾ ਵਿਚ ਰੱਖੇ 🙏🙏🙏🙏

  • @manpretsingh86
    @manpretsingh86 6 місяців тому

    ਬਹੁਤ ਵਧੀਆ ਕੰਮ ਕਰ y

  • @Jass_pbo3
    @Jass_pbo3 6 місяців тому +1

    Bhot vdia video si bai

  • @TarsemKumar-pz9bx
    @TarsemKumar-pz9bx 6 місяців тому

    Good vido ਧਰਨਾਟ ਬਾੲੀ❤🎉🎉🎉

  • @sidhu-jf7cl
    @sidhu-jf7cl 6 місяців тому +1

    ਵਾਹਿਗੁਰੂ ਤੁਹਾਡੀ ਟੀਮ ਨੂੰ ਖੁਸ਼ ਰੱਖੇ ਵੀਰ ❤❤😂😂😂😂😂❤❤❤

  • @rajwinderkaur318
    @rajwinderkaur318 6 місяців тому +1

    ਬਹੁਤ ਵਧੀਆ ਵੀਡੀਓ ਵੀਰੇ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆ

  • @govindrai3091
    @govindrai3091 5 місяців тому +1

    God bless you all teem

  • @fannyvideos6718
    @fannyvideos6718 6 місяців тому

    ਧਰਨਾਟ and ਭੋਲਾ ਜਿਦਾਂ ਬਾਦ bro

  • @officialdarkanime
    @officialdarkanime 6 місяців тому +1

    Whaheguru hamesa khus rakha

  • @DavinderSingh-wm8dj
    @DavinderSingh-wm8dj 6 місяців тому +1

    Waheguru hamesha khush rakh❤❤❤❤❤

  • @JaswantSingh-il4dh
    @JaswantSingh-il4dh 6 місяців тому +1

    Waheguru mkji ❤

  • @nycjyoti1170
    @nycjyoti1170 4 місяці тому +1

    Sirra video

  • @jot_janni_2445
    @jot_janni_2445 6 місяців тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖ ਥੋਨੂੰ 22 ਸਾਰੀ ਟੀਮ ਨੂੰ ❤🎉🎉🎉🎉🎉

  • @user-yj4id1bj2p
    @user-yj4id1bj2p 6 місяців тому +1

    Sira Ji 🎉 nice video 🎉ji

  • @ManjitKaur-mb7sz
    @ManjitKaur-mb7sz 5 місяців тому

    Bhaut good job

  • @maninderpalkaur8490
    @maninderpalkaur8490 6 місяців тому

    Bhot vdea message

  • @fannyvideos6718
    @fannyvideos6718 6 місяців тому

    Nice video ਧਰਨਾਟ ਬਾਈ

  • @Ladisidhu295
    @Ladisidhu295 6 місяців тому +2

    ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾਂ ਵਿੱਚ ਰੱਖੇ ❤❤ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾਂ ਵਿੱਚ ਰੱਖੇ ❤❤ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾਂ ਵਿੱਚ ਰੱਖੇ ❤❤

  • @SSS-dd1um
    @SSS-dd1um 6 місяців тому

    Bahut vadia video.

  • @jobanbatth58
    @jobanbatth58 6 місяців тому +1

    Sirra❤❤

  • @gurpreetdhaliwal1273
    @gurpreetdhaliwal1273 6 місяців тому

    Sira bai ji

  • @jaspreetKaur-zd9xb
    @jaspreetKaur-zd9xb 6 місяців тому +2

    Waheguru hamesha chandi Kalla bakshan sari team nu❤❤

  • @kuldeepbrarkuldeepbrar5981
    @kuldeepbrarkuldeepbrar5981 6 місяців тому +1

    Very very nice ji

  • @SIDHUMALEWALA
    @SIDHUMALEWALA 6 місяців тому

    ਸਾਰੀ ਟੀਮ ਬਹੁਤ ਸੋਹਣੀ ਐਕਟਿਕ ਕਰਦੀ ਹੈ

  • @SukhveerSingh-um7hd
    @SukhveerSingh-um7hd 6 місяців тому

    Bhut vadia y ji

  • @gurtejsingh1890
    @gurtejsingh1890 6 місяців тому

    parmatma hemesh teem Nu Khush Rakhe bhut Soni Emosnitol Video

  • @Punjab755
    @Punjab755 6 місяців тому +2

    Waheguru ji sari teem nu chardiklan vich rkhe❤

  • @swarnjeetkaur9404
    @swarnjeetkaur9404 6 місяців тому +1

    Ghaint 👌👌👌