Very unique story line, Goraa v Kallaa Rung! Inner beauty, goodness make people attractive, the beauty of Character is of the essence! Good short story. Good lessons! Great acting on everyone’s part. Excellent Ending! حُسن اخلاق اور کردار کی خوُبصوُرتی اس ویڈیو میں صاف دکھائی دیتی ہۓ۔ شاباش!
ਕੋਂਣ ਕੋਂਣ ਚਾਹੁੰਦਾ ਹੈ ਕਿ ਇਸ ਵੀਡੀਓ ਦਾ ਇੱਕ ਭਾਗ ਹੋਰ ਬਣਾਈਏ।
ਅਗਰ ਹਾਂ ਤਾਂ ਕੁਮੈਂਟ ਕਰਕੇ ਜ਼ਰੂਰ ਦੱਸੋ ਜੀ। ❤
Yes
Hanji bnao
Bnao ji
Yes
Yas
ਲੈ ਪੱਕੋ ਗੋਰੀ ਹੋ ਗਈ 😂😂😂😂😂😂😂😂😂😂😂😂😂😂😂😂😂😂
ਬਹੁਤ ਵਧੀਆ ਜੀ ਧੀਆ ਆਪਣੇ ਘਰ ਹੀ ਚੰਗੀ ਆ ਲਗਦੀਆਂ ਨੇ ਵਾਹੇਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਖੁਸ਼ ਰੱਖਣ ਜੀ
Very nice story ji
ਨਵ ਪਕੋ ਤੋਂ ਦੀਦੀ। ਬਣ ਗੲੀ
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਕਹਾਣੀ ਵੀ ਬਹੁਤ ਵਧੀਆ ਜੀ। ਸਾਰਿਆਂ ਨੇ ਆਪਣਾ ਆਪਣਾ ਰੋਲ ਬਹੁਤ ਵਧੀਆ ਨਿਭਾਇਆ । ਇੱਕ ਨਵਦੀਪ ਅਤੇ ਪਿੰਦਰ ਸਿੰਘ ਹਨ ਜਿਨ੍ਹਾਂ ਨੇ ਵਿੱਚ ਪੈ ਕੇ ਸ਼ਰਨ ਅਤੇ ਜੱਗੀ ਦਾ ਘਰ ਵਸਾਇਆ ਹੈ। ਇੱਕ ਮੇਰੀ ਸਾਲੀ ਅਤੇ ਮਾਸੀ ਸੱਸ ਨੇ ਹਨ ਜਿਨ੍ਹਾਂ ਨੇ ਚੁੱਕਣਾ ਦੇ ਦੇ ਕੇ ਮੇਰੀ ਘਰਵਾਲੀ ਨਾਲ ਰਲ ਕੇ ਆਪਣੀ ਭੈਣ ਦਾ ਘਰ ਖਰਾਬ ਕੀਤਾ ਹੈ। ਵੀਰ ਜੀ ਮੇਰੇ ਸੌਹਰਾ ਵੀ ਕੋਈ ਕਸੂਰ ਨਹੀਂ ਸੀ
ਮਨਵੀਰ ਭਾਜੀ ਦੀਆਂ ਗੱਲਾਂ ਬਹੁਤ ਵਦੀਆ ਹੁੰਦੀਆ
Right
ਸਟੋਰੀ ਤੇ ਸਾਰੀ ਟੀਮ ਬਹੁਤ ਹੀ ਵਧੀਆ ਸੀ ਬਹੁਤ wait ਹੁੰਦੀ ਸੀ ajj ਫਿਲਮ ਦਾ end ਹੋ ਰਿਹਾ ਤਾਂ ਬਹੁਤ ਤਕਲੀਫ ਹੋਈ ਸਟਾਰ ਚਾਹੁੰਦੇ ਤਾਂ ਹੋਰ ਵੀ ਅੱਗੇ ehnu ਲੰਬੀ ਕਰ ਸਕਦੇ ਸੀ kyuki ਮੈਸੇਜ ਵੀ ਬਹੁਤ vdia ਦਿੱਤਾ ਸਾਰੀ ਟੀਮ ਨੇ ।
Love you all team ਵਾਹਿਗੁਰੂ ਜੀ ਸੱਭ ਨੂੰ ਖੁਸ਼ ਰੱਖਣ
ਬਹੁਤ ਵਧੀਆ ਸਟੋਰੀ
Very nice msg 👍😊 thank you all members 👌😊❤️🌹 God bless always
Very nice msg.👍😊thank you all members 👌😊❤🌹God-bless always 🙏🏻 ❤❤❤
Bahut badia story hai thanks
ਬਹੁਤ ਹੀ ਵਧੀਆ ਸਟੋਰੀ ਹੈ ਜੀ
Buhat hi Badeya stori c ji god blass you all family 🙏
Very Very nice vlog ji Beautiful family members ji Waheguru ji tuhanu hamesa khush ranhn ji ❤ 🙏
Waheguru g mehar kare sari family te bhut hi vadiaa story aa
ਬਹੁਤ ਵਧੀਆ ਵੀਡੀਓ ਆ ਜੀ,,,, god bless you with all team🙏🙏🙏🙏
Nav de awaz very nice h👌👌👌
Bahut hi sundar video
Nav da colour fair ho gya hai
Beautiful video. Super end. Pray all goes well between all the families. Waheguru's blessings to everyone always.
