ਤਕਲੀਫ਼ਾਂ ਨਾਂ ਝੱਲੋਗੇ ਤਾਂ ਮਜ਼ਬੂਤ ਕਿਵੇਂ ਹੋਵੋਗੇ | Katha Salok Mahalla 9 | Part 20 | Dhadrianwale
Вставка
- Опубліковано 5 лют 2025
- For all the latest updates, please visit the following page:
ParmesharDwarofficial
emmpee.net/
~~~~~~~~
This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
How can you be strong if you don't face hardships? Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
UA-cam Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#salokmohala9
#salokmohalla9
#guruteghbhadurji
ਧੰਨ ਗੁਰੂ ਤੇਗ਼ ਬਹਾਦੁਰ ਸਾਹਿਬ ਜੀ 🙏ਨਾਮ ਦੇ ਅਸਲ ਅਰਥ ਤਾਂ ਸਦੀਆਂ ਪਹਿਲਾਂ ਸਮਝਾ ਗਏ ਜੀ 🙏ਅਸਾਂ ਮੂਰਖਾਂ ਕਦਰ ਨਹੀਂ ਜਾਣੀ, ਗੁਰੂ ਸਾਡਾ ਭਲਾ ਕਰੇ 🙏ਆਪ ਜੀ ਦਾ ਕੋਟਨਿ ਕੋਟਿ ਧੰਨਵਾਦ ਗੁਰੂ ਸਾਹਿਬਾਨਾਂ ਦੀ ਅਸਲ ਵਿਚਾਰਧਾਰਾ ਨਾਲ ਜੋੜਨ ਲਈ ਜੀ 🙏
੧ ਓ ਸੀ੍ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਹਨਜਿਸ ਨੂੰ ਯਾਦ ਕਰਦਿਆਂ ਹੀ ਸਹਾਈ ਹੋ ਜਾਂਦੇ ਹਨ ਮੇਰੇ ਗਰੀਬ ਅਨਾਥ ਬੇਸਹਾਰੇ ਦੀ ਲਾਜ ਰੱਖਣ ਲਈ
ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ।ਦਾ।ਜੀ।।
ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ । ਸ਼ੁਕਰ ਕਰਾਂ ਆਪਣੇ ਸਤਿਗੁਰੂ ਜੀ ਦਾ 🎉ਜੀ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏 ਭਾਈ ਸਾਹਿਬ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,,
ਧੰਨ ਧੰਨ ਗੁਰੂ ਤੇਗਬਹਾਦਰ ਸਾਹਿਬ ਜੀ❤ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਤੁਸੀ ਸਾਨੂੰ ਬਹੁਤ ਹੀ ਸਰਲ ਭਾਸ਼ਾ ਵਿੱਚ ਗੁਰਬਾਣੀ ਦੇ ਅਰਥ ਸਮਝਾ ਰਹੇ ਹੋ🙏🙏
Waheguru ਜੀ ਵਾਹਿਗੁਰੂ ਜੀ ਰੋਮ ਰੋਮ ਚੋ
ਭਾਈ ਸਾਹਿਬ ਜੀ ਸ਼ੁਕਰੀਆ ਬਹੁਤ ਵਧੀਆ ਸਰਲ ਤਰੀਕੇ ਨਾਲ ਸਮਝਾ ਰਹੇ ਓ ਪੱਲੇ ਵੀ ਪੈ ਰਿਹਾ ਸ਼ੁਕਰ ਸ਼ੁਕਰ ਸ਼ੁਕਰਾਨਾ ਜੀ🙏
ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਮੇਰੇ ਵਾਹਿਗੁਰੂ ਸਾਹਿਬ ਜੀ ਆਪਣੀ ਬੱਚੀ ਦੇ ਅੰਗ ਸੰਗ ਸਹਾਈ ਹੋ ਮੇਰੇ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏💞💞💞💞🌹🌹🌹🌷🌷🌷♥️♥️♥️
ਵਾਹ ਜੀ ਵਾਹ💗🙏🏻 ਅਸਲ ਵਿੱਚ ਗਿਆਨ ਲੈਂਦੇ ਰਹਿਣਾ ਹੀ ਨਾਮ ਜਪਣਾ ਹੈ ਜੀ ☺️🙏🏻ਜ਼ਿੰਦਗੀ ਵਿੱਚ ਹਰ ਰੋਜ਼ ਕਈ ਤਰ੍ਹਾਂ ਦੇ ਡਰਾਂ ਨੂੰ ਖ਼ਤਮ ਕਰਦੇ ਗਿਆਨਵਾਨ ਬਚਨਾਂ ਨੂੰ ਐਨੇ ਪਿਆਰ ਤੇ ਸਪੱਸ਼ਟਤਾ ਨਾਲ਼ ਬਖ਼ਸ਼ਣ ਲਈ ਆਪ ਜੀ ਦਾ ਦਿਲੋਂ ਸਤਿਕਾਰ ਤੇ ਧੰਨਵਾਦ ਭਾਈ ਸਾਹਿਬ ਜੀ 💐🙏🏻
ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਬਹੁਤ ਹੀ ਪਿਆਰੇ ਬਚਨ ਜੀ
ਜੀ। ਭਾਈ ਸਾਹਿਬ ਜੀ ਨੇ ਬਹੁਤ ਹੀ ਪਿਆਰ ਨਾਲ ਵਿਆਖਿਆ ਕਰਕੇ ਸਮਝਾਏ ਜੀ
ਭੇਂ ਨਾਸਨ ਦੁਰਮਤਿ ਹਰਨ।।
ਕਲਿ ਮੈਂ ਹਰ ਕੋ ਨਾਮ।।
ਨਿਸ ਦਿਨ ਜੌ ਨਾਨਕ ਭਜੈ।।
ਸਫਲ ਹੋਹਿ ਤਿਹ ਕਾਮ।🎉
ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਗੁਰਬਾਣੀ ਨਾਲ ਜੋੜਿਆ
ਸੱਚ ਹੈ ਜੀ ਭਾਈ ਸਾਹਿਬ ਜੀ ਬਾਣੀ ਦੀ ਸਮਜ ਲਾਇ ਕੇ ਦਿਮਾਗ਼ ਖੁੱਲ੍ਹ ਜਾਂਦਾ ਹੈ ਜੀ ਜਿੰਦਗੀ ਸੌਖੀ ਹੋ ਜਾਂਦੀ ਹੈ ਜੀ 🙏♥️🙏♥️🙏
ਨੌਵੇਂ ਸਤਿਗੁਰੁ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਉਚਾਰਨ ਕੀਤੇ ਪਾਵਨ ਸਲੋਕ ਦੀ ਵਿਆਖਿਆ ਸੋਹਣੇ ਸ਼ਬਦਾਂ ਵਿੱਚ ਸਮਝਾਉਣ ਲਈ ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🏻🙏🏻🙏🏻🙏🏻🙏🏻.....
ਬਹੁਤ ਹੀ ਸੋਹਣੀ ਗੁਰਬਾਣੀ ਦੀ ਵਿਆਖਿਆ ਕੀਤੀ ਭਾਈ ਸਾਹਿਬ ਜੀ ਨੇ
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਸਹਿਤ, ਚੰਡੀਗੜ੍ਹ ਸੰਗਤਾਂ। ❤❤
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਆਪ ਜੀ ਵਲੋਂ ਸਾਡੇ ਲਈ ਕੀਤੇ ਮਹਾਨ ਉਪਕਾਰਾ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ 🙏🙏🙏🙏🙏🙏🙏
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ।
ਭਾਈ ਸਾਹਿਬ ਜੀ 🌹🙏 ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ 🙏🙏🙏🙏
*🙏🫧ਅੱਜ ਦਾ ਵਿਚਾਰ🫧🙏*
*ਨਾ ਰਗੜ ਬਾਝੋਂ ਰਤਨ ਤੇ ਚਮਕ ਆਉਂਦੀ ਹੈ ਤੇ ਨਾ ਸੰਕਟ ਬਿਨਾਂ ਮਨੁੱਖ ਚ ਸੰਪੂਰਨਤਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਟਲੀ ਤੋਂ
ਵਾਹਿਗੁਰੂ ਜੀ ਬਾਬਾ ਜੀ ਦੀ ਲੰਮੀ ਉਮਰ ਕਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏
❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਪਿਤਾ ਜੀ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏 ਬਹੁਤ ਵਧੀਆ ਉਪਰਾਲਾ ਉੱਦਮ ਕਰ ਰਹੇ ਹੋ ਸਿੱਖ ਸੰਗਤਾਂ ਲਈ ਧੰਨਵਾਦ ਕਰਦਿਆਂ ਜੀ ਆਪ ਜੀ ਦਾ 👏
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏♥️
ਵਾਹਿਗੁਰੂ ਜੀ ਸੱਚ a ਜੀ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਜੋ ਤੁਸੀਂ ਸਾਨੂੰ ਨਾਮ ਦੀ ਵਿਆਖਿਆ ਸਮਝਾਈ ਹੈ ਧੰਨ ਹੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ 🙏🙏🙏
ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🙏
Bhai sahib ji waheguru ji ka khalsa waheguru ji ki fateh