Very very nice 👍 God bless you all family members 🌹🌹
Very very nice video 👌👌👌👌👌🥰🥰🥰❤️❤️❤️❤️😘😘😘😘
ਆਂਟੀ ਜੀ ਤੇ ਸੁਧਰ ਗਏ
ਸਤਿ ਸ੍ਰੀ ਅਕਾਲ ਜੀ ਹਾਜੀ ਹਜੇ ਤਾ ਦਿੱਲ ਕਰਦਾ ਏਦੇ ਦੋ ਤਿੰਨ ਭਾਗ ਹੋਰ ਆਉਣ ਬਹੁਤ ਮਜਾ ਆਓਦਾ ਤੁਹਾਡੀਆ ਵੀਡਓ ਦੇਖਣ ਦਾ👍
Haha Thnku ji ❤️
Sahi gal aa
Bht vdia ending....waheguru ji mehar rakhio sarian tai🙏🏻
V nice story 🙏🌹
Wahguru ji ka khalsa wahguru ji ki fateh 🙏 🙏
ਬਹੁਤ ਬਹੁਤ ਵਦੀਆ ਵੀਡੀਓ
ਬਹੁਤ ਵਧੀਆ ਜੀ
Sab toh pehla mai cahuni aa ik bahg hor bnao please buat nice story aa 💖 💕 please ik part hor bnao
maa te maa hundi nav ne pehla agam nu paani pilaya ❤
SSA family that message was excellent brilliant and the acting fantastic love u family Waheguru ji Bless everyone always 🙏🙏🙏🙏🙏💖💖💖💖💖💖💖💖💖💖💖💖💖💖💖💖💖💖💖🇨🇦🇨🇦
Love you all ਟੀਮ
ਚਲੋ end ਤੇ ਆ ਕੇ ਸੁਧਾਰ ਗੲਈਆ ਮਾਵਾਂ ਧੀਆਂ। ਜੀ ਬਹੁਤ ਵਧੀਆ ਸਟੋਰੀ ਬਣਾਈ ਹੈ ਜੀ Wall done maanpur tv wallo ji 👌👌👌
Maanpur wale bhut hi veddia family ho god bless you all joben beta bhut veddia acting kerde ne
Buht good hunde tuhde uncle g video keep it up
Buhat vadiya video waheguru g mehar krn tuhade sareya te tuhadiya baki all video v buhat vadiya hondiya🥰🥰🥰🥰🥰🥰🥰🥰🙏🙏🙏🙏🙏
Next part de wating g 😘😘❤️❤️❤️
Dear Daddy aap great ho ❤❤❤👌🏽👌🏽🙏🙏🙏🙏
Bhot vadia video banai ya Wahegurug meher krn
Very unique story line, Goraa v Kallaa Rung!
Inner beauty, goodness make people attractive, the beauty of Character is of the essence! Good short story. Good lessons! Great acting on everyone’s part. Excellent Ending!
حُسن اخلاق اور کردار کی خوُبصوُرتی اس ویڈیو میں صاف دکھائی دیتی ہۓ۔
شاباش!
बहुत ही पारिवारिक शिक्षपर्द story 👌🏻acting लाजवाब....