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਹੋਰ ਦਸੋ ਜੀ ਸਾਰੇ ਵੀਰ ਤੇ ਸਾਰੀਆ ਭੈਣਾ ਠੀਕ ਓ ਜੀ ਬਹੂਤ ਸੋਣੇ ਵਿਚਾਰ ਨੇ ਭਾਈ ਸਾਹਿਬ ਜੀ ਮਿਲਦੇ ਆ ਜੀ ਕਲ ਨੂੰ ਇਕ ਹੋਰ ਨਵੇ ਸਲੋਕ ਨਾਲ ਜੀ ਧਨਵਾਦ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਜੀ।❤❤❤❤❤❤❤❤❤❤
ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
ਧੰਨ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਭਲਾ ਕਰੇ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉
Waheagure ji ka kalsa Waheagure ji ke fathe ji 🙏
ਸੱਚੈ ਕਰਮ ਕਰਕੇ ,ਬਾਣੀ ਨਾਲ ਜੁੜਕੇ ਕਿਰਤ ਕਰਕੇ ਤਕਲੀਫ ਮੁਕਤ ਹੋਵਾਂਗੇ ਕੋਸ਼ਿਸ਼ ਜਾਰੀ ਹੈ 🙏
ਵਾਹਿਗੁਰੂ ਜੀ🙏🙏
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਲਖ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜੋ ਚੰਗਾ ਸਮਾਜ ਸਿਰਜਣ ਲਈ ਕਰ ਰਹੇ ਹੋ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ 🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏RAI SABB ਨੂਰਮਹਿਲ 🌹🌹🌹🌹
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ❤❤❤❤❤ ਤੁਸੀ ਧੰਨ ਹੋ ਜੀ
Bhut bhut thanks baba ji🎉🎉
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ🙏🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏
Waheguru ji da Khalsa waheguru ji di fateh 🙏
Waheguru ji ka Khalsa waheguru ji ki Fateh bhi sahib ji
ਜੀ ਆਇਆਂ ਨੂੰ ਭਾਈ ਸਾਬ ਜੀ
🙏 ੴ
ਓ ਵਾਹਿਗੁਰੂ ਜਦੋਂ ਅਸੀਂ ਆਪਣੇ ਗੁਰੂ ਸਹਿਬਾਨਾਂ ਸਿੱਖੀ ਦਾ ਇਤਿਹਾਸ ਸੁਣਦੇ ਪੜਦੇ ਹਾਂ ਤਾਂ ਸਾਡੀ ਤਕਲੀਫ ਤਕਲੀਫ ਨਹੀਂ ਲੱਗਦੀ 🙏ਧੰਨ ਹੈ ਧੰਨ ਧੰਨ ਧੰਨ ਸਾਡੀ ਸਿੱਖੀ 🙏😭😭😭😭😭🙏
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ ਸਭਨਾਂ ਦੇ ਘਰੇ ਸੁੱਖਸਾਂਦ ਹੋਵੇ ਜੀ ਅਰਦਾਸ ਵਾਹਿਗੁਰੂ ਅੱਗੇ ਜੀ🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈਸਾਹਿਬ ਜੀ🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🙏💞💞💞🌹🌹🌹🌹🌷🌷🌷♥️♥️♥️❣️❣️❣️
Waheguru Ji Ka Khalsa Waheguru Ji Ki Fateh
🙏🍁 ਵਾਹਿਗੁਰੂਵਾਹਿਗੁਰੂ ਜੀ 🌹 🙏
Waa bhai sahib ji aina vadia motivation kita 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Dhan dhan guru teg Bahadur shaib ji
Dhan dhan Guru Tej Bahadur Sahib ji maharaj ji nu Kot kot parnam ❤❤
ਧੰਨਵਾਦ ਭਾਈ ਸਾਬ ਜੀ
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏
ਵਾਹਿਗੁਰੂ ਜੀ
Tan tan pahi sahib ji❤❤❤❤❤❤🎉🎉🎉🎉
Guru Fathe ji ❤❤❤
🙏❤️🌹 Waheguru ji ka khalsa waheguru ji ki Fateh ji 🙏❤️🌹
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏
ਭਾਈ ਸਾਹਿਬ ਜੀ ਮੈਂ ਤੁਹਾਨੂੰ ਲਗਭਗ2006 7 ਤੋਂ ਫਿਰੋਜ਼ਪੁਰ ਦੀਵਾਂਨਾ ਵਿੱਚ ਅਤੇ ਹੁਣ ਵੀਡੀਓ ਕਲਿਪ ਲਗਾਤਾਰ ਸੁਣਦਾ ਆ ਰਿਹਾਂ ਹਾਂ ਤੁਹਾਡੇ ਵਿੱਚ ਗੁਰਬਾਣੀ ਨੂੰ ਸਮਝਾਉਣ ਦੀ ਬੜੀ ਕਲੈਰਿਟੀ ਹੈ ਜਿੰਨ੍ਹਾਂ ਚਿਰ ਤੱਕ ਤੁਹਾਨੂੰ ਸੁਣ ਨਹੀਂ ਲੈਂਦੇ ਉਹਨਾਂ ਚਿਰ ਹਰ ਦਿਨ ਬੇਚੈਨੀ ਰਹਿੰਦੀ ਹੈ ਧੰਨਵਾਦ ਜੀ।
Waheguru ji tera shukar aa
Waheguru ji mehar kre
🎉🎉👍੧ਓ - ਸਤਿਨਾਮੁ
Wahegurji wahegurji wahegurji wahegurji
वीर जी🙏🙏
ਸਤਿਨਾਮ ਵਾਹਿਗੁਰੂ ਜੀ 🙏🙏🙏🙏
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ਹੋਰ ਦਸੋ ਠੀਕ ਓ ਜੀ ਘਰ ਪਰਿਵਾਰ ਠੀਕ ਐ ਜੀ❤❤❤❤❤❤❤❤❤❤
Jiwan Singh waheguru ji baba ji good mornig ji👍🏻👍🏻👍🏻👍🏻👍🏻👍🏻👍🏻👍🏻👍🏻
Shukarha,g,bhai,sahib,g🙏🙏🙏🙏🙏🙏🙏
Waheguru ji ka Khalsa Waheguru ji ki fateh ji Phai shab ji 🙏🙏🙏♥️♥️🙏🙏
Paramjit Singh gill 🙏🙏❤️❤️🙏🙏
whaguru g ka khalsa waheguru g ke fetha baba g ❤❤
Satnam Shri Waheguru ji ❤
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏
Ranjit singh is great parcharak in sikh kom
Thank you Bhai Sahib 🙏🪯🇨🇦
Waheguru waheguru waheguru ji 🙏🙏🙏❤️♥️
Bhut Sunder vichar G🎉🎉 es traha hy Puri Gurubani dy vichar sab nal Shanz pa deo G
One by One 🙏🙏🎉🎉🎉
Dhan Dhan Sri Guru Tegbuhdar singh ji tera lakh lakh shukarna meri zindagi badlan le sarbat da bhala kro ji
🙏💐💐💐thanks bhai sahib g
वाहेगुरु जी
Bhai saab jio 🎉
🙏 WAHEGURU ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏❤️🙏 DHAN 🙏 DHAN ❤️ DHAN 🙏 SHRI ❤️ GURU 🙏 TEGBHADUR ❤️ SAHIB 🙏 JI ❤️ MAHARAJ 🙏 JI 🙏❤️🙏❤️🙏❤️🙏❤️🙏❤️🙏❤️🙏
Wehaguru ji
ਨਾਂਮ ਨਾਂਮ ਹੀ ਹੈ ਵਾਹਿਗੁਰੂ ਮੈਂ ਨਹੀਂ ਬੋਲਦਾ
Veer g ❤❤to sokrany g 🙏🙏
Wmk 🙏🙏🙏
❤❤❤🎉🎉
Waheguru ji 🙏
Love to listen u day and night