MANNPUR TV
THE PUNJAB Channel family very nice 👍👍
ਬਹੁਤ ਵਧੀਆ ਸਟੋਰੀ ਆ। ਹੁਣ ਜਸਵਿੰਦਰ ਕੋਰ ਤੇ ਸ਼ਰਨ ਸਿਰ ਸੁੱਟ ਕੇ ਸੋਚਦੀਆਂ ਨੇ। 😂😂
ਬਹੁਤ ਹੀ ਵਧੀਆ ਬਿਡਿਓ ਆ🥰🥰🥰
Bahut vadia story g…congratulations all team members 🎉
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ 👌👌
Very nyc story.sab ko apne karmo ka fal milta he ekk din
Very nic video ji ❤
Maza a gya dekh k very nice
ਬਹੁਤ ਹੀਵਧੀਆ ਸਿਖਿਆ ਦਿੱਤੀ ਧੀਆਂ ਵਾਲਿਆਂ ਨੂੰ ਸਾਰੀਆਂ ਦਾ ਬਹੁਤ ਧੰਨਵਾਦ 🙏🏻🙏🏻❤
Surinder very nice
Bhutt vadia story aa 🥰
Bilkul sahi kia maa dhe ne koi kasar nahi shadi gud ending gud msg
Very nice aa video nav didi
ਬਹਤ ਵਧੀਆ ਵੀਡੀਉ ❤❤🎉🎉
This story very nice
ਬਹੁਤ ਹੀ ਸੋਹਣੀ ਵੀਡੀਓ ਹੈ।
ਬਹੁਤ ਵਧੀਆ ਸਟੋਰੀ ਬਣਾਈ ਗਈ ਹੈ। ਮਜਾ ਆ ਗਿਆ ਵੇਖਣ ਦਾ। ੲਿੱਕ ਦੋ ਭਾਗ ਹੋਰ ਬਣਾਓ। ਬਹੁਤ ਧੰਨਵਾਦ ਹੋਵੇਗਾ ਤੁਹਾਡਾ💓💓💓 🙏🙏🙏🌹🌹🌹👌👌👌
ਵੈਰੀ ਨਾਈਸ ਵੀਡੀਓ 🙏❤🙏
Buht vadia ji 🙏🏻
ਬਹੁਤ ਵਧੀਆ ਵੀਡੀਓ
Bhut wadhiya kahani si ji God bless you rab kre tusi hmasha khush rho
Mnveer veer ji tuci sache suche bnde ho waheguru ji tuhnu chdhdi kla ch rkhn from Europe keep it up God bless you
Very nice ji God bless you to all family members ji tuhadi sarya di acting bohat vadia lagdi aa menu 💝💝💝💝
Bhut vdy story
God bless you all team members 💞
Bhut vdia lga ji Sharan apne ghr chli gyi...god bless you all family members ❤️
Very very nice story🌹 God bless you all family members❤❤❤❤❤
Yes next part banao
Bahut sunder video god bless you all
ਅਜ ਪਹਿਲੀ ਵਾਰ ਨਵ ਨੂੰ ਮਾਂ ਨੇ ਪਿਆਰ ਦਿਖਾਇਆ ।
Very nice video 👍👍👍 and God bless you to the whole family and team 🙏🙏😇😇😇
Har gal vich meri sun gal 😃
Very nice drama
Very Very nice 👌 👍 video ji God bless 🙌 you always keep it up
Very Very nice videos all part god bless u all team members ji🥰🥰🥰🥰👍👍👍👌👌👌👌❤❤❤❤🙏🙏
Bhut vadia story c .nyc u all.GBU.
Very super super video god bless you all tema 💕💕💕💕💕💕💕💕🌟🌟🌟🌟🌟🌟🌟🌟💞💞💞💕😍💕💕💕💕💕💕💞💞💞💞💞💞💞
Bhot wadia video ji
Very nice video 👍🏻 God blass you
Very very very nice video❤️❤️❤️❤️❤️❤️❤️
Jeevan Aunty de suit bhut sohne hunde
Very nice story aise story aur banhye
V nice vedio
Good jnab ❤
ਹੋਰ ਭਾਗ ਬਣਾਉ ਬੜਾ ਮਜ਼ਾ ਆਉਂਦਾ ਵੀਡੀਓ ਦੇਖਣ ਦਾ
Sachi sre episodes vdia lge A1 c bhut vdia lga parmattma tuhanu taraki dve ha 1gl episodes pls zoj bneya kro sde to wait krni mushkil ho jdi aa
Paise aane k baad nav Dee ka to clr bhe white ho gya🥰🥰🥰
ਅਗਮ ਬਹੁਤ ਪਿਆਰਾ ਵਾ
Very nice story ❤️👌❤️❤️🔥❤️
Nice bi ji
Bhut hi vadiya story hai and happy anding 🎉🎉🌹🌹🌹👌👌👌👍👍❤️❤️❤️❤️🙏🙏
Very nice story God bless you all family members
V nyc story bht enjoy kita asi daily wait hundi c next part di
Very good
Bhut vadia story
Bhut bhut vadiya ji
Bahut wadiya 🌹🌹🙏🙏🙏🙏🙏🌹🌹👌👌
ਗੋਰੇ ਰੰਗ ਦੀ ਕਦਰ ਨਾ ਕੋਈ ਮੁੱਲ ਪੈਂਦੇ ਅਕਲਾਂ ਦੇ
Very nice sotery🙏🏻🙏🏻
Waheguru ji mehar krna 🙏🏻🙏🏻
Very nice